June 20, 2024, 11:09:15 AM

Show Posts

This section allows you to view all posts made by this member. Note that you can only see posts made in areas you currently have access to.


Topics - jagbani

Pages: 1 ... 3 4 5 6 7 [8] 9 10 11 12 13 ... 17
141
News Khabran / ਲੀਬੀਆ 'ਚ ਆਜ਼ਾਦੀ ਦਾ ਐਲਾਨ
« on: October 24, 2011, 04:07:25 AM »
ਲੀਬੀਆ ਦੇ ਸਾਬਕਾ ਤਾਨਾਸ਼ਾਹ ਗਦਾਫੀ ਦੇ ਮਾਰੇ ਜਾਣ ਪਿੱਛੋਂ ਐਤਵਾਰ ਨੂੰ ਕੌਮੀ ਅੰਤਰਿਮ ਕੌਂਸਲ ਨੇ ਉਥੇ ਆਜ਼ਾਦੀ ਦਾ ਐਲਾਨ ਕਰ ਦਿੱਤਾ। 42 ਸਾਲ ਬਾਅਦ ਲੀਬੀਆ ਨੂੰ ਆਜ਼ਾਦੀ ਮਿਲੀ ਹੈ। ਇਸ ਦੌਰਾਨ ਲੀਬੀਆ ਦੇ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਨੇ ਗੱਦਾਫੀ ਦੇ ਮਾਰੇ ਜਾਣ 'ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਕਾਸ਼ ਉਹ ਜ਼ਿੰਦਾ ਫੜ ਲਿਆ ਜਾਂਦਾ ਅਤੇ ਉਸ 'ਤੇ ਮੁਕੱਦਮਾ ਚੱਲਦਾ ਤਾਂ ਉਸ ਦੀ ਹਕੀਕਤ ਦੁਨੀਆਂ ਦੇ ਸਾਹਮਣੇ ਆ ਜਾਣੀ ਸੀ।

Read More:- http://www.jagbani.com/news/jagbani_20400/

142
ਨਰਸਰੀ ਜਮਾਤ ਦੀ ਬੱਚੀ ਨਾਲ ਕੁਕਰਮ , ਸਕੂਲ ਵਿੱਚ ਤੋੜ ਫੋੜ

ਇੱਕ ਹਫ਼ਤੇ ਪਹਿਲਾਂ ਨਿਊ ਸ਼ਿਵਾਜੀ ਨਗਰ ਸਥਿਤ ਏਮਡੀ ਭੱਟ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਨਰਸਰੀ ਕਲਾਸ ਦੀ ਵਿਦਿਆਰਥਣ ਦੇ ਨਾਲ ਹੋਏ ਕੁਕਰਮ ਮਾਮਲੇ ਵਿੱਚ ਇਲਾਕਾ ਨਿਵਾਸੀਆਂ ਨੇ ਸੋਮਵਾਰ ਨੂੰ ਸਕੂਲ ਦਾ ਘਿਰਾਉ ਕਰ ਪ੍ਰਦਰਸ਼ਨ ਕੀਤਾ। ....

Watch Video

143
News Khabran / Hun Arvind kejriwal nu mari chapal
« on: October 18, 2011, 11:24:14 AM »
ਕਾਂਗਰਸ ਖਿਲਾਫ ਹਰਿਆਣਾ 'ਚ ਲੋਕਾਂ ਨੂੰ ਵੋਟ ਨਾ ਪਾਉਣ ਲਈ ਲਾਮਬੰਦ ਕਰਨ ਤੋਂ ਬਾਅਦ ਅੱਜ ਟੀਮ ਅੰਨਾ ਨੇ ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਸਭਾ ਦਾ ਆਯੋਜਨ ਕੀਤਾ ਸੀ।

Read full story: - http://www.jagbani.com/news/jagbani_18273/

144
ਭਾਰਤੀ ਕ੍ਰਿਕਟ ਟੀਮ ਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਅੱਜਕਲ ਟੀਮ ਇੰਡੀਆ 'ਚੋਂ ਬਾਹਰ ਚੱਲ ਰਹੇ ਹਨ। ਇਸ ਲਈ ਉਨ੍ਹਾਂ ਆਪਣਾ ਸਮ੍ਹਾਂ ਮਨੋਰੰਜਨ ਅਤੇ ਹੋਰ ਕੰਮਾਂ ਵੱਲ ਲਗਾਉਣ ਦਾ ਫੈਸਲਾ ਕੀਤਾ ਹੈ।

Read full story:- http://www.jagbani.com/news/jagbani_18226/

145
News Khabran / First Sikh judge of UK high court Rabinder Singh
« on: October 12, 2011, 05:18:32 AM »
Rabinder Singh, a leading lawyer who successfully appeared on behalf of Indian doctors in an immigration case in 2007, has been sworn in as the first Sikh judge of the High Court at the Royal Courts of Justice

Read full article:- http://www.jagbani.in/Punjab/fullstory/132394736_34859

146
News Khabran / advani di 50 lakh di fasi, 50 lakh mitti
« on: October 12, 2011, 05:09:53 AM »
ਭਾਰਤੀ ਜਨਤਾ ਪਾਰਟੀ ਦੇ ਊਘੇ ਨੇਤਾ ਅਡਵਾਨੀ ਦੀ ਜਨ ਚੇਤਨਾ ਯਾਤਰਾ ਦਾ ਅਜ ਦੂਜਾ ਦਿਨ ਹੈ। ਇਸ ਦੌਰਾਨ ਆਪਣੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਦੀ ਬਸ ਕਰੀਬ ਦੋਪਹਰ 1.30 ਵਜੇ ਬਿਹਾਰ ਕੋਇਲਵਰ ਪੁਲ 'ਤੇ ਫਸ ਗਈ।

Full story here :-
http://www.jagbani.com/news/jagbani_16047/

147
ਨਵੀਂ ਦੂਰਸੰਚਾਰ ਨੀਤੀ ਮੋਬਾਇਲ ਉਪਭੋਗਤਾਵਾਂ ਲਈ ਖੁਸ਼ੀ ਦਾ ਪੈਗਾਮ ਲਿਆਈ ਹੈ। ਕੇਂਦਰ ਸਰਕਾਰ ਵਲੋਂ ਸੋਮਵਾਰ ਨੂੰ ਜਾਰੀ ਨਵੇਂ ਮਸੌਦੇ ''ਚ ਦੇਸ਼ ਅੰਦਰ ਲੱਗ ਰਹੇ ਰੋਮਿੰਗ ਦੇ ਖਰਚ ਨੂੰ ਹਟਾਉਣ ਦਾ ਪ੍ਰਸਤਾਵ ਰੱਖਿਆ ਹੈ।

 Read full story:- http://www.jagbani.com/news/jagbani_15354/

148
News Khabran / Jalandhar wich ger kanooni coloniya da kam-kaj shikhar Te
« on: October 04, 2011, 05:17:41 AM »
ਜਲੰਧਰ ਸ਼ਹਿਰ ਦੇ ਆਸ ਪਾਸ ਛੋਟੇ ਵੱਡੇ ਕਲੋਨਾਈਜਰਾ ਦਵਾਰਾ ਕਿਸਾਨਾ ਦੀਆਂ ਸਸਤੀਆਂ ਜਮੀਨਾਂ ਲੈ ਕੇ ਅਵੈਧ ਕਾਲੋਨੀਆਂ ਦਾ ਕਾਰੋਬਾਰ ਬੜੀ ਤੇਜੀ ਨਾਲ ਕੀਤਾ ਜਾ ਰਿਹਾ ਹੈ । ਅੱਜ ਪੰਜਾਬ ਕੇਸਰੀ ਨਿਊਜ ਦੀ ਟੀਮ ਦਵਾਰਾ......

Its live exclusive news Watch this exclusive video and comment

149
ਅਮ੍ਰਿਤਸਰ ਪੁਲਿਸ ਨੇ ਪੀ.ਜੀ ਹੋਟਲ ਉੱਤੇ ਛਾਪਾ ਮਾਰ ਕੇ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਹੈ । ਪੁਲਿਸ ਨੇ ਛਾਪੇ ਦੇ ਦੋਰਾਨ ਤਿੰਨ ਲਡ਼ਕੀਆਂ ਅਤੇ ਦੋ ਲੜਕੇ ਨੂੰ ਰੰਗੇ ਹੱਥ ਗਿਰਫਤਾਰ ਕੀਤਾ ਹੈ । ਫੜੀ ਗਈ ਇੱਕ ਲੜਕੀ.....
watch this video : http://www.jagbani.in/pkvideo.aspx

150
    ਅੰਮ੍ਰਿਤਸਰ 'ਚ ਸ਼੍ਰੀ ਹਰਿਮੰਦਰ ਸਾਹਿਬ ਵਲੋਂ ਸ਼ਰਧਾਲੂਆਂ ਨੂੰ ਲੈ ਜਾ ਰਹੀ ਬਸ ਨੂੰ ਭੰਡਾਰੀ ਪੁੱਲ ਦੇ ਕੋਲ ਇਕ ਟ੍ਰਕ ਨੇ ਟੱਕਰ ਮਾਰ ਦਿੱਤੀ। ਟ੍ਰਕ ਦੀ ਟੱਕਰ ਨਾਲ ਬਸ ਪਲਟ ਗਈ ਜਿਸ ਨਾਲ ਦਸ ਸ਼ਰਧਾਲੂ ਜ਼ਖਮੀ ਹੋ ਗਏ।

Check this news here : ਅੰਮ੍ਰਿਤਸਰ 'ਚ ਸ਼ਰਧਾਲੂਆਂ ਨਾਲ ਭਰੀ ਬਸ ਪਲਟੀ, ਦਸ ਜ਼ਖਮੀ



151
    ਅਮ੍ਰਿਤਸਰ ਵਿੱਚ ਇੱਕ ਨਸ਼ੇਡੀ ਵਿਅਕਤੀ ਨੇ ਆਪਣੀ ਮਹਿਬੂਬਾ ਦੇ ਘਰ ਜਾ ਕੇ ਨਸ਼ੇ ਦੇ ਕੈਪਸੂਲ ਖਾ ਲਏ ਜਿਸ ਨਾਲ ਉਸਦੀ ਮੌਤ ਹੋ ਗਈ । ਬਲਜੀਤ ਨਾਮ ਦੇ ਇਸ ਸ਼ਖਸ ਦਾ ਪੂਨਮ ਨਾਮ ਦੀ ਔਰਤ ਦੇ ਨਾਲ ਪਿਛਲੇ ਅੱਠ ਸਾਲ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ.....

Watch This news in Video punjabi live news

152
ਗ੍ਰੇਟਰ ਨੋਇਡਾ ਵਿਚ 30 ਅਕਤੂਬਰ ਨੂੰ ਹੋਣ ਜਾ ਰਹੀ ਪਹਿਲੀ ਇੰਡੀਅਨ ਗ੍ਰਾਂ. ਪ੍ਰੀ.  ਫਾਰਮੂਲਾ-1 ਰੇਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਫਾਰਮੂਲਾ-1 'ਚ ਚੈਂਪੀਅਨਸ਼ਿਪ ਦੇ ਚੋਟੀ 'ਤੇ ਚੱਲ ਰਹੀ ਰੈੱਡਬੁੱਲ ਦੀ ਟੈਸਟਿੰਗ ਕਾਰ ਸ਼ਨੀਵਾਰ ਨੂੰ ਇਤਿਹਾਸਕ ਰਾਜਪਥ 'ਤੇ ਦੌੜੇਗੀ।

ਰਾਜਪਥ 'ਤੇ ਦੌੜੇਗੀ ਰੈੱਡਬੁੱਲ ਦੀ ਟੈਸਟਿੰਗ ਕਾਰ

153
ਦੇਸ਼ ਦੀ ਪਹਿਲੀ ਦੋ ਮੰਜ਼ਿਲੀ ਰੇਲ ਗੱਡੀ ਨੂੰ ਕੱਲ ਮਿਲੇਗੀ ਹਰੀ ਝੰਡੀ

ਦੁਰਗਾ ਪੂਜਾ 'ਤੇ ਦੇਸ਼ ਵਾਸੀਆਂ ਨੂੰ ਉਪਹਾਰ ਦਿੰਦੇ ਹੋਏ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਕੱਲ ਹਾਵੜਾ ਰੇਲਵੇ ਸਟੇਸ਼ਨ ਦੇ ਨਵੇਂ ਕੰਪਲੈਕਸ 'ਚ ਦੇਸ਼ 'ਚ ਚੱਲਣ ਵਾਲੀ ਪਹਿਲੀ ਦੋ ਮੰਜ਼ਿਲਾ ਸੁਪਰ ਫਾਸਟ ਏਅਰ ਕੰਡੀਸ਼ਨਡ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

154
ਐਪਲ ਇੰਕ ਅਗਲੇ ਹਫਤੇ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਆਪਣਾ ਨਵਾਂ ਆਈਫੋਨ -5 ਪੇਸ਼ ਕਰੇਗੀ। ਜਾਣਕਾਰੀ ਅਨੁਸਾਰ ਕੈਲੀਫੋਰਨੀਆ ਦੇ ਕਿਊਪਰਟਿਨੋ ਵਿਚ ਐਪਲ ਕੰਪਨੀ ਦੇ ਦਫਤਰ ਵਿਚ 4 ਅਕਤੂਬਰ ਇਹ ਪ੍ਰੋਗਰਾਮ ਆਯੋਜਿਤ ਹੋਵੇਗਾ।

Read full story:- http://www.jagbani.com/news/jagbani_11173/

155
News Khabran / Naj hai is des bhakt putar te sarya nu
« on: September 27, 2011, 04:57:27 AM »
'27 ਸਤੰਬਰ 1907 ਤੋਂ 23 ਮਾਰਚ 1931'

ਸਰਦਾਰ ਭਗਤ ਸਿੰਘ ਭਾਰਤ ਦੇ ਇਕ ਪ੍ਰਮੁੱਖ ਆਜ਼ਾਦੀ ਸੈਨਾਪਤੀ ਸਨ। ਉਨ੍ਹਾਂ ਦਾ ਜਨਮ 27 ਸਤੰਬਰ 1907 ਨੂੰ ਹੋਇਆ। ਹਾਲਾਂਕਿ ਉਨ੍ਹਾਂ ਦਾ ਜੱਦੀ ਨਿਵਾਸ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਖਟਕੜ ਕਲਾਂ ਪਿੰਡ 'ਚ ਹੈ।

Read full article:- ਸਰਦਾਰ ਭਗਤ ਸਿੰਘ

156
News Khabran / Loka ne 8 fauji kutte
« on: September 26, 2011, 04:42:32 AM »
ਦੀਪ ਸਿੰਘ ਨਗਰ ਵਿਖੇ ਅੱਜ ਦੁਪਹਿਰ ਸਮੇਂ ਇਕ ਘਰ 'ਚੋਂ ਲੋਕਾਂ ਨੇ 5 ਫੌਜੀ ਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ, ਜਦਕਿ ਇਥੇ ਹੀ 3 ਹੋਰ ਫੌਜੀ ਜਵਾਨਾਂ ਨੂੰ ਘੇਰ ਲਿਆ ਗਿਆ ਤੇ ਲੋਕਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਦਿੱਤੀ।

http://www.jagbani.com/news/jagbani_10052/

157
News Khabran / Sahib Biwi Aur Gangster Vich Mahi Gill Ne Tode Record.
« on: September 25, 2011, 04:37:05 AM »
ਰਿਸ਼ਤਿਆਂ 'ਤੇ ਆਧਾਰਿਤ ਕਹੀ ਜਾ ਰਹੀ ਸਾਹਿਬ, ਬੀਵੀ ਔਰ ਗੈਂਗਸਟਰ' ਵਿਚ ਮਾਹੀ ਗਿੱਲ ਨੇ ਜ਼ਬਰਦਸਤ ਹਾਟ ਸੀਨ ਦਿੱਤੇ ਹਨ। ਫਿਲਮ ਦੇ ਹੋਰ ਕਿਰਦਾਰਾਂ ਵਿਚ ਜਿੰਮੀ ਸ਼ੇਰਗਿੱਲ ਅਤੇ ਰਣਦੀਪ ਹੁੱਡਾ ਹਨ। ਇਹ ਫਿਲਮ ਉੱਤਰ ਭਾਰਤ ਦੇ ਇਕ ਛੋਟੇ ਸ਼ਹਿਰ ਵਿਚ ਰਹਿਣ ਵਾਲੇ ਇਕ ਨਵਾਬ, ਉਸਦੀ ਬੇਗਮ ਅਤੇ ਮੁੰਡੇ ਦੀ ਕਹਾਣੀ ਹੈ।

http://www.jagbani.com/news/jagbani_9601/

158
News Khabran / Nawab Mansur Ali Khan Pataudi dead
« on: September 23, 2011, 05:26:42 AM »


    Nawab MANSUR Ali Khan Pataudi, one of India's most successful Test captains, has died aged 70,
    Pataudi was only 21 when he became India's youngest Test captain, ironically just months after a car accident that robbed him of the sight in his right eye.

    He was born into Raj-era royalty. Like his father, he became a Test cricketer.

full story here :- http://www.jagbani.com/news/jagbani_8995/

159
  Watch Video news        ਪਟਿਆਲਾ ਵਿੱਚ ਵਿਆਹੇ ਪ੍ਰੇਮੀ ਨੇ ਪ੍ਰੇਮਿਕਾ ਦੀ ਹੱਤਿਆ ਕੀਤੀ

21 ਸਤੰਬਰ : ਪਟਿਆਲਾ ਵਿੱਚ ਇੱਕ ਵਿਆਹੇ ਵਿਅਕਤੀ ਨੇ ਆਪਣੀ ਅਵਿਆਹੀ ਪ੍ਰੇਮਿਕਾ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ । ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਇਕਬਾਲ ਸਿੰਘ ਨਾਮ ਦੇ ਆਰੋਪੀ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਣ ਦੀ ਕੋਸ਼ਿਸ਼ ਕੀਤੀ ।

160
ਸਾਬਕਾ ਸੰਸਦ ਅਤੇ ਭਾਰਤੀ ਸੋਸ਼ਲਿਸਟ ਰਿਪਬਲਿਕ ਨਿਆਸ ਦੇ ਨਿਆਸੀ ਸੰਜੇ ਡਾਲਮੀਆ ਨੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਪਤਨੀ ਚੈਰੀ ਬਲੇਅਰ ਨੂੰ ਕਿਹਾ ਹੈ ਕਿ ਉਹ ਆਪਣੀ ਸਰਕਾਰ ਨੂੰ ਕੋਹਿਨੂਰ ਸਣੇ ਬ੍ਰਿਟੇਨ 'ਚ ਸਜਾ ਕੇ ਰੱਖੀ ਗਈ ਸਾਰੀ 'ਉਪਨਿਵੇਸ਼ੀ ਲੁੱਟ' ਨੂੰ ਭਾਰਤ ਸਣੇ ਸਾਰੇ ਦੇਸ਼ਾਂ ਨੂੰ ਵਾਪਸ ਕਰਨ ਨੂੰ ਰਾਜੀ ਕਰੇ।
Read More in jagbani punjabi Newspaper

Pages: 1 ... 3 4 5 6 7 [8] 9 10 11 12 13 ... 17