This section allows you to view all posts made by this member. Note that you can only see posts made in areas you currently have access to.
Messages - jã$$ SågøØ
81
« on: May 22, 2012, 12:12:46 PM »
Bhool jane ka hosla na hai na hoga,? door rehkar b tu juda na hai na hoga,? tujhse mil kr kisi or se kya milna,? koi tere jaisa na tha na hai na hoga.
82
« on: May 22, 2012, 12:03:56 PM »
ਧੌਖਾ ਦੇ ਕੇ ਪੈਸਾ ਕਮਾਈ ਦਾ ਨਹੀਂ............
ਦਿਲ ਕਿਸੇ ਦਾ ਦੁਖਾਈ ਦਾ ਨਹੀਂ ....... ਪਿਆਰ ਇੱਕ ਨਾਲ ਕਰਿਏ............ ਥਾਂ - ਥਾਂ ਤੇ ਦਿਲ ਵਟਾਈ ਦਾ ਨੀ...
83
« on: May 22, 2012, 12:01:15 PM »
ਰੇਤ ਤੇ ਨਾ ਕਦੇ ਲਿਖਦੇ ਨਹੀ ਕਿਉਕਿ ਰੇਤ ਤੇ ਲਿਖੇ ਨਾ ਕਦੇ ਟਿਕਦੇ ਨਹੀ ਉਹ ਕਹਿੰਦੇ ਨੇ ਪੱਥਰ ਦਿਲ ਮੈਨੂੰ ਪਰ ਕੌਣ ਸਮਝਾਵੇ ਤੈਨੂੰ ਸੱਜਣਾ ਵੇ ਕਿ ਪੱਥਰ ਤੇ ਲਿਖੇ ਨਾਮ ਕਦੇ ਮਿਟਦੇ ਨਹੀ..
84
« on: May 22, 2012, 11:55:26 AM »
ς੭ ਜਿੰਨਾ ਨੂੰ ਦਿਲ ਤੇ ਲੱਗਦੀ ਹੈ ♥ς੭ ς੭ ਓਹ ਅੱਖਾਂ ਤੋਂ ਨਹੀਂ ਰੋਂਦੇ ♥ς੭ ♥ς੭ ਜੋ ਆਪਣਿਆਂ ਦੇ ਨਹੀਂ ਹੋਏ ♥ς੭ ς੭ ਓਹ ਕਿਸੇ ਦੇ ਵੀ ਨਹੀਂ ਹੁੰਦੇ ♥ς੭ ς੭ ਵਕਤ ਨੇ ਮੈਨੂੰ ਅਕਸਰ ਇਹ ਸਿਖਾਇਆ ਹੈ ♥ς੭ ς੭ ਸੁਪਨੇ ਟੁੱਟ ਜਾਂਦੇ ਨੇ ਪਰ ਪੂਰੇ ਨਹੀਂ ਹੁੰਦੇ ♥ς
85
« on: May 21, 2012, 11:59:46 AM »
ਸਿਵਿਆਂ ਚ' ਆ ਕੇ ਮੇਰੀ ਰਾਖ ਨੂੰ ਫਰੋਲੀ ਨਾ.......... ਲੱਬਣਾ ਨੀ ਅਸੀਂ ਤੈਨੂੰ ਏਵੇਂ ਕੀਤੇ ਟੋਲੀ ਨਾ........... ਹੁਣ ਜਿਉਦੇਂ ਆਂ ਪੁੱਛਦਾ ਨੀ ਹਾਲ ਕੋਈ ਦਿਲ ਦਾ........... ਵੇਖ ਕੇ ਲਾਸ਼ ਮੇਰੀ ਅੱਥਰੂ ਤੂੰ ਡੋਲੀ ਨਾ............
86
« on: May 20, 2012, 11:33:59 AM »
ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ _ ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ. ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ _ ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾਂ..
87
« on: May 20, 2012, 11:28:42 AM »
ਦਿਲ ਦੇਈਏ ਉਹਨਾਂ ਸੱਜਣਾਂ ਨੂੰ, ਜੀਹਨੂੰ ਦਿਲ ਦੀ ਹੋਵੇ ਚਾਹ ਲੋਕੋ ਦਿਲ ਦੇਈਏ ਨਾ ਬੇਕਦਰੇ ਨੂੰ, ਜਿਹੜਾ ਲੈ ਕੇ ਦਿਲ ਜਾਏ ਰਾਹ ਲੋਕੋ, ਇਹ ਦੁਨੀਆਂ ਧੋਖ਼ੇਬਾਜ਼ਾਂ ਦੀ, ਨਿੱਤ ਰਹੇ ਬਦਲਦੀ ਰਾਹ ਨੀ... ਬੰਦ ਰਹਿ ਕਲੀਏ, ਬੰਦ ਰਹਿ ਨੀ, ਨਾ ਖਿੜ ਕੇ ਕਦਰ ਗੁਆ ਨੀ..
88
« on: May 20, 2012, 11:24:48 AM »
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ , ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ ,
ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ , ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ |
89
« on: May 20, 2012, 11:04:02 AM »
ਦਿਲ ਕਰਦਾ ਏ ਤੇਰੇ ਕੋਲ ਆ ਕੇ ਰੁਕ ਜਾਵਾ , ਤੇਰੀ ਬੁੱਕਲ ਵਿਚ ਰਖ ਕੇ ਸਿਰ ਮੁੱਕ ਜਾਵਾ ,
ਹੰਜੂ ਬਣ ਕੇ ਡਿੱਗਾ ਤੇਰਿਆ ਅੱਖਾਂ ਦਾ , ਤੇਰੇ ਬੁੱਲਾਂ ਦੇ ਕੋਲ ਆ ਕੇ ਸੁੱਕ ਜਾਵਾ |
90
« on: May 20, 2012, 11:02:21 AM »
ਅੱਖ ਰੋਂਦੀ ਤੂੰ ਵੇਖੀ ਸਾਡੀ , ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ ,
ਕੋਈ ਸਾਡੇ ਵਰਗਾ ਨਹੀ ਲੱਭਣਾ , ਚਾਹੇ ਯਾਰ ਬਣਾ ਲਈ ਲੱਖ ਸੱਜਣਾ | ...
91
« on: May 20, 2012, 10:59:26 AM »
ਇੰਨਾ ਸਜਾੳ ਯਾਰੋ ਅਰਥੀ ਨੂੰ ਮੇਰੀ,ਕਿ ਮੇਰੀ
"ਜਾਨ" ਦੀਆ ਅੱਖਾ ਵਿੱਚ ਅੱਥਰੂ ਨਾ ਆਵੇ
ਜਿੰਦਗੀ ਸਾਰੀ ਤਾ ਉਹਨੇ ਨਫਰਤ ਕੀਤੀ ਮੇਨੂੰ
ਪਰ ਅੱਜ ਅਰਥੀ ਨਾਲੋ ਮੇਰੀ ਉਹ ਰੁੱਸ ਕੇ ਨਾ ਜਾਵੇ.
92
« on: May 20, 2012, 10:57:09 AM »
ਮੈਂ ਰੱਬ ਨੂੰ ਪੁੱਛਿਆ......ਉਹ ਛੱਡ ਕੇ ਸਾਨੂੰ ਤੁਰ ਗਏ , ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ ,
ਰੱਬ ਨੇ ਕਿਹਾ.... ਇਸ ਵਿੱਚ ਉਹਦਾ ਕੋਈ ਕਸੂਰ ਨਹੀ , ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ |
93
« on: May 20, 2012, 10:55:39 AM »
ਇਕ ਵਾਰੀ ਨਾ ਸੋਚਿਆ ਕੀ ਹੋਣਾ ਹਾਲ ਮੇਰਾ ਦੱਸ ਕਿਵੇ ਮੈ ਕੱਡ ਦੇਵਾ ਇਸ ਦਿਲ ਚੋ ਖਿਆਲ ਤੇਰਾ ਕੋਸਿਸ ਕਰਕੇ ਵੇਖਾ ਗੈ ਤੂੰ ਚੇਤੇ ਨਾ ਆਵੀ ਜਿਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ...-------------------------
94
« on: May 20, 2012, 10:53:05 AM »
Ik baar haan karde sajna sare .....gileh sikhve apa mita lavange tera saath hove ta dukh -sukh zindagi de .....ral ke handah lavangee sadda saath de taa sahi .....apa ta chan nu b Poudhi la lavngee
95
« on: May 20, 2012, 10:50:21 AM »
ਹੰਝੂਆ ਦੇ ਜਿਹੀ ਲੱਗੂ ਫੁੱਲਾ ਦੀ ਤ੍ਰੇਲ ਵੀ ਚੰਗਾ ਨਹਿਓ ਲਗਣਾ ਫੁੱਲਾ ਦਾ ਖੇਲ ਵੀ ਤਿਤਲੀ ਦੇ ਖੰਭ ਅੱਗਾ ਹੋਰ ਵੀ ਮਚਾਓਣ ਗੇ ਤੇਰੇ ਨਾਲ ਬਿਤੇਏ ਦਿਨ ਬੜੇ ਯਾਦ ਆਊਣਗੇ
96
« on: May 20, 2012, 01:56:08 AM »
ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ, ਬੱਸ ਵਜਹ ਨਾ ਮਿਲੀ ਆਪਣੇ ਆਪ ਨੂੰ ਮਨਾਉਣ ਦੀ, ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ, ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾਉਣ ਦੀ...
97
« on: May 20, 2012, 01:52:34 AM »
kOi aata hai yaad bohat sonay say pehlay, Jo chheen leta hai aansu mere ronay say pehlay, Phir rehta hai raat bhar woh aisay samnay, Main aksar chal parrta hoon uska hath thamnay, Ab neend bhi aaye to main sona nahi chahta, Kisi qeemat pay bhi main usko khona nahi chahta, Ho jaye woh kash mera mujhay khonay say pehlay, Jo aata hai yaad bohat sonay say pehlay...♥
98
« on: May 20, 2012, 01:50:46 AM »
ς੭ਤਾਰੇ ਓਹੀ ਗਿਣਦੇ ਰਾਤਾ ਨੂੰ ਜਿਨਾ ਨੂੰ ਕਿਸੇ ਦਾ ਇੰਤਜ਼ਾਰ ਹੁੰਦਾ ਹੈ, ς੭ਯਾਦ ਵੀ ਉਹਨਾ ਦੀ ਆਉਦੀ ਏ ਜਿਨਾ ਨਾਲ ਦਿਲੋ ਪਿਆਰ ਹੁੰਦਾ ਹੈ...
99
« on: May 20, 2012, 01:49:47 AM »
Tere Naal Lagi Sadi Yaari Sajna, (♥) Jiven Kheta Vich Foollan Di Kyari Sajna, Ki Dassa Haal Is Dil Da Main, (♥) Main Ta Tere Utte Apni Jaan Vi Vari Sajna. :)
100
« on: May 20, 2012, 01:48:10 AM »
ਕੀ ਗਮ ਹੈ ਤੇ ਕੀ ਖੁਸ਼ੀ ਸਾਨੂ ਤਾਂ ਪਤਾ ਹੀ ਨਹੀ ਓਹ੍ਹ ਆਪਣਾ ਹੈ ਯਾ ਅਜਨਬੀ ਸਾਨੂ ਤਾਂ ਪਤਾ ਹੀ ਨਹੀ ਜਿਸਦੇ ਬਗੈਰ ਇਕ ਪਲ ਨਹੀ ਗੁਜਰਦਾ ਕਿੰਜ ਗੁਜ਼ਰੇਗੀ ਇਹ ਜਿੰਦਗੀ ਸਾਨੂ ਤਾਂ ਪਤਾ ਹੀ ਨਹੀ.
|