This section allows you to view all posts made by this member. Note that you can only see posts made in areas you currently have access to.
Messages - jã$$ SågøØ
41
« on: May 23, 2012, 10:57:29 PM »
ਇਕ ਵਾਰੀ ਨਾ ਸੋਚਿਆ ਕੀ ਹੋਣਾ ਹਾਲ ਮੇਰਾ ਦੱਸ ਕਿਵੇ ਮੈ ਕੱਡ ਦੇਵਾ ਇਸ ਦਿਲ ਚੋ ਖਿਆਲ ਤੇਰਾ ਕੋਸਿਸ ਕਰਕੇ ਵੇਖਾ ਗੈ ਤੂੰ ਚੇਤੇ ਨਾ ਆਵੀ ਜਿਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ...--
42
« on: May 23, 2012, 08:12:10 AM »
ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ…. ਓਹ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲ ਏ…. ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ ਮਰ ਜਾਣਾ…. ਕਿਓਕਿ ਭੁੱਲ ਕੇ “ਓਹਨੂੰ” ਜੀਅ ਪਾਉਣਾ ਮੁਸ਼ਕਿਲ ਏ
43
« on: May 23, 2012, 08:10:41 AM »
♥ ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ__ ਫਿਰ ਸੌਣਾ ਵੀ ਔਖਾ ਹੋ ਜਾਦਾਂ__, ਪਿਆਰ ਉਹਦੇ ਦਾ ਸਰੂਰ __ਮੇਰੀ ਨਸ ਨਸ ਨੂੰ ਮੋਹ ਜਾਦਾਂ __, ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ __ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾਂ ♥
44
« on: May 23, 2012, 07:54:21 AM »
ਰੂਠੇ ਹੂਏ ਕੋ ਮਾਨਾਨਾ ਜਿੰਗਦੀ ਹੈ..... ਦੂਸਰੋ ਕੋ ਹਾਸਾਨਾ ਜਿੰਗਦੀ ਹੈ........ ਕੋਈ ਜੀਤ ਕਰ ਖੁਸ਼ ਹੂਆ ਤੋ ਕਯਾ ਹੂਆ....... ਸਬ ਕੁਛ ਹਾਰ ਕਰ ਮੁਸਕੁਰਾਨਾ ਜਿੰਦਗੀ ਹੈ......
45
« on: May 23, 2012, 07:52:26 AM »
ਤੈਨੂੰ ਵੇਖ ਕੇ ਦਿਲ,ਨਹੀਂ ਭਰਦਾ ਸੋਹਣਿਆ, ਹਰ ਸਾਹ ਵਿਚ,.ਤੇਰਾ ਖਿਆਲ ਵਸਦਾ... ਹੁਣ ਤਾਂ ਖੂਨ,.ਵੀ ਆਪਣਾ ਨਹੀਂ ਵਹਾ ਹੋਣਾ , ਰਗ-ਰਗ ਵਿਚ,.ਤੇਰਾ ਹੀ ਨਾਮ ਵਸਦਾ
46
« on: May 23, 2012, 07:50:55 AM »
◘ ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ ◘ ◘ ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ ◘ ◘ ਤੂੰ ਜੀਅ ਸਕੇ ਮੇਰੇ ਬਿਨਾ ਇਹ ਤਾ ਚਗੀ ਗੱਲ ਹੈ ਸੱਜਨਾ ◘ ◘ ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ ◘
47
« on: May 23, 2012, 07:49:28 AM »
[♥] Tu Supna Meria Akhiya Da [♥] [♥] Tu Chan Meriya Raatan Da [♥] [♥] Tu Dil Mere Vich Vasda Ae [♥] [♥] Sanu FikrNhi Mulaqatan Da [♥]
48
« on: May 23, 2012, 07:48:15 AM »
♥ ਵੇ ਮੈਹ ਉਮਰਾ ਤੀਕ ਸਾਥ ਨਭਾਵਾ..♥
♥ ਡਰ ਦੁਨੀਆ ਦਾ ਭੁੱਲ ਮੈਹ ਜਾਵਾ..♥
♥ ਜੇ ਮੇਰੇ ਜਿੰਦਗੀ ਭਰ ਤੂੰ ਨਾਲ ਰਹੇ..♥
♥ ਖੋਲ ਕੇ ਆਪਣੀਆ ਸੋਹਣੀਆ ਬਾਹਾ..♥
♥ ਮੈਹ ਮੌਤ ਵੀ ਹੱਸ ਗੱਲ ਨਾਲ ਲਾਵਾ..♥
49
« on: May 23, 2012, 07:45:13 AM »
Meri Har Ek Dhadkan Aap Ke Liye Hai Meri Har Ek Muskurahat Aap Ke Liye Hai Aap Ke Ada Mere Dilko Churane Ke Liye Hai Ab Toh Meri Yeah Zindagi Bhi Aap Ke Liye hai…
50
« on: May 23, 2012, 07:43:11 AM »
ਤੜਫਦੀਆਂ ਰੂਹਾਂ ਲਈ__!!
ਇਕ ਮੁਕਾਮ ਹੈ ਮੁਹੱਬਤ__!!
ਹਿਜ਼ਰ ਸਮੇਂ ਵਿਚ ਵਸਲ ਦਾ ਜਾਮ ਹੈ ਮੁਹੱਬਤ__!!
ਸਮਝ ਸਕਦਾ ਓਹੀ ਇਹ ਦਰਦ ਜਿਸ ਨੇ ਹੰਢਾਈਆ__!!
ਅਣਜਾਨ ਲਈ ਤਾਂ ਬਸ ਗੁਮਨਾਮ ਹੈ ਮੁਹੱਬਤ__!!
51
« on: May 23, 2012, 07:40:43 AM »
~ ♥ ਕਰੀਂ ਮਾਫ ਵੇ ਰੱਬਾ ,ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠੀ, ♥ ~
~ ♥ ਤੇਰੀ ਦਿਤੀ ਇਸ ਜਿੰਦ ਨਿਮਾਣੀ ਚੋਂ, ਕਿਸੇ ਨੂੰ ਕਰਜ਼ਾ ਦੇ ਬੈਠੀ, ♥ ~
~ ♥ ਅਣਭੋਲ ਉਮਰ ਚ ਕੀਤੀ ਮੈਂ ਗਲਤੀ, ਨੈਣਾ ਨਾਲ ਨੈਣ ਮਿਲਾ ਬੈਠੀ, ♥ ~
~ ♥ ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ, ਮੈਂ ਯਾਰ ਨੂੰ ਰੱਬ ਬਣਾ ਬੈਠੀ, ♥ ~
52
« on: May 22, 2012, 01:24:02 PM »
ਓੁਹਦੇ ਪਿਆਰ ਵਿੱਚ ਜਿੱਤੀ ਸੋਗਾਤ ਕੀ ਸੀ, ਓੁਹਦੇ ਨਾਲ ਕੀਤੀ ਪਹਿਲੀ ਮੁਲਾਕਾਤ ਕੀ ਸੀ, ਜੁਦਾਈ ਦਾ ਰੋਗ ਤਾਂ ਰਾਂਝੇ ਵਰਗਿਆਂ ਨੂੰ ਵੀ ਖਾ ਗਿਆ, "JAss" ਦੀ ਤਾਂ ਫਿਰ ਔਕਾਤ ਕੀ ਸੀ_
53
« on: May 22, 2012, 01:20:12 PM »
ਪਰਖਦੇ ਰਹੇ ਉਹ ਸਾਨੂੰ ਸਾਰੀ ਜਿੰਦਗੀ__
ਅਸੀ ਵੀ ਉਹਨਾ ਦੇ ਹਰ ਇਮਤਿਹਾਨ ਵਿੱਚ ਪਾਸ ਹੁੰਦੇ ਰਹੇ__
ਮਜਾਂ ਆ ਰਿਹਾ ਸੀ ਉਹਨਾ ਨੂੰ ਮੇਰੇ ਹੰਜੂਆ ਦੀ ਬਾਰਿਸ ਵਿੱਚ__
ਅਸੀ ਵੀ ਉਹਨਾ ਲਈ ਬਿਨਾ ਰੁੱਕੇ ਰੌਦੇ ਰਹੇ___
ਇੱਕ ਦਿਨ ਜਦੋ ਹੋਇਆ ਮੇਰੇ ਪਿਆਰ ਦਾ ਅਹਿਸਾਸ ਉਹਨਾ ਨੂੰ__
ਆ ਕੇ ਮੇਰੇ ਕੋਲ ਉਹ ਰੋਦੇ ਰਹੇ__
ਅਸੀ ਵੀ ਏਨੇ ਖੁੱਦਦਾਰ ਨਿੱਕਲੇ ਉਹਦੇ ਹੰਜੂ ਨਾ ਪੂਝ ਸਕੇ__
ਤੇ ਚੁੱਪ -ਚਾਪ ਕਬਰ ਵਿੱਚ ਸਾਉਦੇ ਰਹੇ__
54
« on: May 22, 2012, 01:14:57 PM »
ਬੁੱਲ ਜੇ ਦੋ ਪੱਲ ਦੇ ਲਈ ਖੁੱਲ ਗਏ ਹੁੰਦੇ, ਤਾਂ ਪਿਆਰ ਦੇ ਫੁੱਲ ਵੀ ਖਿੜ ਗਏ ਹੁੰਦੇ,, ਖਾਮੋਸ਼ੀ ਤੋੜੀ ਹੁੰਦੀ ਜੇ ਕਿਸੇ ਨੇ ਵੀ, ਤਾਂ ਇੱਕ ਦੂਜੇ ਦੇ ਦੋ ਦਿੱਲ ਮਿਲ ਗਏ ਹੁੰਦੇ,,
55
« on: May 22, 2012, 01:13:00 PM »
ਇਸ਼ਕ਼ ਨੂ ਸੋਗ ਮਾਰ ਜਾਂਦੇ ਨੇ ਜਿਸਮ ਨੂ ਰੋਗ ਮਾਰ ਜਾਂਦੇ ਨੇ ਆਦਮੀ ਕਦੇ ਖੁਦ ਨਈ ਮਰਦਾ ਬੇਵਫ਼ਾ ਲੋਗ ਮਾਰ ਜਾਂਦੇ ਨੇ
56
« on: May 22, 2012, 01:11:13 PM »
ਕਰਦੀ ਸੀ ਓਵੀ ਮੇਰੇ ਨਾਲ ਬਹੁਤ .. ਫ਼ਰਕ ਸਿਰਫ ਏਨਾ ਸੀ .. ਮੈ ਬਹੁਤ "ਪਿਆਰ" ਕਰਦਾ ਸੀ .. ਓਹ ਬਹੁਤ "ਨਫਰਤ" ਕਰਦੀ ਸੀ ..
57
« on: May 22, 2012, 01:08:24 PM »
ρуαя Lokk krde ne, Assi ρуαя to tobhaah krde ha, ρєнℓι war jaddu ρуαя kita c, Ohdiya kishtaan haale tk bhrda pe ha..:
58
« on: May 22, 2012, 01:06:36 PM »
°ღ•..ਜਦ ਤੱਕ ਸਾਗਰ ਸੁੱਕ ਨੀ ਜ਼ਾਦੇ..°ღ• °ღ•..ਵਗਦੇ ਦਰਿਆ ਰੁਕ ਨੀ ਜਾਦੇ..°ღ• °ღ•..ਕਸ਼ਮ ਖੁਦਾ ਦੀ..°ღ• °ღ•..ਮੈਂ ਤੈਨੂੰ ਉਦੋ ਤੱਕ ਪਿਆਰ ਕਰਾਗਾਂ..°ღ• °ღ•..ਜਦ ਤੱਕ ਇਹ ਧਰਤੀ..°ღ• °ღ•..ਚੰਦ ਤੇ ਤਾਰੇ ਚਲਦੇ- ਚਲਦੇ ਰੁਕ ਨੀ ਜਾਦੇ..°ღ•
59
« on: May 22, 2012, 01:05:19 PM »
ਚਾਹਤ ਤਾ ਅੱਜ ਵੀ ਬੁਹੁਤ ਸੀ ਉਹਦੇ ਲਈ , ਪਰ ਕਿਸਮਤ ਦੇ ਹੱਥੋ ਮਜ਼ਬੂਰ ਹੋ ਗਏ, ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ, ਤਾ ਉਹਦੀ ਖੁਸ਼ੀ ਲਈ ਹੀ ੳਸਤੋ ਦੂਰ ਹੋ ਗਏ...!!!!
60
« on: May 22, 2012, 01:01:20 PM »
ਤੈਨੂੰ ਵੇਖ ਕੇ ਦਿਲ,ਨਹੀਂ ਭਰਦਾ ਸੋਹਣਿਆ, ਹਰ ਸਾਹ ਵਿਚ,.ਤੇਰਾ ਖਿਆਲ ਵਸਦਾ... ਹੁਣ ਤਾਂ ਖੂਨ,.ਵੀ ਆਪਣਾ ਨਹੀਂ ਵਹਾ ਹੋਣਾ , ਰਗ-ਰਗ ਵਿਚ,.ਤੇਰਾ ਹੀ ਨਾਮ ਵਸਦਾ
|