121
♥ Shor Na Kar..Dhadkan Zara Tham Ja.. Kuch Pal Ke Liye.____!!
♥ Bari Mushkil Se Meri Aakhon Mein Uska Khowaab Aaya..____!
♥ Bari Mushkil Se Meri Aakhon Mein Uska Khowaab Aaya..____!
This section allows you to view all posts made by this member. Note that you can only see posts made in areas you currently have access to. 122
Shayari / chaha hai jabse tumko« on: May 19, 2012, 11:33:42 AM »
♥ chaha hai jabse tumko bas itna saa gham hay,____!!
♥ hai pyar mera zyada par umar bohot kam hay.____!! 123
Shayari / ਮੈਨੂੰ ਅੱਜ ਤਕ ਸਮਝ« on: May 19, 2012, 11:31:36 AM »
♥ ਮੈਨੂੰ ਅੱਜ ਤਕ ਸਮਝ ਨਾ ਆਈ ਏ,ਇਹ ਅੱਗ ਏਦਾਂ ਕਿਉਂ ਕਰਦੀ ਏ!___!!
♥ ਚੁੱਲ੍ਹਿਆਂ ਦੇ ਨਾਲ ਰੁੱਸ ਜਾਵੇ, ਸਿਵਿਆਂ ਵਿਚ ਰੱਜ਼ ਕੇ ਬਲਦੀ ਏ.___!! 124
Jokes Majaak / RECHARGE WALE BHAIYA...!!!« on: May 19, 2012, 11:29:32 AM »
Boyfrnd ne chupke se GF k purse se mob nikala,
ye dekhne k liye k mera no kis name se save he, Honey ya Darling He was shoked 2 see d name ! ! RECHARGE WALE BHAIYA...!!! 125
Shayari / Tum ho auron« on: May 19, 2012, 11:24:05 AM »
♥ Tum ho auron ki mehfil me masroof_____!!
♥ Yahan mein hoon aur meri-tanhaai_____!! ♥ Ab log mujhe tere naam se janty hen_____!! ♥ Jany ye meri shuhrat hy ya ruswaai_____!! 127
Shayari / ਉਸਦੇ ਦੂਰ ਜਾਣ ਨਾਲ« on: May 19, 2012, 07:59:28 AM »
ਉਸਦੇ ਦੂਰ ਜਾਣ ਨਾਲ ਕੋਈ ਖਾਸ ਫਰਕ ਤਾਂ ਨਹੀਂ ਪਿਆ
ਬਸ.................................... ਉਸ ਜਗ਼੍ਹਾ ਦਰਦ ਜਿਹਾ ਰਹਿੰਦਾ ਏ ਜਿਥੇ ਕਦੇ ਦਿਲ ਹੋਇਆ ਕਰਦਾ ਸੀ 128
Shayari / ਇਨਸਾਨ ਦੇਖੇ ਨੇ« on: May 19, 2012, 07:47:35 AM »♥ ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ____! ♥ ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ____! ♥ ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ____! ♥ ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ____! ♥ ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ ____! 129
Shayari / ਜ਼ਿੰਦਗੀ ਵਿਚ« on: May 19, 2012, 07:42:05 AM »
ਜ਼ਿੰਦਗੀ ਵਿਚ ਫੇਰ ਕਦੇ ਜੇ ਮਿਲੇ ਆਪਾ______
ਵੇਖ ਕੇ ਨਾ ਨਜ਼ਰਾਂ ਚੁਕਾ ਲਵੀ______ ਤੈਨੂ ਵੇਖੀਆ ਲਗਦਾ ਯਾਰ ਕੀਤੇ______ ਬਸ ਇਹਨਾ ਕੇਹ ਕ ਜਾਫੀ ਪਾ ਲਾਵੀ_____! 130
Shayari / ਪਿਆਰ ਇਵੇ ਦਾ ਕਰੋ« on: May 19, 2012, 07:39:08 AM »
♥ ♥ "ਪਿਆਰ ਇਵੇ ਦਾ ਕਰੋ ਕਿ ਧੜਕਣ ਵਿੱਚ ਵੱਸ ਜਾਵੇ ♥ ♥
♥♥ ਸਾਹ ਵੀ ਲਈਏ ਤਾ ਖੂਸ਼ਬੂ ਉਹਦੀ ਹੀ ਆਵੇ ♥♥ ♥♥ ਪਿਆਰ ਦਾ ਨਸ਼ਾ ਅੱਖਾ ਵਿੱਚ ਇਵੇ ਛਾ ਜਾਵੇ ♥♥ ♥♥ ਗੱਲ ਕੋਈ ਵੀ ਹੋਵੇ ਪਰ ਨਾਮ ਸਿਰਫ ਉਹਦਾ ਹੀ ਆਵੇ ♥♥ 131
Shayari / ਤੈਨੂੰ ਲੁਕ-ਲੁਕ ਤੱਕਿਆ« on: May 19, 2012, 07:36:07 AM »
♥ ਤੈਨੂੰ ਲੁਕ-ਲੁਕ ਤੱਕਿਆ ਬਥੇਰਾ,_
♡ ਅਸੀ ਦਿਲ ਵਿਚ ਉਤਾਰ ਲਿਆ,_ ♡ ਸਾਨੂੰ ਦਿਲ ਦੀਆਂ ਦਿਲ ਵਿਚ ਰਖਣ ਦੀ,__ ♡ ਆਦਤ ਨੇ ਮਾਰ ਲਿਆ,___ ♡ ਸਾਡਾ ਸੁਪਨਾ ਚੰਨ ਨੂੰ ਫੜਣ ਜਿਹਾ,_ ♡ ਕਿ ਅਸੀ ਤੇਰੇ ਹੀ ਦਿਲ ਵਿਚ ਵਸਾਂਗੇ,,_ ♡ ਤੈਨੂੰ ਕੀ-ਕੀ ਮੰਨੀ ਬੈਠੇ ਹਾ,__ ♡ ਕਦੇ ਕੋਲ ਬਿਠਾ ਕੇ ਦੱਸਾਂਗੇ,___ 133
Shayari / ਹੱਥਾਂ ਦੀਆ...ਲਕੀਰਾਂ« on: May 19, 2012, 07:32:55 AM »
ਅਸੀ ਦੂਜਿਆ ਦੇ ਹੱਥਾਂ ਦੀਆ...ਲਕੀਰਾਂ ਸੀ ਪੜੀਆਂ...
ਪੜਦੇ ਪੜਦੇ ਅਸੀ ਖੁੱਦ ਲਕੀਰ ਹੋ ਗਏ... ਜਿਸ ਨੂਂ ਪੁਜਿਆ ਓਹ ਖੁਦਾ ਨਾ ਬਨ ਸਕੇ... ਪੁਜਾ ਕਰਦੇ ਕਰਦੇ ਅਸੀ ਖੁਦ ਫਕੀਰ ਹੋ ਗਏ... 134
Shayari / ਦਿਲ ਦਾ ਦਰਦ« on: May 19, 2012, 07:27:25 AM »
ਦਿਲ ਦਾ ਦਰਦ ਛੁਪਾਉਣਾ ਕਿਨਾ ਔਖਾ ਏ,
ਅੰਦਰੌ ਰੌ ਕੇ ਉਤੌਂ ਮੁਸਕਾਉਣਾ ਕਿਨਾ ਔਖਾ ਏ, ਦੂਰ ਤੱਕ ਚੱਲ ਕੇ ਨਾਲ ਕਿਸੇ ਦੇ ਯਾਰਾ, ਕੱਲਿਆਂ ਮੁੱੜ ਕੇ ਆਉਣਾ ਕਿਨਾ ਔਖਾ ਏ... 135
Shayari / ਪੱਤੇ ਪੱਤੇ ਨੂੰ ਜੋੜ ਕੇ« on: May 19, 2012, 07:26:04 AM »
♥ »→ ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ ♥ ♥
♥ »→ ਬਹੁਤੇ ਫੁੱਲਾਂ ਦੇ ਮੇਲ ਨੂੰ ਹਾਰ ਕਹਿੰਦੇ ਨੇ ♥ ♥ ♥ »→ ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ ♥ ♥ ♥ »→ ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨੇ ♥ ♥ 136
Shayari / ਜੌ ਵਾਅਦੇ ਕੀਤੇ ਸੱਜਣਾਂ ਨੇ« on: May 19, 2012, 06:59:25 AM »
ਜੌ ਵਾਅਦੇ ਕੀਤੇ ਸੱਜਣਾਂ ਨੇ ਅੱਜ ਸਾਰੇ ਲਾਰੇ ਹੌ ਗਏ ਨੇ
ਜਿੰਦ ਜਾਨ ਸਾਨੂੰ ਨੂੰ ਕਹਿਣ ਵਾਲੇ ਹੁਣ ਗੈਰਾਂ ਵੱਲ ਖਲੌ ਗਏ ਨੇ ਜਿਹੜੇ ਦੁੱਖ ਨਾ ਸਾਡਾ ਜਰਦੇ ਸੀ ਉਹੀ ਦੁੱਖਾਂ ਵਿੱਚ ਪਰੌ ਗਏ ਨੇ ਰਾਤਾਂ ਤਾ ਕਾਲੀਆ ਹੁੰਦੀਆ ਨੇ ਸਾਡੇ ਦਿਨ ਵੀ ਕਾਲੇ ਹੌ ਗਏ ਨੇ 137
Shayari / ਮੇਰੇ ਹਰ ਸਾਹ ਨੂੰ ਪਿਆਰ« on: May 19, 2012, 06:40:25 AM »
ਮੇਰੇ ਹਰ ਸਾਹ ਨੂੰ ਪਿਆਰ ਹੈ ਤੇਰੇ ਨਾਲ....♥
ਜਿਹੜੇ ਕਿ ਇਜ਼ਹਾਰ ਕਰ ਨਹੀ ਸਕਦੇ.......♥ ਮੇਰੇ ਲਈ ਤਾ ਤੂੰ ਉਸ ਰੱਬ ਦੇ ਸਮਾਨ ਹੈ......... ♥ ਜਿਸਦਾ ਦਿਦਾਰ ਅਸੀ ਕਰ ਨਹੀ ਸਕਦੇ................ ♥ 138
Shayari / Nikaal Day ISHQ Sy Mujhy« on: May 19, 2012, 06:36:40 AM »
♥ Bus Ik Baar Nikaal Day ISHQ Sy Mujhy...!!!
............Maula............. ♥ Phir Jab Tak JIyen Gy Ye`Khata`Na Karengy....!!! 139
Shayari / ਕਦੇ ਦਿਲ ਡਰਦਾ« on: May 19, 2012, 06:31:59 AM »
ਕਦੇ ਦਿਲ ਡਰਦਾ ਰਹਿੰਦਾ ਸੀ ਕਿਤੇ ਓਹਨੂੰ ਖੋ ਹੀ ਨਾ ਦੇਈਏ......
ਪਰ ਹੁਣ ਖੌਫ਼ ਰਹਿੰਦਾ ਕਿਤੇ ਓਹਦੇ ਨਾਲ ਕਦੇ ਸਾਹਮਣਾ ਨਾ ਹੋ ਜਾਵੇ. 140
Shayari / ਕਿੰਨਾਂ ਮਜ਼ਬੂਰ ਹਾਂ ਮੈਂ« on: May 19, 2012, 06:28:25 AM »
♥....ਕਿੰਨਾਂ ਮਜ਼ਬੂਰ ਹਾਂ ਮੈਂ ਆਪਣੀ ਹੀ ਕਿਸਮਤ ਤੋਂ--
-- ਨਾ ਤੈਨੂੰ ਪਾਉਣ ਦੀ ਔਕਾਤ ਏ.... ਤੇ ਨਾ ਹੀ ਤੈਨੂੰ ਭੁੱਲ ਸਕਣ ਦਾ ਹੌਸ਼ਲਾ......♥ |