This section allows you to view all posts made by this member. Note that you can only see posts made in areas you currently have access to.
Messages - jã$$ SågøØ
101
« on: May 20, 2012, 01:47:14 AM »
ς੭ ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ , ਸੱਭ ਕੁੱਝ ਤੇਰੇ ਨਾਮ ਕਰਤਾ__, ς੭ ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ , ਖੁਦ ਨੂੰ ਤੇਰੇ ਲਈ ਆਮ ਕਰਤਾ__,
102
« on: May 20, 2012, 01:45:27 AM »
Zindagi Kisi Ka Intazar Nahi Karti, Tanhai Kabhi Bewafai Nahi Karti.. Aapse Dur Hone Ka Gum Hai Warana, Parachai Kabhi Jisam Pe Vaar Nahi Karti
103
« on: May 20, 2012, 01:43:57 AM »
ਨਾ ਵਕਤ ਹੀ ਰੁਕਿਆ ਕਰਦਾ ਏ,, ਨਾ ਜੋਰ ਚੱਲੇ ਤਕਦੀਰਾਂ ਤੇ, ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,, ਜਦ ਨਜ਼ਰ ਪਵੇ ਤਸਵੀਰਾਂ ਤੇ...
104
« on: May 20, 2012, 01:42:25 AM »
ਤੂੰ ' ਹੀ ਤਾਂ ਕਿਹਾ ਸੀ ਕੇ ਅਖਾਂ ਭਰ ਕੇ ਦੇਖ ਲਿਆ ਕਰ ‘ਮੈਨੂੰ ’ ਹੁਣ ਅਖ ਭਰ ਆਉਂਦੀ ਆ ਪਰ " ਤੂੰ " ਨਜ਼ਰ ਨਹੀਂ ਆਉਂਦੀ
105
« on: May 20, 2012, 01:40:25 AM »
ς੭ ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨੀ ਵੇਖਿਆ , ♥ ♥ ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ ς੭ ς੭ ਜਦੋਂ ਮੂਹੋਂ ਕਿਸੇ ਦਾ ਮੈਂ ਨਾਂ ਲੈਣਾ ਸਿਖੇਆ , ♥ ♥ ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿਖਿਆ...ς੭
106
« on: May 20, 2012, 01:38:05 AM »
°ღ•ਜਿਹੜਾ ਕਿਹੰਦਾ ਸੀ ਖੁਦ ਨਾਲੋ ਵਧ ਯਕੀਨ ਏ ਮੈਨੂ ਤੇਰੇ ਤੇ°ღ• °ღ•ਓਹ ਅੱਜ ਇਕ ਛੋਟੇ ਜਿਹੇ ਵਿਹਮ ਵਿਚ ਪੈ ਮੈਨੂ ਰੌਂਦੀ ਨੂ ਛਡ ਗਿਆ°ღ•
107
« on: May 20, 2012, 01:36:09 AM »
°ღ•●•ਦਿਲ ਦੇ ਹਰ ਕੋਨੇ ਤੇ ਇਹਸਾਨ ਤੇਰਾ ਏ°ღ•●• °ღ•●•ਜਿਸ ਲਈ ਦੇ ਸਕਦੇ ਆਂ ਜਾਨ ਓਹ ਨਾਮ ਤੇਰਾ ਏ°ღ•●• °ღ•●•ਉਂਝ ਭਾਵੇ ਹਜਾਰਾਂ ਲੋਕ ਆਏ ਮੇਰੀ ਜ਼ਿੰਦਗੀ ਵਿਚ°ღ•●• °ღ•●•ਪਰ ਅੱਜ ਵੀ ਸਭ ਤੋਂ ਉੱਪਰ ਮੁਕਾਮ ਤੇਰਾ ਏ°°ღ•●
108
« on: May 20, 2012, 01:34:17 AM »
ਕੋਈ ਕਹੇ ਓਹ ਦੂਰ ਵੱਸਦਾ , ਕੋਈ ਕਹੇ ਓਹ ਰਿਹੰਦਾ ਨੇੜੇ ___ ਕੋਈ ਕਹੇ ਓਹ ਪੱਥਰਾਂ ਦੇ ਵਿੱਚ , ਕੋਈ ਕਹੇ ਵਿੱਚ ਬੋਲੇ ਮੇਰੇ ___ ਕੋਈ ਕਹੇ ਓਹ ਜੰਗਲੀ ਮਿਲਦਾ , ਕੋਈ ਕਹੇ ਵਿੱਚ ਮਿਲਦਾ ਹਨੇਰੇ ___ " ਬੁੱਲੇ ਸ਼ਾਹ " ਮੇਰਾ ਯਾਰ ਤਾ ਐਸਾ , ਜੇਹੜਾ ਦਿਸਦਾ ਚਾਰ ਚੁਫੇਰੇ __
109
« on: May 20, 2012, 01:28:41 AM »
ਅੱਖੀਆਂ ਚੋਂ ਹੰਝੂ ਤਾਂ ਹੁਣ ਵੀ ਡੁਲਦੇ ਨੇ... ਪਰ ਹੁਣ ਮੈ ਤੇਰੇ ਵਾਸਤੇ ਰੋਣਾ ਨਹੀ ਚਾਹੁੰਦਾ.. ਨੀਂਦ ਤਾਂ ਹੁਣ ਵੀ ਆਉਦੀ ਹੈ ਤੇਰੇ ਸੁਪਨਿਆ ਵਾਲੀ... ਪਰ ਮੈ ਹੁਣ ਸੌਣਾ ਨਹੀ ਚਾਹੁੰਦਾ..... ਇਕੱਲਾਪਨ ਤਾਂ ਹੁਣ ਵੀ ਮਹਿਸੂਸ ਕਰਦਾ ਹਾਂ..... ਦੁਨਿਆਂ ਚ' ਤੇਰੇ ਤੋ ਬਗੈਰ..... ਪਰ ਹੁਣ ਮੈ ਤੈਨੂੰ ਪਾਉਣਾ ਨਹੀ ਚਾਹੁੰਦਾ ਹਾਂ.
110
« on: May 20, 2012, 01:26:17 AM »
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਏ ਜੀ ਏਸ ਪ੍ਰੇਮ ਦੀ ਝੋਕ ਦਾ ਸ਼ੁਭ ਕਿੱਸਾ ਜੀਭ ਸੋਹਣੀ ਨਾਲ ਸੁਣਾਈਏ ਜੀ ਨਾਲ ਅਜਬ ਬਹਾਰ ਦੇ ਸ਼ਿਅਰ ਕਰਕੇ 'ਰਾਂਝੇ ਹੀਰ ਦਾ ਮੇਲ ਮਿਲਾਈਏ ਜੀ ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ ਦੇ ਮਹਾ ਹੀਰ ਦੇ ਇਸ਼ਕ ਦਾ ਪਾਈਏ ਜੀ
111
« on: May 20, 2012, 01:22:12 AM »
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਏ ਜੀ ਏਸ ਪ੍ਰੇਮ ਦੀ ਝੋਕ ਦਾ ਸ਼ੁਭ ਕਿੱਸਾ ਜੀਭ ਸੋਹਣੀ ਨਾਲ ਸੁਣਾਈਏ ਜੀ ਨਾਲ ਅਜਬ ਬਹਾਰ ਦੇ ਸ਼ਿਅਰ ਕਰਕੇ 'ਰਾਂਝੇ ਹੀਰ ਦਾ ਮੇਲ ਮਿਲਾਈਏ ਜੀ ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ ਦੇ
112
« on: May 20, 2012, 01:21:25 AM »
ਮੈਂ ਵੀ ਕਿਸੇ ਦਿਨ ਮਿੱਟੀ 'ਚ ਮਿਲ ਜਾਣਾ ਫੁੱਲ ਮੇਰੇ ਨਾਮ ਦਾ ਕਿਸੇ ਬਾਗੀ ਖਿਲ ਜਾਣਾ ਐਵੇ ਅੱਖਾ ਨਾ ਨਮ ਕਰਿਓ ਤੁਸੀ ਸਭ ਵੱਖੀਓ ਆਪਣੇ ਦਿਲ 'ਚ ਮੈਂ ਕਿਸੇ ਨਾ ਕਿਸੇ ਕੋਨੇ ਜਰੂਰ ਮਿਲ ਜਾਣਾ
113
« on: May 20, 2012, 01:19:49 AM »
ਹੁਕਮ ਮੰਨ ਕੇ ਸੱਜਣਾਂ ਪਿਆਰਿਾਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆਂ ਈ ਫ਼ਿਕਰਾਂ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਈ. ਬਹੁਤ ਜੀਊ ਦੇ ਵਿਚ ਤਦਬੀਰ ਕਰਕੇ, ਫ਼ਰਿਹਾਦ ਪਹਾੜ ਨੂੰ ਫੋੜਿਆ ਈ ਸੱਭਾ ਵੀਨ ਕੇ ਜੇਬ ਬਣਾ ਦਿਤਾ, ਜੇਹਾ ਅਤਰ ਗੁਲਾਬ ਨਚੋੜਿਆ ਈ
114
« on: May 20, 2012, 01:17:54 AM »
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ, ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ, ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ਜਤਾਉਂਦੀ ਏ, ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ , ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ.........
115
« on: May 19, 2012, 11:51:08 AM »
ਮੈਂ ਰੱਬ ਤੋਂ ਵਧ ਕੇ ਚਾਇਆ ਤੈਨੂੰ ¸.•
•.¸ ਆਪਣੀ ਜ਼ਿੰਦਗੀ ਚ ਹਰ ਦਮ ਪਾਇਆ ਤੈਨੂੰ ¸.•
•.¸ ਮੈਂ ਪਿਆਰ ਹੀ ਤੈਨੂੰ ਇਸ ਕਦਰ ਕੀਤਾ ¸.•
•.¸ ਕਿ ਆਪਣੇ ਜੀਣ ਦਾ ਮਕਸਦ ਬਣਾਇਆ ਤੈਨੂੰ ¸.•
116
« on: May 19, 2012, 11:49:49 AM »
Ohnun dassea kuj vi nhi Kehan nu bachea kuj vi nhi..'
Ishq di manzil koi koi pujda aiwein labhea kuj vi nhi..'
Hale paar uter sakde haan hale dubhea kuj vi nhi..'
Bas do bol muhabbataan wale hor te mangea kuj vi nhi.......
117
« on: May 19, 2012, 11:46:10 AM »
ਮੁੰਡਿਆ ਦੀ ਅੱਖ ਵਿਚ ਕੁੜੀਆ ਲਈ ਜੇ ਸ਼ਰਾਰਤ ਨਾ ਹੁੰਦੀ.... ਤਾ ਵਾਰਸ ਸ਼ਾਹ ਵਰਗਿਆ ਨੇ ਕੀਤੀ ਕੋਈ ਇਸ਼ਕ ਇਬਾਦਤ ਨਾ ਹੁੰਦੀ.... ਦੱਸੋ ਸਿਧਾ ਕੀ ਹੁੰਦਾ... ਜੇ ਕਰ ਉਲਟ ਨਾ ਹੁੰਦਾ... ਮੁੰਡਿਆ ਦਾ ਕੀ ਬਣਨਾ ਸੀ ਜੇ ਪੰਜਾਬ ਚ' Bullet ਨਾ ਹੁੰਦਾ... "ਜੱਸ" ਕਿਅਨੂੰ ਚਮਕਾਉਦਾ ਜੇ ਕਰ Bullet ਨਾ ਹੁੰਦਾ..... "ਸੱਗੂ" ਕਿਅਤੇ ਗੀਤ ਬਣਾਉਦਾ ਜੇ ਕਰ Bullet ਨਾ ਹੁੰਦਾ...
118
« on: May 19, 2012, 11:41:29 AM »
♥ Jin k Dil par Lagti hai Wo Aankho se nhi Rote___!!!
♥ "Jo Apno k nhi Howe Wo kisi Or k bhi nhi Hote.___!!!
♥ "Waqt ne Mujhe Aksar Ye Sikhaya hai.___!!!Bansal
♥ "Sapne Toot jate hain Par Pore nhi Hote.___!!!
119
« on: May 19, 2012, 11:39:23 AM »
♥ Na badshah hon dilo ka " na shayar hon mein lafzon ka.____!!
♥ ZUbA'n bus sath deti hai me batein DIL se krta hon..____!!
120
« on: May 19, 2012, 11:37:51 AM »
♥ Dard ki mehfil me ek sher hum bhi aarz kiya karte hai..____!!
♥ Na kisi se marham Na duaon ki Ummed kiya karte hai..____!!
♥ kayi chehre lekar log yaha jiya karte hai____!!
♥ ..hum in aasunao ko ek chehre ke liye peeya karte hai____!!
|