November 22, 2024, 09:19:53 AM

Show Posts

This section allows you to view all posts made by this member. Note that you can only see posts made in areas you currently have access to.


Topics - jã$$ SågøØ

Pages: 1 2 3 [4] 5 6 7 8
61
Shayari / Teri Awaz Tere Roop Ki
« on: May 22, 2012, 12:55:27 PM »
Teri Awaz Tere Roop Ki Pahchan Hai
Tere Dil Ki Dhadkan Me Dil Ki Jaan Hai
Na Sunu Jis Din Teri Bate
Lagta Hai Us Roz Ye Jism Hi Bejaan Hai…

62
Shayari / Door ho jane se
« on: May 22, 2012, 12:54:14 PM »
Door ho jane se rishtey nahi tootte,
Na hi sirf paas rahne se judte,
Ye to dilon ke bandhan hain,
Isiliye hum tumhein aur tum hamein nahi bhoolte…
Like · · Share

63
♥ ਜਾਨ ਨਹੀ ਤੇਰਾ ਸਾਥ ਮੰਗਦਾ ਹਾ_,
 
ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦਾ ਹਾ_,
 
ਜਾਨ ਤਾ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ_,
 
ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦਾ ਹਾ

64
Shayari / ♥ ਇਥੇ ਕਰਕੇ ਪਿਆਰ
« on: May 22, 2012, 12:51:28 PM »
♥ ਇਥੇ ਕਰਕੇ ਪਿਆਰ ਲੋਕੀ ਭੁੱਲ ਜਾਂਦੇ ਨੇ, ♥
 ♥ ਨਿੱਤ ਹੀ ਨਵੀਆਂ ਸੁਰਤਾਂ ਤੇ ਦਿੱਲ ਡੁੱਲ ਜਾਂਦੇ ਨੇ, ♥
 ♥ ਸਾਡੇ ਕੋਲੋਂ ਹੋਰ ਕਿਸੇ ਉੱਤੇ ਡੁੱਲਿਆ ਨੀ ਜਾਣਾ, ♥
 ♥ ਅਸੀਂ ਕੀਤਾ ਸੱਚਾ ਪਿਆਰ ਸਾਥੋਂ ਭੁੱਲਿਆ ਨੀ ਜਾਣਾ ♥
 

65
Shayari / ਲੱਗੇ ਚੋਟ ਤਾਂ
« on: May 22, 2012, 12:50:13 PM »
ਲੱਗੇ ਚੋਟ ਤਾਂ ਮੂੰਹ ਚੋਂ ਆਪੇ ਮਾਂ ਨਿਕਲੇ,
ਮਾਂ ਹੈ ਰੱਬ ਦਾ ਰੂਪ ਖੌਰੇ ਤਾਂ ਨਿਕਲੇ,
ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇਠੰਡੀਆਂ ਛਾਵਾਂ,
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ

66
Shayari / ਤੇਰੀ ਵੀ ਉਡੀਕ
« on: May 22, 2012, 12:48:14 PM »
ਤੇਰੀ ਵੀ ਉਡੀਕ ਸਾਨੂੰ ਉਹਦੀ ਵੀ ਉਡੀਕਆ,
ਤੇਰੇ ਨਾਲ ਪਿਆਰ ਸਾਨੂੰ ਉਹਦੇ ਨਾਲ ਪਰੀਤ ਆ,
ਵੇਖਦੇਂ ਆਂ ਕੌਣ ਸਾਨੂੰ ਜਿੱਤ ਕੇ ਦਿਖਾਉਂਦੀ ਆ,
ਤੂੰ ਪਹਿਲਾਂ ਆਉਂਦੀ ਆ ਕਿ ਮੌਤ ਪਹਿਲਾਂ ਆਉਂਦੀ ਆ।

67
Shayari / ਪਿਆਰ ਕਿਸੇ ਨਾਲ ਪਾ ਕੇ,
« on: May 22, 2012, 12:43:59 PM »
ਪਿਆਰ ਕਿਸੇ ਨਾਲ ਪਾ ਕੇ,
ਦੁੱਖ ਲਗਾਈਏ ਨਾ॥
ਧੋਖੇ ਵਾਜ ਮਸ਼ੂਕ ਨਾ,
ਯਾਰੀ ਪਾਈਏ ਨਾ॥
ਪੈਸੇ ਦੇ ਪਿਛੇ "
ਪਿਆਰ ਵਧਾਈਏ ਨਾ॥
ਧੋਖੇ ਵੱਧ ਗਏ ਦੁਨੀਆ ਤੇ,
ਜਾਨ ਗੁਆਈਏ ਨਾ॥
ਹੱਥ ਵੱਧਾਕੇ ਯਾਰੀ ਦਾ,
ਫਿਰ ਪਿੰਠ ਦਿਖਾਈਏ ਨਾ॥
ਹੱਥ ਵੱਧਾਕੇ ਯਾਰੀ ਦਾ,
ਫਿਰ ਦੱਗਾ ਕਮਾਈਏ ਨਾ......

68
Shayari / ਰੱਬ ਦਾ ਸ਼ੁਕਰ
« on: May 22, 2012, 12:41:33 PM »
ਰੱਬ ਦਾ ਸ਼ੁਕਰ ਹੈ ਹੰਝੂ ਬੇਰੰਗ ਹੁੰਦੇ ਨੇ
 .
 ਨਹੀ ਤਾਂ____
 .
 
ਰਾਤਾਂ ਨੂੰ ਭਿੱਜਣ ਵਾਲੇ ਸਿਰਹਣਿਆਂ ਨਾਲ ਕਈ ਰਾਜ਼ ਖੁੱਲ ਜਾਣੇ
 

69
Shayari / ਤੇਨੂੰ ਹਰ ਪਲ
« on: May 22, 2012, 12:36:25 PM »
ਤੇਨੂੰ ਹਰ ਪਲ ਮੇਨੂੰ ਚਾਹਣਾ ਪਵੇਗਾ,
ਮੇਰੇ ਪਿਆਰ ਨੂੰ ਵੀ ਉਮਰ ਭਰ ਨਿਬਾੳਣਾ ਪਵੇਗਾ,
ਇਸ ਦੁਨੀਆ ਦੀ ਗੱਲ ਛੱਡਯਾਰਾ
ਹਰ ਜਨਮ ਵਿੱਚ ਤੇਨੂੰ ਮੇਰੇ ਲਈ ਵਾਪਸ ਆੳਣਾ ਪਵੇਗਾ

70
Shayari / ਭੁਲਿਆ ਨੀ ਜਾਨਾ
« on: May 22, 2012, 12:34:15 PM »
ਭੁਲਿਆ ਨੀ ਜਾਨਾ ਸਾਥੋ ਮਰ ਕੇ ਵੀ yααяα ...

ਏਨਾ ਅਸੀ ਤੇਰੇ ਨਾਲ ρyαя ਪਾਲਿਆ..

ਇਕਤੇਰੇ ਬਿਨਾ ਹੁੰਦਾ ਨੀ ਗੁਜ਼ਾਰਾ..

ਏਨਾ ਅਸੀ ਤੇਰੇ ਨਾਲρyαя ਪਾਲਿਆ..

71
ਜਿੰਨਾ ਰਾਹਾਂ ਤੇ ਕਦੇ ਬਹਾਰ ਆਵੇ
ਉਹਨਾ ਰਾਹਾਂ ਨੂੰ ਕਦੇ ਭੁੱਲੀਦਾ ਨਹੀ
ਦਿਲ ਦੇਖ ਕੇ ਕਿਸੇ ਨਾਲ ਪਿਆਰ ਕਰੀਏ
ਚਿਹਰਾ ਦੇਖ ਕੇ ਕਿਸੇ ਤੇ ਡੁੱਲੀਦਾ ਨਹੀ...

72
Shayari / ਪਿਆਰ ਕਰ ਕੇ
« on: May 22, 2012, 12:30:48 PM »
ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ….
ਓਹ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲ ਏ….
ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ ਮਰ ਜਾਣਾ….
ਕਿਓਕਿ ਭੁੱਲ ਕੇ “ਓਹਨੂੰ” ਜੀਅ ਪਾਉਣਾ ਮੁਸ਼ਕਿਲ ਏ

73
♥ ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ__ ਫਿਰ ਸੌਣਾ ਵੀ ਔਖਾ ਹੋ ਜਾਦਾਂ__,
ਪਿਆਰ ਉਹਦੇ ਦਾ ਸਰੂਰ __ਮੇਰੀ ਨਸ ਨਸ ਨੂੰ ਮੋਹ ਜਾਦਾਂ __,
ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ __ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾਂ ♥

74
- ਇਨਸਾਨ ਪਿਆਰ ਕਰਨ ਦੇ ਲਈ ਬਣੇ ਨੇ ਤੇ ਚੀਜ਼ਾ ਇਸਤੇਮਾਲ ਕਰਨ ਦੇ ਲਈ,_
-- ਪਰ ਪਤਾ ਨਹੀ ਕਿੳ ਇਹ ਲੋਕ,,,!i!
--- ਚੀਜ਼ਾ ਨਾਲ ਪਿਆਰ ਕਰਦੇ ਨੇ ਤੇ ਇਨਸਾਨਾ ਦਾ ਇਸਤੇਮਾਲ,

75
Shayari / ਉਹਨੂੰ ਆਪ
« on: May 22, 2012, 12:21:53 PM »
ਉਹਨੂੰ ਆਪ ਨਹੀ ਪਤਾ ਕਿ ਉਹ ਕਿੰਨੀ ਪਿਆਰੀ ਆ,
ਜਾਨ ਆ ਮੇਰੀ ਤੇ ਜਾਨ ਤੋ ਵੱਧ ਪਿਆਰੀ ਆ..
ਦੂਰੀਆ ਦੇ ਹੋਣ ਨਾਲ ਕੋਈ ਫਰਕ ਨਹੀ ਪੈਂਦਾ,ਉਹ ਕੱਲ ਵੀ ਸੀ ਮੇਰੀ ਤੇ ਅੱਜ ਵੀ

76
Shayari / ਦੋਸਤੀ ਉਹਨਾ ਨਾਲ ਕਰੋ
« on: May 22, 2012, 12:20:06 PM »
ਦੋਸਤੀ ਉਹਨਾ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ,
ਨਫਰਤ ਉਹਨਾ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ,
ਗੁਸਾ ਉਹਨਾ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ,
ਅਤੇ ਪਿਆਰ ਉਹਨਾ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ ...

77
Shayari / Umido pe
« on: May 22, 2012, 12:18:34 PM »
Umido pe kbi bharosa na kro,
Jo lamhe bure ho unhe socha na kro,
Kami mehsus ho jiski uska mat khyal krna,
Tum khud khas ho ye hamesha yad rkhna.

78
Shayari / Rishte
« on: May 22, 2012, 12:17:38 PM »
Rishte to sabhi Anmol hote h,
Par ise Ahmiyat kuch Acche log dete h,
Dil to sabhi ko deta h Bhagvan,
Pr isme Jgah kuch AAP jaise pyre log lete h.

79
Shayari / Maa peyo
« on: May 22, 2012, 12:16:23 PM »
Maa peyo mainu rabb jehe jaapde,
Saare sukh ditte ne mainu es jagg de,
Rabb kolo main kujh hor na manga,
Bas rehan jiyunde wasde hamesha maape sabh de.

80
Shayari / Eh v nasiba
« on: May 22, 2012, 12:14:44 PM »
Eh v nasiba diya galla hundiya ne,
kde bulla te khushi te kde akha rondiya ne,
dua ta sare mngde ne hth jod k,
pr kbul nasiba waleya diya hundiya ne.

Pages: 1 2 3 [4] 5 6 7 8