June 15, 2024, 09:39:11 PM

Show Posts

This section allows you to view all posts made by this member. Note that you can only see posts made in areas you currently have access to.


Messages - hpsrai

Pages: 1 ... 5 6 7 8 9 [10] 11 12 13
181
If you walk, I go with you.
If you sad, I cry with you.
If you happy, I laugh with you.
If you feel lonely, I stay with you.
If you cold, I shaver with you.
If you rejoice, I cheers with you.
If you stumble, I fall with you.
If you speak, I talk with you.
If you sleep, I comfort with you.
If you rise, I stand with you.
If you die, I buried with you.



Then who am I ???????????



sare sentences de wich ..." YOU" commoan ha ...so answar is YOU

182
Gup Shup / Re: What song are you listening to right now?
« on: August 26, 2009, 12:56:26 AM »
gahr mitti da bna ke jive khedde jawak ..
mar jani sade dil nal khed di rahi
 :break:

183
PJ Games / Re: ~~PROpOSE THE Person ABove ya~~
« on: August 26, 2009, 12:54:30 AM »
hahah lolly pop .... :loll:

184
Gup Shup / Re: What song are you listening to right now?
« on: August 26, 2009, 12:52:58 AM »
pardesia di jindgi..khadi jindgi eh

185
Gup Shup / Re: SAWAL
« on: August 26, 2009, 12:51:44 AM »
no i am not a looser ..


R u human ?

186
Gup Shup / Re: What song are you listening to right now?
« on: August 26, 2009, 12:46:48 AM »
ku ku ku ku ..choli ke peshe kia ha ..choli ke peshe

187
ਕੀ ਤੁਸੀਂ ਪਹਿਲੀ ਤੋਂ ਦਸਵੀਂ ਤੱਕ ਦੀ ਕਿਸੇ ਸ਼੍ਰੇਣੀ 'ਚ ਪੜ੍ਹਦੇ ਹੋ? ਜੇਕਰ ਹਾਂ, ਤਾਂ ਤੁਹਾਡੇ ਕੋਲ ਹੈ 1 ਲੱਖ ਰੁਪਏ ਜਿੱਤਣ ਦਾ ਮੌਕਾ। ਗੂਗਲ ਬਾਲ ਦਿਵਸ 'ਤੇ ਬੱਚਿਆਂ ਲਈ ਇੱਕ ਕਾਨਟੈਸਟ ਲੈ ਕੇ ਆ ਰਿਹਾ ਹੈ, ਜਿਸ 'ਚ ਭਾਗ ਲੈ ਕੇ ਬੱਚੇ ਜਿੱਤ ਸਕਦੇ ਹਨ ਇੱਕ ਲੱਖ ਰੁਪਏ ਦਾ ਇਨਾਮ।

ਤੁਸੀਂ ਗੂਗਲ ਦੇ ਹੋਮ ਪੇਜ਼ 'ਤੇ ਵਿਸ਼ੇਸ਼ ਮੌਕਿਆਂ 'ਤੇ ਬਣਨ ਵਾਲੇ ਅਲੱਗ-ਅਲੱਗ ਤਰ੍ਹਾਂ ਦੇ ਲੋਗੋ ਤਾਂ ਦੇਖੇ ਹੀ ਹੋਣਗੇ। ਇਸ ਲੋਗੋ ਨੂੰ ਡੂਗਲ ਵੀ ਕਿਹਾ ਜਾਂਦਾ ਹੈ। ਗੂਗਲ ਨੇ ਹਾਲ ਹੀ ਵਿੱਚ ਸਕੂਲੀ ਬੱਚਿਆਂ ਲਈ ਗੂਗਲ ਡੂਗਲ ਮੁਕਾਬਲੇ ਦੀ ਘੋਸ਼ਣਾ ਕੀਤੀ ਹੈ, ਜਿਸ 'ਚ ਬੱਚਿਆਂ ਨੂੰ 14 ਨਵੰਬਰ ਨੂੰ ਲਾਈਵ ਹੋਣ ਵਾਲੇ ਗੂਗਲ ਹੋਮ ਪੇਜ਼ ਲਈ ਗੂਗਲ ਦਾ ਲੋਗੋ ਤਿਆਰ ਕਰਨਾ ਹੋਵੇਗਾ।

ਮੁਕਾਬਲੇ ਦੀ ਥੀਮ 'ਮਾਈ ਇੰਡੀਆ' ਮਤਲਬ ਮੇਰਾ ਭਾਰਤ ਰੱਖੀ ਗਈ ਹੈ। ਤੁਹਾਨੂੰ ਇਸ ਵਿਸ਼ੇ 'ਤੇ ਇੱਕ ਗੂਗਲ ਡੂਗਲ ਤਿਆਰ ਕਰਨਾ ਹੈ। ਕਹਿਣ ਦਾ ਮਤਲਬ ਹੈ ਕਿ ਤੁਹਾਡਾ ਲੋਗੋ ਭਾਰਤ ਨੂੰ ਦਰਸਾਉਣ ਵਾਲਾ ਹੋਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਨਿਰਣਾ ਕਰਨ ਵਾਲਿਆਂ ਨੂੰ ਪ੍ਰਭਾਵਿਤ ਕਰ ਸਕੋ। ਤੁਸੀਂ ਭਾਰਤ ਦੀ ਸੰਸਕ੍ਰਿਤੀ, ਵਿਗਿਆਨ ਅਤੇ ਤਕਨੀਕ ਨੂੰ ਵੀ ਆਪਣਾ ਆਈਡੀਆ ਬਣਾ ਸਕਦੇ ਹੋ।

ਭਾਗ ਲੈਣ ਵਾਲੇ ਪ੍ਰਤੀਯੋਗੀਆਂ ਚੋਂ ਜਿਸਦਾ ਡੂਗਲ ਜੱਜਾਂ ਨੂੰ ਸੋਹਣਾ ਲੱਗੇਗਾ, ਉਹ ਬਾਲ ਦਿਵਸ ਦੇ ਹੋਮ ਪੇਜ਼ 'ਤੇ ਲਾਈਵ ਹੋਵੇਗਾ। ਐਨਾ ਹੀ ਨਹੀਂ ਜਿੱਤਣ ਵਾਲੇ ਬੱਚੇ ਨੂੰ ਮਿਲੇਗਾ 1 ਲੱਖ ਦਾ ਨਕਦ ਪੁਰਸਕਾਰ, ਜਿਸ ਨੂੰ ਉਹ ਆਪਣੇ ਸਕੂਲ ਦੇ ਤਕਨੀਕੀ ਵਿਕਾਸ ਵਿੱਚ ਦੇਣਗੇ ਅਤੇ ਹੋਰ ਮਿਲੇਗਾ ਇੱਕ ਨਿਊ ਬ੍ਰਾਂਡ ਲੈਪਟਾਪ।

ਵਿਦਿਆਰਥੀ www.google.co.in/doodle4google 'ਤੇ ਜਾ ਕੇ ਇਸ ਕਾਨਟੈਸਟ ਲਈ ਰਜਿਸਟਰ ਕਰ ਸਕਦੇ ਹਨ।

188
ਇੰਟਰਨੈਟ ਸੁਰੱਖਿਆ ਕੰਪਨੀ ਨਾਰਟਨ ਸਿਮੈਂਟਿਕ ਨੇ 100 ਸਭ ਤੋਂ ਖਤਰਨਾਕ ਵੈਬਸਾਈਟਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਕੁਝ ਅਜਿਹੀਆਂ ਸਾਈਟਾਂ ਹਨ, ਜੋ ਤੁਹਾਡੇ ਕੰਪਿਊਟਰ ਨੂੰ ਮਾਲਵੇਅਰ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। ਮਾਲਵੇਅਰ ਇੱਕ ਅਜਿਹਾ ਸੌਫਟਵੇਅਰ ਹੁੰਦਾ ਹੈ ਜੋ ਕਿਸੇ ਵੀ ਵਿਅਕਤੀ ਦੇ ਕੰਪਿਊਟਰ ਨੂੰ ਉਸਦੀ ਮੰਜੂਰੀ ਦੇ ਬਿਨਾ ਨਿਯੰਤਰਿਤ ਕਰ ਕੇ ਹਾਨੀ ਪਹੁੰਚਾ ਸਕਦਾ ਹੈ।

ਤੁਹਾਡੇ ਕੰਪਿਊਟਰ ਨੂੰ ਹਾਨੀ ਪਹੁੰਚਾਉਣ ਵਾਲੀਆਂ ਇਹਨਾਂ ਵੈਬਸਾਈਟਾਂ ਦੀ ਸੂਚੀ ਨਾਰਟਨ ਸੇਫ ਵੈਬ 'ਤੇ ਸਥਿਤ ਗਲੋਬਲ ਡੇਟਾ ਦੀ ਮੱਦਦ ਨਾਲ ਬਣਾਈ ਗਈ ਹੈ। ਨਾਰਟਨ ਸੇਫ ਵੈਬ ਨੇ ਵੈਬਸਾਈਟਾਂ ਦੀ ਸੁਰੱਖਿਆਂ ਸਬੰਧੀ ਖਤਰਿਆਂ ਦਾ ਵਿਸ਼ਲੇਸ਼ਣ ਕੀਤਾ ਹੈ।

ਇਹਨਾਂ ਖਤਰਨਾਕ ਅਤੇ ਅਸ਼ਲੀਲ ਵੈਬਸਾਈਟ ਵਿੱਚ ਕਲਿਕਨਿਊਜ਼ ਡਾਟ ਕਾਮ, 17 ਈਬੁਕ ਡਾਟ ਕਾਮ, ਡਿਵਾਈਨਇੰਟਰਪ੍ਰਾਈਜੇਜ ਡਾਟ ਨੈਟ, ਫੈਂਟਾਸਟਿਕਫਿਲਮਸ ਡਾਰ ਆਰਯੂ, ਗਾਰਨਸਰੈਸਟੋਰੈਂਟਸਐਂਡਕੈਟਰਿੰਗ ਡਾਟ ਕਾਮ, ਕਿੰਗਫੈਮਿਲੀਫੋਟੋਐਲਬਮ ਡਾਟ ਕਾਮ, ਪਰਪਲਹੂਡੀ ਡਾਟ ਕਾਮ, ਮੈਜਿਕਫਾਰਯੂ ਡਾਟ ਐਨਯੂ, ਪ੍ਰੋਨਲਾਈਨ ਡਾਟ ਆਰਯੂ ਆਦਿ ਵੈਬਸਾਈਟਾਂ ਸ਼ਾਮਿਲ ਹਨ।

ਐਂਟੀ ਵਾਇਰਸ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸੂਚੀ 'ਚ ਸ਼ਾਮਿਲ ਵੈਬਸਾਈਟਸ ਕੰਪਿਊਟਰ ਨੂੰ ਸੰਕ੍ਰਮਿਤ ਹੈਕ ਕਰ ਸਕਦੀਆਂ ਹਨ ਅਤੇ ਤੁਹਾਡੀ ਵਿਅਕਤੀਗਤ ਜਾਣਕਾਰੀ ਨੂੰ ਗ਼ਲਤ ਲੋਕਾਂ ਦੇ ਹੱਥਾਂ 'ਚ ਦੇ ਸਕਦੀਆਂ ਹਨ।

ਆਮਤੌਰ 'ਤੇ ਲੋਕ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਜਦੋਂ ਤੁਸੀਂ ਕਿਸੇ ਵੈਬਸਾਈਟ 'ਚ ਕੁਝ ਲਿਖਦੇ ਹੋ ਤਾਂ ਉਸ ਪੇਜ਼ 'ਤੇ ਉਹ ਜਾਣਕਾਰੀ ਚਲੀ ਜਾਂਦੀ ਹੈ, ਜਿਸ ਨਾਲ ਕੰਪਿਊਟਰ ਮਾਲਵੇਅਰ ਇੰਸਟਾਲ ਹੋ ਜਾਂਦਾ ਹੈ। ਇਸ ਲਈ ਕਿਸੇ ਵੀ ਸਾਈਟ ਨੂੰ ਖੋਲ੍ਹਣ ਤੋਂ ਪਹਿਲਾਂ ਜਾਂ ਉਸ 'ਚ ਕੁਝ ਲਿਖਣ ਤੋਂ ਪਹਿਲਾਂ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਉਹ ਖਤਰਨਾਕ ਨਹੀਂ ਹੈ।

189
Gup Shup / Re: SAWAL
« on: August 25, 2009, 07:35:12 PM »
Anda

why do u keep asking this?



oh laddo na phela vechan wala ayea si ....

190
Jokes Majaak / Re: Some hot Shero-Shayari
« on: August 25, 2009, 07:32:53 PM »
main sarri punjabi janta to ..ess post waste muafi mangda ....ass karda ke meri pheli te akhari galti jaan ke tusi meri muafi savikar karo ge ...

te nale admin ji nu eh benti karda ..ess topic nu delete kar diata jave


tuahda dass

happy boparai

191
Gup Shup / Re: changia galla (good thoughts)
« on: August 25, 2009, 07:22:34 PM »
awwal alla nur uppia ..kaun bhale kaun mande
ek noor te sab jag upjia .kudrat ke sab bande

192
Fun Time / Re: Dedicate a Song for the Person Above U..
« on: August 25, 2009, 05:53:23 AM »
rabba ...kuz matt de enna kuri nu ..

mudiya nu badda sataundia ne ..

phone recharge assi karva ke daye

telphone kisse hor nu gumaundia ne  :loll:

193
Gup Shup / Re: What song are you listening to right now?
« on: August 25, 2009, 05:51:33 AM »
hassen saddi yarri ha ..

ਛੱਮਕ ןєђเ... (ѕฬ33t) baddi payri ha

ajja kitti sanu mill
mitra kol ferrari ha

194
Fun Time / Re: new game 3 words
« on: August 25, 2009, 05:48:36 AM »
muje jeene do

195
Jokes Majaak / Re: Performance Pressure!
« on: August 25, 2009, 05:46:59 AM »
chal yar hun dhyain rakha ge .....wasse enu kuri kha ke ..bebe ...ja mata ...lolz

196
Fun Time / Re: Dedicate a Song for the Person Above U..
« on: August 25, 2009, 05:44:49 AM »
tere bahia nal pa gae dushmani ..
ne tere nal pagi yarri ..
5 bhaie 1 bapu tera ni ristedari bhari..
hun tatho nahi nibbni .
chadd de warne yari

197
PJ Games / Re: ~~PROpOSE THE Person ABove ya~~
« on: August 25, 2009, 05:41:17 AM »
lolzzzz
mera na i wigarna sukh nal ehna sohna nme rakhya aa

uu aa chapera khan aala awara ashique



main kiha sohniyeo .....mallai de donio..makhan de pareao ....tusi sadde nal gal karlo ..fer kisse lander de ki jurat ..tuhade wal akh ve chak ke dekh jave

main te pasu paden
 :love:

198
Fun Time / Re: Dedicate a Song for the Person Above U..
« on: August 25, 2009, 05:35:00 AM »
khedan ge jatt ajj khoon diyan holia .... :marro:

199
Gup Shup / Re: What song are you listening to right now?
« on: August 25, 2009, 05:33:23 AM »
oh mitra de shamak shallo
tere nal nachan nu je karda  :balle:

200
Jokes Majaak / Re: Performance Pressure!
« on: August 25, 2009, 05:29:56 AM »
 :laugh: :laugh: :laugh:

yar eh te nava he chutkala ban gia ...lolz

wasse main galti de muafi chunada .....nale ik slah dena ji ..eh trademark to tusi trademarki kar lavo ...easy to recoginse

Pages: 1 ... 5 6 7 8 9 [10] 11 12 13