January 04, 2025, 06:22:02 PM

Show Posts

This section allows you to view all posts made by this member. Note that you can only see posts made in areas you currently have access to.


Messages - ਵੈਲੀ ਰਾਜਪੂਤ

Pages: 1 [2]
21
Shayari / ssa sab nu
« on: January 04, 2013, 03:15:20 PM »
ਆਪਣੇ ਹੀ ਤਾਂ ਹੁੰਦੇ ਨੇ ਜੋ ਦਿਲ ਤੇ ਵਾਰ ਕਰਦੇ ਨੇ.
ਗੈਰਾਂ ਨੂੰ ਕੀ ਪਤਾ ਕਿ ਦਿਲ ਕਿਸ ਗੱਲ ਤੇ ਦੁਖ਼ਦਾ ਏ"
    Harman

22
Shayari / hello
« on: January 04, 2013, 03:14:34 PM »
ਪਿਆਰ ਵਿੱਚ ਦਰਦ ਮਿਲਿਆ ਏਨਾ ਬਹੁਤ ਹੈ __ ਸੁਪਨਿਆਂ ਵਿੱਚ ਇੱਕ ਤਸਵੀਰ ਮਿਲੀ ਏਨਾ ਬਹੁਤ ਹੈ __ ਪਿਆਰ ਪੂਰਾ ਹੋਇਆ ਜਾਂ ਅਧੂਰਾ ਇਹ ਗੱਲ ਨਹੀਂ __ ਤੈਨੂੰ ਚਾਹੁਣ ਦਾ ਮੌਕਾ ਮਿਲਿਆ ਏਨਾ ਬਹੁਤ ਹੈ"
 :hug:

23
Shayari / jjjj
« on: January 04, 2013, 03:13:01 PM »
ਚਿੱਠੀ ਲਿਖਦੇ ਨੂੰ ਕਲਮ ਪੁੱਛਣ ਲੱਗੀ, ਤੂੰ ਕਿਹਨੂੰ ਦਰਦ ਸੁਣਾਉਣ ਲੱਗਾ, ਕੋਈ ਤੈਨੂੰ ਵੀ ਯਾਦ ਕਰਦਾ ਏ, ਕਿ ਏਵੇਂ ਵਕਤ ਗਵਾਉਣ ਲੱਗਾ, ਇੱਥੇ ਆਪਣਿਆ ਤੇ ਵੀ ਕੋਈ ਮਾਣ ਨਹੀਂ, ਤੂੰ ਗੈਰਾਂ ਤੇ ਹੱਕ ਜਤਾਉਣ ਲੱਗਾ, ਤੇਰੀ ਹਸਤੀ ਹੈ ਜ਼ਮੀਨ ਤੇ ਪਏ ਪਾਣੀ ਵਰਗੀ, ਕਿਉਂ ਅੰਬਰਾਂ ਦੇ ਚੰਨ ਨੂੰ ਤੂੰ ਚਾਹੁਣ ਲੱਗਾ"                                                                                                                                                      HARMAN

24
Love Pyar / Re: must read heart toching story:>>
« on: January 04, 2013, 02:52:49 PM »
Tere sahmne baith tainu izhar kra. sareya de sahmne ek ikrar kra.tu meri hai te main tera ha .jina b kra bs tainu pyar kra. tere janzhra de bol jd b bolde aa mere dil vich lukiya hoyia gla nu kholde aa akha nal akha nu eshare hunde .jehde saha de kreeb hunde ne ohi jano pyare hunde aa ..

Pages: 1 [2]