This section allows you to view all posts made by this member. Note that you can only see posts made in areas you currently have access to.
Messages - harseerat
21
« on: January 18, 2013, 02:48:41 AM »
kehnde ਤੇਰੀ ਖਾਤਰ ਅਸੀ ਨੀ ਹੁਣ ਰੋ ਸਕਦੇ, ਤੇਰੇ ਲਈ ਨਈ ਵਾਰ ਵਾਰ ਅੱਖਾਂ ਹੰਝੂਆ ਨਾਲ ਨੀ ਧੋ ਸਕਦੇ, ਭੁਲਜਾ ਸਾਨੂੰ ਤੇਰੀ ਮੇਰੀ ਟੁਟਗੀ ਆ , ਹੁਣ ਅਸੀ ਤੇਰੇ ਕਦੇ ਨੀ ਹੋ ਸਕਦੇ…….
22
« on: January 18, 2013, 02:40:00 AM »
ਵਕਤ ਨੇ ਹੀ ਿਜੰਦਗੀ ਘੁਮਾ ਿਦਤੀ ਸਜਣਾ ਨੂੰ ਿਕਉ ਮਾਰਾ ਤਾਹਨਾ, ਿੲਥੇ ਕੋਈ ਿਕਸੇ ਦਾ ਬਨਦਾ ਨੀ ਕੀ ਪਤਾ ਕੋਣ ਆਪਣਾ ਕੋਣ ਿਬਗਾਨਾ, ਅੋਖੇ ਵੇਲੇ ਸਭ ਸਾਥ ਛਡ ਜਾਦੇ ਜਦ ਪੈਦੀ ਮੁਤੀਬਤ ਭਾਰੀ ਅਾ, ਬਸ ਕਰ ਿਦਲਾ ਹੁਣ ਨਾ ਤੂੰ ਰੋਿੲਅਾ ਕਰ ਦੋਖੇਬਾਜਾ ਨੂੰ ਚੇਤੇ ਕਰਕੇ, ਆਪ ਵੀ ਬਦਲ ਜਾ ਹੁਣ ਹੋ ਿਗਆ ਮਤਲਬੀ ਸਾਰਾ ਜਮਾਨਾ
23
« on: January 18, 2013, 02:35:50 AM »
ਹੱਥ ਜਖਮੀ ਹੋਇਆ ਤਾ ਕੁਝ ਆਪਣੀਆ ਹੀ ਗਲਤੀਆ ਕਰਕੇ, ਲਕੀਰਾਂ ਨੂੰ ਮਿਟਾਉਣਾ ਚਾਇਆ ਸੀ ਕਿਸੇਨੂੰ ਪਾਉਣ ਦੀ ਖਾਤਿਰ…………
24
« on: January 17, 2013, 02:13:51 PM »
oh really.... :D: :D: :D: :D: :D: :D: :D: :D:
25
« on: January 17, 2013, 02:10:09 PM »
tuhanu vadiya lga na bs theek ae likhya jisne marzi hove aapa ki laina :he:
26
« on: January 17, 2013, 02:05:53 PM »
vry funny,,,,,,,,,, :pagel: :pagel: :pagel:
27
« on: January 17, 2013, 02:01:34 PM »
thnx g
28
« on: January 17, 2013, 01:56:53 PM »
:dnk: lagde te hai nahi a :D: :D: :D: :D:
29
« on: January 17, 2013, 01:45:45 PM »
RABA VE MERE YAAR NU SANDESHA PAHUCHA DE, OHDE DIL VICH KHAYAL MERA PADE, MAST HOVEGA WO APNI DUNIYA VICH, ONU SADI BI YAAD DILA DE
30
« on: January 17, 2013, 01:32:29 PM »
chup rhan wala insaan kadi kise nu khush nahi rakh sakda g.......... yr mainu te chup nai rehna aunda :D: :D: :D: :D:
... phool ki tarah haste raho to hum khush hai, dil kolk jiya kare to hum khush hai, ye nahi kehte mila karo humse, Bs yaad kar k hass liya karo to khush hai..........so hassna jruri ae yr man lao hun behaas na kro g :D: :D: :D: :D: :D: :D: :D:
31
« on: January 17, 2013, 01:13:07 PM »
hassna sehat layi changa hunda na ki chup rehna :D: :D: :D: :D: :D: :D: :D: :D: :D: :D:
32
« on: January 17, 2013, 12:58:06 PM »
u r right yr : by mistake eithe pa ho gyaa shayri ch
33
« on: January 17, 2013, 12:53:34 PM »
sada hassa kyun band krva rahe ho :huhh:...........tusi b hass lao kehra koi TEX lagda hassan da :D: :D: :D: :D:
34
« on: January 17, 2013, 12:49:34 PM »
hanji g advance ch vadayian de den da mza e kuch hor ae...........m right na??
35
« on: January 17, 2013, 12:40:46 PM »
hassi kyun ja rahe o fir..............mera b hassa kda dita :D: :D: :D: :D: :D: :D:
36
« on: January 17, 2013, 12:35:18 PM »
Ohdi ik profile pic di vaari mahina aundi nahi, Oh ta bin matching to cover pic v na laawe g, Main 2 pics nu badal-badal la laina aa, Tahi oo ta menu koi frnd req na aawe g, Ohdi fb te relation likheya Complicated ee, Main ta fb te status v paava sidhe-saadhe g
37
« on: January 17, 2013, 12:30:02 PM »
“Waho Waho Gobind Singh Aape Gur Chela!” Dhan Guru Teg Bahadur Sahib ji te Mata Gujri ji de laal, Sache Patshah, Dashmesh Pita Dhan Shri Guru Gobind Singh Sahib Ji de Gurpurab di aap ji nu bohat bohat vadhai hove ji! Sahibe-e-kamaal Guru Gobind Singh; Badshahe darvesh Guru Gobind Singh; Shah-e-Shahenshah Guru Gobind Singh; Amrit de daani Guru Gobind Singh ji maharaj de parkash purab di nighi vadhai hove ji! Guru Kalgidhar Patshah Dhan Dhan Shree Gobind Singh ji de pavan Gurpurab diyan buhut buhut vadhiyan! May Dashmesh Pita bless you and your family with His blessings! O God, grant me this boon, that I may never hesitate from righteous deeds; Let me be fearless when I go into battle, give me faith that victory will be mine; Let one directive guide my mind, That I always sing your praise; And when comes the time to end my life, I should die fighting on the Battlefield. ~ Guru Gobind Singh Sarbans dani Guru Gobind Singh Ji de Gurpurab diyan Lakh-Lakh vadhiyan! Guru Gobind Singh ji Guru ji emphasized that true god can only be found through writings of the holy Granth Sahib. Thus He gave it the status of the 11th Guru to Guru Granth Sahib ji. May the shabads (the writings) become an eternal guide towards the path of your spiritual enlightenment! Happy Gurpurab!
38
« on: January 17, 2013, 06:43:24 AM »
main b fan a babbu maan d
39
« on: January 14, 2013, 12:49:56 PM »
ਤੇਜ਼ ਰਫਤਾਰੀ ਵਧਦੇ ਖਿਆਲਾਂ ਨੂੰ , ਠੱਲ ਪਾਣ ਦੀ ਕੋਸ਼ਿਸ਼ ਕਰੀਏ, ਭੁੱਲੇ-ਵਿਸਰੇ ਆਪਣੇ ਸਭਿਆਚਾਰ ਨੂੰ , ਯਾਦਾਂ ਚ’ ਲਿਆਉਣ ਦੀ ਕੋਸ਼ਿਸ਼ ਕਰੀਏ | ਸਜਾ ਸਿਰ ਸੱਗੀ ਫੁੱਲ ਤੇ ਪੈਰੀਂ ਝਾਂਜਰਾ, ਗਿੱਧੇ ਪਾਉਣ ਦੀ ਕੋਸ਼ਿਸ਼ ਕਰੀਏ, ਚੜਵਾ ਹੱਥੀਂ ਵੰਗਾ ਤੇ ਗਲੇ ਤਵੀਤੜੀ, ਹੁਸਨ ਸਜਾਉਣ ਦੀ ਕੋਸ਼ਿਸ਼ ਕਰੀਏ, ਬੋਹੜ ਤੇ ਪਿੱਪਲੀ ਪਾ ਕੇ ਪੀਂਘਾ, ਤੀਆਂ ਮਨਾਉਣ ਦੀ ਕੋਸ਼ਿਸ਼ ਕਰੀਏ, ਕਢੀਏ ਫੁੱਲ ਫੁਲਕਾਰੀ ਉਪਰ, ਬਾਗ਼ ਬਣਾਉਣ ਦੀ ਕੋਸ਼ਿਸ਼ ਕਰੀਏ, ਲਭ ਚਰਖ਼ਾ ਕਿਸੇ ਬੁਢੜੀ ਹਵੇਲੀ ‘ਚੋਂ’, ਤੰਦ ਪਾਉਣ ਦੀ ਕੋਸ਼ਿਸ਼ ਕਰੀਏ, ਗਹਿਣਾ ਸ਼ਰਮ ਸਜ਼ਾ ਅੱਖੀਆਂ ‘ਚ’, ਮੁਟਿਆਰ ਬਣ ਜਾਣ ਦੀ ਕੋਸ਼ਿਸ਼ ਕਰੀਏ | ਆਪਣੇ ਪਿੰਡ ਆਪਣੇ ਖੇਤਾਂ ਨੂੰ, ਮਿਸਾਲ ਬਣਾਉਣ ਦੀ ਕੋਸ਼ਿਸ਼ ਕਰੀਏ, ਛੱਡ ਖਹਿੜਾ ਕਰੂਪ ਨਸ਼ਿਆਂ ਦਾ, ਖੁਸ਼ਹਾਲੀ ਲਿਆਉਣ ਦੀ ਕੋਸ਼ਿਸ਼ ਕਰੀਏ, ਵਹਾ ਪਸੀਨਾ ਆਪਣੇ ਖੇਤਾਂ ਵਿਚ, ਕਿਰਤ ਕਮਾਉਣ ਦੀ ਕੋਸ਼ਿਸ਼ ਕਰੀਏ, ਸਿਰ ਤੁਰਲੇ ਵਾਲੀਆਂ ਪੱਗਾ ਬਣ, ਵਿਰਸਾ ਬਚਾਉਣ ਦੀ ਕੋਸ਼ਿਸ਼ ਕਰੀਏ, ਇਕਠੇ ਇਕ ਹੀ ਘਰ ਵਿਚ ਵਸੀਏ, ਨਾ ਹੱਕ ਵੰਡਾਉਣ ਦੀ ਕੋਸ਼ਿਸ਼ ਕਰੀਏ, ਨਿੱਤ ਅਖਾੜਿਆਂ ‘ਚ’ ਡੰਡ ਪੇਲ ਕੇ, ਗਭਰੂ ਬਣ ਜਾਣ ਦੀ ਕੋਸ਼ਿਸ਼ ਕਰੀਏ | ਬਹਿ ਸੱਥਾਂ ਵਿਚ ਰਲ ਸਾਰੇ, ਸਾਂਝ ਵਧਾਉਣ ਦੀ ਕੋਸ਼ਿਸ਼ ਕਰੀਏ, ਕਰ ਆਦਰ ਤੇ ਸਤਿਕਾਰ ਵੱਡਿਆਂ ਦਾ, ਦੁੱਖ ਘਟਾਉਣ ਦੀ ਕੋਸ਼ਿਸ਼ ਕਰੀਏ, ਛੱਡ ਉਲਾਂਭੇ ਤੇ ਆਲਸਾਂ ਦੇ ਚੱਕਰ, ਹਿੰਮਤ ਜਗਾਉਣ ਦੀ ਕੋਸ਼ਿਸ਼ ਕਰੀਏ, ਨਵੇ ਅਪਣਾ ਢੰਗ ਪੰਜ਼ਾਬ ਨੂੰ, ਉੱਚਾ ਉਠਾਉਣ ਦੀ ਕੋਸ਼ਿਸ਼ ਕਰੀਏ, ਦੇ ਸੁਨੇਹਾ ਪਿਆਰ ਤੇ ਅਪਣੱਤਾ ਦਾ, ਨਫਰਤਾਂ ਮਿਟਾਉਣ ਦੀ ਕੋਸ਼ਿਸ਼ ਕਰੀਏ, ਪੰਜ਼ਾਬ, ਪੰਜ਼ਾਬੀ ਅਤੇ ਪੰਜ਼ਾਬੀਅਤ ਦਾ, ਮਾਨ ਵਧਾਉਣ ਦੀ ਕੋਸ਼ਿਸ਼ ਕਰੀਏ,| ਤੇਜ਼ ਰਫਤਾਰੀ ਵਧਦੇ ਖਿਆਲਾਂ ਨੂੰ , ਠੱਲ ਪਾਣ ਦੀ ਕੋਸ਼ਿਸ਼ ਕਰੀਏ, ਭੁੱਲੇ-ਵਿਸਰੇ ਆਪਣੇ ਸਭਿਆਚਾਰ ਨੂੰ , ਯਾਦਾਂ ਚ’ ਲਿਆਉਣ ਦੀ ਕੋਸ਼ਿਸ਼ ਕਰੀਏ |
40
« on: January 14, 2013, 12:30:39 PM »
PATA NAI COLUMBUS NE KIVE LABEYA C AMERICA, NI SAANU AJJ TAK LABEYA NI TAINU LABNE DA TARIKA, MAIN OSS MULAK DA VASSI AA JITHE BHUKH NANG TE LAACHARI E, TUSSI OSS MULAK DE VASSI O JIDHI DUNIYA TE SARDARI E………
|