December 26, 2024, 10:14:01 AM
image image image

 Summary - harpal_chahal


Offline Offline
Name:
harpal_chahal
Posts:
0 (0 per day)
Position:
Choocha/Choochi

Gender:
Male Male
Age:
34
Location:
@mrits@r TO L0ND0N
Date Registered:
September 19, 2008, 09:31:11 AM
Last Active:
August 30, 2010, 11:00:43 AM
Love Status:
Single / Talaashi Wich

Contact Me :)

Email
hidden
Website
WWW.HARPALUK.BLOGSPOT.COM
Facebook Profile:

My Buddies

I haven't added my buddies yet.

About Me

Apne Bare Dasa  Ta ke Dasa

 

 

ਪਾਣੀਆ ਨੂੰ ਛੱਡ ਆਏ , ਹਾਣੀਆ ਨੂੰ ਛੱਡ ਆਏ....... ਪਿਆਰ ਦੀਆ
 
ਬੀਤੀਆ ਕਹਾਣੀਆ ਨੂੰ ਛੱਡ ਆਏ ...... ਛੱਡ ਆਏ ਪਿੰਡ,ਪਰਿਵਾਰ ਨੂੰ

ਵੀ ਛੱਡ ਆਏ..... ਬੀਤਿਆ ਸੀ ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ

ਛੱਡ ਆਏ ...... ਕੀਤੀਆ ਸੀ ਕਦੇ ਜਿੰਨਾ ਵੀਰਾਂ ਸ਼ਿਰ

ਸਰਦਾਰੀਆ...... ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ

ਆਏ..... ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ..... ਉਹ ਮੌਜ਼ਾ ਤੇ

ਬਹ਼ਾਰਾ ਦੇ "ਪੰਜਾਬ" ਨੂੰ ਵੀ ਛੱਡ ਆਏ .

ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,

ਇਥੇ ਲਫਜਾਂ ਦੀ ਕੋਈ ਘਾਟ ਨਹੀਂ.....

ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,

ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....

ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,

ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....

ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,

ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....

ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,

ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....


ਕਮੀਆਂ ਮੇਰੇ ਚ ਵੀ ਹਨ.......ਪਰ ਮੈ ਬੇਈਮਾਨ ਨਹੀ.........
ਮੈ ਸਭ ਨੂੰ ਆਪਣਾ ਬਣਾਉਦਾ ਹਾਂ.......ਸੌਚਦਾ ਕੌਈ ਨਫ਼ਾ ਨੁਕਸਾਨ ਨਹੀ.......
ਸਾਨੂੰ ਤਿਖੇ ਤੀਰ ਕਹਿਣ ਦਾ ਕੀ ਫਾਯਦਾ,,,,,,,,,,
ਜਦ ਸਾਡੇ ਕੌਲ ਕੌਈ ਕਮਾਨ ਹੀ ਨਹੀ.......ਇਕੌ ਸ਼ੌਕ ਪਿਆਰ ਨਾਲ ਜਿਉਣ ਦਾ ,,,,,,,,
ਤਾ ਹੀ ਮੇਰੇ ਚ ਕੌਈ ਗੁਮਾਨ ਨਹੀ.......ਛਡ ਜਾਵੇ ਆਉਖੇ ਵੇਲੇ ਮਿਤਰਾ ਨੂੰ,,,,,,,,,,
ਯਾਰੌ " Harpal Chahal " ਅਜੇਹਾ ਇਨਸਾਨ ਨਹੀ||


ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ

ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,

ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ

ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ,



ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,

ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,

ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ

ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,

ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ

ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,

ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ

ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...



ਠੇਕਾ ਕੈਂਬਵਾਲਾ, F.R, ਤੇ ਕੈਫੇ ਕੌਫੀ ਡੇਅ

ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,

ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ

ਯੂਥ-ਫੈਸਟੀਵਲ ਤੇ "YAAR" ਮਰਜਾਣੇ ਯਾਦ ਆਉਣਗੇ,

ਮਹਿਕ ਸਰੋਂ ਦੇ ਫੁੱਲਾਂ ਦੀ ਤੇ ਜੋ

ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,

ਜੀਹਦੇ ਝੂਠ ਤੇ ਫਰੇਬ ਨਾਲ ਦਿਲ ਸੱਚਾ ਲਾਇਆ

ਕਦੇ ਉਸ ਨੂੰ ਵੀ "Harpal" ਜਿਹੇ ਨਿਮਾਣੇ ਯਾਦ ਆਉਣਗੇ .........

My Interests

punjabi music and computer.

Signature:
harpal chahal

Tohar::
0
Local Time:
December 26, 2024, 10:14:00 AM

My PJ Facebook

Note: These messages will appear on the frontpage!

Loading...
If it does not load, use this.

Add comment


Comments

September 20, 2008, 02:39:17 AM
Sat sri akal bai ....
welcome to PJ......
Hoor sunna bai ki haal chal & kitha appe.... ki kam kar karide......