December 04, 2024, 03:29:39 AM

Show Posts

This section allows you to view all posts made by this member. Note that you can only see posts made in areas you currently have access to.


Topics - иαωту мυи∂α

Pages: 1 2 3 4 [5] 6 7 8 9 10
81
Pics / ahh dekho viah ton baad pehli raat da tamasha...
« on: August 17, 2012, 03:33:53 PM »
ahh dekho viah ton baad pehli raat da tamasha..........tusi jo samjade paye aa eh
.
.
.
.
.
.
.
.
.
.
.
.
.
.
.
.
..

.
.
.
.
.
.
.
.

.
.
.
.
.
.
..
.
.
.
.
.

.


oda da kuch v nahi haiga :D: :D: :D: :D: :D: :D: :D: :D: :D: :D: :D:  :laugh: :laugh: :laugh:

82
Jokes Majaak / kacche te pakke tamater ch farak
« on: August 16, 2012, 10:42:51 PM »
kacha tamater>

pakka tamater>:D: 

83
ਤੂੰ ਫੇਸਬੂਕ ਤੇ ਰਹਿਣੀ ਏ ਸਾਨੂੰ ਖੇਤ ਬੰਨੇ ਤੋਂ ਵੇਹ੍ਲ ਨੀ
ਤੇਰੀ ਭੱਜੇ ਬਹੁਤ ਸਕੂਟੀ ਨੀ ਮੈਂ ਕਰਾਂ ਬੁੱਲਟ ਦੀ ਰੇਲ ਨੀ

ਸਾਡੇ ਫੋਰ੍ਡ ਚ ਲੱਗੀ ਜੁ ਏਸ ਬੀ ਤੇ ਕਲੀ ਮਾਨਕ ਦੀ ਗੂੰਜਦੀ
ਅਸੀਂ ਚੇਲੇ ਆਂ ਧਰਮਿੰਦਰ ਦੇ ਨੀ ਤੂੰ ਫੈਨ ਆਂ ਟਾਮ ਕਰੂਜ਼ ਦੀ

ਨੀ ਤੂੰ ਕੋਕਾ ਕੋਲਾ ਭਾਲਦੀ ਅਸੀਂ ਲੱਸੀ ਦੇ ਸ਼ੌਕੀਨ ਨੀ
ਤੂੰ ਸ਼ਾਵਰ ਥੱਲੇ ਨਹੁੰਦੀ ਏ ਸਾਡੀ ਨਲਕੇ ਉੱਤੇ ਮਸ਼ੀਨ ਨੀ

ਨੀ ਤੇਰੀ ਡਬ੍ਲ੍ਯੂ ਡਬ੍ਲ੍ਯੂ ਏਫ ਦਾ ਹੋਊ ਅਂਡਰਟੇਕਰ ਕਿੰਗ ਨੀ
ਲੱਤ ; ਲੱਤ ਤੇ ਰੱਖ ਕੇ ਪਾੜਦੂ ਸਾਡਾ ਬਾਪੂ ਦਾਰਾ ਸਿੰਘ ਨੀ

ਤੂੰ ਸੁਣਦੀ ਜਸਟਿਨ ਬੀਬਰ ਨੂੰ ਤੇ ਰੱਖਦੀ ਆਇ ਫੋਨ ਨੀ
ਸਾਡੇ ਗਿਆਰਾਂ ਸੌ ਨੂੰ ਟਾਰ੍ਚ ਲੱਗੀ ਤੇ ਨੋਕੀਆ ਵਾਲੀ ਟੋੰਨ ਨੀ

ਤੇਰੀ ਯਾਰੀ ਗੋਰੇਆਂ ਕਾਲੇਆਂ ਨਾਲ ਅਸੀਂ ਬੱਬੂ ਮਾਨ ਦੇ ਯਾਰ ਨੀ
ਹੋਣੀ ਤੂੰ ਹਾਇ ਸੋਸਾਇਟੀ ਦੀ , ਅਸੀਂ ਪਿੰਡਾਂ ਦੇ ਸਰਦਾਰ ਨੀ

84
 ਇੱਕ ਸਮੇਂ ਦੋ ਨੌਜਵਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਦਰਸ਼ਨ ਨੂੰ ਗਏ,ਦੋਵਾਂ ਨੇ ਕੇਸ ਕਤਲ ਕੀਤੇ ਹੋਏ ਸਨ|ਫਤਹਿ ਬੁਲਾਈ ਕੋਲ ਬਹਿ ਗਏ| ਸੰਤ ਬਾਬਾ ਜਰਨੈਲ ਸਿੰਘ ਜੀ ਨੇ ਦੋਵੇਂ ਨੌਜਵਾਨਾਂ ਨੂੰ ਪੁਛਿਆ,ਵੀਰੋ ਤੁਸੀਂ ਕਿੰਨਾਂ-2 ਵਜ਼ਨ ਚੁੱਕ ਲੈਂਦੇ ਹੋ|ਨੌਜਵਾਨਾਂ ਸੋਚਿਆ ਕੋਈ ਸੇਵਾ ਹੋਣੀ ਏ| 1ਨੌਜਵਾਨ-ਬਾਬਾ ਜੀ ਮੈਂ 50ਕਿਲੋ ਤੱਕ ਚੁੱਕ ਲੈਂ...ਦਾ ਹਾਂ| 2ਨੌਜਵਾਨ-ਬਾਬਾ ਜੀ ਮੈਂ 70ਕਿਲੋ ਤੱਕ ਚੁੱਕ ਲੈਂਦਾ ਹਾਂ| ਸੰਤ ਜੀ ਬੋਲੇ ਸ਼ਾਬਸ਼ ਵੀਰੋ, ਇੱਕ ਗੱਲ ਦੱਸੋ ਕਿ ਸਿਰ ਦੇ ਕੇਸਾਂ ਵਿੱਚ ਕਿੰਨਾਂ ਕੁ ਵਜ਼ਨ ਹੈ|ਸ੍ਰੀ ਸਾਹਿਬ 'ਚ ਕਿੰਨਾਂ ਕੁ ਵਜ਼ਨ ਹੈ| ਇੱਕ ਸ਼ਬਦ ਦਾ ਤੀਰ ਦੋਵਾਂ ਦੇ ਕਲ਼ੇਜੇ ਵਿੰਨ੍ਹ ਗਿਆ ਦੋਵਾਂ ਨੇ ਓਸੇ ਵੇਲੇ ਕੇਸ ਨਾ ਕਤਲ ਕਰਵਾਉਣ ਦਾ ਅਤੇ ਗੁਰੂ ਵਾਲੇ ਬਣਨ ਦਾ ਨਿਸ਼ਚਾ ਬਣਾ ਲਿਆ|ਸਾਡੇ ਕਲ਼ੇਜੇ ਐਡੇ ਪੱਥਰ ਹੋ ਗਏ ਨੇ ਕਿ ਸ਼ਬਦ ਦਾ ਕੋਈ ਵੀ ਤੀਰ ਅਸਰ ਨਹੀਂ ਕਰਦਾ.

85
Shayari / ਰੱਬ ਦੇ ਨਾਂ ਤੇ ਦੁਨੀਆਂ...
« on: August 15, 2012, 12:19:08 PM »
ਰੱਬ ਦੇ ਨਾਂ ਤੇ ਦੁਨੀਆਂ ਦਗੇ ਕਮਾਉਂਦੀ ਵੇਖੀ ਐ |
ਚਿੱਟੇ ਕੱਪੜਿਆਂ ਵਿੱਚ ਕਰਤੂਤ ਲਕਾਉਦੀ ਵੇਖੀ ਐ ||

ਚੋਰੀ ਜੋ ਕਰਵਾਉਦੀ ਕੁੱਤੀ ਰਲਕੇ ਚੋਰਾਂ ਨਾ,
ਮਾਲਕ ਅੱਗੇ ਉਹੀਓ ਪੂਛ ਹਿਲਾਉਦੀ ਵੇਖੀ ਐ |

ਹੱਕ ਕੋਈ ਨੀ ਦਿੰਦਾ ਕਦੇ ਵੀ ਤਰਲੇ ਕਰਿਆਂ ਤੋਂ,
ਝੁਕਦਿਆਂ ਤਾਂਈ ਦੁਨੀਆਂ ਹੋਰ ਝੁਕਾਉਦੀ ਵੇਖੀ ਐ |

ਅਕਲ ਤੇ ਪਰਦਾ ਪਾ ਦਿੰਦਾ ਏ ਨਸ਼ਾ ਹਕੂਮਤ ਦਾ,
ਬਾਹਮਣਾਂ ਦੀ ਕੁੜੀ ਰੱਬ ਦੇ ਘਰ ਨੂੰ ਢਾਉਦੀ ਵੇਖੀ ਐ |

ਮਾਣ ਨਾ ਕਰੀਏ ਮਿੱਤਰੋ ਭੁੱਲ ਕੇ ਜੋਰ ਜਵਾਨੀ ਦਾ,
ਦਾਰੇ ਜਿਹੇ ਭਲਵਾਨ ਨੂੰ ਮੌਤ ਹਰਾਉਦੀ ਵੇਖੀ ਐ |

ਧੀਆਂ ਗਊਆਂ ਮਾਰਨਾ ਬਣਗੀ ਖੇਡ ਹੈ ਦੁਨੀਆਂ ਦੀ,
ਪਾਪ ਲਾਹੁਣ ਲਈ ਫੇਰ ਗੰਗਾ ਤੇ ਨਹਾਉਦੀ ਵੇਖੀ ਐ |

ਜਿਹੜੀ ਟੀਮ ਨੂੰ ਜਿੱਤਕੇ ਅੱਠ-ਦਸ ਲੱਖ ਹੀ ਮਿਲਣਾ ਸੀ,
ਹਾਰਕੇ ਉਹੀਓ ਮੈਚ ਕਰੋੜ ਕਮਾਉਦੀ ਵੇਖੀ ਐ |

ਸ਼ਰੇਆਮ ਹੈ ਕਾਤਲ ਜੋ ਨਿਰਦੋਸ਼ਿਆਂ ਲੋਕਾਂ ਦਾ,
ਮਾਰੇ ਨਾ ਕੋਈ ਉਹਨੂੰ ਪੁਲਿਸ ਬਚਾਉਦੀ ਵੇਖੀ ਐ |

ਕੋਈ ਨੀ ਕਹਿੰਦਾ ਹੀਰ ਸਲੇਟੀ ਮੇਰੇ ਘਰ ਜੰਮੇ,
ਉਂਝ ਇਹ ਦੁਨੀਆਂ ਹੀਰ ਦੇ ਕਿੱਸੇ ਗਾਉਦੀ ਵੇਖੀ ਐ |

ਮਿਰਜੇ ਨੂੰ ਮਰਵਾ ਕੇ ਸਹਿਬਾਂ ਆਪਣਿਆਂ ਵੀਰਾਂ ਤੋਂ,
ਕਬਰ ਤੇ ਜਾ ਕੇ ਚੋਰੀ ਫੁੱਲ ਚੜਾਉਦੀ ਵੇਖੀ ਐ |

86
ਅਸੀਂ ਟੋਪੀ ਵਾਲੇ ਹਿੰਦੂ ਬਾਹਮਣ ਅਜਾਦ ਕਰਵਾਏ ਸੀ , ਹੁਣ ਅਸੀਂ ਆਪਣੀ ਪੱਗ ਅਜਾਦ ਕਰਾਉਣੀ ਆ .......ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ

asi topi wale hindu braman ajaad karwaye c, hun asi apni pagg ajaad karwauni aa...

87
Jokes Majaak / kharoodi te usdi saheli
« on: August 14, 2012, 07:18:48 PM »
ik war apna kharoodi bai apni jaan srry i mean sadi bhabi nu txt maarda a : jaan i can't live widout u..Will u marry me???  :love: :love:

bhabi da reply

Whos dis? I lost all my contacts :D: :D: :D: :D:

i knw kai janeya de sir uppero di nikal jana eh joke..........if yes kursi te khare ho k dubara parr leo  :laugh: :laugh:

88
ਨਾ ਲੋਡ ਚੰਨ ਦੀ
ਨਾ ਲੋਡ ਤਾਰਿਆਂ ਦੀ
ਨਾ ਲੋਡ ਕਿਸੇ ਮਸ਼ੂਕ ਦੀ
ਨਾ ਲੋਡ ਸਜਣ ਪਿਆਰਿਆਂ ਦੀ
ਤੁਹਾਡੇ ਵਰਗੇ ਮੈਂਬਰ ਹੋਣ punjabi janta ਦੇ
ਮੰਜੀ ਠੋਕ ਦਿਆਂਗੇ ਸਾਰਿਆਂ ਦੀ. . :D:

Punjabi vich
 Na lod chan di,
Na lod tareya di,
Na lod kise mashook di,
Na lod kise sajan peyareya di,
Tuhade warge member hon punjabi janta de manji thok deyage sareya di :D: :D: :D:

89
Jokes Majaak / ik war ik munda te kuri sunsan jga te...
« on: August 12, 2012, 05:14:49 PM »
Ik waar ek munda te kudi BULLET te ja rahe c....
munde ne sunsaan jagah te ja k bullet rok lea ....
munde ne BULLET da stand laya ....kudi ne sharam naal nivi pa lae......
munde ne apna muh kudi da muh de kol kr lea......
kudi hor shrma gae...... :scared:
munde ne kudi nu 3 sahabad
kahe jinu sun k kudi de hosh udd gaye
munde ne kudi de kan ch keha k
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
TEL MUK GYA  :D: :D: :D: :D: :D: :D: :D: :D: :D: :D: :D:

90
Introductions / New Friends / Welcome bak seerat...
« on: August 11, 2012, 04:54:48 AM »
Sat sri akal sareya nu,

Lao ji apne pj di harman pyaari user hasmukh ( seerat) huni huni india ton ik mahine baad wapis aai aa sare jane welcome
Bak karo isda hun :hehe:

91
...

92
ਕੇਂਦਰ ਸਰਕਾਰ ਪੀੜਤਾਂ ਦੀ ਪੂਰੀ ਮਦਦ ਕਰੇਗੀ
7 ਅਗਸਤ ਕੇਂਦਰ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵੀ. ਰਵੀ ਨੇ ਅਮਰੀਕਾ ਦੇ ਗੁਰਦੁਆਰੇ ਵਿੱਚ ਗੋਲੀਬਾਰੀ ਕਰਕੇ ਸਿੱਖਾਂ ਦੀ ਹੱਤਿਆ ਕਰਨ ਦੀ ਨਿਖੇਧੀ ਕਰਦਿਆਂ ਅਮਰੀਕਾ ਵਿਚਾਲੇ ਭਾਰਤੀ ਸਫ਼ਾਰਤਖਾਨੇ ਨੂੰ ਕਿਹਾ ਹੈ ਕਿ ਉਹ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇ। ਉਧਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਘਟਨਾ ਮਗਰੋਂ ਦੇਸ਼ਵਾਸੀਆਂ ਨੂੰ ਆਤਮ ਚਿੰਤਨ ਕਰਨ ਲਈ ਕਿਹਾ ਹੈ ਤਾਂ ਜੋ ਅਜਿਹੀ ਹਿੰਸਾ ‘ਚ ਕਮੀ ਲਿਆਂਦੀ ਜਾ ਸਕੇ।ਮਿਲਵਾਕੀ ਦੇ ਗੁਰਦੁਆਰੇ ਵਿਚ ਸੰਗਤ ਉਪਰ ਗੋਲੀਆਂ ਚਲਾ ਕੇ 6 ਸਿੱਖਾਂ ਦੀ ਹੱਤਿਆ ਕਰਨ ਵਾਲੇ ਸਾਬਕਾ ਫੌਜੀ ਦੀ ਮਾਂ ਨੇ ਆਪਣੇ ਪੁੱਤ ਦੇ ਗੁਨਾਹ ਲਈ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ। ਲੌਹਾ ਲਿਨ ਨੇ ‘ਮੇਲਆਨਲਾਈਨ’ ‘ਚ ਕਿਹਾ, ”ਜਦੋਂ ਮੈਂ ਆਪਣੇ ਪੁੱਤ ਵਾਡੇ ਮਾਈਕਲ ਪੇਜ ਵੱਲੋਂ ਕੀਤੀ ਕਰਤੂਤ ਬਾਰੇ ਸੁਣਿਆ ਤਾਂ ਮੇਰੇ ਹੋਸ਼ ਉੱਡ ਗਏ। ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਦਾ ਮੇਰੇ ਆਪਣੇ ਪਤੀ ਜੈਸੀ ਐਲਵਿਨ ਪੇਜ ਨਾਲ ਤਲਾਕ ਹੋਇਆ ਹੈ, ਉਸ ਤੋਂ ਬਾਅਦ ਮਾਈਕਲ ਨਾਲ ਮੇਰੀ ਕਦੇ ਵੀ ਗੱਲ ਨਹੀਂ ਹੋਈ। ਮਾਈਕਲ ਅਜਿਹਾ ਹੋਵੇਗਾ ਮੈਂ ਕਦੇ ਸੋਚਿਆ ਨਹੀਂ ਸੀ। ਜਿਹੜੇ ਲੋਕਾਂ ਨੇ ਆਪਣੇ ਗੁਆ ਲਏ ਹਨ, ਮੈਂ ਉਨ੍ਹਾਂ ਤੋਂ ਮੁਆਫੀ ਮੰਗਦੀ ਹਾਂ।” ਸ੍ਰੀ ਰਵੀ ਨੇ ਇਕ ਬਿਆਨ ਜਾਰੀ ਕਰਦਿਆਂ ਮਿਲਵਾਕੀ ਦੇ ਓਕ ਕਰੀਕ ਗੁਰਦੁਆਰੇ ਵਿੱਚ ਸਿੱਖਾਂ ਦੀ ਹੱਤਿਆ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖਾਨੇ ਤੇ ਸ਼ਿਕਾਗੋ ਕੌਂਸਲ ਜਨਰਲ ਨੂੰ ਹੁਕਮ ਦਿੱਤਾ ਹੈ ਕਿ ਉਹ ਪ੍ਰਭਾਵਤ ਭਾਰਤੀਆਂ ਦੀ ਹਰ ਸੰਭਵ ਮਦਦ ਕਰਨ।
ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕÇਲੰਟਨ ਨਾਲ ਗੱਲ ਕਰਕੇ ਇਸ ਘਟਨਾ ‘ਤੇ ਡੂੰਘੀ ਚਿੰਤਾ ਤੇ ਨਾਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਵ੍ਹਾਈਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਓਬਾਮਾ ਨੇ ਦੇਸ਼ਵਾਸੀਆਂ ਨੂੰ ਅਜਿਹੀਆਂ ਘਟਨਾਵਾਂ ‘ਤੇ ਨੱਥ ਪਾਉਣ ਲਈ ਆਤਮ ਚਿੰਤਨ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ, ”ਮੈਨੂੰ ਲੱਗਦਾ ਹੈ ਕਿ ਆਪਾਂ ਸਾਰੇ ਮਹਿਸੂਸ ਕਰਦੇ ਹਾਂ ਕਿ ਅਜਿਹੀਆਂ ਖੌਫਨਾਕ ਤੇ ਦੁਖਦ ਘਟਨਾਵਾਂ ਵਧ ਰਹੀਆਂ ਹਨ। ਇਨ੍ਹਾਂ ਨੂੰ ਠੱਲ ਪਾਉਣ ਲਈ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਅਜਿਹੀਆਂ ਹਿੰਸਕ ਘਟਨਾਵਾਂ ਨਾਲ ਅਮਰੀਕੀਆਂ ਦੇ ਦਿਲਾਂ ਨੂੰ ਸੱਟ ਵੱਜੀ ਹੈ। ਜੇਕਰ ਅਸੀਂ ਮੁੱਢਲੀਆਂ ਰਿਪੋਰਟਾਂ ਨੂੰ ਦੇਖੀਏ ਜਿਨ੍ਹਾਂ ਵਿੱਚ ਇਹ ਨਸਲੀ ਹਮਲਾ ਹੋਇਆ ਲਗਦਾ ਹੈ ਤਾਂ ਮੈਂ ਇਹੀ ਕਹਾਂਗਾ ਕਿ ਆਪਾਂ ਕਿਧਰ ਜਾ ਰਹੇ ਹਾਂ। ਅਜਿਹੇ ਵਿਵਹਾਰ ਨੂੰ ਤੁਰੰਤ ਨਕੇਲ ਪਾਉਣ ਦੀ ਲੋੜ ਹੈ। ਅਮਰੀਕੀ ਸਭਿਅਕ ਸਮਾਜ ਵਿੱਚ ਜਿਊਣ ਵਾਲੇ ਹਨ ਤੇ ਰੰਗ ਤੇ ਨਸਲ ਭੇਦਭਾਵ ਦੀ ਇਸ ਵਿੱਚ ਕੋਈ ਥਾਂ ਨਹੀਂ।”
6 ਮ੍ਰਿਤਕਾਂ ਵਿੱਚ 4 ਭਾਰਤੀ :ਅਮਰੀਕੀ ਗੁਰਦੁਆਰੇ ਵਿੱਚ ਮਾਰੇ ਗਏ 6 ਸਿੱਖਾਂ ਵਿੱਚੋਂ 4 ਭਾਰਤੀ ਹਨ ਤੇ ਇਨ੍ਹਾਂ ਵਿੱਚੋਂ ਇਕ ਹਾਲ ਹੀ ਦੌਰਾਨ ਇਥੇ ਆਇਆ ਸੀ। ਮ੍ਰਿਤਕਾਂ ਵਿੱਚ ਸੰਤਾ ਸਿੰਘ (41), ਹਰਦੀਪ ਸਿੰਘ (49), ਸਤਵੰਤ ਸਿੰਘ ਕਾਲੇਕਾ (62), ਪ੍ਰਕਾਸ਼ ਸਿੰਘ (39), ਪਰਮਜੀਤ ਕੌਰ (41) ਤੇ ਸੁਭਾਇਕ ਸਿੰਘ (84) ਸ਼ਾਮਲ ਹਨ।
ਭਾਰਤੀ ਸਫ਼ਾਰਤਖਾਨੇ ਨੇ ਮ੍ਰਿਤਕਾਂ ਦੇ ਨਾਂ ਨਸ਼ਰ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਵਿੱਚੋਂ 4 ਭਾਰਤੀ ਨਾਗਰਿਕ ਸਨ, ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਨ੍ਹਾਂ ਵਿੱਚ ਕਿਹੜੇ ਭਾਰਤੀ ਨਾਗਰਿਕ ਸਨ।
ਭਾਰਤੀ ਸਫ਼ਾਰਤਖਾਨੇ ਵਿਚਲੇ ਭਾਈਚਾਰਕ ਮਾਮਲਿਆਂ ਬਾਰੇ ਅਧਿਕਾਰੀ ਦੱਤਾ ਪਡਸਾਲਗੀਕਰ ਤੇ ਸ਼ਿਕਾਗੋ ਕੌਂਸਲਖਾਨੇ ਦੇ ਐਨ ਜੇ ਗੰਗਟੇ ਨੇ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ ਵਿਚਲੀ ਭਾਰਤੀ ਰਾਜਦੂਤ ਨਿਰੂਪਮਾ ਰਾਓ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਕਾਫੀ ਸਾਲਾਂ ਤੋਂ ਨਜ਼ਰ ਸੀ ਪੇਜ ‘ਤੇ : ਸਾਊਦਾਨ ਪਾਵਰਟੀ ਲਾਅ ਸੈਂਟਰ ਦੀ ਡਾਇਰੈਕਟਰ ਹੇਦੀ ਬਿਰਿਚ ਨੇ ਕਿਹਾ ਕਿ ਮਾਈਕਲ ਪੇਜ ਉਪਰ ਸਾਲ 2000 ਤੋਂ ਨਜ਼ਰ ਰੱਖੀ ਜਾ ਰਹੀ ਸੀ ਕਿਉਂਕਿ ਉਦੋਂ ਉਸ ਨੇ ਨਸਲਗ੍ਰਸਤ ਗਰੁੱਪ ਕੋਲੋਂ ਸਾਮਾਨ ਖਰੀਦਣ ਦੀ ਕੋਸ਼ਿਸ਼ ਕੀਤੀ ਸੀ।ਸੈਂਟਰ ਦੀ ਗੁਪਤ ਰਿਪੋਰਟ ਅਨੁਸਾਰ, ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੇਜ ਨਸਲਗ੍ਰਸਤ ਸੀ ਤੇ ਗੋਰੀ ਚਮੜੀ ਨੂੰ ਸਭ ਤੋਂ ਉੱਤਮ ਮੰਨਦਾ ਸੀ।”
ਝੁਕੇ ਰਹਿਣਗੇ ਅਮਰੀਕੀ ਝੰਡੇ : ਛੇ ਸਿੱਖਾਂ ਦੀ ਹੱਤਿਆ ਦੇ ਸੋਗ ਵਜੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਦੁਨੀਆਂ ਭਰ ਵਿਚਲੇ ਅਮਰੀਕੀ ਸਫ਼ਾਰਤਖਾਨਿਆਂ ‘ਤੇ ਝੂਲ ਰਹੇ ਕੌਮੀ ਝੰਡੇ 10 ਅਗਸਤ ਤੱਕ ਝੁਕਾਉਣ ਦੇ ਹੁਕਮ ਦਿੱਤੇ ਹਨ।
ਵਾਰਦਾਤ ਵਿੱਚ ਕੋਈ ਦੂਜਾ ਨਹੀਂ ਸੀ : ਐਫਬੀਆਈ ਨੇ ਕਿਹਾ ਹੈ ਕਿ ਗੁਰਦੁਆਰਾ ਗੋਲੀਕਾਂਡ ਵਿੱਚ ਵੇਡ ਮਾਈਕਲ ਪੇਜ ਤੋਂ ਇਲਾਵਾ ਹੋਰ ਕੋਈ ਸ਼ਾਮਲ ਨਹੀਂ ਸੀ। -ਪੀ.ਟੀ.ਆਈ.

ਮ੍ਰਿਤਕ ਦੇਹਾਂ ਨੂੰ ਲਿਆਉਣ ਦਾ ਖਰਚਾ ਪੰਜਾਬ ਸਰਕਾਰ ਝੱਲੇਗੀ
ਅਮਰੀਕਾ ਦੇ ਓਕ ਕਰੀਕ ਗੁਰਦੁਆਰੇ ਵਿੱਚ ਵਾਪਰੀ ਘਟਨਾ ਦੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਸਸਕਾਰ ਲਈ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਲਿਆਉਣ ਦਾ ਖਰਚਾ ਪੰਜਾਬ ਸਰਕਾਰ ਝੱਲੇਗੀ। ਇਹ ਭਰੋਸਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੀੜਤਾਂ ਦੇ ਪਰਿਵਾਰਾਂ ਨੂੰ ਦਿੱਤਾ। ਸ੍ਰੀ ਬਾਦਲ ਬੀਤੀ ਦੇਰ ਸ਼ਾਮ ਸੀਤਾ ਸਿੰਘ ਤੇ ਰਣਜੀਤ ਸਿੰਘ ਦੇ ਪਰਿਵਾਰਾਂ ਨੂੰ ਮਿਲੇ। ਇਹ ਦੋਵੇਂ ਭਰਾ ਓਕ ਕਰੀਕ ਗੁਰਦੁਆਰੇ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਮਾਰੇ ਗਏ ਸਨ। ਮੁੱਖ ਮੰਤਰੀ ਨੇ ਬੀਤੀ ਦੇਰ ਰਾਤ ਅਮਰੀਕਾ ਵਿੱਚ ਭਾਰਤੀ ਸਫ਼ੀਰ ਸ੍ਰੀਮਤੀ ਨਿਰੁਪਮਾ ਰਾਏ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਭਾਰਤੀ ਰਾਜਦੂਤ ਨੂੰ ਆਖਿਆ ਕਿ ਅਮਰੀਕਾ ਵਿੱਚ ਪੀੜਤ ਪਰਿਵਾਰਾਂ ਨੂੰ ਸਥਾਨਕ ਰਾਹਤ ਦੇ ਨਾਲ ਨਾਲ ਭਾਰਤ ਵਿੱਚ ਮ੍ਰਿਤਕ ਦੇਹਾਂ ਲਿਆਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ। ਮੁੱਖ ਮੰਤਰੀ ਨੇ ਆਖਿਆ ਕਿ ਸਰਕਾਰ ਪੀੜਤਾਂ ਦੀਆਂ ਦੇਹਾਂ ਨੂੰ ਪੂਰੇ ਮਾਣ ਸਨਮਾਨ ਨਾਲ ਭਾਰਤ ਲਿਆਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ ਅਤੇ ਖਰਚਾ ਝੱਲੇਗੀ। ਉਨ੍ਹਾਂ ਨੇ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਲਈ ਅਮਰੀਕਾ ਵਿੱਚ ਭਾਰਤੀ ਦੂਤਘਰ ਪਾਸੋਂ ਸਹਿਯੋਗ ਦੀ ਮੰਗ ਕੀਤੀ।

93
ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇ ਤਾਂ ਅਗਲੀ ਸੀਟ ਉਪਰ ਬੈਠ ਗਏ। ਬੱਸ ਵਿਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ। ਬੱਸ ਵਿਚ ਸਵਾਰੀਆਂ ਚੜ੍ਹਦੀਆਂ, ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ ਸੀਟਾਂ 'ਤੇ ਬੈਠ ਜਾਂਦੀਆਂ। ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ, ਫਿਰ ਮੁਸਕਰਾਇਆ ਤੇ ਫਿਰ ਟੇਪ ਰਿਕਾਰਡ 'ਤੇ ਭੱਦਾ ਜਿਹਾ ਗਾਣਾ ਲਾ ਦਿੱਤਾ। ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿਚ ਉਨ੍ਹਾਂਨੂੰ ਸੁਣਾ ਕੇ ਬੋਲੀ, 'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ, ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ, ਅਵਾਰਾ ਕਿਸੇ ਥਾਂ ਦੇ।' ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾ।

ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ, ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ। ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ। ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ। ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ। ਫਿਰ ਉਹ ਜਾਣ-ਬੁੱਝ ਕੇ ਉੱਚੀ ਆਵਾਜ਼ ਵਿਚ ਬੋਲਿਆ, 'ਭੈਣੇ ਆਪਣਾ ਖਿਆਲ ਰੱਖੀਂ, ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਐ, ਮੈਂ ਤਾਂ ਜਿੰਦਾ ਹਾਂ ਨਾ ਤੇਰਾ ਵੀਰ, ਭੋਰਾ ਫਿਕਰ ਨਾ ਕਰੀਂ। ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ।'

ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ। ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ।  :smile:

94
Jokes Majaak / ਇੱਕ ਵਿਆਹ ਦੀ ਗੱਲ ਆ..
« on: August 03, 2012, 03:57:22 PM »
ਦੋਸਤੋ....ਇੱਕ ਵਿਆਹ ਦੀ ਗੱਲ ਆ.......ਕੁੜੀ ਦੀ ਵਿਦਾਇਗੀ ਦਾ ਵਕਤ ਹੁੰਦਾ। ਕੁੜੀ ਬਹੁਤ ਰੋ ਰਹੀ ਹੁੰਦੀ ਆ ..ਕਦੇ ਬਾਪ ਦੇ ਗੱਲ ਲੱਗ ਕੇ ..ਕਦੇ ਮਾ ਦੇ ..ਕਦੇ ਭਾਈ ਦੇ ...ਅਤੇ ਕਦੇ ਭੈਣਾ ਦੇ.........ਏਨੇ ਵਿਚ ਲਾੜਾ ਵਿਚਾਰਾ ਅੱਕ ਕੇ ਕਹਿੰਦਾ

" ਰੱਖੋ ਇਹਨੂੰ ਤੁਸੀ ਇਥੇ ਹੀ........ਜਿਹੜੀ ਥੋਡੇ ਕੋਲੇ ਨਹੀ ਚੁੱਪ ਕਰਦੀ ...ਸਾਡੇ ਕੋਲ ਕਰੂਗੀ ?   :D:  :D:  :D:  :D: :D: :D: :D: :D:

95
Jokes Majaak / lado te usda BF...
« on: July 30, 2012, 04:13:25 PM »
Lado da bf: jaanu kal mein tere lai asmaan ton taare todan geya c.
lado:sachi? awww so sweet of u..:love:
BF: han but mein khali hath wapis murr aaya fir :sad:
Lado: kio  :love:
BF: lafafa ta ghar bhul geya c ta kar k  :laugh: :laugh: :laugh: :laugh: :laugh:

96
Pics / pawan ( pawan jatt) after 5 years
« on: May 23, 2012, 12:46:09 PM »
apna chat mod. pawan ajj ton 5 saal baad kuch eda da lauga



 :D: :D: :D: :D: :D: :D: :D: :D: :D:

97
Jokes Majaak / interview and applicant...
« on: May 22, 2012, 01:54:55 PM »
Interviewer: There are 50 bricks
on an aeroplane. If u drop 1
outside. How many are left?
.
Applicant: That's easy, 49.
.
Interviewer: What are the three
steps to put an elephant into a
fridge?
.
Applicant: Open the fridge. Put the
elephant in. Close the fridge
.
Interviewer: What are the four
steps to put a deer into the
fridge?
.
Applicant: Open the fridge. Take
the elephant out. Put the deer in.
Close the fridge.
.
Interviewer: It's lion's birthday, all
animals are there except one,
why?
.
Applicant: Because the deer is in
the fridge.
.
Interviewer: How does an old
woman cross a swamp
filled with crocodiles?
.
Applicant: She just crosses it
because the crocodiles are at the
lion's birthday
.
Interviewer: Last question.
In the end the old lady still died.
Why?
.
Applicant: ummm.......I guess she
drowned? :wait: :wait:
.
Interviewer: No! She was hit by
the brick fallen frm the aeroplane
.
You may leave now  :D: :D: :D: :D: :D: :D: :D:

98
Jokes Majaak / Pawan di bahduri ...
« on: May 19, 2012, 04:07:34 PM »
Ik war ik Building Vich Agg Lag Payi,
Pawan Ne bande bchaun lai Ik Dum Agg Ch shaal maar Diti nd thore jahe time ton baad eh Chaar Bandeyan Nu bacha k Bahar Khich le aaya,
te baad ch Bada Khush Hoya  :kamli:
but agle Din e Ohnu Police Fad Ke Lai Gayi
te thane ja k usdi rajj tauni lai 

do dina baad Pawan nu Pata Chaleya ki Oh Chaar Bande jehre isne agg vicho kadd k bachaye c oh Fire Brigade Wale c 




99
Shayari / ek baar tu jo...
« on: May 19, 2012, 03:29:15 PM »
ek baar tu jo mere saamne aa jaye,
ton ji bhar k tuje nazar me utaar lu,
ek baar tu jo muje galle se lagale
ton teri yaadon me mein sari zindgi gujar lu,  :love: :love:

100
Shayari / ਜੋ ਬੀਤ ਗਿਆ ਹੈ...
« on: May 14, 2012, 01:17:39 PM »
ਜੋ ਬੀਤ ਗਿਆ ਹੈ ਉਹ ਸਮਾਂ ਵਾਪਿਸ ਨਹੀ ਆਵੇਗਾ
ਮੇਰੇ ਦਿਲ ਵਿੱਚ ਤੇਰੇ ਸਿਵਾ ਹੋਰ ਕੋਈ ਨਹੀ ਆਵੇਗਾ
ਤੂੰ ਸਾਥ ਦੇ ਜਾਂ ਨਾ ਦੇ ਮੇਰਾ.... ਹੁਣ ਚਲਣਾ ਮੈਨੂੰ ਆਉਦਾ ਹੈ
ਹਰ ਅੱਗ ਤੋ ਵਾਕਫ ਹਾਂ ਜਲਣਾ ਮੈਨੂੰ ਆਉਦਾ ਹੈ

Pages: 1 2 3 4 [5] 6 7 8 9 10