This section allows you to view all posts made by this member. Note that you can only see posts made in areas you currently have access to.
Topics - иαωту мυи∂α
Pages: 1 2 3 4 5 6 [7] 8 9 10
121
« on: March 02, 2012, 03:00:23 PM »
ik waar ਨਖਰੋ ਮਜਾਜਾਂ ਪੱਟੀ (kamli_kuri) kothe te manjha dhaa ke sutti hoyi c.. te usnu machar bahut tang kar rahe c..... oh gusse ch manjha chakk k thalle chali gayi.. thori der baad machara di tha te Jugnu tang karan lag paye... jado kamli kuri ne kothe wal upper nu dekheya tan kehandi : Vekh ta enna machara nu thori jahi v sharam nahi aundi kanjar de hun lighta maar maar labde firde ne..... :D: :D: :D: :D: :D: :D: :D: :D:
122
« on: January 28, 2012, 06:45:14 PM »
MISS U MISS ਕਰਦੀ ਦੁਨੀਆਂ ਸਾਰੀ,
ਇਹ ਸਭ ਕਹਿਣ ਦੀਆਂ ਗੱਲਾਂ ਨੇ,
ਕੌਣ ਕਰਦਾ MISS ਸੱਚੇ ਦਿਲੋਂ,
ਇਹ ਸਭ ਫੋਕੀਆਂ ਮੱਲਾਂ ਨੇ,
ਕੋਈ ਕਰਦਾ MISS ਮਸ਼ੂਕਾਂ ਨੂੰ,
ਕੋਈ ਕਰਦਾ MISS ਸੋਹਣੀਆਂ ਨਾਰਾ ਨੂੰ,
ਮੈਨੂੰ ਜਾਨੋ ਵੱਧ ਕੇ ਮੇਰੇ YAAR ਪਿਆਰੇ,
ਮੈਂ MISS ਕਰਦਾ ਆਪਣੇ ਜ਼ਿਗਰੀ "YAARAN" ਨੂੰ :excited: :excited:
123
« on: January 26, 2012, 01:49:23 PM »
ਇੱਕ ਵਾਰ ਇੱਕ ਕਬੂਤਰ ਕਾਰ ਵਿੱਚ ਵੱਜ ਕੇ ਬੇਹੋਸ਼ ਹੋ ਜਾਂਦਾ, ਕਾਰ ਵਾਲਾ ਉਸਨੂੰ ਚੁੱਕ ਕੇ ਘਰ ਲੈ ਆਉਂਦਾ ਹੈ ਤੇ ਪਿੰਜਰੇ ਵਿੱਚ ਰੱਖ ਕੇ ਦਾਣੇ ਪਾ ਦਿੰਦਾ ਹੈ ..... ਦੋ ਘੰਟੇ ਬਾਅਦ ਜਦੋਂ ਕਬੂਤਰ ਨੂੰ ਹੋਸ਼ ਆਉਂਦੀ ਹੈ ਤਾਂ ਆਪਣੇ ਆਪ ਨੂੰ ਪਿੰਜਰੇ ਵਿੱਚ ਦੇਖ ਕੇ ਕਹਿੰਦਾ, . . . . . . . . ਜੇਲ ??........ਓਹ ਤੇਰੀ .... ਲਗਦਾ ਡਰਾਇਵਰ ਮਰ ਗਿਆ :D: :D: :D: :D: :D: :D: :D:
124
« on: January 20, 2012, 05:15:37 PM »
125
« on: January 20, 2012, 05:06:41 PM »
1.ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i
੨. ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ i ਉਹ ਆਖਰੀ ਸਾਹ ਲੈਣ ਤਾਂ ਤੁਸੀਂ ਕੋਲ ਹੋਵੋ i
੩.ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ i
੪. ਪੰਜ ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ ਵੀ ਤੁਹਾਡੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ i
੫. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਂ-ਬਾਪ ਨੂੰ ਧੋਖਾ ਨਾ ਦੇਣਾ i
੬. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ i ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ i
੭. ਮਾਂ-ਬਾਪ ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i
੮. ਮਾਂ-ਬਾਪ ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ i ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ i
੯. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ, ਸ਼ਰਮ ਦੀ ਗੱਲ ਹੈ
jihna nu punjabi nahi read karni aaundi ohna lai......
1. maa garb vich apne bache nu sambaal k rakhdi hai. bacheya da farz hai ki oh v apne maa-baap nu ghar vich puri trah naal sambaal k rakhan
2 jado tusi dharti utte pehlan saah leya ta tuhade maa baap tuhade kol c. oh aakhri saah lain ta tusi v kol hovo.
3 bachpan vich bistra gila kareya karde c jawani vich eho jahi koi gal nah kareyo ki maa-baap diya akha gilliya hon.
4. panj saal da laadla tuhade ton pyaar di aas rakhda hai. 50 saal di umar ton upper maa-baap vi tuhade ton payaar te aadar (respect) di umeed rakhde ne.
5. bacpan vich godi vich paalan (take care) karan wale maa-baap nu dhoka na dena.
6. patni pasand naal mildi hai te maa- baap karma naal. pasand di khatar karma naal mile maa-baap da dil na dukhauna.
7. maa-baap shaki , karod (gussa), pakh-paati baad vich pehlan oh partakh devta ne.
8. maa-baap diya akha vich hanju do waar aaunde ne. ik beeti di doli turan wele, dooja jado ohna da puttar muhh mor lave.
9. jehre bacheya nu maa-baap bolan sikhaun, oh wadde ho k maa-baap nu "chup raho" kehana sharam di gal hai.
126
« on: January 20, 2012, 04:34:13 PM »
.. je kise kol v punjabi cultures naal related hor pics paiya hoyiya ne please share kareyo
127
« on: January 20, 2012, 04:22:54 PM »
ਬੋਲੀ ਏ ਪੰਜਾਬੀ ਸਾਡੀ। ਏਹੋ ਜਿੰਦ ਜਾਨ ਸਾਡੀ, ਮੋਤੀਆਂ ਦੀ ਖਾਨ ਸਾਡੀ, ਹੱਥੋਂ ਨਹੀਂ ਗੁਆਉਣੀ ਚੰਨਾ, ਬੋਲੀ ਏ ਪੰਜਾਬੀ ਸਾਡੀ। ਤ੍ਰਿੰਞਣਾ ਭੰਡਾਰਾਂ ਵਿਚ, ਵੰਝਲੀ ਤੇ ਵਾਰਾਂ ਵਿਚ, ਮਿੱਠ ਤੇ ਸੁਹਾਉਣੀ ਚੰਨਾ, ਬੋਲੀ ਏ ਪੰਜਾਬੀ ਸਾਡੀ। ਜੋਗ ਤੇ ਕਮਾਈਆ ਵਿਚ, ਜੰਗਾਂ ਤੇ ਲਡ਼ਾਈਆਂ ਵਿਚ, ਏਹੋ ਜਿੰਦ ਪਾਉਣੀ ਚੰਨਾ, ਬੋਲੀ ਏ ਪੰਜਾਬੀ ਸਾਡੀ। ਫੁੱਲਾਂ ਦੀ ਕਿਆਰੀ ਸਾਡੀ, ਸੁੱਖਾਂ ਦੀ ਅਟਾਰੀ ਸਾਡੀ, ਭੁੱਲ ਕੇ ਨਹੀਂ ਢਾਉਣੀ ਚੰਨਾ, ਬੋਲੀ ਏ ਪੰਜਾਬੀ ਸਾਡੀ।
128
« on: January 19, 2012, 03:05:01 PM »
lolzz ...
129
« on: January 17, 2012, 02:52:37 PM »
Baap: Munney, aaj aasman se ek pari aayegi or tumhe ik choooti munni gift kar k jayegi.
Beta: O ja bapu, ewi chawlan na maar, ammi nu jaldi hospital le k ja.. :D: :D: :D: :D: :D: :D: :D:
130
« on: January 16, 2012, 03:24:17 PM »
Interesting Facts
Sikhism, World's 5th largest religion
26 million followers worldwide
Over 500 years old
Originated in India
Sikhism is a distinct religion, having no links with Hinduism or Islam
People who wear turbans in the US are Sikhs
26 million Sikhs worldwide
Sikhs are living in America since 1897
Early Sikhs built railroads, and worked in lumber mills and on farms
83,000 Sikh soldiers died during 2 World wars
One million Sikhs live in North America, including 15,000 in the Greater Sacramento area
7 Sikh Temples in Capital area
First US Sikh Temple in Stockton, 1912
Sikhs believe in: •Freedom of speech, religion •Justice and liberty for all •Defending civil liberties and protecting the defenseless •Tolerance and absolute equality of all people without regard to gender, race, caste, or religion •One God common to all •Equal right for women
Sikhs DO NOT Believe In: •Sikhs do not believe in terrorism or hurting innocent people •Sikhs do not believe in hate or racial profiling •Sikhs do not believe in war based on religion •Sikhs do not believe in proselytism •Sikhs do not believe in fasting
Sikhs Turbans
99.9% of people with turbans in US are Sikhs
•Used to cover long, uncut hair and provides the distinct identity
•Approx. 15 feet of cloth wrapped neatly around the head every time it is put on
•Symbolizes discipline, integrity, humility, and spirituality
•Religious requirement - must be worn at all times in public
•A turban is not a hat. It cannot be casually taken on and off. It must be carefully retied each time it is removed
•Turbans are a mandatory part of Sikh faith, not a social custom
•Sikhs feel humiliated if asked to remove their turban in public, as doing so exposes an intimate part of their body Sikh Americans are easily identified by their colorful turbans and unshorn hair
131
« on: December 31, 2011, 05:04:39 PM »
ਸਾਡਾ ਜਨਮ ਹੋਇਆ ਤਲਵਾਰ ਦੀ ਨੋਕ ਉਤੇ
ਤੇ ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿਚੋਂ |
ਸਬਰ ਸਿਦਕ ਸਿਰ ਦਸਤਾਰ ਸੂਹੀ
ਸਾਡਾ ਵਖਰਾ ਹੀ ਰੂਪ ਸੰਸਾਰ ਵਿਚੋਂ |
ਬੰਦ-ਬੰਦ ਕਟਾਏ ਪਰ ਸੀ ਨਾ ਕੀਤੀ
ਲੱਖਾਂ ਹੋਣੀਆਂ ਵੀ ਸਾਥੋਂ ਹਾਰੀਆਂ ਨੇ |
ਸਾਨੂੰ ਐਂਵੇਂ ਨੀ ਲੋਕੀਂ ਸਰਦਾਰ ਕਹਿੰਦੇ
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ |
132
« on: December 31, 2011, 05:03:30 PM »
ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ, ਜੀਹਨੇ ਦਿੱਤੇ ਜੀਣ ਲਈ ਸਾਹ ਮੈਨੂੰ, ਜਿੰਦ ਵਾਰਾਂ ਓਸ ਮਾਂ ਆਪਣੀ ਤੋਂ, ਜੀਹਨੇ ਪਾਲਿਆ ਸੀਨੇ ਲਾ ਮੈਨੂੰ, ਬਾਪੂ ਦਾ ਦੇਣਾ ਕਿੰਝ ਭੁੱਲਾਂ, ਫੜ ਉਂਗਲ ਦਿਖਾਇਆ ਹਰ ਰਾਹ ਮੈਨੂੰ, ਭੈਣ ਭਰਾ ਮੇਰੇ ਜਾਨ ਮੇਰੀ, ਜਿਹਨਾ ਰੱਖਿਆ ਗਲ ਨਾਲ ਲਾ ਮੈਨੂੰ, ਸ਼ੁਕਰ ਕਰਾਂ ਓਹਨਾ ਹਵਾਵਾਂ ਦਾ, ਜਿਹੜੀਆਂ ਦਿੰਦੀਆਂ ਨੇ ਮਹਿਕਾ ਮੈਨੂੰ, ਚੁੰਮਦਾ ਪਿੰਡੋਂ ਆਈ ਚਿੱਠੀ ਨੂੰ, ਜੀਹਨੂੰ ਪੜ ਕੇ ਚੜਦਾ ਚਾਅ ਮੈਨੂੰ, ਓਹਨਾ ਯਾਰਾਂ ਨੂੰ ਕਦੇ ਨਾ ਭੁੱਲ ਸਕਦਾ, ਜਿਹੜੇ ਲੱਗਦੇ ਸੱਜੀ ਬਾਂਹ ਮੈਨੂੰ, ਓਹਨਾ ਬਜੁਰਗਾਂ ਅੱਗੇ ਮੇਰਾ ਸਿਰ ਝੁਕਦਾ, ਜਿਹੜੇ ਜੀਣ ਦੀ ਦੇਣ ਦੁਆ ਮੈਨੂੰ, ਦਾਦੀ ਮਾਂ ਨੂੰ ਲੱਗ ਜਾਏ ਉਮਰ ਮੇਰੀ, ਦਿੰਦੀ ਲੋਰੀਆਂ ਨਾਲ ਸੁਆ ਮੈਨੂੰ................
133
« on: December 30, 2011, 05:09:19 PM »
Pawan - ajj mein 1 rs de 3 amrud laye
supreet- oh kida?
Pawan -dekh pelha tan mein 1 rs da 1 amrud leya te 2ja mein chak k bhaj lye te 3ja une chk ke maryea.. :D: :D:
134
« on: December 29, 2011, 07:21:48 PM »
1 ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ
2 ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ ਬਾਪ ਦਾ ਦਿਲ ਨਾ ਦੁਖਾਓਣਾ
3 ਮਾਂ-ਬਾਪ ਦੀਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ
4 ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ ਉਹ ਵੱਡੇ ਹੋ ਕੇ ਮਾਂ ਬਾਪ ਨੂੰ ਚੁੱਪ ਰਹੋ ਕਹਿਣ, ਸ਼ਰਮ ਦੀ ਗੱਲ ਹੈ
135
« on: December 21, 2011, 07:24:11 PM »
ik war apna pawan bai english di class vich late enter hoya, class vich jandeya hi english wale master ne isdi dhon te goda dhar leya
English Sir:Y r u late? :angr:
Pawan ਜੱtt : master ji meri car :woried:
Sir:Speak in English :thaa:
Pawan ਜੱtt :Sir my car is fasing in kicchad
No hilling
No dulling
Only pi pi pu pu karing :D: :D: :D: :D: :D:
136
« on: December 21, 2011, 07:19:21 PM »
Badal sarkaar ne keha ke sanu voting karoo asi punjab ch metro rail leke ama ge
ik amli uthia te kehnda "kanjra beejli ta agge nahi ondi punjab ch"
metro bandra pathiaa nal chloni aaa :D: :D: :D: :D:
137
« on: December 19, 2011, 03:27:01 PM »
1 darzi lokan de kapde laike farar hogya gagan, pawan, supreet sare jane sad sad baithe hoye c............kise ne pucheya tuhanu ki hoya? Pawan-meri pant le geya supreet: meri Shirt le geya Gagan bhi bhi side khade hokar uchi uchi Ro raha tha ...........logo ne pucha tum kis wajah se Ro Rahe ho? :wait: Gagan (ronde hoye ) : oh darji mera naap le gaya :D: :D: :D: :D:
138
« on: December 17, 2011, 07:12:39 PM »
ENglish Mother.. to her son
"good knight my dear.son.. Sweet Dreams
Hindu Maa
" Shubh Ratri Beta.. Dhyaan se sona "
Muslim Ammi
"Shabba Khair"
Punjabi Maa:
"ve So ja Kanjra.. Tame (time) dekh kinna hoia :thaa:
apde peo nu chad de ehnu mobale nu
kehri maa naal Gallan maran lagiya addi raat nu :D: :D: :D: :D: :D: :D: :D: :D: :D:
139
« on: December 16, 2011, 02:39:11 PM »
...
140
« on: October 29, 2011, 03:56:06 PM »
ik munde di girls hostel vich job lag gyi..
2 mahine baad hoste de malik ne munde nu pucheya:- o tu apni salary lain qu nai aaya mundeya?? :wait: ... Boy : Haye Oye Rabba.. :kamli:
salary v milugi..? :D: :D:
Pages: 1 2 3 4 5 6 [7] 8 9 10
|