Summary - harindersingh
Offline
|
- Name:
- harindersingh
- Posts:
- 1 (0.000 per day)
- Position:
- Choocha/Choochi
|
- Gender:
- Male
- Age:
- 33
- Location:
- punjab,ludhiana
- Date Registered:
- December 27, 2008, 03:12:20 AM
- Last Active:
- February 11, 2009, 10:51:43 AM
- Love Status:
- Single / Talaashi Wich
|
About Me
।।ਸ਼ੇਰ ਪੰਜਾਬ ਦੇ।।
jigre punjabian de jug janda P - Panga ਪਂਗਾ U - Unity ਏਕਤਾ N - Nakhra ਨਖਰਾ J - Jawani ਜਵਾਨਿ A - Anakh ਅਨਖ਼ B - Botal ਬੋਤਲ I - Ik Hor Botal ਇਕ ਹੋਰ ਬੋਤਲ !! yaar coke di
ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ, ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ.. ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ.. ਅਸੀਂ ਖਾਲਸੇ ਖਾਲਸ ਦੁੱਧ ਵਰਗੇ, ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ.. ਪੀਜ਼ਾ ਮੱਕੀ ਦੀ ਰੋਟੀ ਵਾਲਾ, ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ... ਕੌਫ਼ੀਆਂ ਸਾੰਨੂ ਪੱਚਦੀਆਂ ਨਈ, ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ... ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,, ਆਪ ਨੱਚੀਦਾ,ਸੱਬ ਨੂੰ ਨਚਾਈਦਾ... ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ, ਕਦੇ ਕਹਿ ਕੇ ਸਰਦਾਰ ਨਈ ਕਹਾਈਦਾ
ਅਸੀ ਸ਼ੇਰ ਦਿਲ,
ਜਿਗਰਾ ਸ਼ੇਰਾਂ ਜਿਹਾ ਸਾਡਾ,
ਤੱਤੀ ਵਾਹ ਨਾਂ ਕੌਮ ਤੇ ਆਉਣ ਦਿਂਦੇ,
ਧੌਣ ਭੱਨ੍ ਕੇ ਵੈਰੀ ਦੀ, ਹਿੱਕ ਉੱਤੇ ਰੱਖ ਪੈਰ ਫਤਿਹ ਬੁਲਾ ਜਾਂਦੇ,
ਸਾਡੀਆਂ ਨੀਹਾਂ ਪੱਕਿਆਂ ਕੀਤੀਅਂ, ਸਾਨੂੰ ਮਾਣ ਹੈ ਉਹਨਾਂ ਸ਼ਹੀਦਾਂ ਤੇ,
ਕੀਤੀ ਪੱਤ ਦੀ ਰਾਖੀ ਸਾਡੀ ਜਿਨਾਂ,ਸਾਨੂੰ ਮਾਣ ਹੈ ਉਹਨਾਂ ਵੀਰਂ ਤੇ,
ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,
ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,
ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,
ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ,ਸਾਡੀ ਸ਼ੇਰਾਂ ਦੀ ਕੌਮ ਪੰਜਾਬੀ................
- Tohar::
- 0
- Local Time:
- September 07, 2024, 03:51:48 PM
My PJ Facebook
Note: These messages will appear on the frontpage!
Loading... If it does not load, use this.
|
There are no comments. Would you like to add first?
|