1
Shayari / kinna sehna piya dukh
« on: March 19, 2011, 12:35:19 PM »
ਖਿੱਲਰੇ ਵਾਲ ਉੱਡਦੇ ਫਿਰਦੇ ਕਰ ਰਹੇ ਨੇ ਇਸ਼ਾਰਾ।[/size]ਕਿੰਨਾਂ ਮੈਨੂੰ ਸਹਿਣਾ ਪਿਆ ਦੁੱਖ ਜੁਦਾਈ ਦਾ ਕਰਾਰਾ।[/size][size=-webkit-xxx-large]
[/size] [size=-webkit-xxx-large][/font]
[/size]ਵੱਟਾਂ ਨਾਲ ਭਰੇ ਲੀੜੇ ਬੇਚੈਨੀ ਵਾਲਾ ਹਾਲ ਦੱਸਦੇ[/size][/size][/font]
[/size]ਉਨੀਂਦੇ ਨੈਣਾਂ ਤੇ ਸੋਜੇ ਬੇਚੈਨੀ ਵਾਲਾ ਹਾਲ ਦੱਸਦੇ
[/color][/font]
ਖਾਲੀ ਕੰਨ ਢੰਡੋਰਾ ਪਿੱਟਦੇ ਗਹਿਣੇ ਕਰ ਗਏ ਕਿਨਾਰਾ।ਪਾਉਂਦੀ ਸੀ ਹਾਰ ਜਿਹੜੇ ਗਲ਼ ਤੋਂ ਉੱਤਰ ਗਏ
[/color][/font]
ਰੰਗ ਬਿਰੰਗੀਆਂ ਵੰਗਾਂ ਦੇ ਟੋਟੇ ਸਾਰੇ ਖਿੰਡੇ ਪਏਮੰਗਣੀ ਦੀ ਛਾਪ ਗੁੰਮੀ ਚੱਲਿਆ ਨਹੀਂ ਕੋਈ ਚਾਰਾ।
[/color][/font]
ਲਾਲ ਗੱਲ੍ਹਾਂ ਹੰਝੂਆਂ ਨਾਲ ਘਰਾਲਾਂ ਪੈ ਪੈਕੇ ਖੁਰਣਡੱਬ ਖੜੱਬੇ ਲੰਮੇ ਨੌਂਹ ਨਹੁੰ ਪਾਲਿਸ਼ ਨੂੰ ਉਡੀਕਣ
[/color][/font]
ਪੇਪੜੀ ਜੰਮੇ ਬੁੱਲ੍ਹਾਂ ਤੇ ਮੁਸਕਾਣ ਨਹੀਂ ਆਉਂਦੀ ਦੁਬਾਰਾ।ਹੱਥ ਸਿਜਦਾ ਕਰਦੇ ਉੱਠਦੇ ਮੌਤ ਛੇਤੀ ਆ ਜਾਵੇ
[/color][/font]
ਬਿਰਹੋਂ ਦੇ ਜੁਲਮਾਂ ਤੋਂ ਛੁਟਕਾਰਾ ਜਲਦੀ ਮੈਨੂੰ ਦੁਆਵੇ