May 07, 2024, 09:15:56 PM

 Summary - Guglo


Offline Offline
Name:
Guglo
Posts:
1987 (0.393 per day)
Position:
PJ Mutiyaar

Gender:
Female Female
Age:
N/A
Date Registered:
July 01, 2010, 07:05:23 AM
Last Active:
July 12, 2012, 06:44:19 AM
Love Status:
Hidden / Chori Chori

Contact Me :)

Email
hidden
Facebook Profile:


About Me

I will write this later. :)

My Interests

ਮਾਂ ਦੀ ਮੈਂ ਕੀ ਸਿਫਤ ਕਰਾਂ,
ਮਾਂ ਤਾ ਸਂਘਣੀ ਛਾਂ ਦ ਦੋਸਤੋ,
ਦੁਨੀਆ ਦਾ ਹਰ ਰਿਸਤਾ ਬਦਲੇ
ਪਰ ਕਦੇ ਨਾ ਬਦਲੇ ਮਾਂ ਦੋਸਤੇ|  :rabb:

ਧਰਤੀ ਤੇ ਰੱਬ ਦਾ ਰੂਪ ਧਾਰ ਕੇ,
ਆਈ ਅਪਨੀ ਮਾਂ ਦੋਸਤੋ,
ਨਿੱਕੇ ਹੁਂਦੇ ਜਦੋ ਵੀ ਡਿਗਦੇ,
ਭੱਜ ਗਲ ਲਗਾਉਦੀ ਮਾਂ ਦੋਸਤੋ| :hug:

ਰੱਬ ਤੋ ਇਹ ਦੁਆ ਕਰਿਉ,
ਕਦੇ ਬੱਚਿਆਂ ਦੀ ਨਾਂ ਵਿਛਡੇ੍ ਮਾਂ ਦੋਸਤੋ,
ਮਾਂ ਬਿਨ ਜੱਗ ਵੈਰੀ ਬਨ ਜਾਵੇ,
ਤੇ ਜੂਲਮ ਹੋਣ ਹਰ ਥਾਂ ਦੋਸਤੋ| :love:

ਹਿੱਕ ਨਾਲ ਲਾਕੇ ਹਰ ਦੁੱਖ ਮਿਟਾਵੇ,
ਮਾਂ ਤਾ ਸਂਘਣੀ ਛਾਂ ਦ ਦੋਸਤੋ,
ਹਂਝੂ੍ਆਂ ਵਿਚ ਮੈਂ ਹਤ੍ ਜਾਂਦਾ ਹਾਂ
ਜਦੋ ਸੋਚਾਂ,ਨਾਂ ਰਹਿਣੀ ਮਾਂ ਦੋਸਤੋ| :kiss:

ਸਾਰੀ ਉਮਰ ਮਾਂ ਕੋਲ ਰਵਾਂ ਮੈਂ,
ਕੋਈ ਦੱਸੋ ਏਸੀ ਥਾਂ ਦੋਸਤੋ,
ਰੱਬ ਤੋ ਮੈਂ ਇਹੀ ਮਂਗਾ,
ਸਿਰ ਤੇ ਰਵੇ ਠਂਢੀ ਛਾਂ ਦੋਸਤੋ| :happy:

ਘਰ ਵੀ ਮੇਰਾ ਅਪਣਾ ਜਿਹਾ ਜਾਪੇ,
ਜਦੋ ਠੀਕ ਰਵੇ ਮਾਂ ਦੋਸਤੋ,
ਦਿਲ ਵਿੱਚ ਲੁਕਾਕੇ ਰੱਖ ਲਾਂ ਮਾਂ ਨੂਂ,
ਕਦੇ ਛੱਡ ਨਾਂ ਜਾਵੇ ਮਾਂ ਦੋਸਤੋ| :rabb:

ਜਿਉਦੇ ਜੀ ਮਾਂ ਦਾ ਰਿਣੀ ਰਹਿਣਾ,
ਮੇਰਾ ਹਰ ਇਕ ਸਾਹ ਦੋਸਤੋ,
ਸਭ ਕੁਛ ਜੱਗ ਤੇ ਮੂੱਲ ਜਾਵੇ,
 ਪਰ ਨਈਓ ਮੁੱਲ ਮਿਲਦੀ ਮਾਂ ਦੋਸਤੋ :love:

Signature:

Tohar::
0
Local Time:
May 07, 2024, 09:15:55 PM

My PJ Facebook

Note: These messages will appear on the frontpage!

Loading...
If it does not load, use this.

Add comment


Comments

ÐèṤἷḷ¡

  • Offline Offline
March 19, 2012, 10:45:32 AM
simuuuuuuu :huhh:

♥Simmo♥

  • Offline Offline
November 20, 2011, 07:10:48 PM
gugluuuuuuuuuuuuu :hug: kiwe ahhh kudieye :rockon:

Steppenwolf

  • Offline Offline
September 11, 2011, 09:02:43 PM
blah blah blah

RG

  • Offline Offline
July 19, 2011, 03:58:31 AM


guglo jaroor ayi viah te ,bhave sutti rahi


_FaTeH_

  • Offline Offline
May 30, 2011, 03:18:59 AM

May 10, 2011, 12:09:06 PM
:hehe: ok ok khedo khedo :hehe:

May 10, 2011, 11:48:25 AM
nee gugliyeeeeeeeeeeeeeee :hehe: neeeeee tu chat ch boli kyu ni :hehe:


_FaTeH_

  • Offline Offline
May 10, 2011, 12:21:52 AM
tu hun saddi friend hoke saanu ban kar and oh chamaari da saaath de thx