motiiiiii mar gayi :huhh:
![]() |
|
Contact Me :)
My Buddies
|
About Me
I will write this later. :)
My Interests
ਮਾਂ ਦੀ ਮੈਂ ਕੀ ਸਿਫਤ ਕਰਾਂ,
ਮਾਂ ਤਾ ਸਂਘਣੀ ਛਾਂ ਦ ਦੋਸਤੋ, ਦੁਨੀਆ ਦਾ ਹਰ ਰਿਸਤਾ ਬਦਲੇ ਪਰ ਕਦੇ ਨਾ ਬਦਲੇ ਮਾਂ ਦੋਸਤੇ| ![]() ਧਰਤੀ ਤੇ ਰੱਬ ਦਾ ਰੂਪ ਧਾਰ ਕੇ, ਆਈ ਅਪਨੀ ਮਾਂ ਦੋਸਤੋ, ਨਿੱਕੇ ਹੁਂਦੇ ਜਦੋ ਵੀ ਡਿਗਦੇ, ਭੱਜ ਗਲ ਲਗਾਉਦੀ ਮਾਂ ਦੋਸਤੋ| ![]() ਰੱਬ ਤੋ ਇਹ ਦੁਆ ਕਰਿਉ, ਕਦੇ ਬੱਚਿਆਂ ਦੀ ਨਾਂ ਵਿਛਡੇ੍ ਮਾਂ ਦੋਸਤੋ, ਮਾਂ ਬਿਨ ਜੱਗ ਵੈਰੀ ਬਨ ਜਾਵੇ, ਤੇ ਜੂਲਮ ਹੋਣ ਹਰ ਥਾਂ ਦੋਸਤੋ| ![]() ਹਿੱਕ ਨਾਲ ਲਾਕੇ ਹਰ ਦੁੱਖ ਮਿਟਾਵੇ, ਮਾਂ ਤਾ ਸਂਘਣੀ ਛਾਂ ਦ ਦੋਸਤੋ, ਹਂਝੂ੍ਆਂ ਵਿਚ ਮੈਂ ਹਤ੍ ਜਾਂਦਾ ਹਾਂ ਜਦੋ ਸੋਚਾਂ,ਨਾਂ ਰਹਿਣੀ ਮਾਂ ਦੋਸਤੋ| ![]() ਸਾਰੀ ਉਮਰ ਮਾਂ ਕੋਲ ਰਵਾਂ ਮੈਂ, ਕੋਈ ਦੱਸੋ ਏਸੀ ਥਾਂ ਦੋਸਤੋ, ਰੱਬ ਤੋ ਮੈਂ ਇਹੀ ਮਂਗਾ, ਸਿਰ ਤੇ ਰਵੇ ਠਂਢੀ ਛਾਂ ਦੋਸਤੋ| ![]() ਘਰ ਵੀ ਮੇਰਾ ਅਪਣਾ ਜਿਹਾ ਜਾਪੇ, ਜਦੋ ਠੀਕ ਰਵੇ ਮਾਂ ਦੋਸਤੋ, ਦਿਲ ਵਿੱਚ ਲੁਕਾਕੇ ਰੱਖ ਲਾਂ ਮਾਂ ਨੂਂ, ਕਦੇ ਛੱਡ ਨਾਂ ਜਾਵੇ ਮਾਂ ਦੋਸਤੋ| ![]() ਜਿਉਦੇ ਜੀ ਮਾਂ ਦਾ ਰਿਣੀ ਰਹਿਣਾ, ਮੇਰਾ ਹਰ ਇਕ ਸਾਹ ਦੋਸਤੋ, ਸਭ ਕੁਛ ਜੱਗ ਤੇ ਮੂੱਲ ਜਾਵੇ, ਪਰ ਨਈਓ ਮੁੱਲ ਮਿਲਦੀ ਮਾਂ ਦੋਸਤੋ ![]() Signature:![]()
My PJ FacebookCommentsDoabe Wala Jatt
Gugiiiiiii
![]() ![]() Doabe Wala Jatt
Ajj kita si, 2 ghante karke radio garm ho gya. Fer disconnect hoye jawe. Par hun fix karke hatya. Hopefully next time na howe edda. Guggi tu te welcome ah jado marji ajji. Mein jado marji uthh ke lag jana huna :P
Doabe Wala Jatt
hahaha edda hi keh laa, sarya nu te dasta. Ehnia wi kudia naal ni gallan karda. Mein radio da jabb khana fix karda pya si
![]() Doabe Wala Jatt
![]() Hor kidda chalda tera kam kaj |