June 30, 2024, 02:35:38 PM

Show Posts

This section allows you to view all posts made by this member. Note that you can only see posts made in areas you currently have access to.


Messages - Guglo

Pages: 1 ... 75 76 77 78 79 [80] 81 82 83 84 85 ... 95
1581
Shayari / for frndz
« on: September 02, 2010, 06:38:53 AM »
Likh sakte kisi ki

takdir agar hum,

Teri takdir me har

khushi likh dete,

jo mod tujhe

kamyabi dilaye,

har lakir ko us taraf

mod dete.... :happy:

1582
Shayari / Re: mainu maan punjabi hon da
« on: September 02, 2010, 06:37:59 AM »
pehla sara din chat te baithi rehgndi c :happy:

1583
Shayari / Re: be positive
« on: September 02, 2010, 06:36:42 AM »
thnx grewal  :happy: :happy:

1584
Shayari / for sum1 special
« on: September 02, 2010, 06:35:35 AM »
sadi yaad wale moti

kite dul ta ni gye

sade pyar de sunehe

kit rul ta ni gye,

raar sochan wich

gyi chal puchange

swere, sade yaar

sanu kite bhul ta ni gye. :sad:

1585
Shayari / Re: mainu maan punjabi hon da
« on: September 02, 2010, 06:34:35 AM »
 :loll: :loll:
nhi nhi.. main guglo ee aa..

bas ajj mood theek aa :rabb:

1586
Shayari / be positive
« on: September 02, 2010, 06:33:19 AM »
samne ho manzil to

raste na modna.

jo man me ho wo

khwab na todna.

har kadam pe milegi

kamyabi tumhe.

bus sitare chunne ke liye

kabhi zamin na chodna.. :happy:

1587
Shayari / Re: pj de rang
« on: September 02, 2010, 06:32:27 AM »
grewal main ta kde jhooth ni boldi  :blink: :blink:

1588
Shayari / for my frndz
« on: September 02, 2010, 06:31:36 AM »
dosti kisi ki Riyasat
nahi hoti.
mout kisi ki Amanat
nahi hoti.
hamari saltant me
kadam jara soch kar
Rakhana.
yahan dosti Todne
wale ki jamanat bhi
nahi hoti.

1589
Shayari / mainu maan punjabi hon da
« on: September 02, 2010, 06:30:18 AM »
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ. . . .

ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,

ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ :happy:

1590
Shayari / always be happy
« on: September 02, 2010, 06:28:13 AM »
ਸਦਾ ਨਾਂ ਬਾਗੀਂ ਬੁਲਬੁਲ ਬੋਲੇ
ਸਦਾ ਨਾਂ ਬਾਗ ਬਹਾਰਾਂ
ਸਦਾ ਨਾਂ ਮਾਪੇ, ਹੁਸਨ, ਜਵਾਨੀਂ
ਸਦਾ ਨਾਂ ਸੋਬਤ ਯਾਰਾਂ
ਗੈਰਤ ਸ਼ਾਨ ਜਵਾਨਾਂ ਦੀ ਆ

ਬੋਲ ਉਹਨਾਂ ਦਾ ਗਹਿਣਾਂ

ਜ਼ਿੰਦਗੀ ਨਾਮ ਖ਼ੁਸ਼ੀ ਦਾ ਸੱਜਣਾਂ

ਸਦਾ ਹੱਸਦੇ ਖੇਡਦੇ ਰਹਿਣਾਂ

ਹਿੰਮਤ ਦੇ ਬਿਨਾਂ ਕੁਝ ਨੀਂ ਬਣਦਾ

ਤਾਂਹੀ ਖਿੜਨ ਗੁਲਜ਼ਾਰਾਂ

ਸਦਾ ਨਾਂ ਬਾਗੀਂ ਬੁਲਬੁਲ ਬੋਲੇ

ਸਦਾ ਨਾਂ ਬਾਗ ਬਹਾਰਾਂ

ਜੀਨੂੰ ਸਲਾਹੇ ਜੱਗ ਇਹ ਸਾਰਾ

ਕਰ ਉਹ ਸੱਚਿਆਂ ਬਾਤਾਂ
 
ਚਾਰ ਦਿਨਾਂ ਦੀ ਚਾਂਨਣੀਂ ਹੁੰਦੀ :happy:

1591
Shayari / Re: pj de rang
« on: September 02, 2010, 06:25:22 AM »
tuhanu punjabi ni aundi te mainu angreji ni aundi  :loll: :loll:


1592
Shayari / FULL
« on: September 02, 2010, 06:23:50 AM »
 ਜਿਹੜੇ ਹੱਸਦੇ ਨੇ ਬਹੁਤਾ ,
 ਦਿਲੋਂ ਭਰੇ ਹੁੰਦੇ ਨੇ,
 ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
 ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
 ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
 ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
 ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
 ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
 ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,
 ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ...... :sad: :sad:

1593
Shayari / RABB
« on: September 02, 2010, 06:19:42 AM »
 ஜ ਬੰਦਾ ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ...

ஜ ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ...

ஜ ਮੁਠੀ ਬੰਦ ਰਹੇ ਤਾ ਕਿਸਮਤ ਹੈ...

ஜ ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ...

ஜ ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਹੁਤ...

ஜ ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ...

ஜ ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ...

ஜ ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ......$ :rabb: :rabb:

1594
Shayari / INTZAR
« on: September 02, 2010, 06:15:23 AM »
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ

ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ


ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ


ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ

ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ


ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ

ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ


ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ

ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ


ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ

ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ


ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ

ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ
  :sad:

1595
Jokes Majaak / BHUA & FUFAR
« on: September 02, 2010, 06:13:46 AM »
Girl To Teacher: Sir, Class De Sare Munde Mainu Bhua-Bhua Kehnde Ne.

Teacher: Kon Kon Ehnu Bhua Kehnda Hai, Hath Khada Karo?

Sante To Bina Sab Ne Hath Khada Kar Lita,

Teacher: Sante, Tu Ehnu Bhua Nahi Kehda?

Santa: Sir, Mein Te Ehna Sab Da Fuffarh Haan :loll:

1596
Shayari / Re: pj de rang
« on: September 02, 2010, 06:07:45 AM »
 :happy: :happy:

1597
Shayari / pj de rang
« on: September 02, 2010, 06:06:34 AM »
ਨਵਾਂ ਨਵਾਂ ਜਦੋਂ ਕੋਈ comp. ਲੈਕੇ ਆਉਂਦਾ ਹੈ,

ਆਕੇ YAHOO  ਉੱਤੇ ਪਹਿਲਾਂ ID ਬਣਾਉਂਦਾ ਹੈ;

ਸਾਰਾ ਸਾਰਾ ਦਿਨ ਬਹਿ ਨੈੱਟ ਤੇ ਲੰਗਾਉਂਦਾ ਹੈ,

ਅਨਜਾਣੇ ਲੋਕਾਂ ਨਾਲ ਦੋਸਤੀਆਂ ਪਾਉਂਦਾ ਹੈ:

ਕੁੜੀਆਂ ਦੇ ਨਾਵਾਂ ਵਾਲੀ ID ਆ ਫੜਦਾ,

ਫਿਰ ਲਿਸਟ ਦੇ ਵਿੱਚ ਐਡ ਉਹਨੂੰ ਕਰਦਾ;

ਕੁੜੀ ਸਮਝ ਮੁੰਡਿਆ ਦੇ ਨਾਲ ਗੱਲਾਂ ਕਰੀ ਜਾਂਦਾ,

ਕਈਆਂ ਨਾਲ ਬਿਨਾ ਵਜਾ... ਐਂਵੇ ਫਿਰ ਲੜੀ ਜਾਂਦਾ;

ਫਿਰ ਥੋੜਾ ਅੱਗੇ ਨੂੰ ਤਰੱਕੀ ਕਰ ਲੈਂਦਾ ਆ, FACEBOOK ਸਾਂਝ ਯਾਰੀ ORKUT ਫੜ ਲੈਂਦਾ ਆ;

ਘੁੰਮਦਾ ਘਮਾਉਂਦਾ ਜਦੋਂ ਆਉਂਦਾ PUNJABIJANTA  ਤੇ,

ਫੋਟੋ ਦੇਖ ਮਰੇ ਇੱਕ ਸੋਹਣੀ ਜਿਹੀ ਲੁੱਕ ਤੇ;ਸੋਹਣੇ ਸੋਹਣੇ ਪੋਜ਼ ਮਾਰ ਫੋਟੋਆਂ ਫੇ
ਪਾਉਂਦਾ,

ਨਵੇਂ ਨਵੇਂ ਸਟੇਟਸਾਂ ਦੇ ਨਾਲ ਭਰਮਾਉਂਦਾ;ਫਿਰ ਜਾਕੇ ਕੁੜੀ ਕੋਈ ਹਾਂ ਕਰਦੀ,

ਮਿਲ ਜਾਂਦੀ ਖੁਸ਼ੀ ਫੇਰ ਜ਼ਮਾਨੇ ਭਰ ਦੀ;

 ਫਿਰ ਬਸ ਯਾਰੋ ਉਹਦਾ ਹੋ ਕੇ ਰਹਿ ਜਾਂਦਾ. :okk:[logged][/logged][/color][/color]

ਲੈ ਕੇ ਉਹਨੂੰ ਫਿਰ yahoo:shutup:

1598
cong sandhu g :happy: :happy:

1599
wadayian mand g :rabb: :rabb: :rabb:

1600
Introductions / New Friends / Re: Cong jhanda amli
« on: September 02, 2010, 01:46:39 AM »
cong amli g :won: :won:

Pages: 1 ... 75 76 77 78 79 [80] 81 82 83 84 85 ... 95