1
Shayari / ਕੀ ਹੋਇਆ ਅਸੀਂ ਉਦਾਸੇ ਆਂ ,,,,,,
« on: April 27, 2011, 06:43:21 PM »
ਕੀ ਹੋਇਆ ਅਸੀਂ ਉਦਾਸੇ ਆਂ ...ਚਲੋ ਤੂੰ ਤਾਂ ਖਿੜ ਖਿੜ ਹੱਸਦਾ ਏ | ਭਾਵੇ ਤੂੰ ਰਿਸਤੇ ਤੋੜ ਲਏ ...ਪਰ ਤੂੰ ਤੇ ਅੱਜ ਵੀ ਦਿਲ ਸਾਡੇ ਵਿਚ ਵਸਦਾ ਏ| :’( :’
This section allows you to view all posts made by this member. Note that you can only see posts made in areas you currently have access to.
Pages: [1]
1
Shayari / ਕੀ ਹੋਇਆ ਅਸੀਂ ਉਦਾਸੇ ਆਂ ,,,,,,« on: April 27, 2011, 06:43:21 PM »
ਕੀ ਹੋਇਆ ਅਸੀਂ ਉਦਾਸੇ ਆਂ ...ਚਲੋ ਤੂੰ ਤਾਂ ਖਿੜ ਖਿੜ ਹੱਸਦਾ ਏ | ਭਾਵੇ ਤੂੰ ਰਿਸਤੇ ਤੋੜ ਲਏ ...ਪਰ ਤੂੰ ਤੇ ਅੱਜ ਵੀ ਦਿਲ ਸਾਡੇ ਵਿਚ ਵਸਦਾ ਏ| :’( :’
4
Shayari / ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ« on: April 26, 2011, 12:31:57 PM »
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ,,,ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ, ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ..!!..:)
5
Shayari / ਉਸ ਮਾਂ ਦੀ ਮੈ ਨੂੰਹ ਹੋਵਾ« on: April 22, 2011, 12:28:23 PM »
"ღ♥ ♥ਜਿਸ ਗੱਡੀ ਵਿਚ ਤੂੰ ਹੋਵੇ....ਉਸ ਗੱਡੀ ਦੀ ਮੈ ਰੂਹ ਹੋਵਾ.......ਜਿਸ ਮਾਂ ਦਾ ਤੂੰ ਪੁੱਤ ਹੋਵੇ....ਉਸ ਮਾਂ ਦੀ ਮੈ ਨੂੰਹ ਹੋਵਾ ღ♥ :love:
6
Introductions / New Friends / SAT SRI AKAL« on: April 18, 2011, 05:28:46 PM »
KEE HALL CHALL A SAREYAN DA ,,,,,,,,,,,I'M NEW HERE!!
Pages: [1]
|