September 19, 2024, 10:45:07 AM

Show Posts

This section allows you to view all posts made by this member. Note that you can only see posts made in areas you currently have access to.


Topics - Reet Gill

Pages: 1 [2]
21
Shayari / Oh kahnde...
« on: September 25, 2012, 06:06:34 PM »
oh kahnde...

22
Pics / sweetu..
« on: September 25, 2012, 04:54:27 PM »
cute.. :kiss:

23
Pics / when life.....
« on: September 25, 2012, 07:45:26 AM »
true..

24
Shayari / punjabi poetry
« on: September 01, 2012, 05:23:31 AM »
ਉਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,,,
ਸਾਡਾ ਦਿੱਤਾ ਫੁੱਲ ਵੀ ਉਹ ਪੈਰਾਂ ਦੇ ਹੇਠਾਂ ਰੋਲਦੇ ਰਹੇ,,,
ਅਸੀਂ ਉਹਨਾਂ ਦੇ ਬੋਲਾਂ ਨੂੰ ਸੌਗਾਤ ਸਮਝ ਕੇ ਚੁਣਦੇ ਰਹੇ,,,
ਹਰ ਸੌਗਾਤ ਉਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ ਤੋਲਦੇ ਰਹੇ,,,

… ਸੱਦਿਆ ਸੀ ਉਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਉਣ ਲਈ,,,
ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਉਹ ਬੋਲਦੇ ਰਹੇ,,,
ਅਸੀਂ ਹਰ ਇੱਕ ਸ਼ੈਅ ਜੋ ਉਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,,,
ਉਹ ਹਰ ਇੱਕ ਸ਼ੈਅ ਜੋ ਸਾਡੀ ਸੀ ਨੂੰ ਪੈਰਾਂ ਹੇਠ ਮਧੋਲਦੇ ਰਹੇ,,,

ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਉਹਨਾਂ ਟੁਕੜੇ-ਟੁਕੜੇ ਕਰ ਸੁੱਟਿਆ,,,
ਫਿਰ ਟੁੱਟੇ ਹੋਏ ਟੁਕੜਿਆਂ ਨੂੰ ਉਹ ਪੋਟਿਆਂ ਨਾਲ ਫਰੋਲਦੇ ਰਹੇ,,,♥ ♥

25
Lok Virsa Pehchaan / Punjabi poetry
« on: August 31, 2012, 10:44:34 PM »
ਪੰਜ ਤੱਤ...

ਪਿਆਰ
ਸਮਰਪਣ
ਅੱਥਰੂ
ਉਡੀਕ
ਤੇ
ਛਾਂ

ਇਹ ਨੇ ਉਹਨਾਂ ਪੰਜਾਂ ਤੱਤਾਂ ਦੇ ਨਾਂ
ਜਿਹਨਾਂ ਤੋਂ ਬਣਦੀ ਹੈ

ਧੀ
ਭੈਣ
ਪਤਨੀ
ਮਹਿਬੂਬਾ
ਤੇ
ਮਾਂ |


Pages: 1 [2]