561
Shayari / Re: Sache rab nu jdo asi yaad krde__,
« on: September 28, 2012, 05:45:04 AM »
awesome syariiiiii :okk:
This section allows you to view all posts made by this member. Note that you can only see posts made in areas you currently have access to. 561
Shayari / Re: Sache rab nu jdo asi yaad krde__,« on: September 28, 2012, 05:45:04 AM »
awesome syariiiiii :okk:
562
Jokes Majaak / Re: NOOO!!! It's mineee« on: September 26, 2012, 07:32:01 AM »
ehh Inder hi kar sakhda :D: :D: :D:
563
Love Pyar / Mainu Maa chete avvee.....« on: September 26, 2012, 05:55:25 AM »
mumma i miss you so much :sad:
565
Pics / Re: sweetu..« on: September 25, 2012, 05:51:03 PM »
hasan vali kehri gal hai sweet ta hai baccha.. :
569
Gup Shup / Re: Ajj da Msg Of The Day kive legga tuhanu???« on: September 11, 2012, 05:21:01 AM »
Wah ji Wah... :okk:
570
Shayari / punjabi poetry« on: September 01, 2012, 05:23:31 AM »
ਉਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,,,
ਸਾਡਾ ਦਿੱਤਾ ਫੁੱਲ ਵੀ ਉਹ ਪੈਰਾਂ ਦੇ ਹੇਠਾਂ ਰੋਲਦੇ ਰਹੇ,,, ਅਸੀਂ ਉਹਨਾਂ ਦੇ ਬੋਲਾਂ ਨੂੰ ਸੌਗਾਤ ਸਮਝ ਕੇ ਚੁਣਦੇ ਰਹੇ,,, ਹਰ ਸੌਗਾਤ ਉਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ ਤੋਲਦੇ ਰਹੇ,,, … ਸੱਦਿਆ ਸੀ ਉਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਉਣ ਲਈ,,, ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਉਹ ਬੋਲਦੇ ਰਹੇ,,, ਅਸੀਂ ਹਰ ਇੱਕ ਸ਼ੈਅ ਜੋ ਉਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,,, ਉਹ ਹਰ ਇੱਕ ਸ਼ੈਅ ਜੋ ਸਾਡੀ ਸੀ ਨੂੰ ਪੈਰਾਂ ਹੇਠ ਮਧੋਲਦੇ ਰਹੇ,,, ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਉਹਨਾਂ ਟੁਕੜੇ-ਟੁਕੜੇ ਕਰ ਸੁੱਟਿਆ,,, ਫਿਰ ਟੁੱਟੇ ਹੋਏ ਟੁਕੜਿਆਂ ਨੂੰ ਉਹ ਪੋਟਿਆਂ ਨਾਲ ਫਰੋਲਦੇ ਰਹੇ,,,♥ ♥ 571
Religion, Faith, Spirituality / Re: Hukamnama« on: September 01, 2012, 04:13:36 AM »
*SATN SHRI WAHEGURU JI*
572
Lok Virsa Pehchaan / Punjabi poetry« on: August 31, 2012, 10:44:34 PM »
ਪੰਜ ਤੱਤ...
ਪਿਆਰ ਸਮਰਪਣ ਅੱਥਰੂ ਉਡੀਕ ਤੇ ਛਾਂ ਇਹ ਨੇ ਉਹਨਾਂ ਪੰਜਾਂ ਤੱਤਾਂ ਦੇ ਨਾਂ ਜਿਹਨਾਂ ਤੋਂ ਬਣਦੀ ਹੈ ਧੀ ਭੈਣ ਪਤਨੀ ਮਹਿਬੂਬਾ ਤੇ ਮਾਂ | 573
Jokes Majaak / Re: How to keep a woman happy« on: August 31, 2012, 10:30:10 PM »
awesome.. =D> =D> =D> =D> :okk:
574
Gup Shup / Re: Curious little meerkats "Hey, take my picture first" ♥« on: August 31, 2012, 09:41:47 PM »
cute...
576
Introductions / New Friends / Re: SSA ji sareya nu« on: August 29, 2012, 06:23:25 AM »
sat shri akal ji saryia nu....stay blessed
579
Gup Shup / Re: Ajj da Msg Of The Day kive legga tuhanu???« on: August 29, 2012, 05:57:47 AM »
tooo gud dear
|