December 22, 2024, 10:40:38 PM

Show Posts

This section allows you to view all posts made by this member. Note that you can only see posts made in areas you currently have access to.


Topics - gohal saab

Pages: [1]
1
Shayari / ਖੂਨ ਦੇ ਰਿਸ਼ਤੇ ਝੂਠੇ ਪੈ ਜਾਣ,
« on: September 19, 2010, 12:28:08 PM »
[/ਖੂਨ ਦੇ ਰਿਸ਼ਤੇ ਝੂਠੇ ਪੈ ਜਾਣ,
ਪਰ ਯਾਰੀ ਦਾ ਰਿਸ਼ਤਾ ਸਾਫ ਹੁੰਦਾ ਹੈ,
ਯਾਰਾਂ ਦੇ ਲਈ ਜਾਨ ਵੀ ਹਾਜ਼ਰ,
ਯਾਰਾਂ ਲਈ ਕੀਤਾ ਪਾਪ ਵੀ ਮਾਫ ਹੁੰਦਾ ਹੈ,
ਯਾਰ ਰੱਬ ਦੀਆਂ ਅਨਮੋਲ ਦਾਤਾਂ ਵਿੱਚੋਂ,
ਇਹਨਾਂ ਦਾ ਸਾਥ ਰੱਬ ਦਾ ਸਾਥ ਹੁੰਦਾ ਹੈ,
ਯਾਰੀ ਵਿੱਚ ਹੁੰਦਾ ਅਹਿਸਾਨ ਕੋਈ ਨਾ,
ਪੈਸੇ ਲਈ ਯਾਰ ਛੱਡਣਾ ਬਨਾਉਣਾ,
ਰੱਬ ਦੀ ਰਜ਼ਾ ਦੇ ਖਿਲਾਫ ਹੁੰਦਾ ਹੈ,
ਬੱਸ ਰਹਿਣ ਵਸਦੀਆਂ ਯਾਰਾਂ ਦੀਆਂ ਢਾਣੀਆਂ,
ਨਾਲ ਯਾਰਾਂ ਦੇ ਹੀ ਖੂਨ ਚ ਤਾਪ ਹੁੰਦਾ ਹੈ,
ਯਾਰ ਹੁੰਦੇ ਨੇ ਜ਼ਿੰਦਗੀ ਦੇ ਸਹਾਰੇ ਮਿੱਤਰੋ,
ਯਾਰੀ ਤੋੜ ਨਿਭਾਉਣ ਚ ਹੀ ਯਾਰੀ ਨਾਲ ਇਨਸਾਫ ਹੁੰਦਾ ਹੈ... i]

Pages: [1]