Meri "ROOH" Vich Mayra Yaar Wasda Meri "AKH" Vich Usda "DIDAR" Wasda Sanu Apne Dard Di Parwah Nai Par "RAB" Karay Har Wailay Raway Mayra Yaar "HASDA"
eri Ulfat Nu Kade Nakaam Nahi Hon Devange,
Teri Chahat Nu Kade Badnaam Nahi Hon Devange,
Meri Jindgi ch Kade Sooraj Nikde Na-Nikde,
Par Teri Jindgi ch Kade Shaam Nahi Hon Devange
tu milya hor kee mangana eh......,
tu kise kabool dua warga.....,
amrit wele de bol jiha.......,
tirath nu jaande raah warga.....,
tu 'brar' di kamzori en.....,
tu 'brar' di mazboori en....,
tere bina guzare nahin hone....,
tu aaunde jaande saah warga........!!!
ਅੱਖੀਆਂ ਦੇ ਕੋਲ ਸਦਾ ਰਹਿ ਸੱਜਣਾ,
´´´´´´´´´ਅਸੀਂ ਲੱਖ ਵਾਰ ਵੀ ਤੱਕ ਕੇ ਨਹੀਂ ਰੱਜਣਾ
´´´ਮੁਖੜਾ ਨਾ ਮੋੜੀਂ ਸਾਡਾ ਜ਼ੋਰ ਕੋਈ ਨਾ
´´´´´´ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ
Dil karda ae tere kol aa ke ruk jaava
teri bukkal wich rakh ke siir muk jaava
hanju ban ke digga teriya aakhaa da
tere bulla de kol aa ke sukk jaava
Vehle.com ||
Forward this Picture
Vehle.com ||
Forward this Picture
Vehle.com ||
Forward this Picture
Love,
With Punjabi Fonts |
Forward this Picture
Love,
With Punjabi Fonts |
Forward this Picture
Love,
With Punjabi Fonts |
Forward this Pictureਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ