981
Pics / Re: gippy grewal pic
« on: October 11, 2011, 10:20:09 PM »tenu kida pata? :D:ke kida pata ? :mean:
This section allows you to view all posts made by this member. Note that you can only see posts made in areas you currently have access to. 981
Pics / Re: gippy grewal pic« on: October 11, 2011, 10:20:09 PM »tenu kida pata? :D:ke kida pata ? :mean: 982
Religion, Faith, Spirituality / Re: ਅਨਮੋਲ ਬਚਨ-ਨਰਕ ਅਤੇ ਸਵਰਗ« on: October 11, 2011, 10:14:17 PM »Superb :superhappy:shukrr aa kise na taan pariya mae te ass e chad dete se hun :happy: 983
Religion, Faith, Spirituality / ਅਨਮੋਲ ਬਚਨ-ਨਰਕ ਅਤੇ ਸਵਰਗ« on: October 11, 2011, 07:25:08 PM »
ਸੁਰਤ ਦਾ ਪ੍ਰਭੂ ਤੋਂ ਵਿਛੜ ਕੇ ਦੁਨੀਆ ਵਿਚ ਖਚਿਤ ਹੋ ਜਾਣਾ ਨਰਕ ਹੈ। ਸੁਰਤ ਦਾ ਪ੍ਰਭੂ ਵਿਚ ਲੀਨ ਹੋਣਾ ਹੀ ਸਵਰਗ ਹੈ। ਨਰਕ ਅਤੇ ਸਵਰਗ ਇਸ ਸੰਸਾਰ ਵਿਚ ਹੀ ਹੈ। ਇਕ ਬੱਚਾ ਫੁੱਟਪਾਥ ਉਤੇ ਜਨਮ ਲੈਂਦਾ ਹੈ, ਉਥੇ ਹੀ ਵੱਡਾ ਹੁੰਦਾ ਹੈ। ਕੁਝ ਸਮਾਂ ਪਾ ਕੇ ਉਸ ਨੂੰ ਕੋਈ ਦੁੱਖ ਆ ਜਾਂਦਾ ਹੈ ਜਾਂ ਮੌਤ ਹੋ ਜਾਂਦੀ ਹੈ। ਇਹ ਨਰਕ ਹੈ। ਕਈ ਲੋਕਾਂ ਨੂੰ ਪ੍ਰਮਾਤਮਾ ਨੇ ਏਨੇ ਸੁੱਖ ਦਿੱਤੇ ਹਨ ਪਰ ਉਨ੍ਹਾਂ ਨੂੰ ਅੰਮ੍ਰਿਤ ਵੇਲੇ ਉੱਠਣਾ ਜਾਂ ਇੰਜ ਕਹਿ ਦਈਏ ਕਿ ਉਨ੍ਹਾਂ ਨੂੰ ਅੰਮ੍ਰਿਤ ਵੇਲਾ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਇਕ ਉਹ ਹਨ ਜਿਹੜੇ ਨਰਕ ਵਿਚ ਹਨ, ਫਿਰ ਵੀ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਨ, ਗੁਰਬਾਣੀ ਪੜ੍ਹਦੇ ਹਨ, ਨਾਮ ਜਪਦੇ ਹਨ। ਉਹ ਨਰਕ ਵਿਚ ਰਹਿੰਦੇ ਹੋਏ ਵੀ ਸਵਰਗ ਨੂੰ ਮਾਣਦੇ ਹਨ। ਭਗਤ ਕਬੀਰ ਜੀ ਕਹਿੰਦੇ ਹਨ ਮੈਂ ਤੇਰੇ ਕੋਲੋਂ ਸੁਖ ਨਹੀਂ ਮੰਗਦਾ। ਜੇ ਸੁਖ ਮੰਗਦਾ ਹਾਂ ਤਾਂ ਦੁੱਖ ਵੀ ਮਿਲਣਗੇ, ਕਿਉਂਕਿ ਸਤਿਗੁਰੂ ਨੇ ਇਕ ਚੀਜ਼ ਨਹੀਂ ਬਣਾਈ, ਦੋ ਚੀਜ਼ਾਂ ਇਕੱਠੀਆਂ ਬਣਾਈਆਂ ਹਨ। ਜੇ ਸੁਖ ਦਿੱਤੇ ਹਨ ਤਾਂ ਨਾਲ ਦੁੱਖ ਵੀ ਦਿੱਤੇ ਹਨ। ਜੇ ਦਿਨ ਬਣਾਏ ਹਨ ਤਾਂ ਰਾਤ ਵੀ ਬਣਾਈ ਹੈ। ਜੇ ਖੁਸ਼ੀ ਦਿੱਤੀ ਹੈ ਤਾਂ ਨਾਲ ਗ਼ਮੀ ਵੀ ਦਿੱਤੀ ਹੈ। ਇਸੇ ਤਰ੍ਹਾਂ ਜੇ ਸਰਦੀ ਹੈ ਤਾਂ ਗਰਮੀ ਵੀ ਹੈ। ਜੇ ਹਾਸਾ ਹੈ ਤਾਂ ਨਾਲ ਰੋਣਾ ਵੀ ਹੈ। ਭਗਤ ਨਾਮਦੇਵ ਕਹਿੰਦੇ ਹਨ, ਜੇ ਤੂੰ ਮੈਨੂੰ ਰਾਜਾ ਬਣਾ ਦੇਵੇਂ ਤਾਂ ਵੀ ਮੈਂ ਖੁਸ਼ ਹਾਂ ਪਰ ਜੇ ਤੂੰ ਭਿਖਾਰੀ ਬਣਾ ਦੇਵੇਂ ਤਾਂ ਵੀ ਮਨਜ਼ੂਰ ਹੈ। ਭਗਤ ਜੀ ਨੂੰ ਦੋਵੇਂ ਚੀਜ਼ਾਂ ਪ੍ਰਵਾਨ ਹਨ।
ਸਤਿਗੁਰੂ ਜੀ ਕਿਰਪਾ ਕਰੇ, ਸਾਨੂੰ ਉਸ ਨਾਲ ਜੁੜਨ ਦੀ ਜਾਂਚ ਆ ਜਾਵੇ। ਜਿਹੜੇ ਇਨਸਾਨ ਉਸ ਦੇ ਹੁਕਮ ਨੂੰ ਮਾਣਦੇ ਹਨ, ਉਨ੍ਹਾਂ ਨੂੰ ਦੁੱਖ ਆ ਜਾਵੇ ਤਾਂ ਧਾਹਾਂ ਨਹੀਂ ਮਾਰਦੇ, ਉੱਚੀ-ਉੱਚੀ ਰੋਂਦੇ ਨਹੀਂ, ਕੁਰਲਾਉਂਦੇ ਨਹੀਂ, ਜੇ ਸੁਖ ਆ ਜਾਵੇ ਤਾਂ ਛਾਲਾਂ ਵੀ ਨਹੀਂ ਮਾਰਦੇ। ਜਦੋਂ ਗੁਰੂ ਤੇਗ ਬਹਾਦਰ ਜੀ ਆਏ ਤਾਂ ਪ੍ਰਿਥੀ ਚੰਦ ਨੇ ਕਿਵਾੜ ਬੰਦ ਕਰ ਦਿੱਤੇ ਤਾਂ ਸਤਿਗੁਰੂ ਹਰਿਮੰਦਰ ਸਾਹਿਬ ਦੇ ਥੜ੍ਹੇ 'ਤੇ ਬੈਠ ਕੇ ਬਾਣੀ ਪੜ੍ਹਦੇ ਰਹੇ। ਗੁਰੂ ਰਾਮਦਾਸ ਜੀ ਦੇ ਦਰ 'ਤੇ ਜਦ ਲੋਕ ਧੱਕੇ ਮਾਰਨ, ਅੰਦਰ ਨਾ ਜਾਣ ਦੇਣ, ਝਗੜਾ ਨਾ ਕਰੀਂ, ਉਸ ਸੱਚੇ ਪ੍ਰੀਤਮ ਨੂੰ ਨਾ ਭੁੱਲੀਂ। ਜਿਸ ਤਰ੍ਹਾਂ ਅੱਗ ਨੂੰ ਬੁਝਾਉਣ ਲਈ ਪਾਣੀ ਚਾਹੀਦਾ ਹੈ, ਬਾਹਰ ਦੀ ਅੱਗ ਤੋਂ ਬਚਣ ਲਈ ਨਦੀ ਦੇ ਕੋਲ ਜਾਂਦੇ ਹਾਂ। ਜੇ ਨਦੀ ਵਿਚ ਅੱਗ ਲੱਗ ਜਾਵੇ ਤਾਂ ਕਿਥੇ ਜਾਵੇਗਾ? ਘਰ ਵਿਚ ਪਤੀ-ਪਤਨੀ ਦੇ ਵਿਚਾਰ ਆਪਸ ਵਿਚ ਨਾ ਮਿਲਣ ਤਾਂ ਨਰਕ ਹੈ। ਘਰ ਵਿਚ ਕਲੇਸ਼ ਹੈ ਤਾਂ ਉਹ ਘਰ ਵੀ ਨਰਕ ਬਣ ਜਾਂਦਾ ਹੈ ਪਰ ਜਿਸ ਘਰ ਵਿਚ ਪਤੀ-ਪਤਨੀ ਵਿਚ ਪਿਆਰ ਹੈ, ਸਬਰ-ਸੰਤੋਖ ਹੈ, ਉਥੇ ਸਵਰਗ ਹੈ। ਘਰ ਵਿਚ ਕਲੇਸ਼ ਹੋਵੇ ਜਾਂ ਦੁੱਖ ਆ ਜਾਵੇ ਤਾਂ ਬਾਣੀ ਪੜ੍ਹ, ਕੀਰਤਨ ਸੁਣ, ਅੰਦਰ ਸੁਖ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਸਵਰਗ ਵਿਚ ਰਹਿ ਰਹੇ ਹਾਂ। ਅੰਦਰ ਖੇੜਾ ਬਣ ਜਾਂਦਾ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਜੀਵਨ ਮੁਕਤਿ ਸੋਊ ਕਹਾਵੈ॥ (ਅੰਗ 275) ਜਿਸ ਦਾ ਦੇਹ ਅਭਿਮਾਨ (ਹਉਮੈ) ਮਰ ਗਿਆ ਅਤੇ ਪ੍ਰਭੂ ਵਿਚ ਲੀਨ ਹੋ ਗਿਆ, ਉਹ ਬਿਦੇਹ ਮੁਕਤ ਹੈ। ਇਸ ਨੂੰ ਜੀਵਨ-ਮੁਕਤ ਵੀ ਕਿਹਾ ਜਾਂਦਾ ਹੈ। -ਰਾਜਬੀਰ ਕੌਰ, 984
Shayari / ਏਥੇ ਹਰ 'ਕੋਈ ਤੀਸ ਮਾਰ ਖਾਂ' ਬਣਿਆ ਫਿਰੇ« on: October 11, 2011, 07:07:47 PM »
ਵਧੀਆਂ ਕੀਮਤਾਂ ਰਿਸ਼ਤੇ-ਨਾਤੇ ਚਕਨਾਚੂਰ ਹੋ ਗਏ।
ਚੋਖੇ ਵਧ 'ਗੇ ਕਿਰਾਏ ਆਉਣੋਂ ਮਜਬੂਰ ਹੋ ਗਏ। ਖਾਣ-ਪੀਣ ਦੀਆਂ ਵਸਤਾਂ ਆਕਾਸ਼ ਚੜ੍ਹੀਆਂ, ਚਾਅ ਹਉਕਿਆਂ ਦੇ ਨਾਲ ਭਰਪੂਰ ਹੋ ਗਏ! ਬਿਨਾਂ ਲਏ ਦਿੱਤੇ ਕੰਮ ਕੋਈ ਕਰਦਾ ਨਹੀਂ, ਇਸ ਦੁਨੀਆ ਦੇ ਮੰਦੇ ਦਸਤੂਰ ਹੋ ਗਏ। ਆਗੂ 'ਰੱਸਾ-ਕਸ਼ੀ' ਕੁਰਸੀ ਦੁਆਲੇ ਖੇਡਦੇ, ਹੱਕ ਜਨਤਾ ਦੇ ਰੋਟੀ ਬਾਝੋਂ ਚੂਰ ਹੋ ਗਏ! ਏਥੇ ਹਰ 'ਕੋਈ ਤੀਸ ਮਾਰ ਖਾਂ' ਬਣਿਆ ਫਿਰੇ, ਹਨ੍ਹੇਰੇ ਚਾਨਣੇ 'ਚ ਪੈਰ ਪਾ ਮਗਰੂਰ ਹੋ ਗਏ! ਕੀ ਬੱਚਾ, ਬੁੱਢਾ, ਗੱਭਰੂ, ਜਵਾਨ ਦੇਸ਼ ਦਾ, ਪੱਛਮੀ ਫ਼ੈਸ਼ਨ ਦੇ ਨਾਲ ਮਸ਼ਹੂਰ ਹੋ ਗਏ! ਔਹ! ਕਿਸੇ ਦੇ ਹੁਸੀਨ ਅੱਗ ਲਾ ਮਰ ਗਈ, ਸਹੁਰੇ ਪੈਸਿਆਂ ਦੇ ਢੇਰ ਨਾਲੋਂ ਦੂਰ ਹੋ ਗਏ! ਸਾਡੇ ਸਿਰਾਂ 'ਤੇ ਮੌਤ ਦੀ ਬੰਦੂਕ ਪਈ ਨੱਚੇ, ਦਿਹੁੰ ਜ਼ਿੰਦਗੀ ਦੇ ਦੋਸਤੋ ਬੇਨੂਰ ਹੋ ਗਏ! 'ਆਜ਼ਾਦ' ਸੁੱਤੇ ਹੋਏ ਲੋਕਾਂ ਨੂੰ ਹਲੂਣ ਜਗਾਈਏ, ਖਾ ਖਾ ਵਿਹਲੜ ਨਿਆਣੇ ਮਗਰੂਰ ਹੋ ਗਏ! ਰਣਜੀਤ ਆਜ਼ਾਦ ਕਾਂਝਲਾ 985
Pics / Re: gippy grewal pic« on: October 11, 2011, 06:55:35 PM »nika hunda vi odda da hee lagda hana ...haan 988
Pics / Re: gippy grewal pic« on: October 11, 2011, 01:40:04 PM »kida chunniya jahiya akhaan kad k dekhda :love: 991
Love Pyar / Re: Tuhada Dil Kihde Dil Nu Awaaja Marda?« on: October 11, 2011, 10:31:03 AM »Sareyan nu ........I miss every one...ajo sare :hug: :hug: :hug:phir te bara raula painda hauu :wait: 993
Shayari / Re: Mein je hunda ik Computer« on: October 11, 2011, 09:59:45 AM »Dil agarwah ji wah gs sahab kamaal e kar dete , nice 994
Shayari / ਬੰਦੇ ਦਾ ਪੁੱਤ« on: October 10, 2011, 02:24:54 PM »
ਫਲ ਬੇਰੁੱਤੀਂ ਪ੍ਰੋਟੀਨਾਂ ਤੋਂ ਹੋਏ ਸੱਖਣਾ,
ਮੇਵਾ ਖਾਣਾ ਚਾਹੀਦਾ ਸਦਾ ਹੀ ਰੁੱਤ ਵਾਲਾ। ਬੁਆਏ ਕੱਟ ਨਾ ਕੁੜੀਆਂ ਸੋਂਹਦੀਆਂ ਨੇ ਮੁੰਡਾ ਚੰਗਾ ਨੀ ਲੱਗਦਾ ਗੁੱਤ ਵਾਲਾ। ਕੇਂਦਰ ਸੰਘਰਸ਼ਾਂ ਦਾ ਅਕਸਰ ਰਹੇ ਬਣਿਆ, ਚੌਂਕ ਹੁੰਦਾ ਜੋ ਸ਼ਹਿਰ ਵਿਚ ਬੁੱਤ ਵਾਲਾ। ਕਹਿਣਾ ਪ੍ਰੇਮਿਕਾ ਦੋਸਤ ਦੀ ਭੈਣ ਤਾਈਂ 'ਨਿੱਝਰ' ਕੰਮ ਨੀ ਬੰਦੇ ਦੇ ਪੁੱਤ ਵਾਲਾ। ਰਵਿੰਦਰ ਸਿੰਘ ਨਿੱਝਰ 995
Gup Shup / Re: online aun to pehla ki kar rahe si« on: October 10, 2011, 11:51:24 AM »bahut hase wala kamm karke ayi c......... :laugh: :laugh: :laugh:das das phir :wait: 997
PJ Games / Re: **Info-Graphics Competition 2011**« on: October 10, 2011, 10:32:49 AM »sarea da barha nyc aahaha :laugh: , jado shuru hoya tenu jaroor dasage lado :thaa: 998
PJ Games / Re: which pj member do u miss ryt now?« on: October 09, 2011, 11:56:07 PM »biba tere ch ajj kon bolda aa? :wait:bolde te mein e haan , kise de inne himat k mere ch bol jave 8-> 999
PJ Games / Re: which pj member do u miss ryt now?« on: October 09, 2011, 11:48:00 PM »: kidda diyan galla kerdi aa dilraj kaure ,pehla ve loki ithe e se sare galib sahab , shayri tuhadi bohat vadiya hai , par ajkal tuhade ch irkha aa gai, i know hun tuse manna te hai nahe 8-> 1000
PJ Games / Re: which pj member do u miss ryt now?« on: October 09, 2011, 11:27:24 PM »
pehla wala gill galib jehnu sirf shayari naal matlab se 8->
|