941
Shayari / Re: ਜੋ ਲੰਘਾਇਆ ਨਾ ਲੰਘਦਾ
« on: October 18, 2011, 11:18:11 AM »
nice
This section allows you to view all posts made by this member. Note that you can only see posts made in areas you currently have access to. 942
Shayari / Re: ਕਿਸਮਤ ਨੂੰ ਸ਼ਰੇਆਮ ਮਨਾਇਆ ਤਾਂ ਬੜਾ ਸੀ।« on: October 18, 2011, 11:07:03 AM »bhout wadia nd i luv the word kambhakhat lolahaha kambakhat 943
bhout diff shayer a... ji ik alag jahi shayri lai...your welcome 8-> ... thanku all 944
Religion, Faith, Spirituality / Re: ਗੁਆਚੇ ਦੀ ਭਾਲ......??????« on: October 18, 2011, 10:47:28 AM »
ਵਲੋਂ........ਭੁੱਲਦਾ ਜਾ ਰਿਹਾ :okk: nice
945
Shayari / Re: ਕਿਸਮਤ ਨੂੰ ਸ਼ਰੇਆਮ ਮਨਾਇਆ ਤਾਂ ਬੜਾ ਸੀ।« on: October 18, 2011, 10:32:04 AM »
thanku marjanyaa :hehe:
946
Shayari / ਗਿਰਗਿਟ ਵਾਂਗੂੰ ਰੰਗ ਬਦਲਦੈ, ਖ਼ਚਰਾ ਹਾਕਿਮ« on: October 18, 2011, 10:21:25 AM »
ਸੱਚ ਦਾ ਜਾਦੂ ਸਿਰ ਤੇ ਚੜ੍ਹ ਕੇ ਬੋਲ ਰਿਹਾ ਹੈ।
ਵਕਤ ਦਾ ਹਾਕਿਮ ਪਾਰੇ ਵਾਂਗੂੰ ਡੋਲ ਰਿਹਾ ਹੈ। ਮਨ ਦਾ ਪੰਛੀ ਉੱਡਣ ਲਈ ਪਰ ਤੋਲ ਰਿਹਾ ਹੈ। ਦੇਖ ਦੇਖ ਕੇ ਅੰਬਰ ਦਾ ਦਿਲ ਡੋਲ ਰਿਹਾ ਹੈ। ਜਾਨ ਤਲੀ 'ਤੇ ਧਰ ਕੇ ਜਨਤਾ ਦਾ ਇਕ ਸੇਵਕ, ਜਨਤੰਤਰ ਦੇ ਸਾਰੇ ਪਰਦੇ ਫੋਲ ਰਿਹਾ ਹੈ। ਪਾਗ਼ਲ ਹੋਇਆ ਕੋਈ ਭੌਰਾ, ਖ਼ੁਸ਼ਬੋਆਂ ਨੂੰ, ਫੁੱਲਾਂ ਦੀ ਥਾਂ ਖਾਰਾਂ ਵਿਚੋਂ ਟੋਲ ਰਿਹਾ ਹੈ। ਅਪਣਾ ਹੋ ਕੇ ਵੀ ਮਨ ਅਪਣਾ ਨਾ ਹੋ ਸਕਿਆ, ਸਾਰੀ ਉਮਰ ਹੀ ਖ਼ਬਰੇ ਕਿਸ ਦੇ ਕੋਲ ਰਿਹਾ ਹੈ। ਗਿਰਗਿਟ ਵਾਂਗੂੰ ਰੰਗ ਬਦਲਦੈ, ਖ਼ਚਰਾ ਹਾਕਿਮ, ਮੌਕਾ ਵੇਖ ਕੇ ਹੋਰ ਹੀ ਬੋਲੀ ਬੋਲ ਰਿਹਾ ਹੈ। ਸ਼ਰਬਤ ਘੋਲ ਕੇ ਜਿਸ ਨੂੰ ਦੁੱਧ ਪਿਲਾਇਆ ਸੀ ਮੈਂ, ਓਹੀ ਮੇਰੇ ਦੁੱਧ 'ਚ ਕਾਂਜੀ ਘੋਲ ਰਿਹਾ ਹੈ। ਜਦ ਭੀ ਮੌਕਾ ਮਿਲਿਆ, ਇਸ ਨੇ ਡੰਗ ਜਾਣਾ ਏ, ਹਾਲੇ ਤੱਕ ਤਾਂ ਵਿਸੀਅਰ ਵਿਸ ਹੀ ਘੋਲ ਰਿਹਾ ਹੈ। ਰਹਿਜ਼ਨ ਵਾਂਗੂੰ ਰਹਿਬਰ ਨੂੰ ਵੀ ਰੋਲ ਦਿਓ ਹੁਣ, ਜੋ ਰਾਹਾਂ ਵਿਚ ਸਭ ਦੇ ਸੁਪਨੇ ਰੋਲ ਰਿਹਾ ਹੈ। ਵਕਤ ਆ ਗਿਆ ਇਸ ਨੂੰ ਵੀ ਪੂਰ ਦਿਓ 'ਮਾਨਵ', ਪੂਰੇ ਪੈਸੇ ਲੈ ਕੇ ਜੋ ਘੱਟ ਤੋਲ ਰਿਹਾ ਹੈ। ਨਰਿੰਦਰ ਮਾਨਵ 947
Shayari / ਕਿਸਮਤ ਨੂੰ ਸ਼ਰੇਆਮ ਮਨਾਇਆ ਤਾਂ ਬੜਾ ਸੀ।« on: October 18, 2011, 10:17:36 AM »
ਜ਼ਾਲਿਮ ਨੂੰ ਜਿਗਰ ਚੀਰ ਵਿਖਾਇਆ ਤਾਂ ਬੜਾ ਸੀ।
ਪਲਕਾਂ ਤੇ ਦਿਨੇ-ਰਾਤ ਬਿਠਾਇਆ ਤਾਂ ਬੜਾ ਸੀ। ਈਮਾਨ ਤੋਂ ਕਾਫ਼ਿਰ ਨੇ ਨਜ਼ਰ ਫੇਰ ਲਈ ਆਖਿਰ, ਕੰਮਬਖ਼ਤ ਨੂੰ ਇਸ ਦਿਲ 'ਚ ਵਸਾਇਆ ਤਾਂ ਬੜਾ ਸੀ। ਖ਼ੰਜਰ 'ਤੇ ਲਗਾ ਖ਼ੂਨ ਗਵਾਹੀ ਤਾਂ ਦਵੇਗਾ, ਕਾਤਿਲ ਨੇ ਮਗਰ ਖ਼ੂਨ ਮਿਟਾਇਆ ਤਾਂ ਬੜਾ ਸੀ। ਆਈ ਨ ਹਵਾ ਰਾਸ ਕਦੇ ਇਸ਼ਕ ਦੀ ਉਸ ਨੂੰ, ਮੌਸਮ ਨੂੰ ਬੜਾ ਖ਼ੂਬ ਸਜਾਇਆ ਤਾਂ ਬੜਾ ਸੀ। ਅਪਣੇ ਹੀ ਲਹੂ ਨਾਲ ਭਰੇ ਜਾਮ ਅਸਾਂ ਵੀ, ਸਾਕੀ ਨੇ ਬਿਨਾਂ ਜਾਮ ਉਠਾਇਆ ਤਾਂ ਬੜਾ ਸੀ। ਆਈ ਨ ਜਵਾਨੀ ਇਹ ਕਿਸੇ ਖ਼ਾਰ ਤੇ ਵੇਖੀ, ਹਰ ਸ਼ਾਖ ਨੂੰ ਪਤਝੜ 'ਚ ਸਜਾਇਆ ਤਾਂ ਬੜਾ ਸੀ। 'ਤਖ਼ਤਰ' ਨ ਮਿਲੇ ਯਾਸ ਕਦੇ ਯਾਰ ਕਿਸੇ ਨੂੰ, ਕਿਸਮਤ ਨੂੰ ਸ਼ਰੇਆਮ ਮਨਾਇਆ ਤਾਂ ਬੜਾ ਸੀ। ਗੁਰਚਰਨ ਸਿੰਘ 948
Shayari / ਧੀਆਂ ਕਤਲ ਕਰਾਉਣ ਵਾਲਿਓ« on: October 18, 2011, 10:11:25 AM »
ਧੀਆਂ ਨੂੰ ਦਿਲੋਂ ਭੁਲਾਉਣ ਵਾਲਿਓ,
ਗਰਭ ਵਿਚ ਕਤਲ ਕਰਾਉਣ ਵਾਲਿਓ, ਹੱਥੀਂ ਧੀਆਂ ਨੂੰ ਮਰਵਾਉਣ ਵਾਲਿਓ, ਇਕ ਦਿਨ ਐਸਾ ਆਉਂਗਾ, ਨਾ ਕੋਈ ਤੋਰੂ ਧੀ ਕਿਸੇ ਨੂੰ , ਨਾ ਕੋਈ ਪੁੱਤ ਵਿਆਹੂਗਾ। ਧੀਆਂ ਬਾਝੋਂ ਇਸ ਦੁਨੀਆ ਤੇ, ਕਿੱਦਾਂ ਖੁਸ਼ੀਆਂ ਹੋਣਗੀਆਂ, ਕਿਥੇ ਕੋਈ ਪੁੱਤ ਵਿਆਹੂ, ਕਿਧਰ ਬਰਾਤਾਂ ਆਉਣਗੀਆਂ, ਘੋੜੀ ਤੇ ਚੜ੍ਹ ਕੇ ਵੀਰਾ, ਕਿਹਨੂੰ ਵਾਗ ਫੜਾਊਂਗਾ, ਨਾ ਕੋਈ ਤੋਰੂ ਧੀ ਕਿਸੇ ਨੂੰ, ਨਾ ਕੋਈ ਪੁੱਤ ਵਿਆਹੂਗਾ। ਨਾ ਰਹੂਗੀ ਚਾਚੀ ਤਾਈ, ਨਾ ਭੈਣ ਤੇ ਨਾ ਭਰਜਾਈ, ਮੁੱਕ ਜਾਣੇ ਸਭ ਰਿਸ਼ਤੇ ਨਾਤੇ, ਐਸਾ ਕਲਯੁਗ ਆਊਗਾ, ਨਾ ਕੋਈ ਤੋਰੂ ਧੀ ਕਿਸੇ ਨੂੰ, ਨਾ ਕੋਈ ਪੁੱਤ ਵਿਆਹੂਗਾ, ਨਾ ਰੱਖੜੀ ਨਾ ਲੋਹੜੀ ਆਊ, ਕੰਮ ਤਿਉਹਾਰਾਂ ਦਾ ਮੁੱਕ ਜਾਊ, ਲੋਹੜੀ 'ਤੇ ਸਲਵਿੰਦਰ, ਕਿਹਨੂੰ ਭਾਜੀ ਪਾਊਗਾ, ਨਾ ਕੋਈ ਤੋਰੂ ਧੀ ਕਿਸੇ ਨੂੰ, ਨਾ ਕੋਈ ਪੁੱਤ ਵਿਆਹੂਗਾ। -ਸਲਵਿੰਦਰ ਸਿੰਘ ਰੰਧਾਵਾ 950
Introductions / New Friends / Re: Main is pind vich Navan aya Haan« on: October 17, 2011, 10:00:52 AM »
welcome :5:
951
Help & Suggestions / Re: **Please Help**« on: October 17, 2011, 09:30:14 AM »yeah 952
Maan-Sanmaan/Respect+ / Re: PJ Gabru Promotion - NYPuNJaBI« on: October 16, 2011, 09:28:53 PM »
congrats 8->
953
Maan-Sanmaan/Respect+ / Re: Global Mod Promotion: ashfaq_gujr« on: October 16, 2011, 09:20:45 PM »
congratulations
954
Jokes Majaak / Re: diamond necklace« on: October 16, 2011, 05:31:48 PM »haha lolz wife nu te almost khush he karta si :aaho kehnde , yes yes my love :laugh: 955
Lok Virsa Pehchaan / ਚਰਖਾ« on: October 16, 2011, 05:25:33 PM »ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ...', ਇਹ ਬੁਰ ਗੁਣਾਂ ਵਾਲਾ ਲੱਕੜ ਦੇ ਗੋਲ ਚੱਕਰਾਂ ਅਤੇ ਥੋੜ੍ਹੇ ਜਿਹੇ ਲੋਹੇ ਮਤਲਬ ਤਕਲੇ ਅਤੇ ਥਾਗੇ ਜਾਣੀ ਮਾਲ੍ਹ ਦੇ ਸੁਮੇਲ ਨਾਲ ਤਿਆਰ ਹੋਇਆ, ਜਿਸ ਦਾ ਨਾਂਅ ਚਰਖਾ ਹੈ। ਇਸ ਨੇ ਸਾਡੀਆਂ ਮੁਢਲੀਆਂ ਲੋੜਾਂ ਪੂਰੀਆਂ ਕੀਤੀਆਂ ਹਨ। ਕੱਤਣ ਵਾਲੀ ਨੇ ਵੀ ਕਮਾਲ ਕਰ ਦਿੱਤੀ। ਬੇਸ਼ੁਮਾਰ ਕੱਤਿਆ, ਕੱਤ-ਕੱਤ ਕੇ ਸੰਦੂਖ ਅਤੇ ਘਰ ਭਰ ਲਏ। ਦਰੀਆਂ, ਖੇਸ-ਖੇਸੀਆਂ, ਦੋਲੇ, ਹੱਥ-ਪੱਖੇ, ਮੰਜੇ, ਪੀੜ੍ਹੀਆਂ ਆਦਿ। ਇਹ ਚਰਖਾ ਦੀ ਸਿਫਤ ਹੈ। ਅੱਧੋਂ ਵੱਧ ਘਰ ਦੀਆਂ ਲੋੜਾਂ ਚਰਖੇ ਨੇ ਪੂਰੀਆਂ ਕੀਤੀਆਂ ਹਨ। ਬੋਹੜਾਂ ਅਤੇ ਨਿੰਮਾਂ ਦੀ ਘਣੀ ਸੰਘਣੀ ਛਾਂ ਹੇਠ ਰਲ ਕੇ ਨੂੰਹਾਂ-ਧੀਆਂ ਸੂਤ ਕੱਤਿਆ ਕਰਦੀਆਂ ਸਨ। ਦਹੇਜ ਵਿਚ ਆਏ ਚਰਖੇ ਨੂੰ ਕੱਤਦੀਆਂ ਸੁਆਣੀਆਂ ਆਪਣੇ ਮਾਪਿਆਂ ਨੂੰ ਯਾਦ ਕਰਦੀਆਂ ਉਦਾਸੀ ਦੇ ਬੋਲ ਗਾਉਂਦੀਆਂ ਸਨ, 'ਚਰਖਾ ਮੇਰਾ ਰੋਣਾ-ਧੋਣਾ ਵਿਚ ਸੋਨੇ ਦੀਆਂ ਮੇਖਾਂ, ਮਾਂ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ।' ਕੋਈ ਆਪਣੇ ਕੰਤ ਨੂੰ ਫਰਮਾਇਸ਼ ਕਰਦੀ ਬੋਲਦੀ, 'ਮਾਂ ਮੇਰੀ ਨੇ ਚਰਖਾ ਭੇਜਿਆ, ਪੀੜ੍ਹੀ ਕਰਾ ਦੇ ਤੂੰ, ਵੇ ਸਾਰੀ ਰਾਤ ਕੱਤਿਆ ਕਰੂੰ ਤੇਰੀ ਰੂੰ।' ਚਰਖਿਆਂ ਦੇ ਰਾਜ ਵਿਚ ਲੋਕ ਆਪਣੀ ਜ਼ਿੰਦਗੀ ਸਬਰ ਤੇ ਸਕੂਨ ਨਾਲ ਬਤੀਤ ਕਰਦੇ ਸੀ। ਇਸ ਬਾਰੇ ਸਹਿਜੇ ਹੀ ਚਰਖੇ ਅਤੇ ਇਸ ਤੋਂ ਤਿਆਰ ਵਸਤਾਂ ਭੇਤ ਦੇ ਰਹੀਆਂ ਹਨ। ਇੰਜ ਜਾਪਦਾ ਹੈ ਕਿ ਚਰਖਾ ਕੱਤ ਰਹੀਆਂ ਸੁਆਣੀਆਂ ਲਈ ਚਰਖੇ ਦੀ ਗੂੰਜ ਯਾਨੀ ਆਵਾਜ਼ ਉਸ ਸਮੇਂ ਸੰਗੀਤ ਦਾ ਵੀ ਕੰਮ ਕਰਦੀ ਸੀ। ਤਾਹੀਓਂ ਇਹ ਲੋਕ-ਗੀਤ ਹੋਂਦ ਵਿਚ ਆਇਆ, 'ਜੋਗੀ ਉਤਰ ਪਹਾੜੋਂ ਆਇਆ, ਚਰਖੇ ਦੀ ਗੂੰਜ ਸੁਣ ਕੇ, ਨੀ ਜਿੰਦੇ ਮੇਰੀਏ।' ਚਰਖਾ ਸਾਡੇ ਵਿਰਸੇ ਦੀ ਅਣਸੁੱਝੀ ਹੋਂਦ ਹੈ। ਇਸ ਨੂੰ ਅੱਖੋਂ-ਪਰੋਖੇ ਨਹੀਂ ਰੱਖਿਆ ਜਾ ਸਕਦਾ। ਸਮੇਂ ਦੀ ਘਾਟ ਕਾਰਨ ਸਾਡਾ ਚਰਖਾ ਸਜਾਵਟੀ ਪੀਸ ਬਣ ਗਿਆ ਹੈ। ਅਜੋਕੇ ਦੌਰ ਵਿਚ ਚਰਖੇ ਦੇ ਤੰਦਾਂ ਤੋਂ ਭਲਾ ਕਿੰਜ ਜਾਣੂ ਹੋਣਗੀਆਂ ਸਾਡੀਆਂ ਬੱਚੀਆਂ। ਚਰਖੇ ਦੇ ਤਾਂ ਹੁਣ ਦਰਸ਼ਨ ਵੀ ਦੁਰਲੱਭ ਹੋ ਗਏ ਹਨ ਪਰ ਅੱਜ ਦੇ ਸਮੇਂ ਵਿਚ ਇਹ ਚਰਖਾ ਸਾਨੂੰ ਸਾਉਣ ਮਹੀਨੇ ਸਕੂਲਾਂ ਅਤੇ ਕਾਲਜਾਂ 'ਚ ਕਰਵਾਏ ਜਾਂਦੇ ਅਖੌਤੀ ਸੱਭਿਆਚਾਰਕ ਸਮਾਗਮਾਂ ਜਾਂ ਫਿਰ ਆਰਕੈਸਟਰਾ ਗਰੁੱਪ ਦੀਆਂ ਗੱਡੀਆਂ ਦੀਆਂ ਛੱਤਾਂ 'ਤੇ ਬੰਨ੍ਹਿਆ ਹੋਇਆ ਦੇਖਣ ਨੂੰ ਮਿਲਦਾ ਹੈ। ਤਾਹੀਓਂ ਤਾਂ ਅੱਜ ਦੇ ਪੰਜਾਬੀ ਗਾਇਕ ਹੁਣ ਇਹ ਸਤਰਾਂ ਗਾ ਰਹੇ ਹਨ, 'ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ...।' -ਪ੍ਰਮਿੰਦਰ ਕੌਰ, 956
Lok Virsa Pehchaan / Re: boliyan...« on: October 16, 2011, 05:13:37 PM »that's one of my favorite boli, I end it like this:aah ve sohni a , par jehre mein pai boli oh jiada sohni aa 957
Lok Virsa Pehchaan / Re: boliyan...« on: October 16, 2011, 04:18:18 PM »
ਸਾਡੇ ਪਿੰਡ ਦੇ ਮੁੰਡੇ ਵੇਖ ਲੋ,
ਜਿਉਂ ਟਾਹਲੀ ਦੇ ਪਾਵੇ। ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ, ਜੋ ਪਿੰਜਣੀ ਨਾਲ ਸੁਹਾਵੇ। ਦੁੱਧਾਂ ਕਾਸ਼ਨੀ ਬੰਨ੍ਹਦੇ ਸਾਫੇ, ਜਿਉਂ ਉੱਡਿਆ ਕਬੂਤਰ ਜਾਵੇ। ਮਲਮਲ ਦੇ ਤਾਂ ਕੁੜਤੇ ਸੋਂਹਦੇ, ਜਿਉਂ ਬਗਲਾ ਤਲਾ ਵਿਚ ਨਾਵ੍ਹੇ। ਗਿੱਧਾ ਪਾਉਂਦੇ ਮੁੰਡਿਆਂ ਦੀ, ਸਿਫਤ ਕਰੀ ਨਾ ਜਾਵੇ। :5: 958
Jokes Majaak / diamond necklace« on: October 16, 2011, 02:59:38 PM »
husband was very late, wife in anger rang him
where d hell r u? husband- darling do u remember once u saw a diamond necklace n u were desparate to have it. n i didnt had d money n i promised ill get it 4 u when i have sm money. ... wife- yes yes my love . . . . . . husband- m in pub next to that diamond shop :hehe: 959
Religous Videos / Mitar pyare nu« on: October 16, 2011, 10:03:37 AM »
Video not available !! Removed by You tube
960
PJ Games / Re: **Info-Graphics Competition 2011**« on: October 16, 2011, 09:34:32 AM »
chal peya ve competition,oda last ch aa k chaliya
... Ik mein 2'k hafte pehla sikh research workshop attend keeti si Guru Granth Sahib ji utte. Othe bahut koch sikhan nu mileya, te eh data info mere dil nu bhaa gayi. So, mein thoda sama lagake apne Guru ji layi banaya eh, Sri Guru Granth Sahib Infographic. Mein aas karda ke tusi sarey sirf apne 2 mint lagake jaroor harek circle nu padoge.great |