821
Shayari / Re: ਜ਼ਿੰਦਗੀ ਹੈ ਖੂਬਸੂਰਤ ਪਰ ਕਦੇ ਹੈ ਖਾਰ ਵੀ,
« on: October 31, 2011, 10:33:27 AM »
thanku
This section allows you to view all posts made by this member. Note that you can only see posts made in areas you currently have access to. 822
Shayari / Re: ਜੀਕਣ ਤਿੱਖੀ ਧੁੱਪ ਵਿਚ ਬੰਦਾ ਲੋਚੇ ਛਾਂ,« on: October 31, 2011, 10:31:31 AM »:lost: :lost: vahla doongha likhyahanji , sadhu singh sad se oddan : 823
Gup Shup / Re: Sharabi Janta - KP's Hour« on: October 30, 2011, 11:30:05 PM »I hope sareya ne kall GS di interview enjoy kareya hona.kal te raunka lagiya se nice name KP de kacheri : 824
Shayari / Re: ਜੀਕਣ ਤਿੱਖੀ ਧੁੱਪ ਵਿਚ ਬੰਦਾ ਲੋਚੇ ਛਾਂ,« on: October 29, 2011, 10:01:00 PM »wah wah wah wah dilraaj ji kia baat hai...thanku :woried: naa marjaanya menu te aap nai pata ,pj te das dena kise na kise ne :okk: 825
Shayari / Re: ਸ਼ੀਸ਼ੇ ਸਾਹਵੇਂ ਖੜ੍ਹ ਕੇ ਦੇਰ ਲਗਾਵੀਂ ਨਾ।« on: October 29, 2011, 09:55:47 PM »yaar kithu copy akrdi aa te jina bandia ne likhia hunda una de name kine dangerous jye hunde aa..tere lai parohna ve idda de naa wala e labna : 826
Shayari / Re: ਜੀਕਣ ਤਿੱਖੀ ਧੁੱਪ ਵਿਚ ਬੰਦਾ ਲੋਚੇ ਛਾਂ,« on: October 29, 2011, 09:48:26 PM »sohna likhea ya jijad ve samj lagi menu jaroor dasi 827
Gup Shup / Re: Your Halloween costume?« on: October 29, 2011, 09:43:47 PM »o tu fiker na kar main etki dono shoe shad ke aoune aa :he: na raho baas te na bajo basri.. :balle:na ohde lae mein tenu naal rakhna : 828
Shayari / ਡਿਗਦੀਆਂ ਬੋਟਾਂ ਤੇ ਨਿਤ ਜੋ ਬਿਜਲੀਆਂ ਦੀ ਗੱਲ ਕਰੋ।« on: October 29, 2011, 09:39:54 PM »
ਧੁਖ ਰਹੇ ਮੌਸਮ ਨਾ ਹੁਣ ਤਿਤਲੀਆਂ ਦੀ ਗੱਲ ਕਰੋ।
ਸਾਡਿਆਂ ਸਾਹਾਂ 'ਚ ਜੋ ਵਿਸ ਘੋਲ ਰਹੀਆਂ ਚੱਤੋ ਪਹਿਰ, ਹੁਣ ਤਾਂ ਕਲਮਾਂ ਵਾਲਿਓ ਕੋਈ ਚਿਮਨੀਆਂ ਦੀ ਗੱਲ ਕਰੋ। ਬਣਕੇ ਸ਼ੀਸ਼ਾ ਪਾਰਦਰਸ਼ੀ ਪਾਣੀ ਤੇ ਅੱਗ ਲਾ ਦਿਓ, ਜੂਝਦੇ ਜੋ ਮੁਸ਼ਕਿਲਾਂ ਸੰਗ ਕਿਰਤੀਆਂ ਦੀ ਗੱਲ ਕਰੋ। ਪਾਣੀਆਂ ਦੇ ਕੰਨਾਂ ਤੇ ਜੂੰਅ ਤੱਕ ਨਾ ਸਰਕਣ ਦੀ ਉਮੀਦ, ਜੋ ਤੜਪ ਰਹੀਆਂ ਨੇ ਕੰਢੇ ਮਛਲੀਆਂ ਦੀ ਗੱਲ ਕਰੋ। ਕੰਨਾਂ ਵਿਚ ਸ਼ੀਸ਼ੇ ਦੇ ਪਰਦੇ ਲੋਹੇ ਦਾ ਰੱਖਦੇ ਹੋ ਦਿਲ, ਹਾਕਮੋ ਭੁਲਕੇ ਕਦੇ ਤਾਂ ਸਿਸਕੀਆਂ ਦੀ ਗੱਲ ਕਰੋ। ਰਾਤ ਮਾਰੂਥਲ ਨੂੰ ਜਿਨ੍ਹਾਂ ਨੇ ਸਮਝ ਸਾਗਰ ਲਿਆ, ਰੇਤ 'ਤੇ ਪਈਆਂ ਸਵੇਰੇ ਕਿਸ਼ਤੀਆਂ ਦੀ ਗੱਲ ਕਰੋ। ਉੱਚਿਆਂ ਮਹਿਲਾਂ ਦੇ ਪਰਛਾਵੇਂ ਤਾਂ ਨੇ, ਛਾਵਾਂ ਨਹੀਂ, ਸਿਦਕ ਹੈ ਜਿਨ੍ਹਾਂ ਦੇ ਪੱਲੇ ਬਸਤੀਆਂ ਦੀ ਗੱਲ ਕਰੋ। ਮਹਿਮਾ ਸਿੰਘ ਤੂਰ 829
Shayari / ਜ਼ਿੰਦਗੀ ਹੈ ਖੂਬਸੂਰਤ ਪਰ ਕਦੇ ਹੈ ਖਾਰ ਵੀ,« on: October 29, 2011, 09:36:17 PM »
ਨਫ਼ਰਤਾਂ ਦਾ ਸਾਥ ਛੱਡ ਕੇ ਕਰ ਕਿਸੇ ਨੂੰ ਪਿਆਰ ਵੀ।
ਕਿਉਂ ਇਕੱਠੀ ਕਰ ਲਈ ਤੂੰ ਭੀੜ ਅਪਨੇ ਆਸ-ਪਾਸ, ਆਦਮੀ ਤਾਂ ਹੈ ਬਹੁਤ ਤੇਰੇ ਲਈ ਜਦ ਚਾਰ ਵੀ। ਜ਼ਿੰਦਗੀ ਦੀ ਖੇਡ ਖੇਡੋ ਖੇਡ ਵਾਂਗੂੰ ਦੋਸਤੋ, ਲੱਗੇ ਫਿਰ ਇਕੋ ਜੇਹੀ ਜਿੱਤ ਵੀ ਤੇ ਹਾਰ ਵੀ। ਦੇਖ ਕਰਦੇ ਫਿਰ ਕਿਸੇ ਨੂੰ ਤੂੰ ਦਿਲਾ ਇਜ਼ਹਾਰ ਵੀ, ਮੇਰੇ ਸਿਰ ਮੱਥੇ ਤੇਰਾ ਇਕਰਾਰ ਵੀ ਇਨਕਾਰ ਵੀ। ਹਰ ਜਗ੍ਹਾ ਤੇ ਦਿਲ ਧੜਕਦਾ ਕੋਈ ਨਾ ਕੋਈ ਜ਼ਰੂਰ, ਅਪਨੀ ਅਪਨੀ ਥਾਂ ਭਲੇ ਵੀਰਾਨੇ ਤੇ ਗੁਲਜ਼ਾਰ ਵੀ। ਕਿਸ ਲਈ ਦੀਵਾਨਗੀ ਹੈ ਮਹਕਦੇ ਫੁੱਲਾਂ ਲਈ, ਰੰਗ ਦੇਵਣ ਜ਼ਿੰਦਗੀ ਨੂੰ ਫੁੱਲ ਵੀ ਤੇ ਖਾਰ ਵੀ। ਹੌਂਸਲਾ ਨਾ ਹਾਰ 'ਪਾਗਲ' ਰੱਖ ਤੂੰ ਅਪਨੀ ਉਮੀਦ ਫਿਰ ਜਲਾ ਤੂੰ ਦੀਪ ਕੋਈ ਦੂਰ ਕਰ ਅੰਧਕਾਰ ਵੀ। ਡਾ: ਸੁਰਿੰਦਰ ਪਾਲ ਚਾਵਲਾ 830
Shayari / ਜੀਕਣ ਤਿੱਖੀ ਧੁੱਪ ਵਿਚ ਬੰਦਾ ਲੋਚੇ ਛਾਂ,« on: October 29, 2011, 09:33:10 PM »
ਮਾਂ ਮਹਿਟਰ ਉਸ ਤਰ੍ਹਾਂ ਹਰਦਮ ਲੋਚੇ ਮਾਂ।
ਬਹੁਤ ਸੁਖਾਲਾ ਕਹਿਣ ਨੂੰ, ਜੋ ਕੁਝ ਮਰਜ਼ੀ ਕਹਿ, ਬੋਲ ਪੁਗਾਵੇਂ ਜੇ ਕਹੇ, ਤੈਨੂੰ ਮੰਨੀਏਂ ਤਾਂ। ਟੁੱਕ, ਟੁੱਕ ਸਾਰੇ ਫ਼ਲਾਂ ਨੂੰ ਕਰ ਗਏ ਸਤਿਆਨਾਸ, ਹੁਣ ਤੰ ਫੜ੍ਹ ਕੇ ਗੋਪੀਆ, ਖੜ੍ਹਾ ਉਡਾਵੇਂ ਕਾਂ। ਰੌਣਕ ਸਾਰੇ ਸ਼ਹਿਰ ਦੀ ਮਿੱਤਰ ਲੈ ਗਏ ਨਾਲ, ਹਰ ਇਕ ਰਸਤਾ ਸ਼ਹਿਰ ਦਾ ਕਰਦਾ ਏ ਸਾਂ, ਸਾਂ। ਨਾ ਨੰਬਰ ਨਾ ਹੀ ਪਤਾ, ਨਾ ਕੋਈ ਲੱਗੇ ਸੂਹ, ਕੁਝ ਵੀ ਨਾ ਤੂੰ ਦੱਸਿਆ, ਲੱਭਾਂ ਕਿਹੜੀ ਥਾਂ? ਨਾ ਪਰਛਾਵਾਂ ਰੁੱਖ ਦਾ ਨਾ ਪਾਣੀ ਦੀ ਬੂੰਦ, ਪੁਨੂੰ ਦੇ ਲਈ ਭੁੱਜ ਗਈ, ਸੱਸੀ ਵਿਚ ਥਲਾਂ। ਪੁੰਨ ਦੇ ਨਾਂਅ 'ਤੇ ਬੰਨ੍ਹ ਰਿਹੈਂ, ਜੋ ਪਾਪਾਂ ਦੀ ਪੰਡ, 'ਸਾਧੂ ਸਿੰਘ' ਖੋਲ੍ਹ ਕੇ ਕੇਰਾਂ ਦੇਖੀਂ ਤਾਂ। 831
Shayari / ਸ਼ੀਸ਼ੇ ਸਾਹਵੇਂ ਖੜ੍ਹ ਕੇ ਦੇਰ ਲਗਾਵੀਂ ਨਾ।« on: October 29, 2011, 09:29:58 PM »
ਢਲ ਜਾਵੇਗੀ ਸੂਰਤ ਫਿਰ ਪਛਤਾਵੀਂ ਨਾ।
ਨਿਰਮਲ ਨੈਣਾਂ ਨੂੰ ਵੀ ਧੁੰਦਲਾ ਕਰ ਦੇਵੇ, ਲਿਸ਼ਕ ਰਹੇ ਸ਼ੀਸ਼ੇ ਤੇ ਨਜ਼ਰ ਟਿਕਾਵੀਂ ਨਾ। ਸ਼ਾਂਤ ਸਰੋਵਰ ਲੱਥੇ ਸੰਦਲੀ ਚੰਦਰਮਾ, ਇਸ ਦਰਪਣ ਨੂੰ ਕੰਕਰ ਮਾਰ ਹਿਲਾਵੀਂ ਨਾ। ਤੇਰੇ ਦਿਲ-ਦਰਪਣ ਵਿਚ ਸਾਲਮ ਲੱਥਾ ਹਾਂ, ਮੈਨੂੰ ਮੇਰਾ ਟੁੱਟਿਆ ਅਕਸ ਵਿਖਾਵੀਂ ਨਾ। ਔੜਾਂ ਬਾਝ ਨਾ ਤਪਦੇ ਥਲ ਦੀ ਹੋਂਦ ਰਹੇ, ਮੇਰੇ ਦਿਲ ਤੇ ਬੂੰਦ ਕੋਈ ਬਰਸਾਵੀਂ ਨਾ। ਅੱਖਰ ਅੱਖਰ ਹੀ ਖੰਡਰ ਹੋ ਜਾਵੇਗਾ, ਪੱਥਰ ਉਤੇ ਭੁੱਲ ਕੇ ਨਾਮ ਲਿਖਾਵੀਂ ਨਾ। ਲੋਰੀ ਵਾਂਗਰ ਨੈਣੀਂ ਨੀਂਦ ਉਤਾਰੇ ਜੋ, ਤੜਪ ਮੇਰੀ ਨੂੰ ਐਸੀ ਬਾਤ ਸੁਣਾਵੀਂ ਨਾ। ਬਣੀਂ ਬੈਰਾਗੀ, ਜੋਗੀ, ਸਾਧੂ, ਸੰਤ ਭਲਾ, ਐਪਰ ਦਰ-ਦਰਵਾਜ਼ੀ ਅਲਖ ਜਗਾਵੀਂ ਨਾ। ਪ੍ਰੋ: ਸਾਧੂ ਸਿੰਘ 832
Shayari / Re: jatt di diwali« on: October 29, 2011, 09:15:52 PM »jatt di diwali ajkal mandiyan ch hundi hai .....nice 833
Shayari / Re: ਸੂਰਜ ਹੀ ਹੋ ਜਾਵੇਂ« on: October 29, 2011, 09:10:53 PM »wah ji kia baat hai dilraj ji...hainji , thanku ji :blush: 834
Shayari / Re: Muhabbat Chor Di Hum Ne« on: October 29, 2011, 09:08:33 PM »
sohna likhya gujar shab
838
Gup Shup / Re: Your Halloween costume?« on: October 29, 2011, 05:42:17 PM »:D: dilraj kis de larn da ireeda :wait:muskaan de : 839
Gup Shup / Re: Your Halloween costume?« on: October 29, 2011, 05:17:41 PM »viking waad vich ban leo pehla Halloween di date theek karlo ... eh kerha halloween aa jerha august vich aounda :wait:muskaan da dimag karda kam ve : mae te sochde se jad je karo odo reply karu halle bohat time peyaa : ... Bee 840
News Khabran / Re: ਗੰਭੀਰ ਨੇ ਨਤਾਸ਼ਾ ਨਾਲ ਲਏ ਸੱਤ ਫੇਰੇ« on: October 29, 2011, 03:04:22 PM »
shubhkamnaye dona nu :5:
|