801
Religion, Faith, Spirituality / Re: ਅਨਮੋਲ ਬਚਨ-ਬਾਬਾ ਹੋਰੁ ਪੈਨਣੁ ਖੁਸੀ ਖੁਆਰੁ
« on: November 02, 2011, 02:11:09 PM »
thanku
This section allows you to view all posts made by this member. Note that you can only see posts made in areas you currently have access to. 801
Religion, Faith, Spirituality / Re: ਅਨਮੋਲ ਬਚਨ-ਬਾਬਾ ਹੋਰੁ ਪੈਨਣੁ ਖੁਸੀ ਖੁਆਰੁ« on: November 02, 2011, 02:11:09 PM »
thanku
803
PJ Games / Re: *Voting-Info-Graphics Competition 2011*« on: November 02, 2011, 10:36:15 AM »
congrats sekhon sahab
805
Gup Shup / Re: **Ek Dollar Kithe Giya**« on: November 01, 2011, 06:06:28 PM »oh nai ehnu yaad rehnda ,ohdde naal e kad aunde aa sara kuch : 806
Love Pyar / Re: How you 'll pronounce your loved one !« on: November 01, 2011, 05:56:39 PM »shukar tuhanu ve punjabi de jaroorat pai :laugh: 807
Birthdays / Re: Happy B'day to Marjana Gill« on: November 01, 2011, 05:49:20 PM »
Happy Birthday marjaanya :)
808
Religion, Faith, Spirituality / Re: ਅਨਮੋਲ ਬਚਨ-ਬਾਬਾ ਹੋਰੁ ਪੈਨਣੁ ਖੁਸੀ ਖੁਆਰੁ« on: November 01, 2011, 12:48:57 PM »bahut nyc ah sis... :smile:hanji , thanku 809
Lok Virsa Pehchaan / Re: "ਪਿੰਡ ਬੜੀ ਦੂਰ ਰਹਿ ਗਿਆ..."« on: November 01, 2011, 12:42:13 PM »
yeah sachi pind bare door reh geya ,pind javoo ve te pehla wale gal thora bande hun ,, sohna likhya
810
Birthdays / Re: happy bday to dosanjhdeep« on: November 01, 2011, 12:38:01 PM »lol dats y kudiyee i gave u a thank u..kz kam jimmewari wala kita oh bina jaan pehchan to...gud work dilraj kauree hahhaaaww thanku :blush: 811
Birthdays / Re: happy bday to dosanjhdeep« on: November 01, 2011, 12:35:43 PM »main ina nu jandi nhi a but gud wishes ta jini deo unnia ghat a ...so happy birthday ji...nd rab tuhanu apne nal jodde...always shine lyk a starjande te mae ve nai : 812
Birthdays / happy bday to dosanjhdeep« on: November 01, 2011, 12:32:24 PM »
lao ve ajj pj de ek hor member da bday aa geya ,chalo ve karo wish munde nu sare jaane
happy bday dosanjhdeep ,god bless you hasde vasde raho :) 813
Religion, Faith, Spirituality / Re: ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਸ੍ਰੀ ਤਖ਼ਤੂਪੁਰਾ ਸਾਹਿਬ (ਮੋਗਾ)« on: November 01, 2011, 11:00:01 AM »waheguru ji.,., and thnxx dilraaj ji darshan krwaun lyi ,.,. :okk:welcome :) 814
Religion, Faith, Spirituality / ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਸ੍ਰੀ ਤਖ਼ਤੂਪੁਰਾ ਸਾਹਿਬ (ਮੋਗਾ)« on: November 01, 2011, 08:59:04 AM »ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਤਖ਼ਤੂਪੁਰਾ ਸਾਹਿਬ ਜਿਥੈ ਜਾਇ ਬਹੈ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜੇ॥' ਭਾਵ ਅਰਥ ਇਹ ਹੈ ਕਿ ਜਿਥੇ ਸਤਿਗੁਰ ਜੀ ਜਾ ਕੇ ਬਿਰਾਜਦੇ ਹਨ, ਉਹ ਸਥਾਨ ਸੁਹਾਵਣਾ ਹੋ ਜਾਂਦਾ ਹੈ ਤੇ ਅਜਿਹੀ ਹੀ ਸੁਹਾਵਣੀ ਤੇ ਭਾਗਾਂ ਭਰੀ ਧਰਤੀ ਹੈ ਮਾਲਵੇ ਦੇ ਇਤਿਹਾਸਕ ਪਿੰਡ ਸ੍ਰੀ ਤਖਤੂਪੁਰਾ ਸਾਹਿਬ ਦੀ, ਜਿਥੇ ਤਿੰਨ ਪਾਤਸ਼ਾਹੀਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਕੰਵਲਾਂ ਨਾਲ ਨਿਵਾਜ ਕੇ ਇਸ ਧਰਤੀ ਨੂੰ ਹਮੇਸ਼ਾ ਲਈ ਪਵਿੱਤਰ ਤੇ ਇਤਿਹਾਸਕ ਬਣਾ ਦਿੱਤਾ। ਇਹ ਇਤਿਹਾਸਕ ਪਿੰਡ ਜ਼ਿਲ੍ਹਾ ਮੋਗਾ ਤੋਂ 40 ਕੁ ਕਿਲੋਮੀਟਰ 'ਤੇ ਤਹਿਸੀਲ ਨਿਹਾਲ ਸਿੰਘ ਵਾਲਾ ਤੋਂ ਨੌਂ ਕੁ ਕਿਲੋਮੀਟਰ 'ਤੇ ਚੜ੍ਹਦੇ ਪਾਸੇ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ ਸੰਮਤ 1567 ਈ: ਵਿਚ ਆਰੰਭ ਕੀਤੀ ਤਾਂ ਆਪ ਸੁਲਤਾਨਪੁਰ ਤੋਂ ਚੱਲ ਕੇ ਧਰਮਕੋਟ, ਤਖਤੂਪੁਰਾ, ਮੱਤੇ ਦੀ ਸਰਾਂ, ਬਠਿੰਡਾ, ਸਰਸਾ, ਬੀਕਾਨੇਰ, ਅਜਮੇਰ ਰਾਜਪੁਤਾਨੇ ਵਿਚ ਦੀ ਹੁੰਦੇ ਹੋਏ ਸੰਗਲਾਦੀਪ ਤੱਕ ਗਏ। ਆਖਿਆ ਜਾਂਦਾ ਹੈ ਕਿ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਜਗ੍ਹਾ 'ਤੇ ਆਪਣੇ ਮੁਬਾਰਿਕ ਚਰਨ ਪਾਏ ਤਾਂ ਉਸ ਸਮੇਂ ਇਕ ਸੰਘਣੀ ਝਿੜੀ ਤੇ ਇਕ ਛੱਪੜੀ ਸੀ। ਇਸੇ ਝਿੜੀ ਵਿਚ ਦੋ ਤਪੱਸਵੀ ਭਰਥਰੀ ਅਤੇ ਗੋਪੀ ਚੰਦ ਨਾਂਅ ਦੇ ਜੋਗੀ ਰਹਿੰਦੇ ਸਨ ਤੇ ਇਹ ਆਪਸ ਵਿਚ ਰਿਸ਼ਤੇ ਵਜੋਂ ਮਾਮਾ-ਭਾਣਜਾ ਸਨ। ਇਤਿਹਾਸ ਅਨੁਸਾਰ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਜੋਗੀਆਂ ਕੋਲ ਸੁਮੇਰ ਪਰਬਤ ਗਏ ਤਾਂ ਉਥੇ ਭਰਥਰੀ ਨੂੰ ਦੱਸਿਆ ਕਿ ਤੇਰਾ ਸੰਯੋਗ ਜੂਨਾਗੜ੍ਹ ਦੀ ਰਾਜਕੁਮਾਰੀ ਨਾਲ ਹੈ ਪਰ ਉਥੇ ਪਹੁੰਚਣ ਲਈ ਤੇਰੇ ਕੋਲ ਅੱਠ ਪਹਿਰ ਦਾ ਸਮਾਂ ਹੈ, ਜੇ ਤੂੰ ਨਾ ਪਹੁੰਚਿਆ ਤਾਂ ਉਸ ਨੇ ਮਰ ਜਾਣਾ ਹੈ। ਭਰਥਰੀ ਨੇ ਸਿੱਧਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਉਥੇ ਪਹੁੰਚਾਇਆ ਜਾਵੇ ਪਰ ਸਿੱਧਾਂ ਨੇ ਏਨੇ ਥੋੜ੍ਹੇ ਸਮੇਂ ਵਿਚ ਪਹੁੰਚਾਉਣ ਤੋਂ ਅਸਮਰੱਥਾ ਪ੍ਰਗਟਾਈ। ਆਖਰ ਭਰਥਰੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਅੱਠ ਪਹਿਰ ਵਿਚ ਹੀ ਜੂਨਾਗੜ੍ਹ ਪਹੁੰਚਾ ਦਿੱਤਾ। ਗੁਰੂ ਜੀ ਨੇ ਭਰਥਰੀ ਦੀ ਸ਼ਾਦੀ ਜੂਨਾਗੜ੍ਹ ਦੀ ਰਾਜਕੁਮਾਰੀ ਨਾਲ ਕਰਵਾ ਕੇ ਸ੍ਰੀ ਤਖਤੂਪੁਰਾ ਸਾਹਿਬ ਵਿਖੇ ਹੀ ਪੱਕੇ ਤੌਰ 'ਤੇ ਨਿਵਾਸ ਕਰਨ ਦਾ ਵਚਨ ਦੇ ਦਿੱਤਾ। ਇਸੇ ਹੀ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਦਾ ਇਕ ਹੋਰ ਸਿੱਖ ਭਾਈ ਜੱਕੇ ਹੋਇਆ। ਇਸ ਨੇ ਭਰਥਰੀ ਨੂੰ ਚੁੱਭਵੇਂ ਬੋਲ, ਬੋਲ ਦਿੱਤੇ ਤਾਂ ਭਰਥਰੀ ਗੁੱਸੇ ਵਿਚ ਆ ਗਿਆ। ਗੁਰੂ ਜੀ ਨੇ ਆਪਣਾ ਪੰਜਾ ਭਰਥਰੀ ਦੀਆਂ ਅੱਖਾਂ ਮੂਹਰੇ ਕਰਕੇ ਜੱਕੋ ਨੂੰ ਭਰਥਰੀ ਦੇ ਕ੍ਰੋਧ ਤੋਂ ਬਚਾਇਆ। ਫਿਰ ਵੀ ਭਰਥਰੀ ਦੀਆਂ ਕਟੀਲੀਆਂ ਨਜ਼ਰਾਂ ਨੇ ਜੱਕੋ ਦੇ ਚਿਹਰੇ 'ਤੇ ਦਾਗ ਪਾ ਦਿੱਤੇ। ਗੁਰੂ ਜੀ ਦੇ ਕਹਿਣ 'ਤੇ ਜਦੋਂ ਜੱਕੋ ਨੇ ਉਥੇ ਬਣੀ ਤਾਲ ਭਾਵ ਛੱਪੜੀ ਵਿਚ ਇਸ਼ਨਾਨ ਕੀਤਾ ਤਾਂ ਜੱਕੋ ਦੇ ਦਾਗ ਦੂਰ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਭਰਥਰੀ ਨੂੰ ਨਾਮ ਦਾਨ ਦੇ ਕੇ ਸਿੱਖੀ ਦੇ ਪ੍ਰਚਾਰ ਹਿਤ ਅਗਾਂਹ ਚਲੇ ਗਏ। ਅੱਜ ਇਨ੍ਹਾਂ ਦੀ ਯਾਦ ਵਿਚ ਗੁ: ਸ੍ਰੀ ਨਾਨਕਸਰ ਸੁਸ਼ੋਭਿਤ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਭਾਈ ਤੋਂ ਮਹਿਰਾਜ ਜਾਂਦੇ ਹੋਏ ਇਸੇ ਜਗ੍ਹਾ 'ਤੇ ਬਿਰਾਜੇ ਤੇ ਕਰੀਬ ਸਵਾ ਮਹੀਨਾ ਇਸ ਧਰਤੀ 'ਤੇ ਰਹਿ ਕੇ ਨਿਵਾਸ ਕੀਤਾ। ਇਸੇ ਹੀ ਅਸਥਾਨ ਤੋਂ ਛੇਵੇਂ ਪਾਤਸ਼ਾਹ ਮਹਿਰਾਜ ਗਏ, ਜਿਥੇ ਉਨ੍ਹਾਂ ਨੇ ਮੁਗਲਾਂ ਨਾਲ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਤੇ ਅਹਿਮ ਲੜਾਈ ਲੜੀ ਤੇ ਫਤਹਿ ਹਾਸਲ ਕੀਤੀ। ਇਸੇ ਇਤਿਹਾਸਕ, ਪਵਿੱਤਰ ਅਸਥਾਨ 'ਤੇ ਮਾਘੀ ਦਾ ਬੜਾ ਭਾਰੀ ਮੇਲਾ ਲਗਦਾ ਹੈ, ਜੋ ਪੰਜਾਬ ਦੇ ਮੇਲਿਆਂ ਤੇ ਜੋੜ ਮੇਲਿਆਂ 'ਚੋਂ ਇਕ ਕਰਕੇ ਮੰਨਿਆ ਜਾਂਦਾ ਹੈ। 815
Lok Virsa Pehchaan / Re: boliyan...« on: November 01, 2011, 08:44:57 AM »
ਟੌਹਰੇ ਬਾਝ ਨਾ ਸੋਂਹਦਾ ਗੱਭਰੂ,
ਕਾਠੀ ਬਾਝ ਨਾ ਬੋਤੀ। ਪੱਤਾਂ ਬਾਝ ਨਾ ਸੋਂਹਦੀ ਮੱਛਲੀ, ਤੁੰਗਲਾਂ ਬਾਝ ਨਾ ਮੋਤੀ। ਮਣਕਿਆਂ ਬਾਝ ਨਾ ਸੋਂਹਦੇ ਮੂੰਗੇ, ਅਸਾਂ ਐਵੇਂ ਈ ਲੜੀ ਪਰੋਤੀ। ਇਹਨੇ ਕੀ ਨੱਚਣਾ, ਇਹ ਤਾਂ ਕੌਲੇ ਕੋਲ ਖਲੋਤੀ ਇਹਨੇ ਕੀ ਨੱਚਣਾ! 816
Religion, Faith, Spirituality / ਅਨਮੋਲ ਬਚਨ-ਬਾਬਾ ਹੋਰੁ ਪੈਨਣੁ ਖੁਸੀ ਖੁਆਰੁ« on: November 01, 2011, 08:42:06 AM »
ਫੈਸ਼ਨਪ੍ਰਸਤ ਮਨੁੱਖਾਂ ਦੀ ਕੋਈ ਦਲੀਲ ਨਹੀਂ ਹੁੰਦੀ। ਜਿਸ ਤਰ੍ਹਾਂ ਉਹ ਹੋਰਨਾਂ ਨੂੰ ਕਰਦਾ ਦੇਖਦਾ ਹੈ, ਉਵੇਂ ਹੀ ਆਪ ਕਰਨ ਲੱਗ ਪੈਂਦਾ ਹੈ। ਸਾਰੇ ਫੈਸ਼ਨਾਂ ਪਿੱਛੋਂ ਇਕ ਮਤਲਬ 'ਸੋਹਣੇ ਲੱਗਣਾ' ਹੁੰਦਾ ਹੈ। ਇਹੀ ਇੱਛਾ ਹੁੰਦੀ ਹੈ ਕਿ ਲੋਕੀਂ ਮੈਨੂੰ ਦੇਖਣ ਤੇ ਸੋਹਣੇ ਜਾਨਣ। ਇਹ ਇੱਛਾ ਮਨ ਅੰਦਰ ਕਾਮ ਚੇਸ਼ਟਾ ਉਪਜਾਉਂਦੀ ਹੈ ਅਤੇ ਕਈ ਵਾਰ ਆਚਰਣਹੀਣਤਾ ਦੀ ਹਾਲਤ ਪੈਦਾ ਕਰ ਦਿੰਦੀ ਹੈ।
ਸਿਮਰਨ ਕਰਕੇ ਤੇਰੇ ਅੰਦਰ ਦੀ ਮੈਲ ਖਤਮ ਹੋ ਜਾਵੇਗੀ। ਜੇ ਤੂੰ ਬਾਣੀ ਨਾਲ ਇਕ ਮਨ ਇਕ ਚਿਤ ਹੋ ਕੇ ਜੁੜੇਂਗਾ ਤਾਂ ਤੇਰੇ ਅੰਦਰ ਦਾ ਫੈਸ਼ਨ ਖਤਮ ਹੋ ਜਾਵੇਗਾ। ਜਿਸ ਦਿਨ ਤੂੰ ਪਰਾਈ ਨਿੰਦਾ, ਝੂਠ, ਫੈਸ਼ਨ, ਹੰਕਾਰ ਨਹੀਂ ਕਰੇਗਾ, ਸਮਝ ਲਈਂ ਕਿ ਅੱਜ ਮਨ ਭਗਤੀ ਵਿਚ ਟਿਕ ਗਿਆ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ- ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ਸਿੱਖੀ ਵਿਸ਼ੇਸ਼ ਕਰਕੇ ਇਖਲਾਕੀ ਧਰਮ ਹੈ ਅਤੇ ਇਸ ਦਾ ਮੁੱਖ ਉਦੇਸ਼ ਉੱਚਾ ਆਚਰਣ ਰੱਖਣਾ ਹੈ। ਆਚਰਣ ਵਿਚ ਆਈ ਗਿਰਾਵਟ ਸਿੱਖ ਨੂੰ ਸਿੱਖੀ ਤੋਂ ਦੂਰ ਕਰ ਦਿੰਦੀ ਹੈ। ਇਸ ਲਈ ਹਰ ਇਸਤਰੀ ਮਰਦ ਵਾਸਤੇ, ਜੋ ਸਿੱਖ ਰਹਿਣਾ ਚਾਹੁੰਦੇ ਹਨ, ਸਾਦਾ ਜੀਵਨ ਜਿਉਣਾ ਮੁੱਖ ਮਕਸਦ ਹੈ। ਫੈਸ਼ਨਪ੍ਰਸਤੀ ਮਨੁੱਖ ਨੂੰ ਗੁਪਤ ਤੌਰ 'ਤੇ ਵਿਕਾਰੀ ਬਣਾ ਦਿੰਦੀ ਹੈ। ਅੱਜ ਦਾ ਸਿੱਖ ਨੌਜਵਾਨ ਹੋਰਨਾਂ ਦੇ ਦੇਖਾ-ਦੇਖੀ ਫੈਸ਼ਨ ਦੇ ਹੜ੍ਹ ਅੰਦਰ ਰੁੜ੍ਹਦਾ ਜਾ ਰਿਹਾ ਹੈ। ਸਾਨੂੰ ਸਿੱਖ ਇਤਿਹਾਸ ਵਿਚ ਪੁਰਾਤਨ ਗੁਰਸਿੱਖਾਂ ਦੁਆਰਾ ਕੀਤੀਆਂ ਘਾਲ ਕਮਾਈਆਂ ਅਤੇ ਪੰਥਕ ਤਜਰਬਿਆਂ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ। ਰਾਜਬੀਰ ਕੌਰ 817
Gup Shup / Re: **Ek Dollar Kithe Giya**« on: October 31, 2011, 01:07:33 PM »sidha sidha jubaab deo idda pehli jyi na pavo.. :pagel:aaho te tu bhaanve swaal naal 2 page hor bharde :thaa: 818
Shayari / Re: ਸ਼ੀਸ਼ੇ ਸਾਹਵੇਂ ਖੜ੍ਹ ਕੇ ਦੇਰ ਲਗਾਵੀਂ ਨਾ।« on: October 31, 2011, 10:56:26 AM »eh v bahut sohna ah.... 8-> 8-> 8-> 8->ehde lae ve thanku and ohde lae ve thanku japneet kaure :blush: thanku sekhon sahab : 819
Shayari / Re: ਸ਼ੀਸ਼ੇ ਸਾਹਵੇਂ ਖੜ੍ਹ ਕੇ ਦੇਰ ਲਗਾਵੀਂ ਨਾ।« on: October 31, 2011, 10:35:12 AM »
thanks sukhnoor , n baki sab da ve :wait:
820
Shayari / Re: ਡਿਗਦੀਆਂ ਬੋਟਾਂ ਤੇ ਨਿਤ ਜੋ ਬਿਜਲੀਆਂ ਦੀ ਗੱਲ ਕਰੋ।« on: October 31, 2011, 10:34:04 AM »
thanku sarya da
|