741
Lok Virsa Pehchaan / Re: boliyan...
« on: November 16, 2011, 01:12:30 PM »
kiniya sohniya boliyan paunde sare jane 8->
This section allows you to view all posts made by this member. Note that you can only see posts made in areas you currently have access to. 741
Lok Virsa Pehchaan / Re: boliyan...« on: November 16, 2011, 01:12:30 PM »
kiniya sohniya boliyan paunde sare jane 8->
742
Shayari / Re: ਬਾਬਾ ਫਰੀਦ ਜੀ ਫਰਮਾਉਦੇ ਨੇ.......« on: November 16, 2011, 01:11:30 PM »
sahe a :okk:
744
News Khabran / Re: ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਨ ਹੈ ਜੀ« on: November 16, 2011, 01:07:51 PM »
ਇਨਕਲਾਬ ਜਿੰਦਾਬਾਦ
746
Gup Shup / Re: which thing is most important in life ??????????« on: November 16, 2011, 12:45:56 PM »dilraj ne vi lagda peitti hoi aa aj.. khaan peen de smaan te thee mari jandi aa..menu uksaa na ida mein tere post te nai thanks karn lage :laugh: 747
Gup Shup / Re: which thing is most important in life ??????????« on: November 16, 2011, 12:42:26 PM »khaana te sab tou pehla vai :hehe: 748
Lok Virsa Pehchaan / Re: boliyan...« on: November 16, 2011, 11:59:40 AM »jaundi rahe maa oh meri jihnenice 749
PJ Games / Re: **Singing Competition 2011 - Deadline Nov 30, 2011**« on: November 16, 2011, 11:56:12 AM »Checking.. not for competition..wowww bohat sohni awaaz hai :okk: 750
Lok Virsa Pehchaan / Re: boliyan...« on: November 16, 2011, 11:29:17 AM »maa teri nu vech k mai hero-honda laina....hahahaha marja japneet :laugh: 751
Lok Virsa Pehchaan / Re: boliyan...« on: November 16, 2011, 11:26:42 AM »
nice boliyan guys 8->
754
Lok Virsa Pehchaan / Re: boliyan...« on: November 16, 2011, 11:19:37 AM »o raya raya raya....hahaha nice ... bagha de vich mor bolde, baghan de vich mor bolde.. ghuggi kare ghun-ghun.. ve main tan khooh ton pani bhardi, kithon nikleya tun.. ve tain sanu..ve tain sanu fateh bulayi ve.... beeba kehde pind da tun..... 755
Lok Virsa Pehchaan / Re: boliyan...« on: November 16, 2011, 11:13:40 AM »
ni gulabi akhiyan..
ni sharabi akhiyan.. ni murgaabi vargi bhabi, deor jhalle pakhiyan...... : 756
Forum Dehshiyat / Rules Regulations / Re: Sekhon Preet donates his gift to Pingalwara Online« on: November 15, 2011, 09:33:19 PM »
gud job sekhon sahab
757
Jokes Majaak / Re: ਇੱਕ ਮੱਛਰ ਦਾ ਬੱਚਾ ..« on: November 15, 2011, 09:12:32 PM »
hahaha nice joke :
759
Shayari / ਧਰਤੀ ਪੰਜਾਬ ਦੀ« on: November 15, 2011, 10:46:06 AM »
ਧਰਤੀ ਮੇਰੇ ਪੰਜਾਬ ਦੀ, ਇਹ ਪਾਕਿ-ਪਵਿੱਤਰ ਥਾਂ,
ਇਥੇ ਪੁੱਤਰ ਸ਼ੇਰਾਂ ਵਰਗੇ, ਮਾਂ ਗੂੜ੍ਹੀ ਬੋਹੜ ਦੀ ਛਾਂ। ਇਹਨੇ ਲੱਖ ਔਕੜਾਂ ਝੱਲੀਆਂ, ਹਾਏ ਨਾ ਕੀਤੀ ਤਾਂ, ਇਹ ਧਰਤੀ ਗੁਰੂਆਂ ਪੀਰਾਂ ਦੀ, ਇਥੇ ਹੋਏ ਸੰਤ ਮਹਾਂ। ਇਹ ਧਰਤੀ ਯੋਧੇ ਵੀਰਾਂ ਦੀ, ਇਥੇ ਜੰਮੇ ਊਧਮ ਸਿੰਘ ਜਵਾਂ, ਇਹ ਦੁਨੀਆ ਦਾ ਅੰਨਦਾਤਾ, ਇਥੇ ਵਗਦੇ ਪੰਜ ਦਰਿਆ। ਇਹਦੀ ਮਿੱਟੀ ਮੱਥੇ ਲਾਵਾਂ, ਇਥੋਂ ਦੂਰ ਕਦੇ ਨਾ ਜਾਵਾਂ, ਮਿੱਠੀ ਬੋਲੀ ਮੇਰੇ ਪੰਜਾਬ ਦੀ, ਮੰਗੇ ਸਰਬੱਤ ਦਾ ਭਲਾ। -ਵੀਨਾ ਸਾਮਾ, 760
Religion, Faith, Spirituality / ਉਹ ਕੌਣ ਸੀ?« on: November 15, 2011, 10:38:49 AM »
ਉਹ ਬਹੁਤ ਹੀ ਧੂਮਧਾਮ ਨਾਲ ਤੀਰਥ ਯਾਤਰਾ ਨੂੰ ਨਿਕਲੇ ਤੇ ਇਕ ਵੱਡੇ ਮੰਦਿਰ 'ਚ ਮੋਟੀ ਰਕਮ ਦਾਨ ਵਾਸਤੇ ਦਿੱਤੀ। ਅਸੂਲ ਮੁਤਾਬਿਕ ਦਾਨੀ ਦੀ ਪਹਿਚਾਣ ਦਾ ਵਹੀ ਖਾਤਾ ਲਿਖਣਾ ਪੈਂਦਾ ਹੈ ਉਹਨੂੰ ਪੰਡਿਤ ਜੀ ਨੇ ਪੁੱਛਿਆ 'ਤੁਹਾਡਾ ਨਾਂਅ ਕੀ ਹੈ?'
'ਤਿਕੜਮੀ ਲਾਲ।' ਤੁਹਾਡੇ ਪਿਤਾ ਦਾ ਨਾਂਅ। 'ਮੇਰਾ ਕੋਈ ਪਿਤਾ ਨਹੀਂ ਹੈ?' ਤੁਹਾਡੀ ਮਾਤਾ ਜੀ ਦਾ ਨਾਂਅ ਦੱਸੋ। ਤੁਹਾਨੂੰ ਕਹਿ ਦਿੱਤਾ ਮੇਰੀ ਨਾ ਕੋਈ ਮਾਂ ਹੈ ਨਾ ਪਿਓ, ਹੋਰ ਕੀ ਪੁੱਛਣਾ ਹੈ, ਜਲਦੀ ਕਰੋ ਤੇ ਉਹ ਛਟਪਟਾਏ। ਫਿਰ ਪੰਡਿਤ ਜੀ ਨੇ ਨਿਮਰਤਾ ਨਾਲ ਕਿਹਾ ਬਸ ਦੋ ਸਵਾਲ ਹੋਰ ਕਰਨੇ ਹਨ। ਸਵਾਲ ਜਲਦੀ ਕਰੋ। ਤੁਹਾਡਾ ਧਰਮ ਕੀ ਹੈ? ਮੇਰਾ ਕੋਈ ਧਰਮ ਨਹੀਂ। ਚੰਗਾ ਇਹ ਤਾਂ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਸਾਰਾ ਹਿੰਦੁਸਤਾਨ ਹਮਾਰਾ ਹੈ। ਤੁਹਾਡਾ ਕਾਰੋਬਾਰ ਕੀ ਹੈ? ਦੇਸ਼ ਸੇਵਾ, ਉਹ ਛਾਤੀ ਤਾਣ ਕੇ ਖੜ੍ਹੇ ਹੋ ਗਏ। ਪੰਡਿਤ ਜੀ ਨੇ ਆਪਣੇ ਦਿਮਾਗ 'ਤੇ ਜ਼ੋਰ ਦਿੱਤਾ, ਜਿਵੇਂ ਕੋਈ ਵਿਚਾਰ ਕਰ ਰਹੇ ਹੋਣ ਤੇ ਇਕ ਵਾਰ ਫਿਰ ਪੰਡਿਤ ਜੀ ਨੇ ਉਸ ਵੱਲ ਗ਼ੌਰ ਨਾਲ ਵੇਖਿਆ ਤੇ ਕਹਿਣ ਲੱਗੇ... ਉਹ ਹੋ ਤਾਂ ਤੁਸੀਂ ਨੇਤਾ ਹੋ। ਤਦ ਹੀ ਤਾਂ ਤੁਹਾਡਾ ਧਰਮ, ਕਰਮ, ਨਾਤਾ, ਰਿਸ਼ਤਾ, ਕੁਝ ਵੀ ਨਹੀਂ ਹੈ ਤੇ ਪੰਡਿਤ ਜੀ ਨੇ ਆਪਣਾ ਵਹੀ ਖਾਤਾ ਕੱਛ 'ਚ ਦੱਬਿਆ ਤੇ ਸਿਰ ਹਿਲਾਉਂਦੇ ਚਲੇ ਗਏ, ਨੇਤਾ ਜੀ ਹਾਂ ਨੇਤਾ...। -ਭੁਪਿੰਦਰ |