December 23, 2024, 02:00:41 AM

Show Posts

This section allows you to view all posts made by this member. Note that you can only see posts made in areas you currently have access to.


Messages - ਦਿਲਰਾਜ -ਕੌਰ

Pages: 1 ... 27 28 29 30 31 [32] 33 34 35 36 37 ... 153
621
Lok Virsa Pehchaan / desi wash
« on: December 21, 2011, 10:06:56 AM »



ehh hai ji desi wash basin jisnu punjabi vich hamaaam kehnde ne n eh aam torr te jithe tent vagera lageya hunda va othe rakheya jaaanda hai.....
water store karan layi isde piche bucket hundi e jo baaar baar bharni paindi n aaam torr te lok issnu tedha kar k hi pani kad de hunde ne kyon ki eh khali hi milda hai...
:laugh:

622
PJ Games / Re: PJ Award Ceremony 2011.
« on: December 20, 2011, 11:30:07 PM »
                                                Females


Most Happiest -         _noXiouS_  ,   ♥♡❀ Sukhnoor Dhillon ♥♡❀  ,    °•ChAn0•°

Most Saddest -          ਸੱਗੀ

 Most Emotional -     ╰✿╮ਮੁਸਕਾਨ╰✿╮   ,ਸੱਗੀ ,  •°o.O тîтℓєє O.o°•

Easiest to Love/Easiest to get along with-    _noXiouS_ , °•ChAn0•° ,PrInCeSs oF gOd

Biggest Ninja (most ladaku) -

Biggest Flirt -

Best Poet -                      BloriAkh / Arsh B.)

Biggest Gossiper -

Most Wise -                      _noXiouS_ , KohiNoor ,Kudrat Kaur

PJ Clown (makes people laugh) -            °•ChAn0•° , Silkpreet , Preeti ♥
Most Cunning (chalaak) -

Best New Member  -               ਨਿਮਾਣੀ_ ਬਰਾੜ

Most Reputable -                             Silkpreet ,♥ simarii ♥

Most Useful -                   _noXiouS_ , KohiNoor , °•ChAn0•°

Most Addicted to PJ -     _noXiouS_ , KohiNoor , °•ChAn0•°

Best PJ Female Profile -   Gurseerat Kaur , °•ChAn0•° ,♥ simarii ♥

Best PJ Radio Host -       KohiNoor ,°•ChAn0•° ,╰✿╮ਮੁਸਕਾਨ╰✿╮

Chat di Jaan -              jasmeen, jatti heer , °•ChAn0•°

Forum di Jaan -            _noXiouS_ ,╰✿╮ਮੁਸਕਾਨ╰✿╮ ,Kudrat Kaur

Best User ID -               ♥♡❀ Sukhnoor Dhillon ♥♡❀  ,PrInCeSs oF gOd ,  °•ChAn0•°

Best Topic Starter –       _noXiouS_ ,  Kudrat Kaur ,KohiNoor



                                                      Males


Most Happiest -    Grenade Singh ,, ╬нƹ ѕσυℓ мα╬ƹ™  , ќαɾαṃ ṡïṉģh

Most Saddest -     Insane ,   ● ਛੜਾ ﻝคtt™ ●®  ,  moneysingh  (ok)

Most Emotional -    preet_luv  ,  ● ਛੜਾ ﻝคtt™ ●®  ,$GAGAN$
 
Easiest to Love/Easiest to get along with -

Biggest Ninja (most ladaku)    -rav gill :he:

Biggest Flirt -

Best Poet -          RG  ,  Tezy Sandhu  , ਰਾਜ ਔਲਖ

Biggest Gossiper -

Most Wise -         Grenade Singh  ,  ќαɾαṃ ṡïṉģh , Jhanda_Amli

PJ Clown (makes people laugh) -     ~Marjana Gill~  ,  ╬нƹ ѕσυℓ мα╬ƹ™ , @@JeEt@@

Most Cunning (chalaak) -

Best New Member -           Jatt Mullanpuria

Most Reputable -           preet_luv

Most Useful -          Grenade Singh . Pawan ਜੱtt ,~Marjana Gill~

Most Addicted to PJ -      Pawan ਜੱtt , ~Marjana Gill~ , rav gill

Best PJ Male Profile -      ● ਛੜਾ ﻝคtt™ ●®  ќαɾαṃ ṡïṉģh , Pawan ਜੱtt

Best PJ Radio Host -       Grenade Singh , ● ਛੜਾ ﻝคtt™ ●® , ☬☬Village_Boy☬☬

Chat di Jaan -     $GAGAN$  ,  Pawan ਜੱtt ,  ☬☬Village_Boy☬☬

Forum di Jaan -     Jhanda_Amli , ќαɾαṃ ṡïṉģh , ∑"PJ Sarpanch"∑ ,

Best User ID -      ♪♥♥♪ Jind Noor Di ♪♥♥♪ Jatt Yamla ,  gujr  :he:

Best Topic Starter -     Gurpinder Mand  , @@JeEt@@ ,  ©od€nam€ 47

623
Pics / Re: pics of christmas and new year
« on: December 20, 2011, 09:31:34 PM »
nice

624
Birthdays / Re: happy birthday to vuky tuky
« on: December 20, 2011, 04:59:54 PM »
Happy Bday :)


625
     





ਸੁੰਦਰ ਦਿਖਾਈ ਦੇਣਾ ਹਰ ਕਿਸੇ ਦੀ ਇੱਛਾ ਹੁੰਦੀ ਹੈ। ਸਾਡੇ ਵਾਲ ਚਮਕੀਲੇ ਹੋਣ, ਚਮੜੀ ਨਮ ਹੋਵੇ, ਚਿਹਰਾ ਸੁੰਦਰ ਦਿਸੇ ਤੇ ਸਾਡੇ ਸਰੀਰ 'ਚੋਂ ਸੁਗੰਧ ਆਵੇ, ਇਸ ਕਰਕੇ ਅਸੀਂ ਸੁੰਦਰਤਾ ਦੇ ਵੱਖ-ਵੱਖ ਪ੍ਰਸਾਧਨ ਵਰਤਦੇ ਹਾਂ ਪਰ ਥੋੜ੍ਹੇ ਸਮੇਂ ਦੀ ਸੁੰਦਰਤਾ ਲਈ ਅਸੀਂ ਕੁਦਰਤ ਵੱਲੋਂ ਦਿੱਤੀ ਸਰੀਰ ਦੀ ਲੋੜੀਂਦੀ ਸੌਗਾਤ ਗੁਆ ਲੈਂਦੇ ਹਾਂ। ਸੁੰਦਰਤਾ ਲਈ ਵਰਤੀਆਂ ਜਾਂਦੀਆਂ ਕਰੀਮਾਂ, ਤੇਲ, ਜੈਲੀ, ਸੈਂਟ ਆਦਿ ਵਿਚ ਕਈ ਰਸਾਇਣ ਅਜਿਹੇ ਹੁੰਦੇ ਹਨ, ਜੋ ਸਾਰੀ ਜ਼ਿੰਦਗੀ ਲਈ ਸਰੀਰ ਵਿਚ ਵਿਕਾਰ ਪੈਦਾ ਕਰਦੇ ਹਨ। ਕੁਝ ਰਸਾਇਣ ਤਾਂ ਅਜਿਹੇ ਹੁੰਦੇ ਹਨ ਜੋ ਕੈਂਸਰ ਦਾ ਕਾਰਨ ਬਣਦੇ ਹਨ ਤੇ ਕੁਝ ਜਵਾਨੀ ਵਿਚ ਹੀ ਬੁਢਾਪੇ ਵਾਲੇ ਲੱਛਣ ਪੈਦਾ ਕਰ ਦਿੰਦੇ ਹਨ। ਸੁੰਦਰਤਾ ਪ੍ਰਸਾਧਨਾਂ ਵਿਚ ਵਰਤੇ ਜਾਂਦੇ ਲਗਭਗ 800 ਅਜਿਹੇ ਰਸਾਇਣ ਹੁੰਦੇ ਹਨ, ਜੋ ਮਨੁੱਖੀ ਸਰੀਰ ਲਈ ਜ਼ਹਿਰੀਲੇ ਹੁੰਦੇ ਹਨ। ਕਰੀਮ ਅਤੇ ਬੇਬੀ ਆਇਲ ਵਿਚ ਵਰਤਿਆ ਜਾਂਦਾ ਖਣਿਜ ਤੇਲ ਪੈਟਰੋਲੀਅਮ ਦੀ ਸੁਧਾਈ ਸਮੇਂ ਬਚਿਆ ਗੰਦਾ ਖਣਿਜ ਤੇਲ ਹੁੰਦਾ ਹੈ। ਜਦ ਅਸੀਂ ਇਸ ਦੇ ਉਤਪਾਦ ਦੀ ਵਰਤੋਂ ਕਰਦੇ ਹਾਂ ਤਾਂ ਇਹ ਚਮੜੀ 'ਤੇ ਸਥਿਤ ਉਨ੍ਹਾਂ ਮੁਸਾਮਾਂ ਨੂੰ ਬੰਦ ਕਰ ਦਿੰਦਾ ਹੈ, ਜਿਨ੍ਹਾਂ ਰਸਤੇ ਸਰੀਰ ਦਾ ਵਾਧੂ ਪਾਣੀ ਅਤੇ ਬੇਲੋੜੇ ਲੂਣ ਸਰੀਰ ਤੋਂ ਬਾਹਰ ਜਾਣੇ ਹੁੰਦੇ ਹਨ। ਪਸੀਨਾ ਅਤੇ ਹੋਰ ਖਣਿਜ ਸਰੀਰ ਵਿਚੋਂ ਬਾਹਰ ਨਹੀਂ ਨਿਕਲਦੇ ਅਤੇ ਸਰੀਰ ਅੰਦਰ ਜ਼ਹਿਰ ਬਣਾਉਂਦੇ ਹਨ ਜੋ ਕਿ ਸਰੀਰ ਲਈ ਹਾਨੀਕਾਰਕ ਹੁੰਦਾ ਹੈ। ਜੰਤੂਆਂ ਦੇ ਮਾਸ ਅਤੇ ਜੋੜਕ ਇਸ਼ੂਆਂ ਵਿਚ ਪਾਇਆ ਜਾਂਦਾ ਕੁਦਰਤੀ ਪ੍ਰੋਟੀਨ ਹੈ 'ਕੌਲਾਜ਼ਨ', ਜਿਸ ਦੀ ਵਰਤੋਂ ਮੌਆਇਸਰਾਈਜ਼ਰ' ਵਿਚ ਕੀਤੀ ਜਾਂਦੀ ਹੈ। ਇਹ ਵੀ ਖਣਿਜ ਤੇਲਾਂ ਦੀ ਤਰ੍ਹਾਂ ਪਸੀਨੇ ਦੇ ਮੁਸਾਮਾਂ ਨੂੰ ਬੰਦ ਕਰ ਦਿੰਦਾ ਹੈ। ਇਸ ਨਾਲ ਕਈਆਂ ਨੂੰ ਐਲਰਜੀ ਵੀ ਹੋ ਜਾਂਦੀ ਹੈ ਅਤੇ ਚਿਹਰੇ 'ਤੇ ਲੰਬਾ ਸਮਾਂ ਲਾਲੀ ਆ ਜਾਂਦੀ ਹੈ। ਸਨਸਕਰੀਨ, ਕਲੀਨਰ, ਮਾਇਸਚਰਾਈਜ਼ਰ, ਆਈ-ਕਰੀਮ, ਫਾਊਂਡੇਸ਼ਨਜ਼ ਆਦਿ ਵਿਚ ਵਰਤਿਆ ਜਾਣ ਵਾਲਾ ਇਕ ਰਸਾਇਣ ਹੈ ਅਲਫਾ ਹਾਈਡਰਾਕਸੀ ਐਸਿਡ। ਇਸ ਦੀ ਵਰਤੋਂ ਝੁਰੜੀਆਂ ਮਿਟਾਉਣ ਲਈ ਵਰਤੀਆਂ ਜਾਂਦੀਆਂ ਕਰੀਮਾਂ ਵਿਚ ਵੀ ਕੀਤੀ ਜਾਂਦੀ ਹੈ। ਇਹ ਏਨਾ ਖੋਰਣ ਕਿਸਮ ਦਾ ਰਸਾਇਣ ਹੈ ਕਿ ਇਹ ਚਮੜੀ ਦੀ ਬਾਹਰੀ ਪਰਤ ਵੀ ਨਸ਼ਟ ਕਰ ਦਿੰਦਾ ਹੈ, ਜਿਸ ਨਾਲ ਪਰਾਵੈਂਗਣੀ ਕਿਰਨਾਂ ਦਾ ਪ੍ਰਭਾਵ ਵਧ ਜਾਂਦਾ ਹੈ। ਅਲਫਾ-ਹਾਈਡਰਾਕਸੀ ਐਸਿਡ ਦੀ ਵਰਤੋਂ ਨਾਲ ਚਮੜੀ 'ਤੇ ਖੁਜਲੀ, ਲਾਲੀ ਅਤੇ ਫਫੋਲੇ ਵੀ ਹੋ ਜਾਂਦੇ ਹਨ ਪਰ ਜੇ ਇਸ ਦੀ ਵਰਤੋਂ ਸਮੇਂ ਗਾੜ੍ਹਾਪਨ 50 ਫੀਸਦੀ ਤੋਂ ਘੱਟ ਹੋਵੇ ਤਾਂ ਇਹ ਹਾਨੀਕਾਰਕ ਨਹੀਂ ਹੁੰਦਾ। ਗੰਨੇ ਤੋਂ ਤਿਆਰ ਗਲਾਈਕੌਲਿਕ ਐਸਿਡ ਅਤੇ ਦੁੱਧ ਤੋਂ ਤਿਆਰ ਲੈਕਟਿਕ ਐਸਿਡ ਦੀ ਸੰਘਣਤਾ ਜੇ 10 ਫੀਸਦੀ ਤੋਂ ਘੱਟ ਹੋਵੇ ਅਤੇ ਪੀ. ਐਚ. 3.5 ਤੋਂ 7.0 ਦੇ ਵਿਚਕਾਰ ਹੋਵੇ ਤਾਂ ਇਹ ਹਾਨੀਕਾਰਕ ਨਹੀਂ ਹੁੰਦੇ। ਕੁਝ ਸੁੰਦਰਤਾ ਅਤੇ ਵਾਲਾਂ ਵਾਲੇ ਉਤਪਾਦਾਂ ਵਿਚ ਸਟੀਰਾਲਕੋਨੀਅਮ ਕਲੋਰਾਈਡ ਵਰਤਿਆ ਜਾਂਦਾ ਹੈ ਜੋ ਐਲਰਜੀ ਕਾਰਕ ਹੁੰਦਾ ਹੈ।


ਸੰਜੀਵਨ ਸਿੰਘ ਡਢਵਾਲ

626
awesome , sade pind ta hun v kini bhatiyan ne :hehe: bahut khayide dane bhuna ke :hehe:
mere lae ve bhejoo  :wow:

627
1. ਡਾ: ਗੋਪੀ ਚੰਦ ਭਾਰਗਵ : 15 ਅਗਸਤ, 1947 ਤੋਂ 13 ਅਪ੍ਰੈਲ, 1949 ਤੱਕ। 2. ਲਾਲਾ ਭੀਮ ਸੈਨ ਸੱਚਰ : 14 ਅਪ੍ਰੈਲ, 1949 ਤੋਂ 18 ਅਕਤੂਬਰ 1949 ਤੱਕ। 3. ਡਾ: ਗੋਪੀ ਚੰਦ ਭਾਰਗਵ : 19 ਅਕਤੂਬਰ, 1949 ਤੋਂ 20 ਜੂਨ, 1951 ਤੱਕ। 4. ਰਾਸ਼ਟਰਪਤੀ ਰਾਜ : 20 ਜੂਨ, 1951 ਤੋਂ 17 ਅਪ੍ਰੈਲ, 1952 ਤੱਕ। 5. ਲਾਲਾ ਭੀਮ ਸੈਨ ਸੱਚਰ : 17 ਅਪ੍ਰੈਲ, 1952 ਤੋਂ 21 ਜੂਨ, 1953 ਤੱਕ। 6. ਡਾ: ਗੋਪੀ ਚੰਦ ਭਾਰਗਵ : 22 ਜੂਨ, 1953 ਤੋਂ 6 ਜੁਲਾਈ, 1954 ਤੱਕ। 7. ਲਾਲਾ ਭੀਮ ਸੈਨ ਸੱਚਰ : 7 ਜੁਲਾਈ, 1954 ਤੋਂ 23 ਜਨਵਰੀ, 1956 ਤੱਕ। 8. ਸ: ਪ੍ਰਤਾਪ ਸਿੰਘ ਕੈਰੋਂ : 24 ਜਨਵਰੀ, 1956 ਤੋਂ 21 ਜੂਨ, 1964 ਤੱਕ। 9. ਰਾਸ਼ਟਰਪਤੀ ਰਾਜ : 21 ਜੂਨ, 1964 ਤੋਂ 6 ਜੁਲਾਈ 1964 ਤੱਕ। 10. ਕਾਮਰੇਡ ਰਾਮ ਕਿਸ਼ਨ : 6 ਜੁਲਾਈ, 1964 ਤੋਂ 5 ਜੁਲਾਈ, 1966 ਤੱਕ। 11. ਰਾਸ਼ਟਰਪਤੀ ਰਾਜ : 5 ਜੁਲਾਈ, 1966 ਤੋਂ 31 ਅਕਤੂਬਰ 1966 ਤੱਕ। 12. ਗਿਆਨੀ ਗੁਰਮੁਖ ਸਿੰਘ ਮੁਸਾਫਰ : 1 ਨਵੰਬਰ, 1966 ਤੋਂ 8 ਮਾਰਚ, 1967 ਤੱਕ। 13. ਜਸਟਿਸ ਗੁਰਨਾਮ ਸਿੰਘ : 9 ਮਾਰਚ, 1967 ਤੋਂ 24 ਨਵੰਬਰ, 1967 ਤੱਕ। 14. ਸ: ਲਛਮਣ ਸਿੰਘ ਗਿੱਲ : 24 ਨਵੰਬਰ, 1967 ਤੋਂ 23 ਅਗਸਤ, 1968 ਤੱਕ। 15. ਰਾਸ਼ਟਰਪਤੀ ਰਾਜ : 23 ਅਗਸਤ, 1968 ਤੋਂ 7 ਫਰਵਰੀ, 1969 ਤੱਕ। 16. ਜਸਟਿਸ ਗੁਰਨਾਮ ਸਿੰਘ : 17 ਫਰਵਰੀ, 1969 ਤੋਂ 26 ਮਾਰਚ, 1970 ਤੱਕ। 17. ਸ: ਪ੍ਰਕਾਸ਼ ਸਿੰਘ ਬਾਦਲ : 26 ਮਾਰਚ, 1970 ਤੋਂ 14 ਜੂਨ, 1971 ਤੱਕ। 18. ਰਾਸ਼ਟਰਪਤੀ ਰਾਜ : 14 ਜੂਨ, 1971 ਤੋਂ 16 ਮਾਰਚ, 1972 ਤੱਕ। 19. ਗਿਆਨੀ ਜ਼ੈਲ ਸਿੰਘ : 17 ਮਾਰਚ, 1972 ਤੋਂ 30 ਅਪ੍ਰੈਲ, 1977 ਤੱਕ। 20. ਰਾਸ਼ਟਰਪਤੀ ਰਾਜ : 30 ਅਪ੍ਰੈਲ, 1977 ਤੋਂ 19 ਜੂਨ, 1977 ਤੱਕ। 21. ਸ: ਪ੍ਰਕਾਸ਼ ਸਿੰਘ ਬਾਦਲ : 19 ਜੂਨ, 1977 ਤੋਂ 17 ਫਰਵਰੀ, 1980 ਤੱਕ। 22. ਰਾਸ਼ਟਰਪਤੀ ਰਾਜ : 17 ਫਰਵਰੀ, 1980 ਤੋਂ 7 ਜੂਨ, 1980 ਤੱਕ। 23. ਸ: ਦਰਬਾਰਾ ਸਿੰਘ : 7 ਜੂਨ, 1980 ਤੋਂ 7 ਅਕਤੂਬਰ, 1983 ਤੱਕ। 24. ਰਾਸ਼ਟਰਪਤੀ ਰਾਜ : 7 ਅਕਤੂਬਰ, 1983 ਤੋਂ 29 ਸਤੰਬਰ, 1985 ਤੱਕ। 25. ਸ: ਸੁਰਜੀਤ ਸਿੰਘ ਬਰਨਾਲਾ : 19 ਸਤੰਬਰ 1985 ਤੋਂ 11 ਮਈ, 1987 ਤੱਕ। 26. ਰਾਸ਼ਟਰਪਤੀ ਰਾਜ : 11 ਮਈ, 1987 ਤੋਂ 25 ਫਰਵਰੀ, 1992 ਤੱਕ। 27. ਸ: ਬੇਅੰਤ ਸਿੰਘ : 25 ਫਰਵਰੀ, 1992 ਤੋਂ 31 ਅਗਸਤ, 1995 ਤੱਕ। 28. ਸ: ਹਰਚਰਨ ਸਿੰਘ ਬਰਾੜ : 31 ਅਗਸਤ, 1995 ਤੋਂ 21 ਜਨਵਰੀ, 1996। 29 ਬੀਬੀ ਰਾਜਿੰਦਰ ਕੌਰ ਭੱਠਲ : 21 ਜਨਵਰੀ, 1996 ਤੋਂ 12 ਫਰਵਰੀ, 1997 ਤੱਕ। 30. ਸ: ਪ੍ਰਕਾਸ਼ ਸਿੰਘ ਬਾਦਲ : 12 ਫਰਵਰੀ, 1997 ਤੋਂ 26 ਫਰਵਰੀ, 2002 ਤੱਕ। 31. ਕੈਪਟਨ ਅਮਰਿੰਦਰ ਸਿੰਘ : 26 ਫਰਵਰੀ, 2002 ਤੋਂ 1 ਮਾਰਚ 2007 ਤੱਕ। 32. ਸ: ਪ੍ਰਕਾਸ਼ ਸਿੰਘ ਬਾਦਲ : 1 ਮਾਰਚ, 2007 ਤੋਂ ਹੁਣ ਤੱਕ।


-ਜਸ਼ਨਪ੍ਰੀਤ ਸਿੰਘ ਬਰਾੜ

628

dekhlo pher enha koyi khiyaal rakh sakda :blush:
ehnu koi patka le de yaar nai te rumaal kida juraa oda e lai phirda :laugh:

629

oooh I see me too, mae blue frock ch khaddi appne superman nal :pagel:
superman taanhe dariya jeha kahra ghutt k shikku jeha far k ,kehnda hona pata nai kado ehnu bhukh lag jaani :laugh:

630
:D: sad kon aa :D: main ke tu... pehla topic sambhalia kamliye has ke post kar...
mae taan ne sad tu aa changi tara dekh :laugh:

631
pata ki aa jis time appa india jande aa o time dania da nai hunda oddo thand hundi aa... te danne garmia vich bhonde hunde si... shaam nu tarkala time danne khai de hunde si.. fer school vi leke jaide si dosre din.. kehi wale te raat nu chubbne te mummy tu galla khania ke ki kar kar layi aa addi raat... :sad:
muskaan sad na ho upar pic ch dekh ek baba ve betha bebe walnu dekhi jaanda kado da   :happy:

632
awwwwwwwwwwww.. haye kithe chitte karwa dita yaar.. bouat dil karda mou marn nu :D:

...
ik te khella hundia si oh nai duje wale yaar.. es time jado main india gyi si bouat chubbe si dane.
haan khella ne oh te ithe ve mill jaandya  :sad:

633

pathi bana lao ik mae daane lae ke aa jau :hehe:
ok naal 4,5 jaaniya hor le aunna ,navi siso sane  :woried:

634

pathiya wale daane  8->
khaan nu dil karda  :sad:

635
Lok Virsa Pehchaan / ਪੇਂਡੂ ਕਿੱਤੇ ਭੱਠੀਆਂ!
« on: December 19, 2011, 01:11:18 PM »
   




ਕੋਈ ਸਮਾਂ ਸੀ ਜਦ ਪਿੰਡਾਂ ਵਿਚ ਕਈ-ਕਈ ਭੱਠੀਆਂ ਹੁੰਦੀਆਂ ਸਨ। ਭੱਠੀਆਂ ਸ਼ਾਮ ਨੂੰ ਤਪਾਈਆਂ ਜਾਂਦੀਆਂ ਸਨ। ਦਾਣੇ ਭੁੰਨਾਉਣ ਵਾਲੇ ਮੁੰਡੇ, ਕੁੜੀਆਂ ਦਾ ਝੁਰਮਟ ਇਨ੍ਹਾਂ ਭੱਠੀਆਂ ਦੁਆਲੇ ਲੱਗਿਆ ਰਹਿੰਦਾ ਸੀ। ਸਿਆਲ ਦੀਆਂ ਲੰਮੀਆਂ, ਠੰਢੀਆਂ ਰਾਤਾਂ ਨੂੰ ਇਨ੍ਹਾਂ ਭੱਠੀਆਂ ਦੀ ਠੰਢੀ ਹੋ ਰਹੀ ਅੱਗ ਦੁਆਲੇ ਮੁੰਡਿਆਂ ਦੀਆਂ ਢਾਣੀਆਂ ਅੱਧੀ-ਅੱਧੀ ਰਾਤ ਤੱਕ ਪਿੰਡ ਦੇ ਭਖਦੇ ਮਸਲਿਆਂ 'ਤੇ ਚੁੰਜ ਚਰਚਾ ਕਰਦੀਆਂ ਰਹਿੰਦੀਆਂ ਸਨ। ਇਨ੍ਹਾਂ ਢਾਣੀਆਂ ਵਿਚ ਗੱਭਰੂ ਤੇ ਵਿਸ਼ੇਸ਼ ਤੌਰ 'ਤੇ ਵਿਆਹੋਂ ਖੁੰਝੇ ਛੜੇ ਰਹੇ ਮੁੰਡੇ ਜ਼ਿਆਦਾ ਹੁੰਦੇ ਸਨ। ਛੜੇ ਆਪਣੇ ਵਿਆਹ ਕਰਵਾਉਣ ਦੀਆਂ ਜੁਗਤਾਂ, ਦਲੀਲਾਂ ਵੀ ਇਨ੍ਹਾਂ ਭੱਠੀਆਂ 'ਤੇ ਕਰਦੇ ਰਹਿੰਦੇ ਸਨ-

ਛੜੇ ਬੈਠ ਕੇ ਦਲੀਲਾਂ ਕਰਦੇ,

ਵਿਆਹ ਕਰਵਾਉਣ ਦੀਆਂ।

ਇਹ ਭੱਠੀਆਂ ਆਸ਼ਕਾਂ ਦੇ ਮਿਲਣ ਸਥਾਨ ਵੀ ਹੁੰਦੀਆਂ ਸਨ-

ਤਿੰਨ ਥਾਂ ਆਸ਼ਕਾਂ ਦੇ,

ਹੱਟੀ, ਭੱਠੀ ਤੇ ਦਰਵਾਜ਼ਾ।

ਉਨ੍ਹਾਂ ਸਮਿਆਂ ਵਿਚ ਹਰ ਘਰ ਸ਼ਾਮ ਨੂੰ ਦਾਣੇ ਭੁੰਨਾਉਂਦਾ ਸੀ। ਆਮ ਤੌਰ 'ਤੇ ਰੋਟੀ ਸਵੇਰੇ ਅਤੇ ਰਾਤ ਨੂੰ ਬਣਾਈ ਜਾਂਦੀ ਸੀ। ਚਾਹ ਅਜੇ ਪਿੰਡਾਂ ਵਿਚ ਪਹੁੰਚੀ ਨਹੀਂ ਸੀ। ਸ਼ਾਮ ਨੂੰ ਕਾੜ੍ਹਨੀ ਦਾ ਕੜ੍ਹਿਆ ਹੋਇਆ ਦੁੱਧ ਪੀਣ ਦਾ ਰਿਵਾਜ ਸੀ। ਸ਼ਾਮ ਨੂੰ ਦਾਣੇ ਚੱਬਣਾ ਖੁਰਾਕ ਦਾ ਇਕ ਹਿੱਸਾ ਹੁੰਦਾ ਸੀ। ਦਾਣੇ ਜ਼ਿਆਦਾ ਤੋਂ ਜ਼ਿਆਦਾ ਭੁੰਨਾਏ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਜ਼ਮੀਨਾਂ ਜ਼ਿਆਦਾ ਮਾਰੂ ਹੁੰਦੀਆਂ ਸਨ। ਇਸ ਕਰਕੇ ਛੋਲਿਆਂ ਦੇ ਦਾਣੇ ਮੱਕੀ ਜੌਂ ਨਾਲੋਂ ਜ਼ਿਆਦਾ ਭੁੰਨਾਏ ਜਾਂਦੇ ਸਨ। ਕਣਕ, ਜੌਂ ਤੇ ਜੁਆਰ ਦੇ ਦਾਣਿਆਂ ਨੂੰ ਭੁੰਨਾ ਕੇ ਵਿਚ ਗੁੜ ਪਾ ਕੇ ਪਿੰਨੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਨੂੰ ਕਈ ਦਿਨ ਖਾਂਦੇ ਰਹਿੰਦੇ ਸਨ। ਇਨ੍ਹਾਂ ਪਿੰਨੀਆਂ ਨੂੰ ਭੂਤ-ਪਿੰਨੇ ਕਹਿੰਦੇ ਸਨ।

ਝਿਉਰਾਂ ਦਾ ਮੁੱਖ ਕਿੱਤਾ ਦਾਣੇ ਭੁੰਨਣੇ, ਘਰਾਂ ਵਿਚ ਘੜਿਆਂ ਰਾਹੀਂ, ਮਸ਼ਕਾਂ ਰਾਹੀਂ ਪਾਣੀ ਭਰਨਾ ਤੇ ਵਿਆਹ-ਸ਼ਾਦੀਆਂ ਵਿਚ ਕੰਮ ਕਰਨਾ ਹੁੰਦਾ ਸੀ। ਦਾਣੇ ਭੁੰਨਣ ਨਾਲ ਉਨ੍ਹਾਂ ਦੀ ਨਿੱਤ ਜਿਣਸ ਰੂਪ ਵਿਚ ਕਮਾਈ ਵੀ ਹੁੰਦੀ ਸੀ। ਜਿਸ ਦੇ ਦਾਣੇ ਭੁੰਨੇ ਜਾਂਦੇ ਸਨ, ਉਨ੍ਹਾਂ ਦੇ ਦਾਣਿਆਂ ਵਿਚੋਂ ਕੜਾਹੀ ਵਿਚ ਪਾਉਣ ਸਮੇਂ ਹੱਥ ਅੱਗੇ ਕਰਕੇ ਤਾਣੇ ਭੁੰਨਣ ਵਾਲੀ ਕੁਝ ਦਾਣੇ ਕੱਢਦੀ ਹੁੰਦੀ ਸੀ, ਇਸ ਨੂੰ ਚੁੰਗ ਕੱਢਣੀ ਕਹਿੰਦੇ ਸਨ। ਦਾਣੇ ਭੁੰਨਣ ਸਮੇਂ ਕੜਾਹੀ ਵਿਚ ਦਾਤੀ ਫੇਰਨ ਵੇਲੇ ਜਿੰਨੇ ਦਾਣੇ ਕੜਾਹੀ ਤੋਂ ਬਾਹਰ ਡਿਗਦੇ ਸਨ, ਉਹ ਵੀ ਭੱਠੀ ਵਾਲੀ ਦੇ ਹੁੰਦੇ ਸਨ। ਸੁੱਕੀ ਮੱਕੀ ਦੇ ਦਾਣੇ ਭੁੰਨਾਉਣ ਸਮੇਂ ਮੱਕੀ ਦੀਆਂ ਖਿੱਲਾਂ ਹੋ ਕੇ ਬਾਹਰ ਬਹੁਤ ਡਿਗਦੀਆਂ ਸਨ। ਕਈ ਵਾਰ ਰੋਟੀ ਦਾ ਮਸਲਾ ਵੀ ਦਾਣੇ ਚੱਬ ਕੇ ਹੱਲ ਕਰਨ ਲਈ ਕਿਹਾ ਜਾਂਦਾ ਸੀ-

ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ,

ਰੋਟੀ ਮੇਰਾ ਯਾਰ ਖਾ ਗਿਆ।

ਪੰਜਾਬੀ ਦੇ ਬ੍ਰਿਹੋਂ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਆਪਣੇ ਇਕ ਗੀਤ ਵਿਚ ਭੱਠੀ ਵਾਲੀ ਨੂੰ ਮੁਖਾਤਬ ਹੋ ਕੇ ਲਿਖਦਾ ਹੈ-

ਭੱਠੀ ਵਾਲੀਏ, ਚੰਬੇ ਦੀਏ ਡਾਲੀਏ,

ਪੀੜਾਂ ਦਾ ਪਰਾਗਾ ਭੁੰਨ ਦੇ।

ਪਹਿਲੇ ਸਮਿਆਂ ਵਿਚ ਲੋਕੀਂ ਪੈਦਲ ਸਫਰ ਕਰਦੇ ਸਨ। ਕੱਚੇ ਰਾਹ ਹੁੰਦੇ ਸਨ। ਖੂਹ ਵੀ ਘੱਟ ਹੁੰਦੇ ਸਨ। ਗਰਮੀ ਦੇ ਮੌਸਮ ਵਿਚ ਰਾਹੀ ਪਾਂਧੀਆਂ ਲਈ ਲੋਕ ਪਿਆਉਂ ਲਾਉਂਦੇ ਸਨ, ਜਿਥੇ ਰਾਹੀ ਪਾਂਧੀਆਂ ਨੂੰ ਪਾਣੀ ਪਿਉਣ ਦੇ ਨਾਲ ਛੋਲਿਆਂ ਦੇ ਭੁੱਜੇ ਹੋਏ ਦਾਣੇ ਵੀ ਖਾਣ ਨੂੰ ਦਿੱਤੇ ਜਾਂਦੇ ਸਨ।

ਹੁਣ ਮੈਂ ਤੁਹਾਨੂੰ ਭੱਠੀ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ। ਆਮ ਤੌਰ 'ਤੇ ਭੱਠੀ ਝਿਉਰਾਂ ਦੇ ਘਰ ਦੇ ਮੂਹਰੇ ਹੀ ਪਾਈ ਹੁੰਦੀ ਸੀ। ਧਰਤੀ ਵਿਚ ਟੋਆ ਪੁੱਟ ਕੇ ਭੱਠੀ ਪੁੱਟੀ ਜਾਂਦੀ ਸੀ। ਭੱਠੀ ਦੇ ਪਿਛਲੇ ਹਿੱਸੇ ਵਿਚ ਧੂੰਆਂ ਨਿਕਲਣ ਖਾਤਰ ਥੋੜ੍ਹਾ ਜਿਹਾ ਮੋਰਾ ਰੱਖਿਆ ਹੁੰਦਾ ਸੀ। ਪੁੱਟੀ ਭੱਠੀ ਨੂੰ ਤੂੜੀ-ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਇਸੇ ਤਰ੍ਹਾਂ ਝਿਉਰੀ ਜਿਥੇ ਬੈਠ ਕੇ ਦਾਣੇ ਭੁੰਨਦੀ ਸੀ, ਜਿਥੇ ਦਾਣੇ ਭੁੰਨਾਉਣ ਵਾਲੇ ਆ ਕੇ ਬੈਠਦੇ ਸਨ, ਉਸ ਜਗ੍ਹਾ ਨੂੰ ਵੀ ਚੰਗੀ ਤਰ੍ਹਾਂ ਤੂੜੀ-ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਤੂੜੀ-ਮਿੱਟੀ ਦੇ ਉੱਪਰ ਫਿਰ ਪੀਲੀ ਮਿੱਟੀ ਵਿਚ ਗੋਹਾ ਮਿਲਾ ਕੇ ਫੇਰਿਆ ਜਾਂਦਾ ਸੀ ਤਾਂ ਜੋ ਬੈਠਣ ਵਾਲੀ ਥਾਂ ਸਾਫ-ਸੁਥਰੀ ਲੱਗੇ। ਭੱਠੀ ਉੱਪਰ ਦਾਣੇ ਭੁੰਨਣ ਲਈ ਕੜਾਹੀ ਰੱਖੀ ਜਾਂਦੀ ਸੀ। ਭੱਠੀ ਵਿਚ ਸੁੱਕੀ ਘਾਹ, ਫੂਸ, ਕਾਹੀ, ਸਲਵਾੜ ਦਾ ਝੋਕਾ ਝਿਉਰੀ ਦੇ ਪਰਿਵਾਰ ਦਾ ਕੋਈ ਮੈਂਬਰ ਲਾਉਂਦਾ ਸੀ। ਆਮ ਤੌਰ 'ਤੇ ਇਹ ਝੋਕਾ ਪਰਿਵਾਰ ਦੇ ਬੁੜ੍ਹਾ-ਬੁੜ੍ਹੀ ਹੀ ਲਾਉਂਦੇ ਸਨ। ਕੜਾਹੀ ਵਿਚ ਕੱਕਾ ਰੇਤਾ ਪਾਇਆ ਜਾਂਦਾ ਸੀ। ਬਾਲਣ ਦੇ ਝੋਕੇ ਨਾਲ ਰੇਤਾ ਗਰਮ ਹੋ ਜਾਂਦੀ ਸੀ। ਫਿਰ ਝਿਉਰੀ ਆਪਣੇ ਛਾਲਣੇ ਵਿਚ ਦਾਣੇ ਪਵਾਉਂਦੀ ਸੀ। ਛਾਲਣੀ ਵਿਚੋਂ ਦਾਣੇ ਕੜਾਹੀ ਵਿਚ ਸੁੱਟੇ ਜਾਂਦੇ ਸਨ। ਕੜਾਹੀ ਵਿਚ ਦਾਣੇ ਸੁੱਟਣ ਸਮੇਂ ਝਿਉਰੀ ਇਕ ਹੱਥ ਅੱਗੇ ਕਰਕੇ ਦਾਣਿਆਂ ਦੀ ਚੁੰਗ ਕੱਢਦੀ ਸੀ। ਕੜਾਹੀ ਵਿਚ ਪਾਏ ਦਾਣਿਆਂ ਨੂੰ ਫਸਲ ਵੱਢਣ ਵਾਲੀ ਦਾਤੀ ਦੇ ਪੁੱਠੇ ਪਾਸੇ ਨਾਲ ਹਿਲਾਇਆ ਜਾਂਦਾ ਸੀ। ਜਦ ਦਾਣੇ ਭੁੱਜ ਜਾਂਦੇ ਸਨ ਤਾਂ ਉਨ੍ਹਾਂ ਨੂੰ ਛਾਲਣੇ ਨਾਲ ਕੜਾਹੀ ਵਿਚੋਂ ਬਾਹਰ ਕੱਢ ਲਿਆ ਜਾਂਦਾ ਸੀ। ਜੇਕਰ ਛੋਲਿਆਂ ਦੇ ਦਾਣੇ ਹੁੰਦੇ ਸਨ ਤਾਂ ਉਨ੍ਹਾਂ ਨੂੰ ਕੜਾਹੀ ਵਿਚ ਹੀ ਕੁੱਜੇ ਦੇ ਹੇਠਲੇ ਹਿੱਸੇ ਨਾਲ ਫੇਰ ਕੇ ਦੋਫਾੜ ਕੀਤਾ ਜਾਂਦਾ ਸੀ। ਛਾਲਣੀ ਨਾਲ ਦਾਣੇ ਕੱਢਣ ਸਮੇਂ ਰੇਤਾ ਕੜਾਹੀ ਵਿਚ ਹੀ ਕਿਰ ਜਾਂਦਾ ਸੀ। ਭੁੱਜੇ ਦਾਣੇ ਛਾਲਣੀ ਵਿਚ ਰਹਿ ਜਾਂਦੇ ਸਨ। ਫਿਰ ਇਨ੍ਹਾਂ ਭੁੱਜੇ ਦਾਣਿਆਂ ਨੂੰ ਦਾਣੇ ਭੁੰਨਾਉਣ ਵਾਲਿਆਂ ਦੇ ਹਵਾਲੇ ਕੀਤਾ ਜਾਂਦਾ ਸੀ।


ਹਰਕੇਸ਼ ਸਿੰਘ ਕਹਿਲ

636
Maan-Sanmaan/Respect+ / Re: Local Mod Promotion: ਦਿਲਰਾਜ
« on: December 19, 2011, 01:52:28 AM »
yaar rajjo section wara bright aa jerha teno dita :D: pata kyu??







kyuke othe koi janda hee nai lagda :D:
noxi nu pata menu shaanti pasand aa  :D:

637
Maan-Sanmaan/Respect+ / Re: Local Mod Promotion: ਦਿਲਰਾਜ
« on: December 19, 2011, 01:47:03 AM »
congratssssssssssssssss siso :hug: :hug: :superhappy: :superhappy: :superhappy: :superhappy:
partyyyyyyyyyyyyyyyyyy ho gyi gggggggggggggggggggg :rockon: :rockon: :rockon: :rockon: :rockon:
ok japneet menu ve bula lai partyy te  :love:

638
Maan-Sanmaan/Respect+ / Re: Global Mod Promotion - ќαɾαṃ ṡïṉģh
« on: December 18, 2011, 11:57:12 PM »
congrats  :5:

639
Maan-Sanmaan/Respect+ / Re: Local Mod Promotion: ਦਿਲਰਾਜ
« on: December 18, 2011, 07:44:13 PM »
congrats
thanks

...
Mubarakan :huhh:
pehla ssa keh  :laugh:

...
oh balle sahwa =P
aaj ta puri pj nu cha pakore bana ke khila nu dil karda
congrtz rajjo darling
rehan de khand bohat mehngi aa lado ,aaja aapa done bana k peendiyaa  :woried:

...
congret rajjo
tanku

...
congrtssssssssssss
thank u

640
Maan-Sanmaan/Respect+ / Re: Local Mod Promotion: ਦਿਲਰਾਜ
« on: December 18, 2011, 07:29:41 PM »

 
Ms. ਦਿਲਰਾਜ has volunteered to run the Lok Virsa Pehchaan Section for us. As such, it will be updated regularly. Please look out for new topics on our Virsa and cooperate with her to make it a success. Rajjo has helped us a lot behind the scenes to make PJ run smoothely. This is another effort from her to contibute to PJ. So, let's all wish her success in this endeavor.
 
 
Je koyi hor PJ layi kuch karna chahunda, please let me know. We are always looking for new talent to shine.
gracias  :he: Voy a intentar lo mejor

Pages: 1 ... 27 28 29 30 31 [32] 33 34 35 36 37 ... 153