December 22, 2024, 09:55:22 PM

Show Posts

This section allows you to view all posts made by this member. Note that you can only see posts made in areas you currently have access to.


Messages - ਦਿਲਰਾਜ -ਕੌਰ

Pages: 1 ... 25 26 27 28 29 [30] 31 32 33 34 35 ... 153
581
Lok Virsa Pehchaan / Re: ਹੁਣ ਨਾ ਦਿਸਦੇ,,,
« on: December 26, 2011, 12:24:41 PM »
bohat vadiya

582
Lok Virsa Pehchaan / Re: Main dhi han PUNJAB di.
« on: December 26, 2011, 12:17:38 PM »
nice

583
Lok Virsa Pehchaan / Re: ਮੈਂ ਜਨਮੀ ਤਾਂ,,,
« on: December 26, 2011, 12:16:30 PM »
very nice

584
Request / Re: Request Video Of The Day
« on: December 26, 2011, 10:36:12 AM »
geet maan maneet - mahi da mahi da - vm


Played

585
PJ Games / Re: **Voting Singing Competition 2011**
« on: December 26, 2011, 09:20:39 AM »
result kithe hai ? pehla e jitt ge :hehe:

586
Birthdays / Re: happy bday nekkkkkkk veer ji
« on: December 26, 2011, 08:54:53 AM »
janam din deyan  mubarkan nek singh ji :)

587
Lok Virsa Pehchaan / Re: desi wash
« on: December 26, 2011, 08:31:29 AM »
haye....... main vi jado india gyi si assi kise de akandh path te gye mere wari pani hee muk gia si  :sad: kise ne balti vicho glass bharke mere hath dhovate..
haha  :loll:

588
Introductions / New Friends / Re: hello all
« on: December 25, 2011, 08:15:54 PM »
welcome to pj :)

589
Maan-Sanmaan/Respect+ / Re: Local Mod Promotion: ਦਿਲਰਾਜ
« on: December 25, 2011, 07:52:38 PM »
eh phaaana kad warteyaaa????
kai dina da ,par tuse samj lao jado tuhadi nigah pai gai odo da e  :pagel:

590
Maan-Sanmaan/Respect+ / Re: Local Mod Promotion: ਦਿਲਰਾਜ
« on: December 25, 2011, 06:31:15 PM »
haye mein marja ni a ki kar liyia tu...kyun dukh takleefann nu dawat de liyi
is naalo te khu ch saal mar denni c :sad: :cry:
chal haunsla rakho  :laugh:

591
Lok Virsa Pehchaan / ਰਿਸ਼ਤੇਦਾਰੀ!
« on: December 25, 2011, 01:47:15 PM »
ਦੀਪੇ ਨੇ ਤੁਰਨ ਤੋਂ ਪਹਿਲਾਂ ਮਾਂ ਨੂੰ ਪੁੱਛਿਆ, 'ਮੰਮੀ, ਕਾਰਡਾਂ ਨਾਲ ਡੱਬੇ ਵੀ ਲੈਣੇ ਨੇ?'

'ਹੂੰਅ... ਪਰ ਸਾਰਿਆਂ ਲਈ ਕੀ ਲੋੜ ਆ। ਸ਼ੈਹਰ ਵਾਲਿਆਂ ਲਈ ਲੈ ਜਾਈਂ।' ਮਾਂ ਨੇ ਉਸ ਨੂੰ ਪੈਸੇ ਫੜਾਉਂਦਿਆਂ ਕਿਹਾ।

'ਤੇ ਪਿੰਡ ਵੀ ਤਾਂ ਰਹਿੰਦੇ ਨੇ ਉਨ੍ਹਾਂ ਦੇ ਭਰਾ।'

'ਉਨ੍ਹਾਂ ਨੂੰ ਕੀ ਪਤਾ ਪੇਂਡੂਆਂ ਨੂੰ, ਨਾਲੇ ਕੀ ਲੈ ਕੇ ਆਉਂਦੇ ਨੇ, ਜਗ ਰੱਬ ਰੱਖਣਾ ਪੈਂਦੇ', ਮਾਂ ਨੇ ਨਸੀਹਤ ਝਾੜੀ।

ਦੀਪੇ ਨੇ ਉਵੇਂ ਹੀ ਕੀਤਾ, ਸ਼ਹਿਰ ਵਿਚਲੇ ਰਿਸ਼ਤੇਦਾਰਾਂ ਨੂੰ ਮਠਿਆਈ ਦੇ ਡੱਬਿਆਂ ਦੇ ਨਾਲ-ਨਾਲ ਵਿਆਹ ਦੇ ਕਾਰਡ ਦੇ ਕੇ ਉਹ ਪਿੰਡ ਚਲੇ ਗਏ।

ਉਹ ਬਹੁਤ ਖੁਸ਼ ਹੋਏ। ਮੱਲੋ-ਮੱਲੀ ਚਾਹ ਵੀ ਧਰ ਦਿੱਤੀ। ਦੂਰ ਦੀ ਰਿਸ਼ਤੇਦਾਰੀ ਵਿਚੋਂ ਮਾਮੇ ਦੇ ਪੁੱਤਾਂ ਦੇ ਢਾਈ ਵਿਸਵਿਆਂ ਵਿਚ ਦੋ ਘਰ, ਬੰਦੇ ਕੰਮਾਂ-ਕਾਰਾਂ ਤੇ, ਜਵਾਕ ਸਕੂਲ। ਘਰ ਵਿਚ ਮਾਮੀ ਤੇ ਉਸ ਦੀ ਨੂੰਹ। ਉਹ ਵਿਹੜੇ ਵਿਚ ਹੀ ਮੰਜੇ 'ਤੇ ਬੈਠ ਗਏ। ਮਾਮੀ ਨੇ ਆਪਣੀ ਨੂੰਹ ਨੂੰ ਇਸ਼ਾਰੇ ਨਾਲ ਅੰਦਰ ਬੁਲਾਇਆ। ਦੀਪੇ ਦੇ ਕੰਨ ਵੀ ਅੰਦਰ ਹੋ ਰਹੀ ਘੁਸਰ-ਮੁਸਰ ਵੱਲ ਹੋ ਗਏ। ਮਾਮੀ ਆਪਣੀ ਨੂੰਹ ਨੂੰ ਹੌਲੀ ਹੌਲੀ ਕਹਿ ਰਹੀ ਸੀ, 'ਜੈ ਖਾਣੇ ਨੂੰ... ਘਰ 'ਚ ਧੇਲਾ ਵੀ ਨ੍ਹੀਂ। ਕੁੜੀ ਦੇ ਨੂੰਹ-ਪੁੱਤ ਆਏ ਨੇ। ਕੀ ਸੋਚਣਗੇ? ਖਾਲੀ ਹੱਥ... ਤੂੰ ਭੱਜ ਕੇ ਤਾਰੇ ਕੇ ਜਾਹ।'

ਮਾਮੀ ਉਨ੍ਹਾਂ ਕੋਲ ਪੀਹੜਾ ਡਾਹ ਕੇ ਜੀਆਂ ਦੀ ਸੁੱਖ-ਸਾਂਦ ਪੁੱਛਣ ਲੱਗੀ। ਮਾਮੀ ਦੀ ਨੂੰਹ ਬਾਹਰ ਨਿਕਲ ਗਈ ਤੇ ਉਨ੍ਹੀਂ ਹੀ ਪੈਰੀਂ ਵਾਪਸ ਪਰਤ ਆਈ।

ਚਾਹ ਪੀ ਕੇ ਉਹ ਉਠ ਖੜ੍ਹੇ ਹੋਏ। ਮਾਮੀ ਨੇ ਪੰਜਾਹ ਦਾ ਨੋਟ ਦੀਪੇ ਦੀ ਪਤਨੀ ਦੇ ਹੱਥ ਧਰਦਿਆਂ ਢੇਰਾਂ ਅਸੀਸਾਂ ਦਿੱਤੀਆਂ। ਉਨ੍ਹਾਂ ਨੇ ਕਾਫ਼ੀ ਨਾਂਹ-ਨੁੱਕਰ ਕੀਤੀ ਪਰ ਮਾਮੀ ਨਹੀਂ ਮੰਨੀ।

ਉਹ ਬੇਹੱਦ ਸ਼ਰਮਸਾਰ ਹੋਏ ਚੁੱਪ-ਚਾਪ ਘਰੋਂ ਨਿਕਲ ਗੱਡੀ ਵਿਚ ਆ ਕੇ ਬੈਠ ਗਏ। ਸ਼ਹਿਰੋਂ ਉਹ ਖਾਲੀ ਹੱਥ ਆਏ ਸੀ। ਗੱਡੀ ਸਟਾਰਟ ਕਰਦਿਆਂ ਉਸ ਨੇ ਦੁਬਾਰਾ ਮਾਮੀ ਦੇ ਘਰ ਵੱਲ ਨਿਗ੍ਹਾ ਮਾਰੀ। ਉਸ ਨੂੰ ਜਾਪਿਆ ਕਿ ਸ਼ਹਿਰ ਵਾਲਿਆਂ ਦੀਆਂ ਕੋਠੀਆਂ ਅਜੇ ਵੀ ਮਾਮੀ ਦੇ ਘਰ ਤੋਂ ਛੋਟੀਆਂ ਹਨ।

-ਜਗਤਾਰ ਸਿੰਘ ਹਿੱਸੋਵਾਲ

592
Religion, Faith, Spirituality / ਅਮ੍ਰਿਤ ਜਲ
« on: December 25, 2011, 01:05:33 PM »



ਸ੍ਰੀ ਕਰਤਾਰ ਪੁਰ ਸਾਹਿਬ,ਵਿਚ ਇਹ ਉਹ ਖੂਹ ਹੈ,ਜਿਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ,ਪੂਰੀ ਮਨੁਖਤਾ ਨੂੰ ਪਿਆਰ ਦੀਆਂ ਭਰ ਭਰ ਟਿੰਡਾਂ
ਅਮ੍ਰਿਤ ਜਲ ਛਕਾਇਆ

593
Pics / Re: rutt papera di aayi
« on: December 25, 2011, 11:55:02 AM »
eh ke ho reha  :loll:

594
balle navreet kaure kamaaaal e karte  :okk: nyc

595
Shayari / Re: asi eine v khushnaseeb kithe....
« on: December 23, 2011, 04:37:41 PM »
nice  8->

596
PJ Games / Re: Sach ya Jhoot
« on: December 23, 2011, 03:19:44 AM »
jhooth oh ta sadi katti da naa hai  :D: :D:
dur phite muh :laugh:

...
JHOOTTTTTTTTT  :D: :D: :D:
yeah

nice post simarii , funnyyyyyyy :superhappy:

597
PJ Games / Re: Sach ya Jhoot
« on: December 23, 2011, 03:14:27 AM »
Kish mish tera tah viah he nahin hoya jawak kvie ho sakdey aa...jhooot..

hun meri barii....main sara kuch pj teh copy paste karda aa..guess karo..sacha ke jhoot.. :excited: :excited:
sach  :laugh:


next me ,,, mera real name raampyari hai  :laugh:

598
Introductions / New Friends / Re: hello all. am new here
« on: December 23, 2011, 12:04:20 AM »
Jaldi karo tusi dono chaa te pkorian di dukhan

Menu pukh bot lagio a...te thand vi bot lagdi a
gharo cha paani pee k aaya karo ,oda ve jina k  Introduction deta ohde hisab naal te swagat e banda se :laugh:

599
Introductions / New Friends / Re: hello all. am new here
« on: December 22, 2011, 11:58:22 PM »
cha da kam mera tera pakodia da.. so main cha leke aoundi tu pakode tiyaar rakh.. :D:

...
vaise ji assi te kaddi chula da vi langar la dyi da.. cha te ek paise aa :pagel:
dono kam tue kar ,mae swagat karta thora  :loll:

600
Introductions / New Friends / Re: hello all. am new here
« on: December 22, 2011, 11:54:23 PM »
welcome ji.. twada pj te swagatam haiga ji.. enjoy ur stay ji..

if you need any help.. ask dilraj she will help u.. :pagel:
yeah mae kardu help ,tu jaa cha wale dukaan khol  :laugh:

Pages: 1 ... 25 26 27 28 29 [30] 31 32 33 34 35 ... 153