561
News Khabran / Re: hun badal nu jhatka
« on: December 28, 2011, 02:10:29 PM »
ehna nu vich vich jhatke milde rehne chahede :mean:
This section allows you to view all posts made by this member. Note that you can only see posts made in areas you currently have access to. 561
News Khabran / Re: hun badal nu jhatka« on: December 28, 2011, 02:10:29 PM »
ehna nu vich vich jhatke milde rehne chahede :mean:
563
Introductions / New Friends / Re: PJ Family Introduction« on: December 28, 2011, 11:43:20 AM »
gud job sekhon sahab :)
565
Introductions / New Friends / Re: welcome back PuNjAbAn_KuRhI« on: December 27, 2011, 06:35:25 PM »
Welcome back :5:
566
Lok Virsa Pehchaan / ਪੰਜਾਬ ਦਾ ਅਮੀਰ ਸਭਿਆਚਾਰ ....« on: December 27, 2011, 05:19:55 PM »> ਪੰਜਾਬ ਦਾ ਅਮੀਰ ਸਭਿਆਚਾਰ ਦਿਨੋਂ ਦਿਨ ਗਰੀਬ ਅਤੇ ਲਾਚਾਰ ਹੋ ਰਿਹਾ ਹੈ। ਦੇਸੀ ਮਹੀਨਿਆਂ ਦੀ ਮਹੱਤਤਾ ਸਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ। ਚੇਤ ਤੋਂ ਫੱਗਣ ਤੱਕ ਕੋਈ ਨਾ ਕੋਈ ਧਾਰਮਿਕ, ਸਮਾਜਿਕ ਰੀਤ ਜੁੜੀ ਹੋਈ ਹੈ। ਗੁਰਬਾਣੀ ਵਿਚ ਵੀ ਬਾਰਾਂ ਮਹੀਨਿਆਂ ਦੀ ਅਪਾਣੀ ਮਹਾਨਤਾ ਦਰਸਾਈ ਗਈ ਹੈ। ਸਾਉਣ ਦਾ ਮਹੀਨਾ ਗਰਮੀ ਤੋਂ ਰਾਹਤ ਦਿਵਾਉਂਦਾ ਹੈ ਅਤੇ ਇਸ ਮਹੀਨੇ ਮੀਂਹ ਨਾਲ ਫਸਲਾਂ, ਜਾਨਵਰਾਂ ਅਤੇ ਮਨੁੱਖਾਂ ਦੇ ਚਿਹਰਿਆਂ 'ਤੇ ਰੌਣਕ ਆ ਜਾਂਦੀ ਹੈ। ਜਦੋਂ ਕਿਤੇ ਸਾਉਣ ਵਿਚ ਮੀਂਹ ਨਾ ਪੈਂਦਾ ਤਾਂ ਇਹ ਲੋਕ ਬੋਲੀ ਸਭਿਆਚਾਰ ਉਤੇ ਪੈ ਰਹੇ ਅਸਰ ਨੂੰ ਦਰਸਾਉਂਦੀ - ਸਾਉਣ ਮਹੀਨੇ ਮੀਂਹ ਨਾ ਪੈਂਦਾ, ਸੁਕੀਆਂ ਵੈਹਣ ਜ਼ਮੀਨਾਂ, ਤੂੜੀ ਖਾਂਦੇ ਬਲਦ ਹਾ ਗਏ, ਗੱਭਰੂ ਗਿਝ ਗਏ ਫੀਮਾ, ਆਦਿ ਜਦੋਂ ਮੀਂਹ ਦੀ ਨਿੱਕੀ ਨਿੱਕੀ ਭੂਰ ਪੈਂਦੀ ਹੈ ਤਾਂ ਕੁਝ ਅਜਿਹਾ ਨਜ਼ਾਰਾ ਪੇਸ਼ ਕਰਦੀ ਹੈ : ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਮਗਰੋਂ ਪੈਂਦੀ ਭੂਰ ਰੋਟੀ ਲੈ ਨਿਕਲੀ ਖੇਤ ਹੋ ਗਿਆ ਦੂਰ ਸਾਉਣ ਮਹੀਨੇ ਅੰਬਰਾਂ ਉਤੇ ਘਟਾ ਕਾਲੀਆਂ ਛਾਈਆਂ ਛੁੱਟੀ ਆਜਾ ਫੌਜੀਆਂ ਮੇਰਾ ਜ਼ੋਬਨ ਦੇਵੇ ਦੁਹਾਈਆਂ ਇਕ ਖਾਸ ਗੱਲ ਜੋ ਇਸ ਮਹੀਨੇ ਨਾਲ ਜੁੜੀ ਹੈ, ਉਹ ਵਿਆਹੀਆਂ ਕੁੜੀਆਂ ਪੇਕੇ ਪਿੰਡ ਆਉਣਾ, ਕੁਝ ਦਹਾਕੇ ਪਹਿਲਾਂ ਕਿਸਾਨੀ ਹਾੜੀ ਦੀ ਫਸਲ 'ਤੇ ਨਿਰਭਰ ਕਰਦੀ ਹੁੰਦੀ ਸੀ ਅਤੇ ਵਿਆਹ ਹਾੜ ਦੇ ਮਹੀਨੇ ਵਿਚ ਹੀ ਹੋਇਆ ਕਰਦੇ ਸਨ। ਹਾੜ ਦੇ ਵਿਚ ਵਿਆਹੀ ਕੁੜੀ ਨੂੰ ਸਾਉਣ ਦੇ ਮਹਨੇ ਆਪਣੇ ਪੇਕੇ ਪਿੰਡ ਰੱਖਿਆ ਜਾਂਦਾ ਸੀ। ਕਾਰਣ ਤਾਂ ਇਹਦਾ ਸਾਇੰਸ ਦੀ ਖੋਜ ਸੀ ਪਰ ਪੁਰਾਣੇ ਲੋਕਾਂ ਨੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਗੱਲ ਨਾਲ ਇੰਜ ਜੋੜਿਆ ਸੀ ਕਿ ਉਸ 'ਤੇ ਕੋਈ ਕਿੰਤੂ-ਪ੍ਰੰਤੂ ਨਾ ਹੋਵੇ। ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਆਪਣਾ ਮਨ ਪ੍ਰਚਾਵਾ ਕਰਨ ਲਈ 'ਤੀਆਂ' ਨਾਂਅ ਦਾ ਤਿਉਹਾਰ ਬਣਾ ਲਿਆ। ਇਸ ਬਹਾਨੇ ਗਿੱਧੇ ਵਿਚ ਨੱਚ-ਟੱਪ ਕੇ ਮਨ ਵੀ ਖੁਸ਼ੀ ਨਾਲ ਝੂਮ ਉਠਦਾ ਤੇ ਨਾਲ ਹੀ ਤਨ ਦੀ ਅਰੋਗਤਾ ਵੀ ਜੁੜੀ ਸੀ। ਉਦੋਂ ਕੁੜੀਆਂ ਗਿੱਧੇ ਨੂੰ ਵਾਜਾਂ ਮਾਰਦੀਆਂ ਕਹਿੰਦੀਆਂ ਸਨ : ਗਿੱਧਿਆ ਪਿੰਡ ਵੜ ਵੇ ਬਾਹਰ ਬਾਹਰ ਨਾ ਜਾਈਂ। ਸਾਉਣ ਦੀ ਘਟਾ ਨੂੰ ਵੇਖ ਕੇ ਜਦੋਂ ਮਨ ਝੂੰਮਦਾ ਤਾਂ ਇਹ ਲੋਕ ਬੋਲੀ ਕਹਿੰਦੀ ਐ : ਸਾਉਣ ਮਹੀਨਾ ਦਿਨ ਗਿੱਧਿਆਂ ਦੇ ਸੱਭੇ ਸਹੇਲੀਆਂ ਆਈਆਂ ਭਿੱਜ ਗਈ ਰੂਹ ਮਿੱਤਰਾ, ਘਟਾ ਕਾਲੀਆਂ ਛਾਈਆਂ। ਸਾਉਣ ਮਹੀਨੇ ਤੋਂ ਬਾਅਦ ਸਾਰੀਆਂ ਨੇ ਸਹੁਰੇ ਚਲੀਆਂ ਜਾਣਾ ਤਾਂ ਇਹ ਬੋਲੀ ਇਸ ਵਿਛੋੜੇ ਨੂੰ ਉਜਾਗਰ ਕਰਦੀ ਹੈ : ਸੌਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ ਇਸ ਵਿਚ ਇਕ ਹੋਰ ਲੋਕ ਬੋਲੀ ਸਾਉਣ ਅਤੇ ਅਗਲੇ ਮਹੀਨੇ ਭਾਦੋਂ ਦੀ ਮਹੱਤਤਾ ਉਜਾਗਰ ਕਰਦੀ ਹੈ ਤੀਆਂ ਤੀਜ ਦੀਆਂ, ਭਾਦੋਂ ਦੇ ਮੁਕਲਾਵੇ ਜਾਂ ਫਿਰ ਪੰਜ ਭਾਦੋਂ ਨੂੰ ਆਈ ਵੇ, ਮੇਰਾ ਲੈਣ ਦਰੋਜਾ। ਸਮੇਂ ਨੇ ਸਮਾਂ ਹੀ ਬਦਲ ਦਿੱਤਾ ਹੈ, ਨਾ ਹੁਣ ਸਾਉਣ ਵੀਰ ਕੱਠੀਆਂ ਕਰਦਾ ਹੈ ਤੇ ਨਾ ਹੀ ਭਾਦੋਂ ਵਿਛੋੜੇ ਪਾਉਂਦੀ ਐ। ਹੁਣ ਤੀਆਂ, ਗਿੱਧਾ, ਭੰਗੜਾ ਸਿਰਫ਼ ਸਕੂਲਾਂ, ਕਾਲਜਾਂ ਦੀਆਂ ਸਟੇਜ਼ਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਟੁੱਟ ਰਹੇ ਪੰਜਾਬ ਦੇ ਸਭਿਆਚਾਰ ਨੂੰ ਨਾ ਸਾਂਭਿਆ ਗਿਆ ਤਾਂ ਉਹ ਵੀ ਸਮਾਂ ਦੂਰ ਨਹੀਂ ਜਦੋਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਇਸ ਬਾਰੇ ਦੱਸਣ ਵਾਲਾ ਵੀ ਕੋਈ ਨਹੀਂ ਹੋਣਾ ਅਤੇ ਹੈਲੋ-ਹਾਏ ਹੀ ਰਹਿ ਜਾਵੇਗਾ। -rajvir kaur 568
Lok Virsa Pehchaan / Re: ਸਿੱਖ ਨੌਜਵਾਨ ਪੀੜੀ ਵਿੱਚ ਕੇਸ ਕਤਲ ਕਰਨ ਦਾ ਵੱਧਦਾ ਰੁਝਾਨ« on: December 27, 2011, 04:51:56 PM »
nice post
569
Lok Virsa Pehchaan / Re: ਕਿਉਂ ਵਹਿਮ ਹੈ ਪਾਇਆ ਜੱਟਾਂ ਨੂੰ, ਕਿ ਜੱਟ ਹੀ ਭੰਗੜਾ ਪਾ ਸਕਦਾ« on: December 27, 2011, 04:45:21 PM »
nice! kala tariya wajaa reha ohnu laga hona k ohde haq de gal ho gai :hehe: oda ajjkal oh gaane ve aa rahe jehde ch jataan da na nahi leya jaanda :
570
Discussions / Re: SADA INDIA TRAKKI KYO NAI KARDA ???? frnd ans do(apne vichar sanjhe kro)« on: December 26, 2011, 10:53:00 PM »mai ta kehna sirf ik vaar vota paun to nah kar den sare fer dekho kida sidhe honge saretrue ,par jehre sharaab peende oh de vota nu diwali wangu udeeq de : 571
Lok Virsa Pehchaan / Re: RIWAJ« on: December 26, 2011, 10:35:44 PM »sadee taan jii mooth wale ladoo waddeekahde wale ladu ? 572
Lok Virsa Pehchaan / Re: RIWAJ« on: December 26, 2011, 10:08:22 PM »Mein wi kohsish kiti si labban di photo, par labbi ni koye, koi ni jado es waar india gaya, lai ah google te paun lye. Ehi pic purre google wich missing ah :pagel:khatte waleya hor hundiya pakoddiyan , cha naal khan waleya hor :wait: ... haye oye pataseeeeeeeeeeeeeeeeeeeeeeeeeeeeeeeeeeeeeeeeeeeeeacha, eh riwaj mae pehli vaar suniya patase waddan wala :5: 573
Lok Virsa Pehchaan / Re: ਬਚਪਨ ਹੁੰਦਾ ਸੀ ਬੇਪ੍ਰਵਾਹ« on: December 26, 2011, 09:57:12 PM »bare sharaarti se :blush: 574
Lok Virsa Pehchaan / Re: ਬਚਪਨ ਹੁੰਦਾ ਸੀ ਬੇਪ੍ਰਵਾਹ« on: December 26, 2011, 09:52:58 PM »:hehe: bachpan sachi beprwaah hunda c ,,oh din nhi aune mudkeyeah 575
Lok Virsa Pehchaan / Re: RIWAJ« on: December 26, 2011, 09:49:24 PM »Sadde Pind ch haiga. Menu yaad ah mein sarri bhaji khaa janda hunda siga :love: Swaad hi bohat hundi reh ni hunda :pagel: Bohat kush hunda wich, laddu te patasay ni use karde sadde. Motti seerini te hor kush bohat hunda. yeah pawan patase ne hunde ,ladu and seerni shakrpare hunde ,pic e ahe mili menu patasya wale :pagel: 576
Lok Virsa Pehchaan / Re: RIWAJ« on: December 26, 2011, 09:11:45 PM »bhaji jehre seerni laduu patase hunde viyah de i think ohnu e kehne ,je kuch hor hunda te das davo ve hune e kam rok laiye vadan wala :hehe: ,, oda tuse bhaji (bro) samjiya hona hana? :laugh: hanji gud idea ,ahem, ase vihaar kara ge ehde te :laugh: 578
Lok Virsa Pehchaan / ਬਚਪਨ ਹੁੰਦਾ ਸੀ ਬੇਪ੍ਰਵਾਹ« on: December 26, 2011, 12:40:36 PM »ਬਚਪਨ ਹੁੰਦਾ ਸੀ ਬੇਪ੍ਰਵਾਹ ਸਾਰਾ ਦਿਨ ਬੱਸ ਜਾਣਾ ਖੇਲ੍ਹੀ, ਕੱਟੇ, ਵੱਛੇ, ਬਿੱਲੀਆਂ, ਕੁੱਤੇ ਇਹ ਵੀ ਸਨ ਲਗਦੇ ਸੱਜਣ ਬੇਲੀ। ਹੱਟੀ ਜਾ ਕੇ ਮੰਗਣਾ ਝੂੰਗਾ ਮੰਗੇ ਕੋਈ ਤਾਂ ਕਹੇ, ਮੈਂ ਨਾ ਦੂੰਗਾ, ਕਾਂ ਨੇ ਖੌ ਲੈਣਾ, ਮਾਰ ਕੇ ਠੂੰਗਾ ਦੇ ਜਾਹ ਕਾਂਵਾਂ ਤੇਰਾ ਸੜ ਜੇ ਡੱਗਾ। ਝਾਅ ਝਾਅ ਕਰਨਾ ਮੋਰੀਆਂ ਥਾਣੀ ਕਰ ਸ਼ਰਾਰਤਾਂ ਨਿੱਤ ਕੁੱਟ ਖਾਣੀ। ਘਰ ਸੀ ਜਦੋਂ ਪ੍ਰਾਹੁਣੇ ਆਉਂਦੇ ਬਿਸਕੁਟ ਨਾਲ ਸੀ ਚਾਹ ਪਿਲਾਉਂਦੇ, ਉਹ ਤੇ ਸੀ ਇੱਕ ਅੱਧਾ ਖਾਂਦੇ ਆਪਾਂ ਸਾਰੇ ਚੁੱਕ ਭੱਜ ਜਾਂਦੇ। ਕੱਟੀ ਤੇ ਬਹਿ ਕੇ ਝੂਟੇ ਲੈਣੇ ਰਾਤ ਨੂੰ ਫੜਨੇ ਜਗਦੇ ਟਟਹਿਣੇ, ‘ਰਾਏ’ ਕਦੇ ਜਵਾਨ ਨਾ ਹੁੰਦਾ ਪਤਾ ਹੁੰਦਾ ਜੇ ਉਹ ਦਿਨ ਨਹੀਂ ਰਹਿਣੇ। -ਰਾਏ 580
Lok Virsa Pehchaan / Re: boliyan...« on: December 26, 2011, 12:27:13 PM »Santo banto hoyian kathiyan laggiyan karan magroorisohni aa boli :hehe: |