This section allows you to view all posts made by this member. Note that you can only see posts made in areas you currently have access to.
Messages - ਦਿਲਰਾਜ -ਕੌਰ
Pages: 1 2 [3] 4 5 6 7 8 ... 153
41
« on: January 13, 2015, 08:17:22 AM »
:pray: Badi mushkil se sikha hai khush rehna us ke bagair.. ab suna hai ye baat bhi use pareshaan karti hai.
Wah wah kya baat hai
42
« on: January 12, 2015, 01:26:48 PM »
Happy birthday :)
43
« on: January 06, 2015, 10:42:09 AM »
44
« on: January 06, 2015, 12:57:45 AM »
aj hegi.. kal nahi si, mein dekheya.. kal kise ne post wi kitti si ===================================================== Mohd Obaidallah Quraishi · Dh cong nghe sai gon where is sana khan in the housemates list?????????? Reply · · Yesterday at 11:40am
Vaibhav Arora · Owner at VOPE Smart Tech Pvt Ltd she is already eliminated .. lol :) =========================
post wi kitta lol
Ok manh lende lol
45
« on: January 06, 2015, 12:48:24 AM »
ajaz kuch zaadey hi nakhre kar reha, patani ki chakkar a ehda.
and ek mystery dikhan nu milli, colors di bigboss wali website te , sanaa sardar listed hi nahi hegi as a contestant or challenger.
. Haige aa black red sarih wali pic sana di he hai
46
« on: October 19, 2014, 09:23:12 AM »
Pritam :love:
Krishma lai gajjar da halwa (recipe by pritam ). :laugh:
47
« on: October 13, 2014, 11:23:35 PM »
Deepshikha s out : shocking news aa . Manu ta lgda si oh end tak jau jida oh game kheddi si . Sonali nu ni kadna una na because odi ta upen di luv story shuru honi aa hun . Sobali ik ida di kuri aa jeda kol -1% brain aa ser hilla hilla ka manu lagda ona apna brain kita sut dita aa. Kaffi kuj interesting kru sonali. Rekha nu ki hoa si oh ina puneet nu kio ignore krdi si. Nd rekha na sandoor kio paia si ? Jithe tak ma google kita oda husband na viah ton saal vàd suicide kar layee si nd rekha na mur ka viah ni krvaia si. Hmm manisha jhuthi jhi hun chup karka beh gayee nai ta koi tuhanu apni jhuthi gf dasse nd tusi chup rho naaa munkin aa. :smh: Aria na mic laa ka panni ch sutt dita onu kuj ni keha big boss na nd kal oh fer mic paa ka betha si. Oda bapu di poori chaldi aa. Puneet da pishe hun sab na pai jana . Baki dekho ki hunda .es baar dekhia kon nominate hunda
. Ek filam di shooting dauran. Amitab bachan de kafi sat lagi si oh maut de muh ch vapis aya si. And os filam ch. puneet kuli si. Ehdi galti Karan amitab bachan de sat lagi si. ( os time rekha te amitab bachan da viyah hona si ) fer amitab bachan es halat ch si. Te jad oh theek Hoya. Kise karam kar k ohda viyah jaya nal. Kar deta gya. Te rekha nal nahi Hoya. Rekha ise Karan kar k puneet naal Halle taq naraz hai je
48
« on: October 11, 2014, 10:53:05 PM »
Jehnu vote karni ohda te name He nahi list ch :p
Pritam :)
49
« on: October 05, 2014, 08:50:03 PM »
Sukirti Kandpal evicted. ;) ... krishma rann ta top di a sarria kudiyan nallo sohni a lol
manisha lamma te arya babbar di ta juban he nae nikal di :p
:blowout: parneet mainu banda theek lagia bakki ta fake jeha kaam he a
. How about. Dyan-Dara :p Preetm. And soni :love:
50
« on: May 07, 2014, 01:36:00 AM »
Thanks everyone :) 8-> ... My you have: All the joy your heart can hold; All the smiles a day can bring; All the blessings a life can unfold; May you get the world's best in everything. Wishing you a very happy birthday dilraj sis
. Thank you deepi :hug:
51
« on: February 09, 2013, 08:39:10 AM »
congrats seeto :)
52
« on: February 09, 2013, 08:34:43 AM »
:13: tusi v othe jande assi v :waitin:
haan .. ek mari jahi kuri othe kam kardi boldi bohat aa ohde na chalaiye gal? :laugh:
53
« on: February 09, 2013, 08:32:03 AM »
Happy Birthday sandeep :)
54
« on: February 09, 2013, 08:12:58 AM »
jehra loki viah nu aapre to bnaunde aa :D:
... oyee koi jamalo walh v nigha mar aayoo :laugh: :laugh: :laugh:
sari duniya ni appre to bnaunde changi tarah das nahi te samjh nahi auni kise nu :laugh: vaise appryo e pasand karle baburam ne kuriya rakhya hun muhre kam karn lai :laugh:
55
« on: February 07, 2013, 10:53:48 PM »
:laugh: .
56
« on: February 07, 2013, 09:08:10 PM »
ਇਕ ਦੋ ਕਦਮ ਤੁਰਨ ਤੋਂ ਜਿਹੜਾ ਡਰਦਾ ਹੈ।
ਤੇਰੇ ਸਾਹੀਂ ਸੱਤ ਸਮੁੰਦਰ ਤਰਦਾ ਹੈ।
ਹੱਕ, ਸੱਚ, ਇਨਸਾਫ਼, ਸ਼ਹਾਦਤ ਅੰਤ ਪੜਾਅ,
ਨਾਲ ਬਿਮਾਰੀ ਕਦੋਂ ਬਹਾਦਰ ਮਰਦਾ ਹੈ।
ਖੇਡ ਅਨਾਰ ਅਗਨ ਦੇ ਫੜ ਕੇ ਰਾਤ ਦਿਨੇ,
ਜੇ ਤੇਰਾ ਚਿੱਤ ਜੁਗਨੂੰ ਕੋਲੋਂ ਡਰਦਾ ਹੈ।
ਦੋਸ਼ ਨਣਦ ਨੂੰ ਸੋਹਣੀ ਦੇਵੇ ਸੌ ਵਾਰੀ,
ਬਿਨ ਵਿਸ਼ਵਾਸੋਂ ਘੜਾ ਝਨਾਂ ਵਿਚ ਖਰਦਾ ਹੈ।
ਸੋਨੇ ਦੇ ਪਿੰਜਰੇ ਵਿਚ ਹਰ ਪ੍ਰਦੇਸੀ ਜੀਅ,
ਆਪਣੇ ਪਿੰਡ ਦੀ ਮਿੱਟੀ ਚੇਤੇ ਕਰਦਾ ਹੈ।
ਆਲਮਗੀਰ ਕਹਾਉਂਦਾ ਹੋਇਆ ਬੰਦਾ ਵੀ,
ਆਖ਼ਰ ਆਪਣੀ ਨਜ਼ਰੋਂ ਡਿੱਗ ਕੇ ਮਰਦਾ ਹੈ।
ਤੇਰੇ ਤੋਂ ਬਿਨ ਮੇਰਾ ਮੁੱਲ ਦਵਾਨੀ ਨਹੀਂ,
ਤੇਰੇ ਕੋਲੋਂ ਕਿਹੜੀ ਗੱਲ ਦਾ ਪਰਦਾ ਹੈ।
-ਗੁਰਭਜਨ ਗਿੱਲ
57
« on: February 07, 2013, 09:02:57 PM »
ਉੱਲੂ ਉੱਲੂਆਂ ਨਾਲ ਲਿਹਾਜ਼ ਪਾਲਣ,
ਬਾਂਦਰ ਬਾਂਦਰਾਂ ਨਾਲ ਬਣਾ ਲੈਂਦੇ।
ਕਾਂ ਕਾਂਵਾਂ ਦੀ ਸੁਹਬਤ ਪਸੰਦ ਕਰਦੇ,
ਖੋਤੇ ਖੋਤਿਆਂ ਨੂੰ ਗਲ਼ ਲਾ ਲੈਂਦੇ।
ਕੁੱਤੇ ਕੁੱਤਿਆਂ ਵਿਚ ਪਛਾਣ ਪਾ ਕੇ,
ਭਾਈਚਾਰੇ ਦਾ ਲੁਤਫ਼ ਉਠਾ ਲੈਂਦੇ।
ਕੀ ਆਖੀਏ ਬੰਦੇ ਦੇ ਪੁੱਤਰਾਂ ਨੂੰ,
ਆਪਸ ਵਿਚ ਜੋ ਸਿੰਙ ਫਸਾ ਲੈਂਦੇ।
-ਨਵਰਾਹੀ ਘੁਗਿਆਣਵੀ
58
« on: January 29, 2013, 10:47:38 PM »
ਭਗਵਾਨ ਬੁੱਧ ਨੇ 44 ਸਾਲ ਸੱਚ ਧਰਮ ਦਾ ਪ੍ਰਚਾਰ ਕੀਤਾ | ਉਹ ਸਾਲ ਵਿਚ 9 ਮਹੀਨੇ (ਬਰਸਾਤ ਦੇ 3 ਮਹੀਨਿਆਂਨੂੰ ਛੱਡ ਕੇ) ਇਕ ਥਾਂ ਤੋਂਦੂਜੀ ਥਾਂ'ਤੇ
ਘੰੁਮਦੇ ਹੋਏਪ੍ਰਚਾਰ ਕਰਦੇ ਰਹੇ | ਉਹ ਰੋਜ਼ਾਨਾ ਲਗਭਗ 15 ਮੀਲ ਪੈਦਲ ਯਾਤਰਾ ਕਰਦੇ |ਉਹ ਜਿਥੇ ਵੀ ਗਏ, ਪੈਦਲ ਹੀ ਗਏ |ਕਦੇ-ਕਦੇ ਉਹ ਅਜਿਹੇ ਇਲਾਕਿਆਂ ਵਿਚ
ਪਹੰੁਚ ਜਾਂਦੇ, ਜਿਥੇ ਉਨ੍ਹਾਂਦੇ ਨਾਂਅਤੋਂ ਕੋਈ ਵਾਕਿਫ ਨਾ ਹੰੁਦਾ |ਇਕ ਵਾਰ ਅਜਿਹੇ ਹੀ ਅਨਜਾਣ ਇਲਾਕੇ ਵਿਚ ਤੁਰਦਿਆਂ-ਤੁਰਦਿਆਂਉਨ੍ਹਾਂਨੂੰ ਰਾਤ ਪੈ ਗਈ | ਬੁੱਧਅਤੇ ਉਨ੍ਹਾਂ ਦੇ
ਸ਼ਿਸ਼ਾਂਨੇ ਉਸ ਕਸਬੇ ਦੇ ਬਾਹਰਵਾਰ ਟਿਕਾਣਾ ਕੀਤਾ | ਕੁਝ ਸ਼ਿਸ਼ ਆਰਾਮ ਕਰਨ ਲੱਗੇ ਅਤੇ ਬੁੱਧਸਮੇਤ ਇਕ-ਦੋ ਸ਼ਿਸ਼ ਚਾਨਣੀ ਰਾਤ ਦਾ ਅਨੰਦ ਲੈਂਦੇ ਹੋਏਧਿਆਨ ਸਾਧਨਾ ਕਰਨ
ਲੱਗੇ |ਬੁੱਧ ਧਿਆਨ ਕਰ ਰਹੇ ਸਨ, ਤਦ ਉਸ ਕਸਬੇ ਦੀ ਇਕ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਲਈ ਉਧਰੋਂਲੰਘੀ |ਉਸ ਔਰਤ ਨੇ ਬੁੱਧ ਨੂੰ ਟਹਿਲਦਿਆਂਦੇਖਿਆ | ਉਸ ਨੇ
ਸੋਚਿਆਕਿ ਇਹ ਵਿਅਕਤੀ ਵੀ ਸਾਧੂਆਂਦਾ ਭੇਸ ਬਣਾ ਕੇ ਆਪਣੀਆਂਪ੍ਰੇਮਿਕਾਵਾਂ ਨੂੰ ਮਿਲਣਆਏਹੋਣਗੇ | ਬੁੱਧ ਦੀ ਜਦ ਉਸ ਵੱਲ ਨਜ਼ਰ ਗਈ ਤਾਂਉਹ ਹੱਸ ਕੇ ਅੱਗੇ ਤੁਰ ਪਈ |
ਦੂਜੇ ਦਿਨ ਬੁੱਧਕਸਬੇ ਵਿਚ ਭਿੱਖਿਆ ਲੈਣ ਗਏ |ਜਦੋਂ ਉਨ੍ਹਾਂਨੇ ਇਕ ਘਰ ਦੇ ਦਰਵਾਜ਼ੇ 'ਤੇ ਆਵਾਜ਼ ਦਿੱਤੀ ਤਾਂਉਸ ਘਰ ਦੇ ਅੰਦਰੋਂ ਸੰੁਦਰ ਔਰਤ ਥਾਲੀ ਵਿਚ ਭੋਜਨ ਰੱਖਕੇ ਲਿਆਈ
| ਜਦੋਂ ਉਸ ਨੇ ਬੁੱਧਵੱਲ ਦੇਖਿਆਤਾਂ ਉਹ ਦੇਖਦੀ ਹੀ ਰਹਿ ਗਈ | ਪਾਤਰ ਵਿਚ ਭੋਜਨ ਪਾਉਾਦਿਆਂਬੁੱਧਵੱਲ ਗੌਰ ਨਾਲ ਤੱਕਦਿਆਂਉਸ ਨੇ ਕਿਹਾ, 'ਹੇ ਸ਼ੁਰੱਮਣ! ਬਸਤੀ ਦੇ ਬਾਹਰ
ਕੀ ਆਪ ਰਾਤ ਨੂੰ ਧਿਆਨ ਸਾਧਨਾ ਕਰ ਰਹੇ ਸੀ?' ਬੁੱਧਨੇ ਉੱਤਰ ਦਿੱਤਾ, 'ਹਾਂ , ਰਾਤ ਅਸੀਂਹੀ ਆਪਣੀਆਂਪ੍ਰੇਮਿਕਾਵਾਂਨੂੰ ਮਿਲਣਗਏ ਸੀ |' ਸੁਣਕੇ ਉਸ ਔਰਤ ਨੂੰ ਬੇਹੱਦ
ਸ਼ਰਮਿੰਦਗੀ ਹੋਈ |ਹੱਥਜੋੜ ਕੇ ਕਹਿਣ ਲੱਗੀ, 'ਹੇ ਸ਼ੁਰੱਮਣ, ਮੁਆਫ਼ ਕਰਨਾ, ਜਿਸ ਦੀ ਜਿਹੋ ਜਿਹੀ ਸੋਚ ਹੰੁਦੀ ਹੈ, ਉਹ ਉਸੇ ਨਜ਼ਰ ਨਾਲ ਦੂਜੇ ਨੂੰ ਦੇਖਦਾ ਹੈ |' ਬੁੱਧਨੇ ਉਪਦੇਸ਼
ਕਰਦਿਆਂ ਕਿਹਾ, 'ਹਾਂ ਭੈਣ, ਅਜਿਹਾ ਹੀ ਹੰੁਦਾ ਹੈ | ਜਿਹੋ ਜਿਹਾ ਆਦਮੀ ਆਪ ਹੰੁਦਾ ਹੈ, ਉਹੋ ਜਿਹਾ ਹੀ ਉਹ ਦੂਜੇ ਨੂੰ ਸਮਝਦਾ ਹੈ | ਪਰ ਦੂਜੇ ਨੂੰ ਸਮਝੇ ਤੋਂਬਿਨਾਂ ਉਸ
ਬਾਰੇ ਕੋਈ ਧਾਰਨਾ ਬਣਾਉਣਾ ਚੰਗੀ ਗੱਲ ਨਹੀਂਹੈ |ਸੁਖੀ ਰਹੋ |'
-ਜਗਤਾਰ ਸਿੰਘ ਹਿੱਸੋਵਾਲ,
59
« on: January 29, 2013, 10:03:14 PM »
ਅੱਜ ਦਾ ਮੁੱਖਵਾਕ 30.1.2013, ਬੁੱਧਵਾਰ , ੧੮ ਮਾਘ (ਸੰਮਤ ੫੪੪ ਨਾਨਕਸ਼ਾਹੀ)
ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥ (ਅੰਗ ੭੧੫)
ਪੰਜਾਬੀ ਵਿਚ ਵਿਆਖਿਆ :-
ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ)।ਰਹਾਉ। ਹੇ ਭਾਈ! (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ।੧। ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! (ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ।੨।੨।੧੯।
ENGLISH TRANSLATION :-
TODEE, FIFTH MEHL: My foolish heart is inthe grip of pride. By the Will of my Lord God, Maya, like a witch, has swallowed by soul. || Pause || More and more, hecontinually yearns for more; but unless he is destined to receive, how can he obtain it? He is entangled in wealth, bestowed bythe Lord God; the unfortunate one attaches himself to the fire of desires. || 1 || Listen, O mind, to the Teachings of the HolySaints, and all your sins shall be totally washed away. One who is destined to receive from the Lord, O servant Nanak, shall notbe cast into the womb of reincarnation again. || 2 || 2 || 19 ||
WAHEGURU JI KA KHALSA WAHEGURU JI KI FATEH
60
« on: January 29, 2013, 10:54:49 AM »
:love: Happy Birthday Lado Rani. Babaji Tenu Hamesha Khush Rakhan :hug:
Pages: 1 2 [3] 4 5 6 7 8 ... 153
|