This section allows you to view all posts made by this member. Note that you can only see posts made in areas you currently have access to.
Messages - ਦਿਲਰਾਜ -ਕੌਰ
2821
« on: March 19, 2011, 09:21:17 PM »
ਖੁਦ ਨੂ ਨਹੀ ਯਕੀਨ ਆਉਦਾ, ਕੀ ਤੇਨੁ ਏਨਾ ਚਾਹ ਬੇਠੇ
ਨਾ ਆਪਣੀ ਨਾ ਜੱਗ ਦੀ ਸਬ ਦੀ , ਸੂਰਤ ਭੁਲਾ ਬੈਠੇ
ਚੰਗੀ ਭਲੀ ਸੀ ਵਸਦੀ ਦੁਨਿਆ ,ਕਿੰਝ ਹਥੀ ਕਰ ਤਬਾਹ ਬੈਠੇ ਮੰਜਿਲ ਮਿਲਣ ਦਾ ਨਾਮ ਹੀ ਨਹੀ ,ਕਦਮ ਕਿਸ ਰਾਹ ਵੱਲ ਵਧਾ ਬੈਠੇ ਰੀਝ ਤਾ ਸੀ ਕੁਝ ਹੋਰ ਜੀਉਣ ਦੀ ,ਪਰ ਤੇਰੇ ਵਾਂਗੂ ਜਿੰਦਗੀ ਤੋ ਵੀ ਧੋਖਾ ਖਾ ਬੈਠੇ
ਸਚੀ ਹੈਰੀ ਨੂ ਯਕੀਨ ਨਹੀ ਆਉਂਦਾ ,ਕੀ ਤੇਨੁ ਏਨਾ ਚਾਹ ਬੈਠੇ
nazara aa gya dharm naal :happy: nice
2822
« on: March 19, 2011, 09:19:58 PM »
rajjj da nick name aaa
Sweett Pie
:blush: , jaani :hug:
2823
« on: March 19, 2011, 09:17:34 PM »
i miss 21 dec 2012 :blah:
2824
« on: March 19, 2011, 09:16:25 PM »
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ ਮੇਰੀਆ ਯਾਦਾਂ ਦੇ ਵਿੱਚ ਵਸਦੇ ਗੀਤ ਤੋਤਲੇ ਗਾਉਂਦੇ ਨੇ ਚੋਰੀ ਗੰਨੇ ਭੰਨਦੇ ਸੀ ਤੇ ਬੇਰ ਤੋੜਦੇ ਮਲਿਆ ਤੋਂ ਕੱਠੇ ਲੁਕਨ-ਮਚਿਈ ਖੇਲਦੇ ਸ਼ਾਮੀ ਸੂਰਜ਼ ਢਲਿਆ ਤੋਂ ਸੁਫਨੇ ਦੇ ਵਿੱਚ ਆ ਕੇ ਮੇਰੇ ਚੀਖ-ਚੀਹਾੜਾ ਪਾਉਂਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ ਰੋਟੀ ਖਾਣ ਨਾ ਅੱਜ ਕੋਇ ਜਾਯੋ ਇੱਕ-ਦੂਜੇ ਨੂੰ ਕਹਿੰਦੇ ਸੀ ਗੁੱਲੀ-ਡੰਡਾ , ਬਾਂਦਰ-ਕੀਲਾ ਬਹੁਤੀ ਖੇਡ ਪਿਆਰੀ ਸੀ ਪੁੱਗ -ਪੁਗਾਟਾ ਕਰਕੇ ਲੈਂਦੇ ਆਪੋ -ਆਪਣੀ ਵਾਰੀ ਸੀ ਗੈਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਸੋਣ-ਭਾਦਰੋ ਦੀ ਬਾਰਿਸ਼ ਵਿੱਚ ਨੰਗ-ਤੜੰਗੇ ਨਾਹੁੰਦੇ ਸਾਂ ਮੀਂਹ ਬਰਸਾ ਦੇ ਜੋਰੋ - ਜੋਰੀ ਉੱਚੀ - ਉੱਚੀ ਗਾਉਂਦੇ ਸਾਂ ਬਹੁਤਾ ਜਾਦਾ ਨਾਹ-ਨਾਹ ਕੇ ਤੇ ਕੰਬਨੀ ਜਿਹੀ ਛਿੜ ਜਾਂਦੀ ਸੀ ਜਾਉ ਜਵਾਕੋ ਘਰ ਨੂੰ ਜਾਉ ਕਹਿੰਦਾ ਹਰ ਇੱਕ ਪਾਂਧੀ ਸੀ ਜਿਵੇਂ ਤਰਸਿਆ ਮੈਂ ਯਾਰਾਂ ਨੂੰ ਕੇ ਉਹ ਵੀ ਮੈਨੂੰ ਚਾਹੁੰਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਕੁੱਝ ਦੇਸੋਂ ਪਰਦੇਸ ਗਏ ਜੋ ਹਾਲੀ ਤੀਕ ਨਾ ਪਰਤੇ ਨੇ ਆਲਿਆਂ ਦੇ ਵਿੱਚ ਪਏ ਖਿਡੋਣੇ ਨਾ ਕਦੇ ਕੀਸੇ ਨੇ ਵਰਤੇ ਨੇ ਮਿਲ ਜਾਵੋ ਜਦ ਖੱਤ ਲਿਖਦਾ ਹਾ ਛੱਮ-ਛੱਮ ਅੱਥਰੂ ਵੱਗਦੇ ਨੇ ਪੈਸੇ ਇਨਾ ਮੋਹ ਲਿਆ ਹੁਣ ਉਹ ਕਿੱਥੇ ਆਖੇ ਲਗਦੇ ਨੇ ਚੜੇ ਸਾਲ ਵਿੱਚ ਆਵਾਗੇ ਹਰ ਸਾਲ ਹੀ ਲਾਰਾ ਲਾਉਂਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
sohni sad0049 sad0049
menu ve bohat chete aunde dharm naal :sad:
2825
« on: March 19, 2011, 09:15:30 PM »
:Cry: janta sochan v ni dindi kise bare : 8->
:D: SOCHAN DE KK EHNU :
2826
« on: March 19, 2011, 09:12:23 PM »
8->
rehan vasdya rabba eh mere pind dyaan kuryaan ne 8->
2827
« on: March 19, 2011, 09:05:10 PM »
sade kol hle thhand a kamliye..pare ho 8->
haye mannya pyar bhare pal ne ,par menu dhakke na maar
2828
« on: March 19, 2011, 09:03:05 PM »
2829
« on: March 19, 2011, 09:01:05 PM »
garmya nu dhoni laa k bethe 8-> :D:
2830
« on: March 19, 2011, 09:00:26 PM »
Rabb Maran Te Puche Khwaish Meri, Meri Aakhri Khwaish Tu Hove, Bol Hon Na Koi Zubaan Utte, Tere Ghar Val Mera Mooh Hove, Hath La Ke Vekhi Dhadkan Nu, Meriyan Saahan Ch Tu Hi Tu Hovein, Manga Agley Janam Ch Tenu Hi, Mein Jism Te Tu Meri Rooh Hovein ...
nicee
2831
« on: March 19, 2011, 08:57:30 PM »
i miss my mom dad
aww :hug: sagho
2832
« on: March 19, 2011, 08:56:52 PM »
2833
« on: March 19, 2011, 08:55:28 PM »
:huhh:
eh kehda nick name a :D:
saghi da :D:
2834
« on: March 19, 2011, 08:51:30 PM »
:huhh:
2835
« on: March 19, 2011, 08:48:56 PM »
2836
« on: March 19, 2011, 08:44:24 PM »
2837
« on: March 19, 2011, 08:37:11 PM »
paro :D:
2838
« on: March 19, 2011, 08:32:49 PM »
saghi thora hass shoe lith jane :D:
2839
« on: March 19, 2011, 08:30:32 PM »
raj g
tue ki likhya ithe ? :D: ,welcome :laugh:
2840
« on: March 19, 2011, 08:28:41 PM »
:D: waiter bechara :D:
|