This section allows you to view all posts made by this member. Note that you can only see posts made in areas you currently have access to.
Messages - ਦਿਲਰਾਜ -ਕੌਰ
2741
« on: March 20, 2011, 05:46:45 PM »
ਰਾਹ ਪੀ ਜੇ ਦਾ ਇਕ ਦਿਨ ਮੈ ਭੁਲ ਗਿਆ ਖੜਾ ਸੀ ਖੋਤਾ ਟਾਹਣੇ ਨਾਲੋ ਖੁੱਲ ਗਿਆ
ਕਹਿੰਦਾ "ਗਾਲਿਬ" ਤੂੰ ਕਿਹੜਾ ਰਾਹ ਭੁਲ ਗਿਆ ਚੱਲ ਮੇਰੇ ਨਾਲ ਮੈ ਥੋਡੇ ਨਾਲ ਖੁੱਲ ਗਿਆ
ਗਮਾਂ ਥੋਡਿਆ ਦਾ ਮੈ ਰਾਜ ਦਾਰ ਹੋ ਗਿਆ ਵਿਆਹ ਵਿਚ ਮੇਰਾ ਥੋਡੇ ਨਾਲ ਪਿਆਰ ਹੋ ਗਿਆ
nice
2742
« on: March 20, 2011, 05:44:48 PM »
Assi tah zandgi nu alvda kar challe hai,,,,,,,,,,,, Preet teri bafa te bawafi di muhar lagga challe hai,,,,,,,,,,,,,, Na kari hun tu bayshak iss namani nu chete,,,,,,,,,, Assi tah apne bola te khud mukar challe hai,,,,,,,,,,,,,
Copy right by: Preet Kaur
nice ji
2743
« on: March 20, 2011, 05:41:56 PM »
ਚੰਗਾ ਆਖਦੇ ਨੇ ਕਾਹਤੋ ਸਾਰੇ ਲੋਕ ਚੰਗੇ ਨੂ
ਪਰ ਮਾੜੇ ਨੂ ਤਾ ਚੰਗਾ ਕਦੇ ਕਹੰਦਾ ਕੋਈ ਨਹੀ
ਖੁਸ਼ੀ ਦੱਸੋ ਕਿਸੇ ਨੂ ਨਹੀ ਲਗਦੀ ਵੇ ਚੰਗੀ
ਜਾਣ ਬੁਝ ਕੇ ਵੀ ਦੁਖਾ ਵਿਚ ਪੈਂਦਾ ਕੋਈ ਨਹੀ
ਸ਼ੋਕੀ ਮਰਜਾਣੇਆ ਸਾਰੇ ਚੰਗੇ ਆ ਨੂ ਚਾਹੁੰਦੇ ਣੇ ਤੇਰੇ ਕੋਲ ਤਾ ਦੋ ਪਲ ਬੇਹਂਦਾ ਕੋਈ ਨਹੀ
ਆਪ ਏ ਲੋਕੀ ਕਹੰਦੇ ਰੱਬ ਸਾਰੇਆ ਵਿਚ ਵਸਦਾ
ਕਿਓ ਮਾੜੇ ਵਿਚ ਰੱਬ ਕਦੇ ਰਹੰਦਾ ਕਿਓ ਨਹੀ ? sohna likhya ji
2744
« on: March 20, 2011, 05:30:48 PM »
hor ki mai es gallo kadi madam nu ulahma nai c aun dita lol
:
2745
« on: March 20, 2011, 05:29:20 PM »
hai koi najar vch raj lol
:D: bhagwant maan ch ajj ranjha kitho aa gya :D:
2746
« on: March 20, 2011, 05:24:53 PM »
ahahhahahah mera ta roj da kam ban gaya c mai ta school lagdea madam de kehn tu bina he aun tu pehla aap he far lainda c k ehne aa k v ta ehi kam karna lol
:D: chal kise passe te hoshaari dekhai :D: :D: :D:
2747
« on: March 20, 2011, 05:22:35 PM »
:
2748
« on: March 20, 2011, 05:20:21 PM »
:D:
2749
« on: March 20, 2011, 05:19:18 PM »
:D: ek kuri da aukha 3munde piche saukhe khare aa? :D:
2750
« on: March 20, 2011, 05:16:06 PM »
ਹੱਸਦੇ ਸੀ ਤਾ ਲੌਕੀ ਸ਼ੱਕ ਕਰਦੇ ਸੀ
ਅੱਜ ਉਦਾਸ ਹਾ ਤਾ ਲੌਕੀ ਤਾਹਨੇ ਜੜਦੇ ਨੇ
ਮੈਨੂੰ ਸਮਝ ਨਾ ਆਵੇ ਇਸ ਦੁਨਿਆ ਦੇ ਵਹਿਣਾ
ਦੀ ਇਹ ਕਿਸ ਪਾਸੇ ਨੂੰ ਵਰਦੇ ਨੇ
chalo chup karo shonki je ,,aseen saghi nu kutta k :D: rava deta na munde nu saghi :angr:
2751
« on: March 20, 2011, 05:09:28 PM »
ਜਦੋਂ ਇਸ਼ਕ ਹਕੁਮਤ ਕਰਦਾ ਏ __!! ਦਿਲ ਜੁਦਾ ਹੋਣ ਤੋਂ ਡਰਦਾ ਏ __!! ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ __!! ਜਿਹੜਾ ਇਸ਼ਕ ਦੇ ਬੂਹੇ ਖੜਦਾ ਏ __!! ਕਈ ਇਸ਼ਕ ਦੀ ਖਾਤਿਰ ਮਰ ਜਾਂਦੇ __!! ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ __!! ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ __!! ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ __!
nice =D>
2752
« on: March 20, 2011, 05:08:40 PM »
raj g
lagda samj tu bahar c hana
nai nai bohat sohna te samjh ch ve aa gya ,,but baap mitti khana tou hassa jeha aa gya ,,never mind :happy:
2753
« on: March 20, 2011, 05:07:19 PM »
ਮੇਰੀ ਕਿਸਮਤ ਵਿੱਚ
ਦੁੱਖ ਹੀ ਲਿਖੇ ਨੇ
ਤਾ ਕੀ ਹੋਇਆ,
ਰੱਬ ਨੇ ਉਹਦੀ
ਖੁਵਾਹਿਸ਼ ਤਾ ਪੂਰੀ ਕਰਤੀ
bhout sohna dilraj kaur
thanku ji
2754
« on: March 20, 2011, 05:06:30 PM »
ma ki hundi a ik vari dur hoke dekheo dil bilkul ni lagda maa to bina. maa nal aisa rishta hunda a ki us nal apa har ik gal kar sakde ha usto bina koi nahi hunda j apni sukh vehle ja dukh vehle gal sune
true
2755
« on: March 20, 2011, 05:04:53 PM »
nice =D> ,,,,,,,,,,,,mera baap mitti khana :D:
2756
« on: March 20, 2011, 05:03:49 PM »
:
2757
« on: March 20, 2011, 05:03:04 PM »
:Laugh: :Laugh: :Laugh: :Laugh: :Laugh: :Laugh: :Laugh: :Laugh: pj te ehi ho sakda :D: :D: :D: :D: :
2758
« on: March 20, 2011, 05:01:31 PM »
bohat sohna likhya ji
2759
« on: March 20, 2011, 05:01:04 PM »
king cobra :D:
2760
« on: March 20, 2011, 04:55:50 PM »
Ek Tussi Sharmaande Vi Bahot Ho, Doosre Tussi Itraandi Vi Bahot Ho, Dil Taa Karda Hai Ki Tuhanu Dinner Te Le Jaawaan, But Ki Karaan Kambakhat Tussi Khaande Vi Bahot Ho.
|