December 23, 2024, 06:54:24 AM

Show Posts

This section allows you to view all posts made by this member. Note that you can only see posts made in areas you currently have access to.


Messages - ਦਿਲਰਾਜ -ਕੌਰ

Pages: 1 ... 114 115 116 117 118 [119] 120 121 122 123 124 ... 153
2361
ਉਹ ਮੈਨੂੰ ਆਖਦੇ ਨੇ ਕਿ ਮੈਂ ਬਦਲ ਗਿਆ ਹਾਂ,
 
ਕੋਈ ਦੱਸੋ ਉਹਨਾਂ ਨੂੰ ਜਾ ਕੇ ,
 
ਰੰਗ ਟੁੱਟੇ ਹੋਏ ਪੱਤੇ ਦਾ ਆਖਿਰ ਬਦਲ ਹੀ ਜਾਂਦਾ ਹੈ.........
wah nice

2362
Shayari / Re: tera supna kee e?
« on: March 29, 2011, 06:30:16 PM »
wah nice

2364
Jokes Majaak / Re: sekhon marasi.....
« on: March 29, 2011, 06:23:41 PM »
ਇੱਕ ਮਰਾਸੀ (sekhon)ਨੇ ਆਪਣੇ ਮੁੰਡੇ ਲਈ

ਇੱਕ ਜੱਟ ਦੇ ਘਰ ਜਾ ਕੇ ਉਸ ਦੀ ਕੁੜੀ ਦਾ ਰਿਸ਼ਤਾ ਮੰਗਿਆ |

ਜੱਟ ਨੂੰ ਗੁੱਸਾ ਚੜ ਗਿਆ ਤੇ ਉਸ ਨੇ ਮਰਾਸੀ (sekhon)ਨੂੰ ਗੋਡਿਆਂ ਥੱਲੇ ਦੇ ਕੇ ਖੂਬ ਕੁਟਿਆ |
...

ਮਰਾਸੀ (sekhon)ਕੁੱਟ ਖਾ ਕੇ , ਕਪੜੇ ਝਾੜਦਾ ਹੋਇਆ ਬੋਲਿਆ - -- ਫੇਰ ਮੈਂ ਹੁਣ ਰਿਸ਼ਤੇ ਵਲੋਂ ਨਾਂਹ ਸਮਝਾ . . .  :D: :D: :D: :D: :D:

              :D: :D: :D:

2365
Jokes Majaak / Re: nakhro da rista part 3
« on: March 29, 2011, 06:22:41 PM »
 :D:

2366
Jokes Majaak / Re: Pagal hon da shaukha Tarika
« on: March 29, 2011, 06:21:00 PM »
 :loll:

2367
Jokes Majaak / Re: mande te ohde wife preetoo...
« on: March 29, 2011, 06:19:40 PM »
 
PREETO(mand de wife)- "jad tussi scooter :bikernaal kise gaddi nu overtake karde ho na, mainu bhut darr lagda a "

Gurpinder mand- "ehde ch daran di ki gall a? tu vi mere wangu akhaan band kar leya kar :D: :D: :D: :D: :D:
   :loll:

2368
ਅਸੀਂ ਹਾਸੇਆ ਵਿਚ ਨੀਦ ਗਵਾ ਕੇ, ਨੇ ਦਾਰੂ ਵਿਚੋ ਲਭਦੇ  ਪਏ
     :D:

2369
Pics / Re: pj gabhru karo ginte kine ne lol
« on: March 29, 2011, 06:01:46 PM »
 :loll:

2370
Jokes Majaak / Re: gill galib de new job.....
« on: March 29, 2011, 05:38:16 PM »
 :loll:

2371
PJ Games / Re: khera dialogue will u say 2 the person abv u ???
« on: March 29, 2011, 01:32:05 PM »
sada ji nai lagda kalia da sanu ake milja.. :D:
                   pinda pehra lagda  :D:

2372
Shayari / Re: PJ wale challe tour te
« on: March 29, 2011, 01:26:22 PM »
tour bouat tej chalda.. marri jyi akh lagdi aa tour jake sat page tu sidha 10 te chal janda lol...
     :D:

2373
Jokes Majaak / Re: Sandhu da saun da style
« on: March 29, 2011, 12:17:30 PM »
 :D:

2374
Jokes Majaak / Re: Preet de kam dekho
« on: March 29, 2011, 12:16:43 PM »
 :D: :D: :D:

2375
Religous Videos / vinaypal Buttar new song 2011
« on: March 29, 2011, 11:19:33 AM »
vinaypal Buttar new song 2011 official video

2376
Shayari / Re: PJ wale challe tour te
« on: March 29, 2011, 11:04:52 AM »
very nice :D:

dilraj agge v pad lai fer hass layi :blah:
      agge ve pad leh ,kehra jo likhya oh te mae parh lya ,agge wale de aas ch mae aven apna hun wala hassa roki javan ghadi da te bharosa ne kise da :loll: :huhh:

8 te 9  page te parh la dilraj , :D:
         parh lya ji parh lyaa sara ee bohat sohna likhya 8->

2377
PJ Games / Re: saghi and sagha ,kuch pyar bhare pal :)
« on: March 29, 2011, 10:40:16 AM »
garmya nu dhoni laa k bethe  8-> :D:

saghi da magan ho gayi aapne ranjhe ch
 :Laugh: :Laugh: :Laugh: :Laugh:
           :loll:
tenu aj fir hasa a gya ede te ..aukha tera :D:
              whatever

2378
Shayari / Re: PJ wale challe tour te
« on: March 29, 2011, 10:39:05 AM »
very nice :D:

dilraj agge v pad lai fer hass layi :blah:
      agge ve pad leh ,kehra jo likhya oh te mae parh lya ,agge wale de aas ch mae aven apna hun wala hassa roki javan ghadi da te bharosa ne kise da :loll: :huhh:

2379
PJ Games / Re: saghi and sagha ,kuch pyar bhare pal :)
« on: March 29, 2011, 10:35:39 AM »
garmya nu dhoni laa k bethe  8-> :D:

saghi da magan ho gayi aapne ranjhe ch
 :Laugh: :Laugh: :Laugh: :Laugh:
           :loll:

2380
Shayari / Re: PJ wale challe tour te
« on: March 29, 2011, 10:16:56 AM »

ਥੋੜੀ ਦੂਰ ਗਏ,ਪਿੰਡ ਸੇਖੋਂ ਆ ਗਿਆ

ਕੋਟ ਪੈਂਟ ਵਾਲੇ ਕਾਕੇ ਨੂੰ ,ਕੋਈ ਬੱਸ ਚ ਬਿਠਾ ਗਿਆ

ਬੜਾ ਸੋਹਣਾ ਲੱਗੇ ਲਾਲ ਟਾਈ ਲਾ ਕੇ ਜੀ

ਹੁਣੇ ਹੁਣੇ ਨਾਈ ਕੋਲੋ ਆਇਆ ਜਾ ਕੇ ਜੀ

ਹੱਥ ਜਿਹੇ ਹਿਲਾਈ ਜਾਵੇ ਬੱਕਰੀ ਨੂੰ ਦੇਖ ਕੇ

ਕਹਿੰਦਾ ਨਵੀ ਟਾਈ ਲਈ ਮੈਂ ਕੱਲ ਕੱਟਾ ਵੇਚ ਕੇ

ਟਾਈ ਉਤੇ ਬੱਕਰੀ ਦਾ ਦਿਲ ਆ ਗਿਆ

ਟਾਈ ਵਾਲਾ ਲੜ ਉਹਨੇ ਮੂੰਹ ਚ ਪਾ ਲਿਆ

ਮਾਰ ਕੇ ਚਪੇੜ ਉਹਨੇ ਬੱਕਰੀ ਘੁਮਾ ਦਿੱਤੀ

ਹੋ ਗਈ ਸੀ ਬੇਹੋਸ਼ ਜੀ ਬਿਲੂ ਦੀ ਬੱਕਰੀ

ਬਿਲੂ ਕਹਿੰਦਾ ਵੇਖ ਲੂੰ ਗਾ ਤੈਨੂੰ ਕਿਤੇ ਕੱਲਾ ਟੱਕਰੀਂ

ਬਿਲੂ ਪਿੱਟੀ ਜਾਵੇ ,ਕਹਿੰਦਾ ਮੈ ਨਹੀ ਬਚਦਾ

ਮਰਜਾਵੇ ਸੇਖੋ ਤੇਰਾ ਰਹੇ ਕੱਖ ਨਾ

ਮਸਾਂ ਮੈਂ ਵਰਾਇਆ,ਬਿਲੂ ਚੁਪ ਨਾ ਕਰੇ

ਵੇਖ ਵੇਖ ਬੱਕਰੀ ਨੂੰ ਹੌਕੇ ਜਿਹੇ ਭਰੇ
very nice :D:

Pages: 1 ... 114 115 116 117 118 [119] 120 121 122 123 124 ... 153