December 23, 2024, 08:45:11 AM

Show Posts

This section allows you to view all posts made by this member. Note that you can only see posts made in areas you currently have access to.


Messages - ਦਿਲਰਾਜ -ਕੌਰ

Pages: 1 ... 113 114 115 116 117 [118] 119 120 121 122 123 ... 153
2341
Knowledge / Re: question of the day
« on: March 29, 2011, 10:09:14 PM »

2342
Funny Videos / Re: nakhro ,noor,saghiand muskaan
« on: March 29, 2011, 09:54:39 PM »

2343
Funny Videos / Re: nakhro ,noor,saghiand muskaan
« on: March 29, 2011, 09:48:29 PM »
pakka eh nakhro de kam hone aa  :angr:
      :D:  tue ve ohde muh walh dekh dekh karde dance ,ohnu lagga mazak karde  :D: kuch te karna se ohnu  :D:

2344
Religous Videos / Re: Punjab Police's respect for Pagg (Turban)
« on: March 29, 2011, 09:45:19 PM »
 :surp:  uurrggghhh

2345
Funny Videos / Re: nakhro ,noor,saghiand muskaan
« on: March 29, 2011, 09:44:20 PM »
 :D:  ine takkre dancer tere nall kise ne maar dete honi baah  :loll:

2347
Funny Videos / nakhro ,noor,saghiand muskaan
« on: March 29, 2011, 09:32:49 PM »
bole chudiyan

2348
Funny Videos / Sahnewal Chownk (kids)
« on: March 29, 2011, 09:27:39 PM »
Sahnewal Chownk (kids)

2349
Funny Videos / sarpanch and galib
« on: March 29, 2011, 09:20:13 PM »
Charlie bit my finger - again !

2350
ਜੇ ਸ਼ੱਕ ਹੈ ਮੇਰੀ ਨੀਯਤ ਤੇ,
 
ਜੇ ਮੇਰੇ ਤੇ ਇਤਬਾਰ ਨਹੀਂ ।
 
ਕੀ ਫਾਇਦਾ ਏ ਹੱਥ ਜੋੜਿਆ ਦਾ,
 
ਜਦ ਪਿੱਠ ਪਿੱਛੇ ਸਤਕਾਰ ਨਹੀਂ ।
nice sandhu sahab

2351
Funny Videos / Re: Devdas
« on: March 29, 2011, 09:15:37 PM »
 :loll:

2352
Funny Videos / Re: this is funny
« on: March 29, 2011, 09:15:01 PM »
 :D:

2353
Funny Videos / Re: baby gives compelling argument
« on: March 29, 2011, 09:12:53 PM »
 :D: :D: :D:

2354
ਪਿਆਰ ਚ' ਦਰਦ ਮਿਲਿਆ ਏਨਾ ਜੀ ਬਹੁਤ ਹੈ ,
ਸੁਪਨਿਆ ਨੂੰ ਇੱਕ ਤਸਵੀਰ ਮਿਲੀ ਏਨਾ ਹੀ ਬਹੁਤ ਹੈ ,
ਪਿਆਰ ਪੂਰਾ ਹੋਇਆ ਜਾਂ ਅਦੂਰਾ , ਗੱਲ ਇਹੀ ਨਹੀ ਹੈ ,
ਉਹਨੂ ਚਾਉਣ ਦਾ ਇੱਕ ਮੋਕਾ ਮਿਲੀਆ ਏਨਾ ਹੀ ਬਹੁਤ ਹੈ ...................

nice


ਦਰਦ ਹਿਜਰਾ ਦਾ ਹਧਨਾ ਸੁਖਾ ਨਹੀ ,,,,,,,
ਅਪਨਿਯਾ ਸਦਰਾ ਦਾ ਖੂਨ ਪੀਨਾ ਸੁਖਾ ਨਹੀ ......
ਅਔਖੇ ਵਕ਼ਤ ਸਬ ਸਾਥ ਸ਼ਡ ਜਾਂਦੇ ਨੇ ,,,,,,
ਲਾਕੇ ਤੁਰ ਨਿਬ੍ਨਾ ਪ੍ਰੀਤ  ਏਨਾ ਸੁਖਾ ਨਹੀ......

Copy right by: Preet Kaur


2356
ਸ਼ਕ ਦਿਯਾ ਨਿਗ੍ਹਾ ਨਾਲ ਨਾ ਤੂ ਦੇਖ .....
ਅੱਸੀ ਤੇਰਾ ਨਾਮ ਨਹੀ ਲੈਂਦੇ ,,,,,,,
ਇਕ ਤਰਫਾ ਸਾਡਾ ਪ੍ਯਾਰ ਸੀ ,,,,,,
ਅੱਸੀ ਤੇਨੁ ਬੇਵਫਾ ਨਹੀ ਕਹੰਦੇ ...............
ਤੂ ਮਗਨੀ ਦੀ ਮੁਦਰੀ ਪਾ ਲੇ ਕਿਸੇ ਹੋਰ ਦੀ ,,,,,,
ਅੱਸੀ ਹੁਣ ਤੇਨੁ ਆਪਣੀ ਪਹਿਚਾਨ ਨਹੀ ਦੇਂਦੇ ,,,,,,,
ਗੈਰਾ ਨਾਲ ਹੱਸ ਲੇ ਰੱਜ ਕੇ ,,,,,,,
ਅੱਸੀ ਅਨੇ ਵੀ ਬੇਗੈਰਤ ਨਹੀ ਤੇਰੀ ਮੁਸਕਾਨ ਨਹੀ ਲੈਂਦੇ ,,,,,,,,
ਜਾ ਤੂ ਆਪਣੇ ਸਾਜਨਾ ਨਾਲ  ਵਸਦੀ ਰੇਹ ਚੰਦ੍ਰੀਏ,,,,,
ਅੱਸੀ ਤੇਨੁ ਆਪਣੀ ਜਾਨ ਨਹੀ ਕਹੰਦੇ ,,,,,,,,,,
Copy right by: Preet Kaur

♥ ਕਿਸੇ ਨੇ ਸੱਚ ਹੀ ਕਿਹਾ ਸੀ____!

!______ਕਿ ਮੁਹੱਬਤ ਮਰਦੀ ਨਹੀ..!

__!___ਪਰ ਅਧੂਰਾ ਸੱਚ ਸੁਣੇਆ ਅਸੀ___!!
...
ਕਿੳ ਕਿ.........

ਮੁਹੱਬਤ ਖੁਦ ਨਹੀ ਮਰਦੀ______♥

♥ ____ਮੁਹੱਬਤ ਮਾਰ ਦੈਦੀਂ ਹੈ____♥

I dont know this filling the blank but i wrote this i hope this will make something ,,,,,,,,,,,thanks ji,,,,,,,,all the comments ji

ਕਿਸੇ ਦੇ ਕਹੇ ਸਚ ਮੁਰੇ ,,,,,
ਸਾਡਾ ਸਚ ਨਹੀ ਬਦਲ ਸਕਦਾ ..........
ਹਾਰਦੇ ਹਾਰਦੇ ਵੀ ਅੱਸੀ ਜੀਤਾ ਗੇ,,,,,,,
ਕੀਉ ਕੀ ਸਾਡਾ ਹੋਸਲਾ ਹੁਣ ਨਹੀ ਸ਼ੋਟ ਸਕਦਾ .......
ਥੋਕਰਾ ਖਾ ਖਾ ਕੇ ਅੱਸੀ ਹੁਣ ਫੂਲਾਦ ਬਣ ਗੇ ਹਾ,,,,,,
ਹੁਣ ਸਾਡਾ ਪਥਰ ਦਿਲ ਨਹੀ ਟੁਟ ਸਕਦਾ .......
ਕਰ ਲੈ ਹੁਣ ਜੋ ਵੀ ਤੂ ਕਰਨਾ ___!!
ਸਾਡਾ ਪ੍ਯਾਰ ਅਮਰ ਹੈ ਉਹ ਹੁਣ ਨਹੀ ਮਰ ਸਕਦਾ ....
ਕਿਸੇ ਦੇ ਕਹੇ ਸਚ ਮੁਰੇ ,,,,,
ਸਾਡਾ ਸਚ ਨਹੀ ਬਦਲ ਸਕਦਾ ..........

Copy right by: Preet Kaur

wah ji wah realy very very nice =D>

thanks sista you know what meri best friend da name v Dilraj hai,,,,,,,,,,,
    ohh realy gud

2357
ਸ਼ਕ ਦਿਯਾ ਨਿਗ੍ਹਾ ਨਾਲ ਨਾ ਤੂ ਦੇਖ .....
ਅੱਸੀ ਤੇਰਾ ਨਾਮ ਨਹੀ ਲੈਂਦੇ ,,,,,,,
ਇਕ ਤਰਫਾ ਸਾਡਾ ਪ੍ਯਾਰ ਸੀ ,,,,,,
ਅੱਸੀ ਤੇਨੁ ਬੇਵਫਾ ਨਹੀ ਕਹੰਦੇ ...............
ਤੂ ਮਗਨੀ ਦੀ ਮੁਦਰੀ ਪਾ ਲੇ ਕਿਸੇ ਹੋਰ ਦੀ ,,,,,,
ਅੱਸੀ ਹੁਣ ਤੇਨੁ ਆਪਣੀ ਪਹਿਚਾਨ ਨਹੀ ਦੇਂਦੇ ,,,,,,,
ਗੈਰਾ ਨਾਲ ਹੱਸ ਲੇ ਰੱਜ ਕੇ ,,,,,,,
ਅੱਸੀ ਅਨੇ ਵੀ ਬੇਗੈਰਤ ਨਹੀ ਤੇਰੀ ਮੁਸਕਾਨ ਨਹੀ ਲੈਂਦੇ ,,,,,,,,
ਜਾ ਤੂ ਆਪਣੇ ਸਾਜਨਾ ਨਾਲ  ਵਸਦੀ ਰੇਹ ਚੰਦ੍ਰੀਏ,,,,,
ਅੱਸੀ ਤੇਨੁ ਆਪਣੀ ਜਾਨ ਨਹੀ ਕਹੰਦੇ ,,,,,,,,,,
Copy right by: Preet Kaur

♥ ਕਿਸੇ ਨੇ ਸੱਚ ਹੀ ਕਿਹਾ ਸੀ____!

!______ਕਿ ਮੁਹੱਬਤ ਮਰਦੀ ਨਹੀ..!

__!___ਪਰ ਅਧੂਰਾ ਸੱਚ ਸੁਣੇਆ ਅਸੀ___!!
...
ਕਿੳ ਕਿ.........

ਮੁਹੱਬਤ ਖੁਦ ਨਹੀ ਮਰਦੀ______♥

♥ ____ਮੁਹੱਬਤ ਮਾਰ ਦੈਦੀਂ ਹੈ____♥

I dont know this filling the blank but i wrote this i hope this will make something ,,,,,,,,,,,thanks ji,,,,,,,,all the comments ji

ਕਿਸੇ ਦੇ ਕਹੇ ਸਚ ਮੁਰੇ ,,,,,
ਸਾਡਾ ਸਚ ਨਹੀ ਬਦਲ ਸਕਦਾ ..........
ਹਾਰਦੇ ਹਾਰਦੇ ਵੀ ਅੱਸੀ ਜੀਤਾ ਗੇ,,,,,,,
ਕੀਉ ਕੀ ਸਾਡਾ ਹੋਸਲਾ ਹੁਣ ਨਹੀ ਸ਼ੋਟ ਸਕਦਾ .......
ਥੋਕਰਾ ਖਾ ਖਾ ਕੇ ਅੱਸੀ ਹੁਣ ਫੂਲਾਦ ਬਣ ਗੇ ਹਾ,,,,,,
ਹੁਣ ਸਾਡਾ ਪਥਰ ਦਿਲ ਨਹੀ ਟੁਟ ਸਕਦਾ .......
ਕਰ ਲੈ ਹੁਣ ਜੋ ਵੀ ਤੂ ਕਰਨਾ ___!!
ਸਾਡਾ ਪ੍ਯਾਰ ਅਮਰ ਹੈ ਉਹ ਹੁਣ ਨਹੀ ਮਰ ਸਕਦਾ ....
ਕਿਸੇ ਦੇ ਕਹੇ ਸਚ ਮੁਰੇ ,,,,,
ਸਾਡਾ ਸਚ ਨਹੀ ਬਦਲ ਸਕਦਾ ..........

Copy right by: Preet Kaur

wah ji wah realy very very nice =D>

2359
Shayari / Re: kismat....
« on: March 29, 2011, 06:36:56 PM »
ਵਹਿੰਦੇ ਹੰਝੂਆ ਦੀ ਜੁਬਾਨ ਨਹੀ ਹੁੰਦੀ __!!

ਲਫ਼ਜਾ 'ਚ ਮੁੱਹਬਤ ਬਿਆਨ ਨਹੀ ਹੁੰਦੀ __!!

ਪਿਆਰ ਮਿਲੇ ਤਾ ਕਦਰ ਕਰੀਓ __!!
...

ਕਿਉਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ __!

sahe keha

2360
Jokes Majaak / Re: I LOVE U
« on: March 29, 2011, 06:31:57 PM »
 :loll:

Pages: 1 ... 113 114 115 116 117 [118] 119 120 121 122 123 ... 153