December 23, 2024, 11:05:41 AM

Show Posts

This section allows you to view all posts made by this member. Note that you can only see posts made in areas you currently have access to.


Messages - ਦਿਲਰਾਜ -ਕੌਰ

Pages: 1 ... 109 110 111 112 113 [114] 115 116 117 118 119 ... 153
2261
Lok Virsa Pehchaan / Re: boliyan...
« on: March 31, 2011, 05:34:05 PM »
ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ,

ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ...

ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ

ਸਈਉ ਨੀ ਮੈਨੂੰ ਰੱਖਣਾ ਪਿਆ.......

2262
Lok Virsa Pehchaan / Re: boliyan...
« on: March 31, 2011, 05:31:41 PM »
jad mundeya main aavan jaavan
jad mundeya main aavan jaavan
tu kadd da c gede
darshan de mundeya jeondi aasre tere
darshan de mundeya jeondi aasre tere
darshan de mundeyaaaaaa

2263
Lok Virsa Pehchaan / ਦੇਈ ਦੇਈਂ ਵੇ ਬਾਬਲ
« on: March 31, 2011, 05:29:12 PM »
  >
ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ਖੜੀ
ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ਖੜੀ
ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਕੋਲ
ਬਾਬਲ ਵਰ ਲੋੜੀਏ
ਬੇਟੀ ਕਿਹੋ ਜਿਹਾ ਵਰ ਲੋੜੀਏ
ਬਾਬਲ ਜਿਉਂ ਤਾਰਿਆ ਵਿਚ ਚੰਨ
ਚੰਨਾਂ ਵਿੱਚੋ ਕਾਹਨ
ਘਨਇਆ ਵਰ ਲੋੜੀਏ
ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ਖੜੀ
ਮੈਂ ਤਾਂ ਖੜੀ ਸਾਂ ਮਾਮਾ ਜੀ ਦੇ ਕੋਲ
ਮਾਮਾ ਵਰ ਲੋੜੀਏ,,,,

ਦੇਈ ਦੇਈਂ ਵੇ ਬਾਬਲ , ਓਸ ਘਰੇ
ਜਿੱਥੇ ਸੱਸ਼ ਦੇ ਬਾਹਲੜੇ ਪੁੱਤ
ਇੱਕ ਮੰਗੀਏ ਇੱਕ ਵਿਆਹੀਏ
ਵੇ ਮੈਂ ਸ਼ਾਦੀਆਂ ਵੇਖਾ ਨਿੱਤ , ਬਾਬਲਾ ਤੇਰਾ ਪੁੰਨ ਹੋਵੇ
ਪੁੰਨ ਹੋਵੇ ਤੇਰਾ ਦਾਨ ਹੋਵੇ
ਤੇਰਾ ਹੋਵੇਗਾ ਵੱਡੜਾ ਜਸ ਬਾਬਲ,ਤੇਰਾ ਪੁੰਨ
ਹੋਵੇ[/i][/size]

2264
Pics / Re: dilraj da hubby..
« on: March 31, 2011, 05:25:34 PM »
hassa jeha ni ayaa meet

2265
Love Pyar / Re: pyar ja istemaal..
« on: March 31, 2011, 05:22:40 PM »
nice  true

2266
Religous Videos / Re: vinaypal Buttar new song 2011
« on: March 31, 2011, 05:21:10 PM »
REAL SONG!

mere kol kada aa bas, oh vi toar lai...
   true  ,ek kadda oh bas tohar lae

2267
Jokes Majaak / Re: raj te saghiii
« on: March 31, 2011, 05:19:26 PM »
 :D:

2268
Funny Videos / Re: sarpanch and galib
« on: March 31, 2011, 05:16:59 PM »
dilraj this vedio did not made for fun, these cute babies are HIV positive and need dontion ,the sweet babies just enjoying few happy moments i think u should not post it in fun section ,
ok sorry

2269
raj tainu labh gaya lagda lol
          :loll:

2270
Jokes Majaak / Re: 3 punjabi...
« on: March 31, 2011, 05:12:47 PM »
ਨਾਸਾ ਨੇ ੩ ਪੰਜਾਬੀਆ ਨੂ ਚੰਨ ਤੇ ਭੇਜਿਆ.......
ਰਾਕਟ aਧੇ ਰਸਤੇ ਚੋ ਵਾਪਿਸ ਲੇ ਆਏ.. ਪੁਛਣ ਤੇ ਪੰਜਾਬੀ ਕਹਿੰਦੇ, "aaਜ ਤਾ ਕੰਜਰੋ ਮੱਸਿਆ ਹੈ, ਚੰਨ ਤਾ ਹੋਣਾ ਈ ਨੀ".........
 :D: :D: :D: :D:
            :D:         aaਜ :D:

2271
Jokes Majaak / Re: ਸੁਪਨੇ
« on: March 31, 2011, 05:11:39 PM »
ਸੁਪਨੇ ਉਹ ਨਹੀ ਹੁੰਦੇ , ਜੋ ਸੁੱਤੇ ਪਿਆ ਨੂੰ ਆਉਦੇ ਹਨ

ਸੁਪਨੇ ਉਹ ਹੁੰਦੇ ਹਨ , ਜੋ ਸਾਨੂੰ ਸੋਣ ਨਹੀ ਦਿੰਦੇ...__!!

,nice

2272
Jokes Majaak / Re: ਥੱਪੜ ਲਾ ਕੇ
« on: March 31, 2011, 05:10:38 PM »
ਬਈ
"ਪ੍ਰੀਤੋ" ਨੇ "ਮੈਨੂੰ" ਪੱਟਿਆ,___
ਪੱਟਿਆ ਸਕੀਮਾ ਲਾ
ਕੇ ,___
ਬੁਲਟ ਤੇ ਜਾਦੇ ਨੂੰ ਸਿੱਟਲਿਆ ਨਾਲ
...ਟਕਰਾਕੇ ,___
ਫਿਰ ਪਾ ਤਾ ਪੰਗਾ ਬਈ,ਉੱਚੀ-ਉੱਚੀ
ਰੋਲਾ ਪਾ ਕੇ,___
"ਯਾਰ" ਵੀ ਨਿੱਕਲ ਗਏ,"ਪ੍ਰੀਤੋ" ਦੇ ਥੱਪੜ
ਲਾ ਕੇ

  :loll:

2274
Shayari / Re: nakhro de jawani...
« on: March 31, 2011, 05:06:23 PM »
ਚੜੀ ਜਵਾਨੀ ਆਸ਼ਿਕ ਮੇਰੀ ਹੋ ਗਈ ਦੁਨੀਆ ਸਾਰੀ..
ਜਿਦਰੋ ਲੰਘਾ ਕਰੇ ਸਲਾਮਾਂ ਹਰ ਕੋਈ ਵਾਰੋ ਵਾਰੀ..
ਕਹਿ ਦਿਉ ਮੇਰੀ ਮਾਂ ਨੂੰ ਮੈਨੂੰ ਹੁਣ ਨਾ ਰੱਖੇ ਕੁਆਰੀ..
ਉਹਨੇ ਮੈਨੂੰ ਲੈ ਜਾਣਾ ਮੇਰੀ ਜਿਹਦੇ ਨਾਲ ਸੱਜਰੀ ਯਾਰੀ..
ਸੱਜਣਾ ਤੇਰਾ ਪਿਆਰ ਮਾਰਦਾ ਸੀਨੇ ਦੇ ਵਿੱਚ ਛੱਲਾਂ..
...
ਖੁਸੀਆਂ ਦੇ ਨਾਲ ਸ਼ੋਕ ਸੰਦੂਰੀ ਹੋਈਆ ਮੇਰੀਆ ਗੱਲਾਂ..
ਪੈਰ ਮਰੋੜੇ ਲੱਕ ਨੂੰ ਜਦ ਮੈ ਚਾਲ ਹੰਸ ਦੀ ਚੱਲਾਂ..
ਸਿਰ ਤੋ ਹੁਸਨ ਦਾ ਹੜ ਲੰਘ ਚੱਲਿਆ ਕਿਵੇ ਇਸ ਨੂੰ ਠੱਲਾਂ..

nice :loll:

2275
Jokes Majaak / Re: punjabi...
« on: March 31, 2011, 05:04:36 PM »
 :D: :D: :D: :D: :D: :D: :D: :D: :D: :D: :D: :D: :D:

2277
aa lain de raj nu ohne aundea kehna vadiya copy paste kita g lol
     :D:    keh dena se je tue ekala copy pate karda hunda :loll:

2278
Sports Khelan / Re: Mabroook for India
« on: March 31, 2011, 05:01:15 PM »
 :superhappy:

2279
chal je lambi phir kadi suna de :loll:   
 
 
 
 
 
 
 
nice =D>

2280
ਟਿਪ - ਟਿਪ ਡਿਗਦੇ ਹੰਝੂਆ ਦਾ ਮੁੱਲ ਕਿਸੇ ਨੇ ਪਾਉਣਾ ਨੀ,
ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,

ਜਾਣ ਵਾਲੇ ਤਾਂ ਛੱਡ ਗਏ ਸਾਡੇ ਨਾਲ ਕਿੰਨੇ ਸਵਾਲ ਜੁੜੇ,
ਗੱਲ ਕਰਕੇ ਪੈਂਡੇ ਲੰਮਿਆਂ ਦੀ ਦੋ ਕਦਮ ਨਾ ਸਾਡੇ ਨਾਲ ਤੁਰੇ,,,
ਇੱਥੇ ਵਾਅਦਾ ਕਰਕੇ ਉਮਰਾਂ ਦਾ ਇੱਕ ਪਲ ਵੀ ਸਾਥ ਨਿਭਾਉਣਾ ਨੀ,
ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,,

ਸ਼ਾਇਦ ਉਹਦੇ ਲਈ ਪਿਆਰ ਮੇਰਾ ਇੱਕ ਰਾਤ ਦਾ ਸੁਪਨਾਂ ਸੀ,
ਜਾ ਉਹਨੇ ਮੇਰੀ ਜ਼ਿੰਦਗੀ ਵਿੱਚ ਪਲ ਦੋ ਪਲ ਰੁੱਕਣਾ ਸੀ,,,
ਛੱਡ  "jeet" ਉਏ ਐਂਵੇਂ ਦਿਲ ਤੇ ਲਾਉਣਾ ਨੀ,
ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,,

:sad:  nice sandhu sahab

Pages: 1 ... 109 110 111 112 113 [114] 115 116 117 118 119 ... 153