221
Introductions / New Friends / Re: Sat sri akal ji
« on: June 22, 2012, 11:27:15 PM »
sat sri akalji
welcome to pj
choocha choochi :hehe:
welcome to pj
choocha choochi :hehe:
This section allows you to view all posts made by this member. Note that you can only see posts made in areas you currently have access to. 221
Introductions / New Friends / Re: Sat sri akal ji« on: June 22, 2012, 11:27:15 PM »
sat sri akalji
welcome to pj choocha choochi :hehe: 222
Fun Time / Re: oye tohadi.................. :\')« on: June 22, 2012, 03:42:50 AM »
marge phir :
223
PJ Games / Re: Punjabi Geetan Di Larhi« on: June 21, 2012, 11:19:14 PM »
akhiya te takdiyan tera he nazara ni
ranjhe wangu chad deta takhat hazara ni takhat hazara ni . tenu dil vich leya a vassa ni chad k na javi menu ve taan rehnda channa tera hi khyaal ve je tu mera ranjhna mae heer syaal ve je tu mera ranjhna mae herre syaal vee ve mae zind dete tere na laaa chad k na javi next- zind 224
Shayari / ਮਿਟਦੇ ਮਿਟਦੇ ਪੱਕੀਆਂ ਲੀਕਾਂ ਵਾਹੁੰਦੇ ਨੇ।« on: June 20, 2012, 09:41:43 AM »
ਮਹਿਲ ਮੁਨਾਰੇ ਅੰਬਰਾਂ ਨੂੰ ਹੱਥ ਲਾਉਂਦੇ ਨੇ।
ਮਾਲਕ ਮਟੀਆਂ ਮੂਹਰੇ ਸੀਸ ਨਿਵਾਉਂਦੇ ਨੇ। ਪੁੰਨਮ-ਰਾਤੇ ਵੇਖ ਚਮਕਦਾ ਚੰਦਰਮਾ ਕਾਲੇ ਮਸਤਕ ਸੰਦਲੀ ਟਿੱਕਾ ਲਾਉਂਦੇ ਨੇ। ਤਨ ਮਨ ਦੇ ਤਪਦੇ ਮਾਰੂਥਲ ਠਾਰਨ ਲਈ ਨੁੱਕਰ ਦੇ ਗਮ੍ਹਲੇ ਵਿਚ ਬੋਹੜ ਉਗਾਉਂਦੇ ਨੇ। ਸੁਬਹਾ ਸੁਨਹਿਰੀ, ਸ਼ਾਮ ਸੰਧੂਰੀ ਸੂਰਜ ਦੀ, ਵਸਲ ਵਿਛੋੜਾ ਦੋਵੇਂ ਰੂਪ ਲੁਭਾਉਂਦੇ ਨੇ। ਤਰਸ, ਤਸੀਹੇ, ਰੋਸੇ, ਹੰਝੂ ਮੁਸਕਾਣਾਂ, ਰੰਗਲੇ ਪ੍ਰੇਮ-ਅੰਦਾਜ਼ ਬਹੁਤ ਭਰਮਾਉਂਦੇ ਨੇ। ਵਾਅਦੇ, ਕੌਲ-ਕਰਾਰ, ਇਨਕਾਰ ਤਾਂ ਕੱਚੇ ਵੀ ਮਿਟਦੇ ਮਿਟਦੇ ਪੱਕੀਆਂ ਲੀਕਾਂ ਵਾਹੁੰਦੇ ਨੇ। ਚੰਨ ਤੋਂ ਪਹਿਲਾਂ ਪਸਰੀ ਰਾਤ ਅੰਧੇਰੀ ਨੂੰ, ਸਹਿਕ ਸਹਿਕ ਕੇ ਤਾਰੇ ਹੀ ਰੁਸ਼ਨਾਉਂਦੇ ਨੇ। ਦੁੱਖਾਂ ਤੇ ਸੁੱਖਾਂ ਨੂੰ ਇਕੋ ਸਰਗ਼ਮ ਤੇ ਢਾਲਣ ਵਾਲੇ ਗੀਤ ਇਲਾਹੀ ਗਾਉਂਦੇ ਨੇ। ਸੀਸ ਤਲੀ ਧਰ ਪ੍ਰੇਮ-ਗਲੀ ਵਿਚ ਉਤਰਨ ਜੋ, ਰਣ-ਭੂਮੀ ਵਿਚ ਉਹੀਓ ਖੇਡ ਰਚਾਉਂਦੇ ਨੇ। -ਪ੍ਰੋ: ਸਾਧੂ ਸਿੰਘ 225
Shayari / Re: Pj pj pj ? Pj is lyk kolaveri :p« on: June 19, 2012, 09:34:59 AM »
sohna likhya :hehe:
226
Birthdays / Re: Happy Birthday- Garry Sandhu :)« on: June 19, 2012, 09:24:04 AM »
Happy Birthday Sandhu sahab :)
227
Birthdays / Re: Happy Birthday NYPuNJaBI (June 17)« on: June 16, 2012, 10:10:09 PM »
Happy Birthday :)
228
Gup Shup / Re: :)Mubarak de do.. I'm getting engaged..« on: June 16, 2012, 09:58:36 AM »
congrats : )
230
:Laugh: mere wala kam hoyia eh ta ::hehe: ok 231
Birthdays / Re: Happy Birthday -Amrit (ਵਿਹਲਾ ਜੱਟ ਪੰਗੇ ਲੈਣ ਨੂੰ)« on: June 13, 2012, 10:44:43 PM »
Happy Birthday :)
232
Shayari / ਲਗਾਈਆਂ ਕਹਿਣ ਨੂੰ ਪਾਬੰਦੀਆਂ ਨੇ« on: June 13, 2012, 08:51:12 PM »
ਖ਼ੁਦਾ ਵੀ ਹੋ ਰਿਹੈ ਨੀਲਾਮ ਅੱਜਕਲ੍ਹ।
ਬੜਾ ਹੈ ਬਾਬਿਆਂ ਦਾ ਨਾਮ ਅੱਜਕਲ੍ਹ। ਲਗਾਈਆਂ ਕਹਿਣ ਨੂੰ ਪਾਬੰਦੀਆਂ ਨੇ, ਨਸ਼ਾ ਹਰ ਮਿਲ ਰਿਹਾ ਹੈ ਆਮ ਅੱਜਕਲ੍ਹ। ਸਵੇਰਾ ਹੈ ਗੁਰੂਘਰ ਵਿਚ ਜਿਨ੍ਹਾਂ ਦਾ, ਅਹਾਤੇ ਵਿਚ ਉਨ੍ਹਾਂ ਦੀ ਸ਼ਾਮ ਅੱਜਕਲ੍ਹ। ਮੁਹੱਬਤ, ਦੇਸ਼ ਭਗਤੀ, ਪਾਠ ਪੂਜਾ, ਨਹੀਂ ਕੁਝ ਵੀ ਰਿਹਾ ਨਿਸ਼ਕਾਮ ਅੱਜਕਲ੍ਹ। ਉਜਾੜੇ ਬਾਗ਼ ਸਭ ਮਾਫੀਏ ਨੇ, ਘੜੀ ਪਲ ਨਾ ਕਿਤੇ ਆਰਾਮ ਅੱਜਕਲ੍ਹ। ਕਰੀਬੀ ਵੀ ਉਦੋਂ ਤਾਂ ਦੂਰ ਜਾਪਣ, ਜਦੋਂ ਲਗਦੇ ਕਸੂਤੇ ਜਾਮ ਅੱਜਕਲ੍ਹ। ਮਿਟੀ ਨਾ ਭੁੱਖ 'ਜ਼ਖ਼ਮੀ' ਆਦਮੀ ਦੀ, ਭਰੇ ਭਾਵੇਂ ਬੜੇ ਗੋਦਾਮ ਅੱਜਕਲ੍ਹ। -ਗੁਰਚਰਨ ਸਿੰਘ 233
Shayari / ਦਰਦਾਂ ਸਾਨੂੰ ਇੰਜ ਚਮਕਾਇਆ ਜਿਉਂ ਚੜ੍ਹਦੇ ਦੀ ਲੋਅ।« on: June 13, 2012, 08:42:14 PM »
ਸਾਡੇ ਹੰਝੂਆਂ ਦਾਗ਼ ਦਿਲਾਂ ਦੇ ਸਾਰੇ ਦਿੱਤੇ ਧੋ
ਦਰਦਾਂ ਸਾਨੂੰ ਇੰਜ ਚਮਕਾਇਆ ਜਿਉਂ ਚੜ੍ਹਦੇ ਦੀ ਲੋਅ। ਜੀਵਨ ਦੇ ਵਰਕੇ ਦੇ ਉੱਤੇ ਆਖਿਰ ਲਿਖਣਾ ਪੈਣਾ, ਸਾਹਾਂ ਨਾਲੋਂ ਵੱਧ ਕੇ ਹੋਏ ਸਾਡੇ ਨਾਲ ਧਰੋਹ। ਉਨ੍ਹਾਂ ਦੇ ਘਰ ਕਰਮਾਂ ਵਾਲੀ ਹਵਾ ਨੇ ਆਉਣਾ ਕੀ, ਜਿਹੜੇ ਦਰ 'ਤੇ ਦਸਤਕ ਸੁਣ ਕੇ ਬੂਹੇ ਲੈਂਦੇ ਢੋਅ। ਫੰਨ ਫੈਲਾਅ ਕੇ ਕਾਲਾ ਫਨੀਅਰ ਬੇਸ਼ੱਕ ਡੱਸਣਾ ਚਾਹੇ, ਫਿਰ ਵੀ ਉਸ ਤੋਂ ਡਸ ਨ ਹੋਵੇ ਚੰਦਨ ਦੀ ਖੁਸ਼ਬੋ। ਦੁਨੀਆ ਭਰ ਦੇ ਹਰ ਕੋਨੇ ਤੋਂ ਨੇਰ੍ਹਾ ਦੂਰ ਗਿਆ, ਸਾਡੇ ਪੋਟਿਆਂ ਵਿਚੋਂ ਨਿਕਲੀ ਪੈਂਦੀ ਅੱਖਰੀਂ ਲੋਅ। ਸੁਰਿੰਦਰਜੀਤ ਕੌਰ 234
Shayari / ਰਾਹ ਵਿਚ ਰੋੜਾ ਰੱਖਣ ਵਾਲੇ ਸੌ ਸੌ ਊਝਾਂ ਲਾ ਜਾਂਦੇ ਨੇ।« on: June 13, 2012, 08:37:03 PM »
ਮੋਹ ਘਰਾਂ ਨੂੰ ਰੱਖਣ ਵਾਲੇ ਹੱਥੀਂ ਤਾਲੇ ਲਾ ਜਾਂਦੇ ਨੇ।
ਸੋਚਾਂ ਦੀ ਬਸਤੀ 'ਚੋਂ ਲੰਘਦੇ, ਫਿਰ ਸੋਚਾਂ ਵਿਚ ਪਾ ਜਾਂਦੇ ਨੇ। ਜਦ ਵੀ ਆਇਆ ਮੈਂ ਹੀ ਆਇਆ ਤੇਰੇ ਘਰ ਦੇ ਦਰਵਾਜ਼ੇ 'ਤੇ, ਰਾਹ ਵਿਚ ਰੋੜਾ ਰੱਖਣ ਵਾਲੇ ਸੌ ਸੌ ਊਝਾਂ ਲਾ ਜਾਂਦੇ ਨੇ। ਇਹ ਦੁਨੀਆ ਦੇ ਰੰਗ ਤਮਾਸ਼ੇ, ਮੈਨੂੰ ਰਤਾ ਨੀ ਚੰਗੇ ਲਗਦੇ, ਜਦ ਤੂੰ ਆਵੇਂ ਖੁਸ਼ੀਆਂ ਖੇੜੇ, ਮੇਰੇ ਮਨ ਨੂੰ ਭਾਅ ਜਾਂਦੇ ਨੇ। ਟਿਕੀ ਰਾਤ ਵਿਚ ਮੈਂ ਹਾਂ 'ਕੱਲਾ ਜਾਂ ਕੁਝ ਟਹਿਕਣ ਵਾਲੇ ਤਾਰੇ, ਧਰਤੀ ਤੋਂ ਅੰਬਰ ਦੀ ਦੂਰੀ ਦਾ ਅਹਿਸਾਸ ਕਰਾ ਜਾਂਦੇ ਨੇ। ਮੁੱਦਤ ਹੋਈ ਤੂੰ ਨਾ ਆਇਓ ਨਾ ਤੇਰਾ ਕੋਈ ਖ਼ਤ ਹੀ ਮਿਲਿਆ, ਯਾਦਾਂ ਦੇ ਬੇ-ਦਰਦ ਪਰਿੰਦੇ, ਰੂਹ ਦਾ ਚੈਨ ਗੁਵਾ ਜਾਂਦੇ ਨੇ। -ਗੁਰਦੀਪ ਗਿੱਲ 235
'ਅੱਜ ਕਿਤੇ ਕੋਈ ਮੇਲਾ ਮੂਲਾ ਲੱਗਿਆ ਲੱਗਦੈ' ਲੋਕਾਂ ਦੀਆਂ ਗੱਡੀਆਂ, ਟਰੱਕ, ਟਰਾਲੀਆਂ ਭਰੀਆਂ ਜਾਂਦੀਆਂ', ਦੇਖ ਬਾਪੂ ਬਿਸ਼ਨ ਸਿੰਘ ਬੋਲਿਆ। 'ਕਾਹਨੂੰ ਅੱਜ ਤਾਂ ਕੁਟੀਆਂ ਵਾਲੇ ਬਾਬੇ ਦੀ ਬਰਸੀ ਆ,' ਨਾਲ ਹੀ ਬੈਠੇ ਅਧਖੜ ਉਮਰ ਦੇ ਜੋਗਿੰਦਰ ਸਿੰਘ ਨੇ ਜਵਾਬ ਦਿੱਤਾ। 'ਅੱਛਾ ਉਹੀ ਬਾਬਾ ਜਿਹੜਾ ਨਾਲ ਦੇ ਪਿੰਡ 'ਚ ਚੋਰੀ ਕਰਦਾ ਫੜਿਆ ਗਿਆ ਸੀ।' ਕੋਲ ਬੈਠੇ ਸ਼ਿੰਦਰ ਨੇ ਬਾਬੇ 'ਤੇ ਟਕੋਰ ਕੀਤੀ ਤੇ ਬਾਬੇ ਬਾਰੇ ਵਿਸਥਾਰਪੂਰਵਕ ਦੱਸਣ ਲੱਗਿਆ। ਉਸ ਨੇ ਦੱਸਿਆ ਕਿ, 'ਬਾਬੇ ਦਾ ਅਸਲ ਨਾਂਅ ਭੁਪਿੰਦਰ ਸਿੰਘ ਸੀ ਅਤੇ ਉਹ ਨਾਲ ਦੇ ਪਿੰਡ ਵਿਚੋਂ ਚੋਰੀ ਕਰਦਾ ਫੜਿਆ ਗਿਆ ਸੀ। ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਉਸ ਨੂੂੰ ਪਿੰਡੋਂ ਬਾਹਰ ਕੱਢ ਦਿੱਤਾ ਸੀ। ਬਾਬਾ ਪਿੰਡ ਦੇ ਬਾਹਰ-ਬਾਹਰ ਇਕ ਕੁਟੀਆ ਵਿਚ ਰਹਿਣ ਲੱਗ ਪਿਆ ਅਤੇ ਪਿੰਡ ਦੇ ਚਾਰ-ਪੰਜ ਨਸ਼ੇੜੀ ਮੁੰਡੇ ਪੱਕੇ ਤੌਰ 'ਤੇ ਉਸ ਦੇ ਨਾਲ ਰਹਿਣ ਲੱਗੇ। ਉਨ੍ਹਾਂ ਨਸ਼ੇੜੀ ਮੁੰਡਿਆਂ ਕੋਲ ਆਸ-ਪਾਸ ਦੇ ਪਿੰਡਾਂ ਦੇ ਮੁੰਡੇ ਆਉਂਦੇ ਇੰਝ ਕੁਟੀਆ 'ਤੇ ਇਕੱਠ ਬਣਿਆ ਰਹਿੰਦਾ। ਕਹਿੰਦੇ ਆ ਕਿ ਬਾਬਾ ਟਾਈਫਾਈਡ ਦਾ ਇਲਾਜ ਤਵੀਤ ਦੇ ਕੇ ਕਰਦਾ ਸੀ। ਇਸ ਤਰ੍ਹਾਂ ਅੰਧ-ਵਿਸ਼ਵਾਸੀ ਦੇ ਘੇਰੇ ਵਿਚ ਫਸੇ ਲੋਕ ਇਲਾਜ ਕਰਵਾਉਣ ਲਈ ਬਾਬੇ ਕੋਲ ਆਉਣ ਲੱਗੇ। ਬਾਬੇ ਨੇ ਵੀ ਆਪਣਾ ਨਾਂਅ ਬਦਲ ਕੇ ਘੁੰਮਣ ਦਾਸ ਜੀ ਕੁਟੀਆ ਵਾਲੇ ਰੱਖ ਲਿਆ ਸੀ। ਬਾਬੇ ਕੋਲ ਟਾਈਫਾਈਡ ਦੇ ਤਵੀਤ ਪਵਾਉਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ। ਹੁਣ ਬਾਬੇ ਦੀ ਕੁਟੀਆ ਨੇ ਵੀ ਵਿਸ਼ਾਲ ਡੇਰੇ ਦਾ ਰੂਪ ਧਾਰਨ ਕਰ ਲਿਆ ਸੀ। ਬਾਬਾ ਦੋ ਚਾਰ ਵਾਰ ਵਿਦੇਸ਼ਾਂ ਦੇ ਦੌਰੇ ਵੀ ਕਰ ਆਇਆ ਸੀ। ਰਾਜਨੀਤਿਕ ਲੀਡਰ ਵੀ ਬਾਬੇ ਕੋਲ ਆਉਂਦੇ-ਜਾਂਦੇ ਰਹਿੰਦੇ। ਬਾਬੇ ਦਾ ਇਲਾਕੇ ਅੰਦਰ ਪੂਰੀ ਤਰ੍ਹਾਂ ਬੋਲਬਾਲਾ ਕਾਇਮ ਹੋ ਚੁੱਕਾ ਸੀ। ਅਚਾਨਕ ਇਕ ਦਿਨ ਬਾਬਾ ਬਿਮਾਰ ਹੋ ਗਿਆ ਉਸ ਦੇ ਚੇਲਿਆਂ ਨੇ ਉਸ ਨੂੰ ਤੁਰੰਤ ਇਕ ਚੰਗੇ ਜਿਹੇ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਕੁਝ ਦਿਨਾਂ ਬਾਅਦ ਬਾਬੇ ਦੀ ਮੌਤ ਹੋ ਗਈ। ਡਾਕਟਰ ਦੀਆਂ ਰਿਪੋਰਟਾਂ ਅਨੁਸਾਰ ਪਤਾ ਲੱਗਾ ਕਿ ਬਾਬੇ ਦੀ ਮੌਤ ਟਾਈਫਾਈਡ ਨਾਲ ਹੋਈ ਹੈ। :hehe:
236
Religion, Faith, Spirituality / ਅਨਮੋਲ ਬਚਨ-ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰੁ« on: June 12, 2012, 02:39:35 PM »
ਅੰਮ੍ਰਿਤ ਵੇਲੇ ਤੋਂ ਭਾਵ ਹੈ ਅਗਲਾ ਦਿਨ ਜੋ ਰਾਤ ਦੇ ਬਾਰਾਂ ਵਜੇ ਤੋਂ ਬਾਅਦ ਚੜ੍ਹਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਹੋਰ ਸੰਤਾਂ-ਭਗਤਾਂ ਨੇ ਸਿਮਰਨ ਕਰਨ ਲਈ ਅੰਮ੍ਰਿਤ ਵੇਲੇ ਨੂੰ ਸ੍ਰੇਸ਼ਟ ਦੱਸਿਆ ਹੈ। ਭਾਈ ਗੁਰਦਾਸ ਜੀ ਨੇ ਕਿਸੇ ਨੂੰ ਪੁੱਛਿਆ ਕਿ ਮੌਤ ਤਾਂ ਆ ਜਾਣੀ ਹੈ, ਅਸੀਂ ਕਿਵੇਂ ਆਪਣਾ ਰਸਤਾ ਸੁਚੱਜਾ ਬਣਾਈਏ। ਸਤਿਗੁਰੂ ਸਮਝਾਉਂਦੇ ਹਨ ਕਿ ਇਕ ਕੋਰਾ ਕਾਗਜ਼ ਬਾਹਰ ਮੀਂਹ ਵਿਚ ਰੱਖੋ ਤਾਂ ਪਾਣੀ ਦੀ ਬੂੰਦ ਉਸ ਨੂੰ ਗਾਲ ਦਿੰਦੀ ਹੈ ਪਰ ਇਕ ਘਿਓ ਨਾਲ ਭਿੱਜਿਆ ਹੋਇਆ ਕਾਗਜ਼ ਕਦੇ ਨਹੀਂ ਗਲੇਗਾ। ਉਸੇ ਤਰ੍ਹਾਂ ਤੂੰ ਅੰਮ੍ਰਿਤ ਵੇਲੇ ਨੂੰ ਭਾਲ। ਵਾਹਿਗੁਰੂ ਤੋਂ ਬਿਨਾਂ ਤੇਰੀ ਕਿਸੇ ਨੇ ਬਾਂਹ ਨਹੀਂ ਫੜਨੀ। ਜਦੋਂ ਅਸੀਂ ਨਾਮ ਦੀ ਦਾਤ ਸਤਿਗੁਰੂ ਕੋਲੋਂ ਲਵਾਂਗੇ, ਤਾਂ ਜਪਿਆ ਹੋਇਆ ਨਾਮ ਜ਼ਰੂਰ ਫਲਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਨੂੰ ਪੰਜ ਦਿਨ ਤਸੀਹੇ ਦਿੱਤੇ ਜਾਣ ਤੋਂ ਬਾਅਦ ਰਾਵੀ ਨਦੀ ਵਿਚ ਪ੍ਰਵਾਹ ਕੀਤਾ। ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੀਆਂ ਲਿਸਟਾਂ ਵਿਚ ਪਹਿਲੇ ਸ਼ਹੀਦ ਹੋਏ ਹਨ। ਸੰਸਾਰ ਲਈ ਪੂਰਨੇ ਪਾ ਗਏ। ਭਗਤ ਕਬੀਰ ਜੀ ਕਹਿੰਦੇ ਹਨ ਕਿ ਮੈਂ ਤੁਹਾਡੇ ਬਿਨਾਂ ਇਕ ਪਲ ਵੀ ਨਹੀਂ ਰਹਿ ਸਕਦਾ। ਜਿਹੜੀ ਆਤਮਾ ਪ੍ਰਭੂ ਦੇ ਮਿਲਾਪ ਵਿਚ ਜੁੜ ਜਾਂਦੀ ਹੈ, ਉਹ ਹਮੇਸ਼ਾ ਅਮਰ ਹੋ ਜਾਂਦੀ ਹੈ। ਅੰਮ੍ਰਿਤ ਵੇਲਾ ਸਤਿਗੁਰੂ ਦੀ ਸਿਫਤਿ ਸਲਾਹ ਕਰਨ ਦਾ ਵੇਲਾ ਹੈ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ॥ ਅੰਮ੍ਰਿਤ ਵੇਲੇ ਨਾਮ ਜਪਣ ਦੀ ਆਪਣੀ ਵੱਖਰੀ ਹੀ ਵਿਸ਼ੇਸ਼ਤਾ ਅਤੇ ਮਹੱਤਤਾ ਹੈ। ਰੱਬ ਦੇ ਪਿਆਰੇ, ਭਾਵੇਂ ਉਹ ਕਿਸੇ ਧਰਮ, ਜਾਤ-ਪਾਤ, ਰੰਗ-ਰੂਪ ਦੇ ਹੋਣ, ਉਹ ਅੰਮ੍ਰਿਤ ਵੇਲੇ ਉਠ ਕੇ ਕਰਤਾਰ ਦਾ ਨਾਮ ਜਪਦੇ ਹਨ। ਉਸ ਵਕਤ ਕੋਈ ਸ਼ੋਰ-ਸ਼ਰਾਬਾ ਅਤੇ ਰੌਲਾ-ਰੱਪਾ ਨਹੀਂ ਹੁੰਦਾ। ਸਾਰੀ ਕੁਦਰਤ ਸਹਿਜ ਸੁਭਾਅ, ਰੱਬੀ ਰੰਗ ਵਿਚ ਲਿਪਟੀ ਹੁੰਦੀ ਹੈ, ਜਿਸ ਦਾ ਅਸਰ ਅੰਮ੍ਰਿਤ ਵੇਲੇ ਉਠ ਕੇ ਨਾਮ ਜਪਣ ਵਾਲੇ ਜਗਿਆਸੂਆਂ ਦੇ ਹਿਰਦੇ ਵਿਚ ਪੈਂਦਾ ਹੈ ਅਤੇ ਉਨ੍ਹਾਂ ਦੀ ਬਿਰਤੀ ਸਹਿਜ ਸੁਭਾਅ ਕਰਤਾਰ ਨਾਲ ਜੁੜ ਜਾਂਦੀ ਹੈ। ਗੁਰੂ ਸਾਹਿਬ ਜੀ ਬਾਣੀ ਵਿਚ ਅੰਮ੍ਰਿਤ ਵੇਲੇ ਨਾਮ ਜਪਣ ਦੀ ਬਹੁਤ ਮਹੱਤਤਾ ਦਰਸਾਉਂਦੇ ਹਨ। ਜਿਸ ਤਰ੍ਹਾਂ ਨਮ ਜ਼ਮੀਨ ਵਿਚ ਬੀਜ ਪਾਇਆ ਜਾਵੇ ਤਾਂ ਉਹ ਚੰਗਾ ਉਗਦਾ ਹੈ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਜੇਕਰ ਨਾਮ ਰੂਪੀ ਧੰਨ ਦਾ ਬੀਜ ਹਿਰਦੇ ਵਿਚ ਬੀਜਿਆ ਜਾਵੇ ਤਾਂ ਉਹ ਪ੍ਰਫੁਲਿਤ ਹੋਵੇਗਾ। ਭਗਤ ਜਨ ਜਿੰਨਾ ਮਰਜ਼ੀ ਉਸ ਨੂੰ ਖਾਣ-ਖਰਚਣ, ਉਹ ਘਟੇਗਾ ਨਹੀਂ। ਹਰਿ ਧੰਨੁ ਅੰਮ੍ਰਿਤ ਵੇਲੇ ਵਤੈ ਦਾ ਬੀਜਿਆ॥ ਭਗਤ ਖਾਇ ਖਰਚਿ ਰਹੇ ਨਿਖੁਟੇ ਨਾਹੀ॥ ਗੁਰਬਾਣੀ ਦਾ ਫ਼ਰਮਾਨ ਹੈ, ਜਿਸ ਨੇ ਅੰਮ੍ਰਿਤ ਵੇਲੇ ਜਾਗ ਕੇ ਨਾਮ ਬਾਣੀ, ਸਿਮਰਨ ਨਹੀਂ ਕੀਤਾ, ਉਹ ਜਿਊਂਦਿਆਂ ਹੀ ਮਰਿਆ ਹੋਇਆ ਹੈ। ਭਾਈ ਨੰਦ ਲਾਲ ਸਮਝਾਉਂਦੇ ਹਨ ਕਿ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉਠ ਕੇ ਨਾਮ ਬਾਣੀ ਸਿਮਰਨ ਲਈ ਸਤਿਸੰਗ ਵਿਚ ਨਹੀਂ ਜਾਂਦਾ, ਉਹ ਵੱਡਾ ਗੁਨਾਹਗਾਰ ਤੇ ਤਨਖਾਹਦਾਰ ਹੈ। -ਰਾਜਬੀਰ ਕੌਰ 237
Maan-Sanmaan/Respect+ / Re: Jatti09 will be promoted to Sub Admin 2012« on: June 10, 2012, 10:27:55 PM »
congrats :)
238
Maan-Sanmaan/Respect+ / Re: Critics Award Winners for Jutti Competition 2012« on: June 06, 2012, 12:45:45 AM »
congrats yeah yeah:)
239
Birthdays / Re: happy birthday noxious sis ji« on: June 05, 2012, 11:50:06 PM »
:hug: Happy Birthday Darling .miss you :love:
240
Birthdays / Re: Happy Birthday- Desi Kaur :)« on: June 04, 2012, 12:18:07 PM »
Happy Birthday :)
|