December 24, 2024, 09:15:41 AM

Show Posts

This section allows you to view all posts made by this member. Note that you can only see posts made in areas you currently have access to.


Messages - ਦਿਲਰਾਜ -ਕੌਰ

Pages: 1 ... 98 99 100 101 102 [103] 104 105 106 107 108 ... 153
2041
Jokes Majaak / Re: ***Dilraaj Kaur***
« on: April 05, 2011, 11:29:45 PM »
:D: :D: :D: :D: :D: :D: :D: :D: :D:   har bande vich hunda ik nek insaan har jananni de vich ik chor hunda a  :D: :D: :D: :D: :D: :D: :D: :D: :D: :D: :D:
               :D: :D: :D:

2042
PJ Games / Re: Competition: Aao ji manayiye Vasaakhi 2011
« on: April 05, 2011, 11:00:59 PM »
aa lao ji mere walo pic add karo mainu............





2043
PJ Games / Re: Competition: Aao ji manayiye Vasaakhi 2011
« on: April 05, 2011, 11:00:30 PM »
titlee ji this is my entry for this competition
 
 
ਕਰਜੇ ਦੀ ਮਾਰ ਨਾਲ ਮਰ ਗਈ ਵਿਸਾਖੀ
ਕੁਝ ਖੁਦਕੁਸ਼ੀਆਂ ਦੀ ਸੂਲੀ ਚੜ ਗਈ ਵਿਸਾਖੀ
ਨਸ਼ਿਆਂ ਦੇ ਘੁਣ ਨੇ ਜੋ ਖੋਖਲੀ ਹੈ ਕਰ ਦਿੱਤੀ
ਅੱਜ ਓਸ ਪੀੜੀ ਕੋਲੋਂ ਹਰ ਗਈ ਵਿਸਾਖੀ
 
ਕਾਹਦੀ ਹੈ ਵਿਸਾਖੀ,ਕਾਹਦੇ ਰਹਿ ਗਏ ਨੇ ਮੇਲੇ
ਸ਼ਾਹੂਕਾਰਾਂ ਜੱਟ ਪੱਲੇ ਛੱਡੇ ਨਹੀ ਧੇਲੇ
ਨਾ ਓਹੋ ਤੁਰਲਾ, ਨਾ ਚਿੱਟਾ ਚਾਦਰਾ
ਲੋਟੂਆਂ ਦੇ ਧੱਕੇ ਹੁਣ ਚੜ ਗਈ ਵਿਸਾਖੀ

 
ਹੁਣ ਨਾ ਦਮਾਮੇ ,ਨਾ ਹੀ ਢੋਲ ਵੱਜਦੇ
ਨਾ ਹੁਣ ਬਾਂਕੇ ਪਿੜ ਵਿਚ ਗੱਜਦੇ
ਸਰੂ ਜਿਹੇ ਹੁਣ ਨਾ ਪੰਜਾਬੀ ਲੱਭਦੇ
ਖੌਰੇ ਕਿਸ ਹੜ ਵਿਚ ਹੜ ਗਈ ਵਿਸਾਖੀ

 
ਹੁਣ ਨਾ ਸੁਆਣੀਆ ਦੀ ਵੰਗ ਛਣਕੇ
ਲੱਭਦੇ ਨਾ ਹੁਣ ਗਾਨੀ ਵਾਲੇ ਮਣਕੇ
ਕਿਥੇ ਗਈਆਂ ਝਾਂਜਰਾਂ ਤੇ ਕਿਥੇ ਸੱਗੀਆਂ

ਕਿਹਨੂੰ ਯਾਦ ਯਾਰੀਆਂ ਜੋ ਮੇਲੇ ਚ ਲੱਗੀਆਂ
ਤੱਤੜੀ ਦੇ ਲੇਖਾਂ ਵਾਂਗੂੰ ਸੜ ਗਈ ਵਿਸਾਖੀ





very nice gill saab kya baat a  =D> =D> =D> =D> =D> =D> =D> =D> =D> =D> =D> =D> =D> =D> =D> =D>


sach a jo tusi likheaa ji
            nice

2044
Jokes Majaak / Re: ***Dilraaj Kaur***
« on: April 05, 2011, 10:29:58 PM »
:D: :D: :D: :D: :D:   chor chor  :D: :D: :D: :D: :D: :D: :D: :D: :D: :D: :D: :D: :D: :D: :D:
    :D:

2045
Jokes Majaak / Re: ***Dilraaj Kaur***
« on: April 05, 2011, 07:14:49 PM »
 :D:  dekho oye chor mera sher likhya chuk k apna na mitta k mera na add kar deta :sad:    :D:  dekhi hun tere car kadi ne bikde :D: :D: chooorrrrrrrrrr :huhh:

2046
Shayari / Re: ***Chan-Chan***
« on: April 05, 2011, 04:32:33 PM »
Sanu Chann-Chann Na keh Sajna,
Asi Ambron Tutte Taare Ha,
Sanu Ena Na Tang Kariya Kar,
Asi Pehalan Hi Gaman De Maare ha,
Sada Mud-Mud Maran Nu Ji Karda,
Asi Jeunde Na Kise De Sahare Ha,
Sada Ena Na Imtihaan Leya Kar,
Asi Thodiyan Umraan Wale Ha…..

very nice 8->

2047
Funny Videos / Re: VERY Funny Punjabi Dubbing
« on: April 05, 2011, 02:09:15 PM »
 manu sachi bhul janda mai kitho aeya.. :D: :D: :D: :D: :D:

2048
Funny Videos / Re: VERY Funny Punjabi Dubbing
« on: April 05, 2011, 02:02:41 PM »
 :D:

2049
Funny Videos / Re: ***Galib Di Gang***
« on: April 05, 2011, 01:59:34 PM »
dilraajjjjjjjjjjjjjjjjjjjjjjjjjjjjjjjjjjjjjj main tere shadni ek :D:
        :D:       

2050
Funny Videos / Re: ***Galib Di Gang***
« on: April 05, 2011, 01:41:40 PM »
je meri video payi te dekhi sarpancha os din tera akhri din hona dunia te... :excited: :excited: :excited: :excited:




EKHO JAHI VIDEO MAI AAP TYAR KARA GA TU MERI VIDEO NHI PAAUNDI BILLO TU DEKHI CHAL  :D: :D: :D: :D: :D: :D: :D: :D: :D: :D:

je meri video banayi tusi te os din tu waad main sarpanch naal kade nai bolna... akhri fisla.. :angr:




SAANU TU DOG BNA CHADEAA ASI KEHA TENU KUJ TE HUN APNI VAARI DAMKI DEDI A  :D: :D: :D: :D: :D: :D: :D: :D: :D: :D: :D: :D: :D: :D:
    :D: :D: :D:  jaldi banao sarpanch sahab mae ve dekh k jau hun te :D:

2051
Shayari / Re: Jo maza Pakistan ki haar me,
« on: April 05, 2011, 11:34:02 AM »

ਰੱਬਾ ਪਕਿਸਤਾਨ ਨੂੰ ਚੁੱਕ ਕੇ ਕਨੇਡਾ ਕੋਲੇ ਰੱਖ ਦੇ

ਦੋਨੋ ਲੜਦੇ ਨੇ ਨਿੱਤ ਕਰ ਇਹਨਾ ਨੂੰ ਵੱਖ ਦੇ

ਇਕੋ ਘਰ ਵਿਚ ਬਾਰ ਬਾਰ ਇਕ ਦੂਜੇ ਦੀਆਂ ਜੜਾਂ ਵੱਢਦੇ ਨੇ

ਲੋਕਾਂ ਦੀਆਂ ਗੱਲਾਂ ਦਾ ਗੁੱਸਾ ਇਕ ਦੂਜੇ ਤੇ ਕੱਢਦੇ ਨੇ

ਪਿਆਰ ਪਿਆਰ ਕਰਦੇ ਕਦੇ ਹੁੰਦਾ ਨਹੀਉ ਪਿਆਰ

ਸੁਣਿਆ ਦੂਰੀਆਂ ਵਧਾਉਦੀਆਂ ਨੇ ਪਿਆਰ

ਕਰ ਦੇ ਇਕ ਨੂੰ ਉਸ ਪਾਰ ਤੇ ਦੂਜੇ ਨੂੰ ਉਸ ਪਾਰ

ਨੇੜੇ ਨਾ ਲਿਆਵੀ ਦੋਨਾ ਵਿਚ ਹੋ ਜੂ ਤਕਰਾਰ
 
 
   
nice

2052
ihi paisa gareeba di help kar dinde in punjab painting nu sir vich maarna duniya pagal ho gyi tht it ida hi punjab goverment 1-1 crore harbhajan and yuvraj singh nu ditte jina kol already haiga paisa


ih kehdhi gal kithe jodi aa Fateh ne lol


if someone is buying Indian art, eventually money will come to India.. ke nai?
    exactly

2053
Funny Videos / Re: ***Sarpanch and Sandhu***
« on: April 05, 2011, 09:57:00 AM »

ਦੋਵਾਂ ਵੈਲੀਆਂ ਨੇ ਚਾਦਰੇ ਕਿੱਲੀ ਤੇ ਟੰਗ ਤੇ

ਬੋਲਣਾ ਨਹੀ ਆਉਦਾ ਏਸੇ ਗੱਲੋਂ ਸੰਗਦੇ

ਤਾ ਤਾ ਤਾ ਤਾ ਤਾ ਕਰਕੇ ਸੀ ਰੌਲਾ ਪਾ ਲਿਆ

ਸੰਘ ਪਾੜ ਪਾੜ ਪੀ ਜੇ ਨੂੰ ਜਗਾ ਲਿਆ

                ਤਾ ਤਾ ਤਾ ਤਾ ਤਾ :D: :D: :D: :D: :D:

2054
Funny Videos / Re: ***Sarpanch and Sandhu***
« on: April 04, 2011, 02:31:54 PM »
 :D: :D: :D: :D: :D: :D:  sarpanch hore jehde kum lae lagde oh sikha k hatde  :D: piche jahe bhangra sikhaunde se :D: :D: :D: :D: :D: :D:

2055
Funny Videos / Re: yograj di copy funny
« on: April 04, 2011, 02:03:33 PM »
Punjabi Movie Song - Yograj Singh Guggu Gill
                :D:

2056
Funny Videos / Re: yograj di copy funny
« on: April 04, 2011, 02:01:15 PM »
 :D: :D: :D: :D: :D: :D: :D: :D: :D: :D: :D:

2057
PJ Games / Re: Competition: Aao ji manayiye Vasaakhi 2011
« on: April 04, 2011, 11:44:55 AM »
ssa ji aa lao ji meri entry kar lo add............




pj vaisakhi mela
very nice  sarpanch sahab gud job :superhappy:

2058
Shayari / Re: ਬਾਰੀ ਬਰਸੀ ਖੱਟਣ ਿਗਆ ਸੀ
« on: April 04, 2011, 10:38:10 AM »
ਬਾਰੀ ਬਰਸੀ ਖੱਟਣ ਿਗਆ ਸੀ....

ਖੱਟ ਕੇ ਿਲਆਦੀ ਲੋਈ,,,,,

ਨੀ ਪੁਠੇ ਿਸੱਧੇ ਵਾਲਾਂ ਵਾਲੀਏ.....


...
ਤੈਥੌ ਬਾਰਵੀ ਪਾਸ ਨਾ ਹੌਈ........!!!!!!!!!!!!!

  ke gal sarpanch sahab larai ho gae? ida mehno mehni ho gaye :D:

2059
Shayari / Re: PJ wale challe tour te
« on: April 04, 2011, 10:35:02 AM »

ਮਜਨੂੰ ਨੇ ਬੱਸ ਰੋਕੀ ਜਾ ਝਨਾਂ ਦੇ ਕਿਨਾਰੇ

ਓਥੇ ਖੜਾ ਕੋਈ ਉਚੀ ਉਚੀ ਡਾਡਾਂ ਪਿਆ ਮਾਰੇ

ਕਹਿੰਦਾ ਚੰਗਾ ਨਹੀਓ ਕੀਤਾ ਮੇਰੇ ਨਾਲ ਨੀ ਤੂੰ ਨਾਰੇ

ਜੇ ਤੂੰ ਕਰ ਦਿੰਦੀ ਇਕ ਫੋਨ ਆਉਣ ਤੋਂ ਪਹਿਲਾਂ

ਮੈਂ ਕੁੱਟਣੇ ਸੀ ਢਾਹ ਕੇ ਤੇਰੇ ਵੀਰ ਚਾਰੇ

ਮੈਂ ਤਾਂ ਸੀ ਰੱਜ ਕੇ ਸ਼ਰੀਫ,ਸਾਰੇ ਤੇਰੇ ਹੀ ਪੁਆੜੇ

ਅਸੀ ਪੁਛਿਆ ਬੈਠਾ ਕੇ ,ਕੀ ਬੀਤੀ ਤੇਰੇ ਨਾਲ ਵੇ

ਕਿਹੜੀ ਗੱਲੋਂ ਕੀਤਾ ਤੂੰ ਇੰਨਾ ਮੰਦਾ ਹਾਲ ਵੇ

ਆ ਜਾ ਅਸੀ ਲੈ ਚੱਲੀਏ ਤੈਨੂੰ ਨਾਲ ਵੇ

ਕਹਿੰਦਾ ਮੈਂ ਹਾਂ ਜੱਟ ਮਿਰਜ਼ਾ,ਹੁਣ ਬਣ ਗਿਆ ਪੀਰ ਜੀ

ਕੁੱਟ ਕੁੱਟ ਸੁੱਟ ਗਏ ਮੈਨੂੰ ਇਥੇ ਸਾਹਿਬਾਂ ਦੇ ਵੀਰ ਜੀ

ਸਾਹਿਬਾਂ ਤਾਂ ਸਿਆਣੀ ਸੀ ,ਨਾ ਤੋੜੇ ਉਹਨੇ ਤੀਰ ਜੀ

ਮੈਥੋਂ ਹੀ ਜਿਆਦਾ ਕਾਲਾ ਮਾਲ ਖਾ ਹੋ ਗਿਆ

ਏਨੇ ਚ ਹੀ ਮੇਰੇ ਨਾਲ ਆਹ ਹੋ ਗਿਆ

ਡਾਡਾਂ   :D:    ,nice

chal apa dove hassiye ,koi dekh na lave,j mirje ne dekh liya tan ohne aapne te hi gussa kadh denaa aa :D: :D: :D: :D: :D: :D: :D: :D: :D: :blah: :blah: :blah: :blah: :blah: :blah:
    :D: :D: :D:    nakhro bus cho uttran lage saghi de akh ch santre de shill da panni paa gae :D: :D: :D:

2060
Shayari / Re: PJ wale challe tour te
« on: April 04, 2011, 10:25:51 AM »

ਮਜਨੂੰ ਨੇ ਬੱਸ ਰੋਕੀ ਜਾ ਝਨਾਂ ਦੇ ਕਿਨਾਰੇ

ਓਥੇ ਖੜਾ ਕੋਈ ਉਚੀ ਉਚੀ ਡਾਡਾਂ ਪਿਆ ਮਾਰੇ

ਕਹਿੰਦਾ ਚੰਗਾ ਨਹੀਓ ਕੀਤਾ ਮੇਰੇ ਨਾਲ ਨੀ ਤੂੰ ਨਾਰੇ

ਜੇ ਤੂੰ ਕਰ ਦਿੰਦੀ ਇਕ ਫੋਨ ਆਉਣ ਤੋਂ ਪਹਿਲਾਂ

ਮੈਂ ਕੁੱਟਣੇ ਸੀ ਢਾਹ ਕੇ ਤੇਰੇ ਵੀਰ ਚਾਰੇ

ਮੈਂ ਤਾਂ ਸੀ ਰੱਜ ਕੇ ਸ਼ਰੀਫ,ਸਾਰੇ ਤੇਰੇ ਹੀ ਪੁਆੜੇ

ਅਸੀ ਪੁਛਿਆ ਬੈਠਾ ਕੇ ,ਕੀ ਬੀਤੀ ਤੇਰੇ ਨਾਲ ਵੇ

ਕਿਹੜੀ ਗੱਲੋਂ ਕੀਤਾ ਤੂੰ ਇੰਨਾ ਮੰਦਾ ਹਾਲ ਵੇ

ਆ ਜਾ ਅਸੀ ਲੈ ਚੱਲੀਏ ਤੈਨੂੰ ਨਾਲ ਵੇ

ਕਹਿੰਦਾ ਮੈਂ ਹਾਂ ਜੱਟ ਮਿਰਜ਼ਾ,ਹੁਣ ਬਣ ਗਿਆ ਪੀਰ ਜੀ

ਕੁੱਟ ਕੁੱਟ ਸੁੱਟ ਗਏ ਮੈਨੂੰ ਇਥੇ ਸਾਹਿਬਾਂ ਦੇ ਵੀਰ ਜੀ

ਸਾਹਿਬਾਂ ਤਾਂ ਸਿਆਣੀ ਸੀ ,ਨਾ ਤੋੜੇ ਉਹਨੇ ਤੀਰ ਜੀ

ਮੈਥੋਂ ਹੀ ਜਿਆਦਾ ਕਾਲਾ ਮਾਲ ਖਾ ਹੋ ਗਿਆ

ਏਨੇ ਚ ਹੀ ਮੇਰੇ ਨਾਲ ਆਹ ਹੋ ਗਿਆ

ਡਾਡਾਂ   :D:    ,nice

Pages: 1 ... 98 99 100 101 102 [103] 104 105 106 107 108 ... 153