This section allows you to view all posts made by this member. Note that you can only see posts made in areas you currently have access to.
Messages - ਦਿਲਰਾਜ -ਕੌਰ
Pages: 1 ... 95 96 97 98 99 [100] 101 102 103 104 105 ... 153
1981
« on: April 15, 2011, 10:52:48 PM »
ik chota jeha dil ha mera,,,,,,,, jiss vich armaan lakha ne,,,,,,, pura karde karde beet gei jind gani,,,,,,,,, kiss ne ane sala de hisab rakhe ne,,,,,,,, ik chota jeha dil ha mera,,,,,,,, jiss vich armaan lakha ne,,,,,,,
Copy right by: Preet Kaur
nice 8->
1982
« on: April 15, 2011, 10:47:25 PM »
jatti milli jatt nu patang wargi :blush: :D: next patang
1983
« on: April 15, 2011, 10:42:39 PM »
ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ
ਕੁਝ ਝਲਕਾਂ ਪੀ ਜੇ ਦੀਆਂ ਦਿਖਾਵਾਂ
ਸੰਨ 2007 'ਚ ਪੀ ਜੇ ਨੇ ਅਵਤਾਰ ਧਾਰਿਆ
ਜਦ ਸਿਖਿਆ ਸੀ ਉਹਨੇ ਰੁੜਨਾ
ਕੁਝ ਧੋਖੇਬਾਜ਼ਾਂ ਪਿਛੋਂ ਸੀ ਧੱਕਾ ਮਾਰਿਆ
ਗਰਨੇਡ ਵੀਰ ਨੇ ਸਭ ਕੁਝ ਚੁਪ ਕਰਕੇ ਸਹਾਰਿਆ
ਅਮਨ ਪੰਨੂੰ ਨੇ ਦਿਤਾ ਹੌਂਸਲਾ
ਤੇ ਪੀ ਜੇ ਨੂੰ ਤੁਰਨਾ ਸਿਖਾਲਿਆ
ਹੱਥ ਫੜ ਕੇ ਤੁਰਨਾ ਸਿਖ ਲਿਆ
ਪੀ ਜੇ ਨੇ ਪੰਜਾਬੀਆਂ ਦਾ
ਛਡ ਦਿੱਤਾ ਦੁਖ ਮਨਾਉਣਾ ਫਿਰ
ਮੁਸ਼ਕਿਲਾਂ ਬੇ-ਹਿਸਾਬੀਆਂ ਦਾ
ਕੁਝ ਸੋਹਣੇ ਸੱਜਣ ਜੁੜ ਗਏ
ਪੀ ਜੇ ਨਾਲ ਸੀ ਆ ਕੇ
ਕੁਝ ਕੁੜੀਆਂ ਚਿੜੀਆਂ ਵੀ ਬਹਿ ਗਈਆਂ
Profile ਸਜਾ ਕੇ
ਉਦਾਸ ਜਿਹੀ ਹੋਈ ਬੈਠੀ ਪੀ ਜੇ ਨੂੰ
Sandhu_boyz ਨੇ ਆਣ ਹਸਾਇਆ
ਮੁਰਝਾ ਚੱਲਿਆ ਸੀ ਚਿਹਰਾ
ਉਹਨੇ ਆਣ ਖਿੜਾਇਆ
ਰਲ ਮਿਲ ਕੇ ਚਲਾਈ ਪੀ ਜੇ ਸਾਰਿਆਂ ਨੇ
ਗੁੱਡੀ ਅਰਸ਼ੀਂ ਚੜਾਈ ਦਿਲ ਦੇ ਸਹਾਰਿਆਂ ਨੇ
to be continue.....................................
very nice
1984
« on: April 15, 2011, 04:29:05 PM »
:laugh: :laugh: haan ik dum tere vargi sohni aa .. hun la lavo hisaab :blah:
:D: ida de tareef :thaa:
1985
« on: April 15, 2011, 04:04:50 PM »
jehde pic mae add kete ohhe sab tou sohni hai :huhh: :D: ghumaar apne e bhande sehlau :D:
1986
« on: April 15, 2011, 03:59:35 PM »
congratulation dilraj =D> =D>
thanks ji
1987
« on: April 15, 2011, 03:48:01 PM »
:
1988
« on: April 15, 2011, 03:36:14 PM »
Baaaari barsi khatam geya si khat k leanda suit kaaala Neee tu kutt khaa k ki ehsaan krdi chup chaap kutt khaa la
:
1989
« on: April 13, 2011, 05:26:41 PM »
ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ
ਜਿਹਨੂੰ ਭੁਲਾਇਆ ਨਹੀ ਜਾਣਾ
ਮੈਂ ਤੇਰੀ ਯਾਦ ਚ ਹੰਝੂਆ ਚ ਡੁੱਬ ਜਾਣਾ
ਪਰ ਤੇਰੇ ਤੋ ਬਚਾਇਆ ਨਹੀ ਜਾਣਾ
ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ
ਪਰ ਤੇਰੇ ਤੋ ਦੂਰੀਆ ਦਾ ਫਰਕ ਮਿਟਾਇਆ ਨਹੀ ਜਾਣਾ
ਜੇ ਕਦੇ ਟਕਰੇ ਕਿਸੇ ਮੋੜ ਤੇ ਤਾਂ ਮੈਨੂੰ ਉਮੀਦ ਆ ਕਮਲੀਏ
ਤੇਰੇ ਕੋਲੋ ਤਾ ਸ਼ੋਕੀ ਨੂੰ ਹੱਸ ਕੇ ਬੁਲਾਇਆ ਵੀ ਨਹੀ ਜਾਣਾ
nice :sad:
1990
« on: April 13, 2011, 12:52:03 PM »
Yeh pj aur yeh bestfriends wala topic Mere kaam ke nahi mere kaam ke nai :cry: :sad:
fer bori bistraa chuk :D:
:D:
1991
« on: April 13, 2011, 11:50:39 AM »
Suneyo mundiyo hoyi kii gall march 31 nu O akh maar ke chher liya ik kuri kapati nu Oh kehndi bhan du dand tere 32ian de 32 nu Jhatt deni awaaz apne peo dupatti nu O rabba tueo thandi karri iss moum di batti nu Ehniyan gallan karde karde din dooja charr aaya Kehndi dooja din hass ke mein tan april fool banaya
:
1992
« on: April 13, 2011, 09:53:37 AM »
ਸਾਡੀ ਪੱਕੀ ਯਾਰੀ ਏ
ਸ਼ੌਂਕੀ ਸਾਡਾ ਆੜੀ ਏ
ਸਰਪੰਚ ਵੀ ਕਮਾਲ ਦਾ
ਮਜਨੂੰ ਵੀ ਸਾਡੇ ਨਾਲ ਦਾ
ਸੇਖੋਂ ਵੀ ਬੰਦਾ ਆਪਣਾ ਹੀ ਏ
ਪਤਾ ਨੀਂ ਰਹਿੰਦਾ ਕੀਹਨੂੰ ਭਾਲਦਾ
ਨਖਰੋ ਦੇ ਨਖਰੇ ਵੀ ਸਾਨੂੰ ਪਿਆਰੇ
ਸੱਗੀ ਦੀਆ ਗੱਲਾਂ ਤੋਂ ਜਾਈਏ ਵਾਰੇ ਵਾਰੇ
ਮੁਸਕਾਨ ਸਾਡੇ ਦਿਲ ਨੂੰ ਮੋਹਦੀਂ ਏ
ਮਿੱਠੀ ਵਾਜ਼ ਚ ਜਦ ਉਹ ਗਾਉਦੀ ਏ ਦਿਲਰਾਜ ਹਾਸੇ ਵੰਡਦੀ ਰਹਿੰਦੀ ਏ
ਗੁਜਰ ਵੀ ਸਾਡਾ ਯਾਰ ਪਿਆਰਾ ਏ
ਸਾਡੀਆਂ ਅੱਖਾਂ ਦਾ ਤਾਰਾ ਏ
ਗੁਗਲੋ ਗੋਲ ਜਿਹਾ ਗੁੱਸਾ ਕਰਦੀ ਏ
ਪਰ ਫਿਰ ਵੀ ਚੰਗੀ ਲੱਗਦੀ ਏ
ਬਰਾੜ ਵੀ ਚੰਗਾ ਲੱਗਦਾ
ਪਰ ਉਹਤੋਂ ਵੱਧ ਉਹਦਾ ਚੇਤਕ ਪਿਆਰਾ ਏ
ਰੋਡਵੇਜ ਦੀ ਬੱਸ ਜਿੰਨਾ ਉਹਦਾ ਸਹਾਰਾ ਏ ਗਗਨ ਗਮਾ ਦਾ ਸ਼ਿਕਾਰੀ
ਸਾਡਾ ਯਾਰ ਪਟਵਾਰੀ
ਸਾਡੀ ਪੱਕੀ ਯਾਰੀ ਏ
bohat sohna likhya buddy ,,,,thanku
1993
« on: April 12, 2011, 10:18:22 PM »
Gs-HUM Kahan Ja Rahay Hain? gs-Long Drive Per.
Eh mein dekho vicheyi apne app naal gallan karan lag pehna. Dimaag kharab hoyo aa mera.
:D:
1994
« on: April 12, 2011, 11:26:33 AM »
:D: dukh sukh suno te sunao pj te id banao ,pj de kamyabi tuhadi apni kamyapi hovege :D:
1995
« on: April 11, 2011, 11:08:04 AM »
Hayeeee Mainu te laptop ton parre hona piyaa ... lagda si huni bahar nikal auna :hehe: :hehe:
What was that :laugh: :laugh: :laugh: :laugh: emotions dull dull painde si munde de
:D: :D: :D:
1996
« on: April 11, 2011, 09:48:15 AM »
1997
« on: April 11, 2011, 07:43:01 AM »
1998
« on: April 11, 2011, 07:34:06 AM »
wah ji wah bohat sohni =D>
1999
« on: April 11, 2011, 12:02:26 AM »
2000
« on: April 10, 2011, 09:43:35 PM »
:D: karti na ohne tut gya dil chal koi na pj shaad di ki lood aa........
o vekh muskaan kene pyar naal kah rahi na jao na plz. :D:
na jao plz :D: :D: :D:
Pages: 1 ... 95 96 97 98 99 [100] 101 102 103 104 105 ... 153
|