This section allows you to view all posts made by this member. Note that you can only see posts made in areas you currently have access to.
Messages - ਦਿਲਰਾਜ -ਕੌਰ
Pages: 1 ... 84 85 86 87 88 [89] 90 91 92 93 94 ... 153
1761
« on: May 23, 2011, 08:46:57 AM »
ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ ਕੁਝ ਝਲਕਾਂ ਪੀ ਜੇ ਦੀਆਂ ਦਿਖਾਵਾਂ ਸੰਨ 2007 'ਚ ਪੀ ਜੇ ਨੇ ਅਵਤਾਰ ਧਾਰਿਆ ਜਦ ਸਿਖਿਆ ਸੀ ਉਹਨੇ ਰੁੜਨਾ ਕੁਝ ਧੋਖੇਬਾਜ਼ਾਂ ਪਿਛੋਂ ਸੀ ਧੱਕਾ ਮਾਰਿਆ ਗਰਨੇਡ ਵੀਰ ਨੇ ਸਭ ਕੁਝ ਚੁਪ ਕਰਕੇ ਸਹਾਰਿਆ ਅਮਨ ਪੰਨੂੰ ਨੇ ਦਿਤਾ ਹੌਂਸਲਾ ਤੇ ਪੀ ਜੇ ਨੂੰ ਤੁਰਨਾ ਸਿਖਾਲਿਆ ਹੱਥ ਫੜ ਕੇ ਤੁਰਨਾ ਸਿਖ ਲਿਆ ਪੀ ਜੇ ਨੇ ਪੰਜਾਬੀਆਂ ਦਾ ਛਡ ਦਿੱਤਾ ਦੁਖ ਮਨਾਉਣਾ ਫਿਰ ਮੁਸ਼ਕਿਲਾਂ ਬੇ-ਹਿਸਾਬੀਆਂ ਦਾ ਕੁਝ ਸੋਹਣੇ ਸੱਜਣ ਜੁੜ ਗਏ ਪੀ ਜੇ ਨਾਲ ਸੀ ਆ ਕੇ ਕੁਝ ਕੁੜੀਆਂ ਚਿੜੀਆਂ ਵੀ ਬਹਿ ਗਈਆਂ Profile ਸਜਾ ਕੇ ਉਦਾਸ ਜਿਹੀ ਹੋਈ ਬੈਠੀ ਪੀ ਜੇ ਨੂੰ Sandhu_boyz ਨੇ ਆਣ ਹਸਾਇਆ ਮੁਰਝਾ ਚੱਲਿਆ ਸੀ ਚਿਹਰਾ ਉਹਨੇ ਆਣ ਖਿੜਾਇਆ ਰਲ ਮਿਲ ਕੇ ਚਲਾਈ ਪੀ ਜੇ ਸਾਰਿਆਂ ਨੇ ਗੁੱਡੀ ਅਰਸ਼ੀਂ ਚੜਾਈ ਦਿਲ ਦੇ ਸਹਾਰਿਆਂ ਨੇ ਸਰਪੰਚ ਨੇ ਫੋਟੋਆਂ ਨਾ ਪੀ ਜੇ ਸਜਾ ਦਿੱਤੀ ਆਉਦੀ ਜਾਂਦੀ ਦੇ Signatures ਦੀ ਝੜੀ ਲਾ ਦਿੱਤੀ ਕਈਆਂ ਨੇ funny ਫੋਟੋਆਂ ਲਾ ਕੇ ਰੋਂਦੀ ਜਨਤਾ ਹਸਾ ਤੀ ਤੇ ਕਈਆਂ ਨੇ ਪੋਜ਼ ਬਣਾ ਕੇ ਆਪਣੀ ਫੋਟੋ ਲਾ ਤੀ ਤੇਜੀ ਸੰਧੂ ਨੇ ਆ ਕੇ ਸਭ ਨੂੰ ਸ਼ਾਇਰੀ ਸਿਖਾਤੀ ਹਰ ਇਕ ਨੱਢੀ ਪੀ ਜੇ ,ਸ਼ਾਇਰੀ ਪੜਨ ਲਾ ਤੀ ਬਰਾੜ ਪੀ ਜੇ ਤੇ ਜਿਸ ਦੀ ਤਰੀਫ ਕਰ ਦਏ ਉਹ ਆਪੇ ਪੀ ਜੇ ਦਾ ਸਟਾਰ ਬਣ ਜਾਏ Titlee te Simri ਨੇ ਪੀ ਜੇ ਨੂੰ ਥੋੜਾ ਹੋਰ ਰੰਗ ਚਾੜਿਆ ਕਰ ਦਿਤੀਆਂ ਸ਼ੁਰੂ ਕਈ games ਤੇ compititions ਜਿਹਨਾ ਵਿਚ ਆ ਕੇ ਕੋਈ ਜਿੱਤਿਆ ਤੇ ਹਾਰਿਆ ਮੰਡ ਸਾਬ ਨੇ ਪੀ ਜੇ ਨੂੰ ਥੋੜਾ ਜਿਹਾ ਧਰਮਾਂ ਦਾ ਰੰਗ ਚਾੜਿਆ
ਹੁਣ ਪੀ ਜੇ ਦੇ ਵਿਹੜੇ ਰੰਗ ਬੜੇ ਨੇ ਖੁਸ਼ ਹੋਵਣ ਦੇ ਢੰਗ ਬੜੇ ਨੇ ਕੁੜੀਆਂ ਵੀ ਬੇਫਿਕਰੀ ਨਾਲ ਆਉਦੀਆਂ ਹੱਸਦੀਆਂ ਨੱਚਦੀਆਂ ਨਾਲੇ ਗਾਉਦੀਆਂ ਕੋਈ ਨਾ ਆ ਕੇ ਭੜਥੂ ਪਾ ਦਏ ਇਸ ਲਈ ਪਹਿਰੇਦਾਰ ਖੜੇ ਨੇ ਹੁਣ ਗੱਭਰੂਆਂ ਤੇ ਪਰੀਆਂ ਦੀਆਂ ਬਾਤਾਂ Online ਹੀ ਦਿਨ ਲੰਘਦੇ ਨੇ ਤੇ Online ਹੀ ਲੰਘਦੀਆਂ ਰਾਤਾਂ ਕਦੇ ਕਦੇ ਗਰਨੇਡ ਵੀਰ ਵੀ ਆ ਕੇ ਮਾਰੇ ਪੀ ਜੇ ਤੇ ਝਾਤਾਂ ਖਿੜਕੀ ਵਿਚ ਦੀ ਤਕ ਲੰਘ ਜਾਂਦਾ ਨਾਲੇ ਸੋਚੇ,ਵਾਹ ! ਹੁਣ ਪੀ ਜੇ ਦੀਆਂ ਨੇ ਕਿਆ ਬਾਤਾਂ
ਪੀ ਜੇ ਦੀ ਫੁਲਕਾਰੀ ਤੇ ਰੰਗ ਖਿੜੇ ਖਿੜੇ ਇਹਦੇ ਬੂਹੇ ਸਦਾ ਹੀ ਖੁੱਲੇ ਨਾ ਦਿਸਦੇ ਕਦੇ ਭਿੜੇ ਏਥੇ ਕੁੜੀਆਂ ਚਿੜੀਆਂ ਵੀ ਨੇ ਤੇ ਆਸ਼ਕ ਛਿੜੇ ਛਿੜੇ ਕਈ ਸੁਹਜ ਸਿਆਣੇ ਬੈਠੇ ਤੇ ਕਈ ਸਿਰਫਿਰੇ ਏਥੇ ਵਕਤ ਵੀ ਏਦਾ ਲੰਘਦਾ ਜਿਓਂ ਹੱਥੋਂ ਰੇਤ ਕਿਰੇ ਕਿਤੇ ਹਾਸੇ ਦੀ ਮਹਿਫਿਲ ਲੱਗੀ ਤੇ ਕਿਧਰੇ ਗੀਤ ਛਿੜੇ ਕਿਤੇ ਸੰਧੂ ਵਰਗੇ ਗੱਲ ਨੂੰ ਲਾਈ ਜਾਣ ਸਿਰੇ ਤੇ ਪਰਿੰਸ ਵੀਰ ਵੀ ਦਿਲ ਨੂੰ ਹੱਥ ਵਿਚ ਲਈ ਫਿਰੇ ਮੁਸਕਾਨ ਨੂੰ ਦੇਖ ਦੇਖ ਕੇ ਸੇਖੋਂ ਦਾ ਦਿਲ ਘਿਰੇ ਦਿਲਰਾਜ ਵੀ ਲੈ ਕੇ Funny video ਪੀ ਜੇ ਗੇੜੀਆਂ ਲਾਉਦੀ ਫਿਰੇ ਸੱਗੀ ਵੀ ਕਿਸੇ ਫੁੱਲ ਨੂੰ ਲੱਭਦੀ ਦਿਲ ਦੇ ਗਾਣੇ ਗਾਉਦੀ ਫਿਰੇ ਸ਼ੌਂਕੀ ਸਾਡਾ ਯਾਰ ਲੱਭਦਾ ਸੱਚਾ ਪਿਆਰ ਫਿਰੇ ਨਖਰੋ ਕਿਧਰ ਗਈ ਲੱਭਦਾ ਉਹਦਾ ਦਿਲਦਾਰ ਫਿਰੇ
sohna likhya galib sahab 8->
1762
« on: May 22, 2011, 11:03:49 PM »
:laugh:
1763
« on: May 22, 2011, 08:56:05 PM »
Pinda vaale munde deikh lo Nasheyan de ho gaye aadi Pyo daade di Bhoyein ena ne bech ke bech ke khaadi chade malanga di kaun karooga shaadi
:
1764
« on: May 21, 2011, 11:15:53 PM »
:laugh: :okk:
1765
« on: May 21, 2011, 10:37:33 PM »
wah ji wah bohat e sohniyan pics ne
1766
« on: May 21, 2011, 04:56:24 PM »
1767
« on: May 21, 2011, 01:13:58 PM »
chalo ji aa dekho fer mera camera
nice pics sarpanch sahab :okk:
1768
« on: May 21, 2011, 10:36:47 AM »
wah ji wah bohat sohna likhya
1769
« on: May 20, 2011, 07:04:56 PM »
:D:
1770
« on: May 20, 2011, 03:54:28 PM »
:laugh: :laugh: :laugh: vehara pandit :laugh:
1771
« on: May 20, 2011, 03:33:24 PM »
nice pics :okk:
1772
« on: May 20, 2011, 03:32:30 PM »
:laugh: :laugh: :laugh: :laugh: :laugh: :laugh: :laugh: :laugh: :laugh: :laugh: :laugh:
1773
« on: May 20, 2011, 03:31:51 PM »
:D:
1774
« on: May 19, 2011, 03:47:49 PM »
:love: :love: :love: nice to think about those times !!
Main te Captain Vyom vi bahut dekhiya aa :D: :D:
http://en.wikipedia.org/wiki/Captain_Vyom
:D: aho oh es serial ch sab to dukhi hunda se
1775
« on: May 18, 2011, 01:21:01 PM »
wah ji wah very nice
1776
« on: May 17, 2011, 11:20:15 PM »
balle balle bhe ek mere saas mar jaaye naal 5,7 maran guwaandna te bakiyan de sup lad jaye :hehe:
1777
« on: May 17, 2011, 10:57:41 PM »
wah beautiful 8->
1778
« on: May 17, 2011, 10:49:04 PM »
chlo koi gal ni je distroy kar dite ta. Ohdi vjah koi shoti moti nai c gusse ch banda kar dinda ida de kam. Hun masla e harjana bharan da. Je ta gharwala aap mange "meri jehdia chija khrab kitia ohna de paise de" Ta gharwali nu kehna chahida "khad ja dini a tainu paise thuk nal gin k :angry: chulle ch de dau tainu te teria chija nu nale os kanjri nu. Ja nai dindi paise karla jo karna" :D: Ina ta hak banda ohda. Par je hun gharwala case kar dinda ta according to judgement ohnu dend paine ne. Par fer v gharwale de chehre gussa te kachichiya lainde nu dekh gharwali nu mza ta ayega. Te akhar paise marne chahide ohde mooh te nd kehna chahida "laI chak luala apni maa de full inha paisya de" :laugh: Ta vi gharwali nu mza au eh v ohda hak banda. Ik hor rasta court ch keh dve "ji mai nu kuj v kita. Sgo eh mainu marde kutde ne. Eh iljam jhooth e." :D:
:laugh: cool
1779
« on: May 17, 2011, 09:13:49 PM »
saare mere vele de hi lagde aa pj wale :D:
ਅਸੀ ਓਸ ਵੇਲੇ ਦੇ ਹਾਂ ਯਾਰ ਜਦੋ ਆਉਦੀਆ ਸੀ 7:30 ਦੀਆ ਖਬਰਾਂ ਤੇ ਚਿਤਰਹਾਰ
:D:
1780
« on: May 17, 2011, 08:52:09 PM »
kise ne chori nhi karni dekh lo india de pic and my bhabi de kuri simran :D , friend nice simran te bohat cute hai 8-> oda bhabi de kuri nu bhateji kehnde ne :5:
Pages: 1 ... 84 85 86 87 88 [89] 90 91 92 93 94 ... 153
|