December 25, 2024, 11:14:42 PM

Show Posts

This section allows you to view all posts made by this member. Note that you can only see posts made in areas you currently have access to.


Messages - ਦਿਲਰਾਜ -ਕੌਰ

Pages: 1 ... 80 81 82 83 84 [85] 86 87 88 89 90 ... 153
1681
Complaints / Re: inder.gill swears
« on: June 01, 2011, 02:26:00 PM »
aaaho chat ch gea si othe vi hatda nai si mera veer fer me aaj de layi chat cho ban krta :whew:
  jehda dekh lao vechare inder gill nu ban karda rehnda :hehe:

1682
hain appe nice1 :hehe:

1683
Pics / Re: picss :D
« on: June 01, 2011, 02:04:26 PM »
thxx :D teri ma lona bhul gya :P
 :hehe: mere pic te bhulne e se hain nai na es lae  :D:

1684
Pics / Re: picss :D
« on: June 01, 2011, 01:58:06 PM »
click by ME :D :happy:
   bohat sohnya pics ne  :5:

1685
greji bol ke loka nu dukhi karn da, chaska eh yaaran nu :D:
:laugh:

1686

 
 
 
:hehe:

1687
Gup Shup / Re: Question for PJ Girls :)
« on: June 01, 2011, 10:45:41 AM »
ha ha ha ha ha hun ta vaise v nai la sakda je lati loka ne kehna fook ch aa gya :D: :D:
:laugh:

1688
ਯਾਰੋ  ਪੀ ਲਈ ਦਾਰੂ ਬਾਹਲੀ

ਕੰਮ ਖਰਾਬ ਹੋ ਗਿਆ

ਕਿਸੇ ਨੇ ਨਾ ਚੁਕੇਆ 

ਠੰਡ ਵਿਚ ਪਿਆ  ਯਾਰ  ਬੀਮਾਰ ਹੋ ਗਿਆ



 :D: :D: :D: :D:  sohna likhya :okk:
 
 

1689
nice  8->

1690
Shayari / Re: ਗੁੱਜਰ ਦਾ ਮੁਜਰਾ
« on: June 01, 2011, 10:14:51 AM »
ਖਾਲੀ ਡੱਬੇ ਉਤੇ ਬਹਿ ਕੇ

ਗਾਣਾ ਗਾਉਣ ਲੱਗਾ

ਕਹਿੰਦਾ ਮੈਨੂੰ ਪਾਰ ਲੰਘਾ ਦੇ ਘੜਿਆ
 
 :D: :D: :D:    nice

1691
Jokes Majaak / Re: ਆਸ਼ਿਕ਼ and ਚੰਦ conversation
« on: May 31, 2011, 10:24:47 PM »
 :D: :D: :D: :D: :D: :D:

1692
Funny Videos / Re: sandhu sahab apni gf naal dance karde hoyee :)
« on: May 31, 2011, 08:29:25 PM »
Sheela ki jawani Chipmunks Version song

 
 
 

1693
Funny Videos / sandhu sahab apni gf naal dance karde hoyee :)
« on: May 31, 2011, 08:18:54 PM »
Sheila Ki Jawani - Chipmunks Version (The video's owner prevents external embedding)     

1694
Lok Virsa Pehchaan / Re: boliyan...
« on: May 31, 2011, 07:21:28 PM »
 gal sun mere naal pad deya
gal sun lai kann la ke
ve poore ikk maheene di tain
rakhi att macha ke
main ni paona payar shayar ve
fer kahi na aake
main dass du madam nu
chhaddu na ktva ke
main dass du madam nu :hehe:

1695
Lok Virsa Pehchaan / Re: boliyan...
« on: May 31, 2011, 07:08:29 PM »
ਕਿਸੇ ਕਿਸੇ ਮੁਟਿਆਰ ਦੇ ਹੈ ਸਿਰ ਉੱਤੇ ਪੱਲਾ
ਪੱਗ ਵਾਲਾ ਮੁੰਡਾ ਦਿਸੇ ਦੱਸਾਂ ਵਿਚੋਂ ਕੱਲਾ
ਜੀਨਾਂ ਚਲ ਪਈਆਂ ਸੂਟ ਦਾ ਰਿਵਾਜ਼ ਨਾ ਰਿਹਾ
ਮੇਰਾ ਪਹਿਲਾਂ ਵਾਲਾ ਰੰਗਲਾ ਪੰਜਾਬ ਨਾ ਰਿਹਾ..
  :woried:

1696
Lok Virsa Pehchaan / Re: boliyan...
« on: May 31, 2011, 07:06:40 PM »
ਗੱਡ ਗੱਡੀਰੇ ਵਾਲਿਆ, ਗੱਡਾ ਹੌਲੀ ਹੌਲੀ ਤੋਰ
ਮੇਰੇ ਦੁਖਣ ਕੰਨਾਂ ਦੀਆਂ ਵਾਲੀਆਂ
ਮੇਰੇ ਦਿਲ ਵਿਚ ਪੈਂਦੇ ਹੌਲ
ਮੇਰਾ ਮਾਹੀ ਗੜਵਾ ਨੀ ਮੈਂ ਗੜਵੇ ਦੀ ਡੋਰ..
ਮੇਰਾ ਮਾਹੀ ਗੜਵਾ ਨੀ ਮੈਂ ਗੜਵੇ ਦੀ ਡੋਰ.. :blush:


1697
Lok Virsa Pehchaan / Re: boliyan...
« on: May 31, 2011, 07:04:17 PM »
Ajj kal munde launde jarda nale peende battiyan,
bai kayi ta launde teeke sun laoo, kayian ne feema chattiyan,
bai 20 hazaar di majh hai aundi, aukhiyan peeniyan lassiyan,
kamli dunia ne payiyan maut nu japhiyan...
Kamli dunia ne payiyan maut nu japhiyan.......  :pagel:

1698
Lok Virsa Pehchaan / Re: boliyan...
« on: May 31, 2011, 07:00:50 PM »
ਛੋਲੇ ਛੋਲੇ ਛੋਲੇ
ਨੀਂ ਇਹ ਵੀ ਦੁੱਖ ਮੇਰੀ ਜਾਣ ਨੂੰ
ਮੇਰੀ ਸੱਸ ਨਾ ਸਹੁਰੇ ਦੇ ਨਾਲ ਬੋਲੇ..
ਨੀਂ ਇਹ ਵੀ ਦੁੱਖ ਮੇਰੀ ਜਾਣ ਨੂੰ...  :cooll:

1699
Lok Virsa Pehchaan / Re: boliyan...
« on: May 31, 2011, 07:00:00 PM »
ਜੇਰਾ ਜੇਰਾ ਜੇਰਾ
ਪੂਣੀਆਂ ਮੈਂ ਢਾਈ ਕੱਤੀਆਂ
ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ
ਨੰਘ ਗਿਆ ਨੱਕ ਵੱਟ ਕੇ
ਤੈਨੂੰ ਮਾਣ ਵੇ ਚੰਦਰਿਆ ਕਿਹੜਾ
ਸ਼ੀਸ਼ਾ ਦੇਖ ਲੈ ਕੇ ਮੁੰਡਿਆ
ਤੇਰੇ ਰੰਗ ਤੋਂ ਤੇਜ ਰੰਗ ਮੇਰਾ
ਝਾਕਦੀ ਦੀ ਅੱਖ ਪਕਗੀ   :pagel:
ਕਦੇ ਪਾ ਵਤਨਾਂ ਵੱਲ ਫੇਰਾ

1700
Lok Virsa Pehchaan / Re: boliyan...
« on: May 31, 2011, 06:48:24 PM »
sass meri de mata nikali, nakali marri marri, ni soura mera pujan chaleya, soura mera pujan chaleya lei k laal phulkari, jot jagondey ne darri fook lyi sari, jot jagoundey ney.. :hehe:

Pages: 1 ... 80 81 82 83 84 [85] 86 87 88 89 90 ... 153