1081
Religion, Faith, Spirituality / Re: ਅਨਮੋਲ ਬਚਨ
« on: September 19, 2011, 10:16:26 PM »just love this post dilraj kaureee.welcome ji welcome ,and mehrbaani to:)
dhanwaad share karn layi..
This section allows you to view all posts made by this member. Note that you can only see posts made in areas you currently have access to. 1081
Religion, Faith, Spirituality / Re: ਅਨਮੋਲ ਬਚਨ« on: September 19, 2011, 10:16:26 PM »just love this post dilraj kaureee.welcome ji welcome ,and mehrbaani to:) 1082
Forum Dehshiyat / Rules Regulations / Re: Trash- Deleted Posts« on: September 19, 2011, 10:08:42 PM »
:wait: trash can da time rakh lavo ek din open kar dena ,jehne folna frol lave wadh ch safaya kar deya karo ,jehra mur k kahe k mae te dekhya e nai ohnu ve viche paa k sut dena :laugh:
1083
Funny Videos / Re: best of mini Lehmber« on: September 19, 2011, 03:12:01 PM »manak the punjabi upcoming singereh mini lember nu music deve taan dono chal sakde ,music to fast :laugh: 1086
Religion, Faith, Spirituality / Re: ਅਨਮੋਲ ਬਚਨ« on: September 19, 2011, 02:26:15 PM »Omg! i love this post <3!thanku :hug: thanku singh sahab 1087
Shayari / Re: ਮਾਂ-ਬੋਲੀ ਪੰਜਾਬੀ« on: September 19, 2011, 01:57:18 PM »
:blush: thanku sanj and muskaan :hug:
1088
Religion, Faith, Spirituality / ਅਨਮੋਲ ਬਚਨ« on: September 19, 2011, 01:41:37 PM »
ਚਿਤ ਮਨ ਦਾ ਉਹ ਹਿੱਸਾ ਹੈ, ਜੋ ਮਨ ਦੇ ਸਾਰੇ ਬੁਰੇ ਜਾਂ ਭਲੇ ਕਰਮਾਂ ਨੂੰ ਚੇਤੇ ਰੱਖਦਾ ਹੈ ਤੇ ਉਸ ਪ੍ਰਮਾਤਮਾ (ਪ੍ਰਭੂ) ਦੇ ਸ਼ੁਭ ਗੁਣਾਂ ਨੂੰ ਅੰਦਰ ਵਸਾਉਂਦਾ ਹੈ। ਉਸ ਨਾਲ ਚਿਤ ਲਾਉਂਦਾ ਹੈ, ਉਸ ਦੀ ਦੁਨੀਆ (ਸੰਸਾਰ) ਵਿਚ ਵਾਰ-ਵਾਰ ਹੁੰਦੀ ਹੈ। ਅੱਜ ਕਿਸੇ ਨੇ ਉੱਚੀ ਪਦਵੀ 'ਤੇ ਪਹੁੰਚਣਾ ਹੋਵੇ ਤਾਂ ਸੰਸਾਰ ਉਸ ਵਾਸਤੇ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਹੈ। ਜਦੋਂ ਉਸ ਨੂੰ ਪਦਵੀ ਪ੍ਰਾਪਤ ਹੋ ਜਾਂਦੀ ਹੈ ਤਾਂ ਉਸ ਅੰਦਰ ਡਰ ਬਣਿਆ ਰਹਿੰਦਾ ਹੈ ਕਿ ਮੇਰੀ ਪਦਵੀ ਨਾ ਚਲੀ ਜਾਵੇ। ਅੱਜ ਮਨੁੱਖ (ਇਨਸਾਨ) ਇਕ-ਦੂਜੇ ਦਾ ਬੁਰਾ ਮੰਗਦਾ ਹੈ, ਇਕ ਪਰਿਵਾਰ ਦੂਜੇ ਪਰਿਵਾਰ ਦਾ, ਇਕ ਕੌਮ ਦੂਜੀ ਕੌਮ ਦਾ, ਇਕ ਦੇਸ਼ ਦੂਜੇ ਦੇਸ਼ ਦਾ, ਇਕ ਵਪਾਰੀ ਦੂਜੇ ਵਪਾਰੀ ਦਾ ਬੁਰਾ ਮੰਗਦਾ ਹੈ। ਜਿਹੜਾ ਮਨੁੱਖ ਦੂਜਿਆਂ ਦਾ ਬੁਰਾ ਮੰਗਦਾ ਹੈ, ਉਸ ਦਾ ਆਪਣਾ ਭਲਾ ਕਦੇ ਨਹੀਂ ਹੁੰਦਾ। ਜਿਹੜਾ ਦੂਜਿਆਂ ਵਾਸਤੇ ਦੁੱਖ ਰੋਗ ਮੰਗਦਾ ਹੈ, ਪਲਟ ਕੇ ਉਸ ਨੂੰ ਹੀ ਮਿਲਦਾ ਹੈ। ਡਾ: ਮੁਹੰਮਦ ਇਕਬਾਲ ਕਹਿੰਦੇ ਹਨ ਇਕ ਦੀਵਾ ਜਲ ਰਿਹਾ ਸੀ। ਪਤੰਗੇ ਦੀ ਪ੍ਰੀਤ ਦੀਵੇ ਨਾਲ ਹੋਣ ਕਰਕੇ ਉਹ ਦੀਵੇ ਥੱਲੇ ਪਰਿਕਰਮਾ ਕਰ ਰਿਹਾ ਸੀ। ਹੁਣ ਪਤੰਗੇ ਨੇ ਜੁਗਨੂੰ ਨੂੰ ਦੇਖਿਆ, ਜਿਹੜਾ ਕਿ ਚਮਕ ਰਿਹਾ ਸੀ। ਪਤੰਗੇ (ਪਰਵਾਨੇ) ਨੇ ਜੁਗਨੂੰ ਨੂੰ ਤਾਅਨਾ ਮਾਰਿਆ ਤੇਰੇ ਕੋਲ ਚਮਕ ਹੈ ਪਰ ਤੇਰੇ ਕੋਲ ਤਪਸ਼ ਨਹੀਂ, ਅੱਗ ਨਹੀਂ, ਠੰਡਕ ਨਹੀਂ, ਜਿਸ ਦੀਵੇ 'ਤੇ ਮੈਂ ਪਰਿਕਰਮਾ ਕਰਦਾ ਹਾਂ, ਮੇਰੇ ਕੋਲੋ ਤਪਸ਼ ਹੈ, ਅੱਗ ਹੈ, ਚਮਕ (ਰੌਸ਼ਨੀ) ਹੈ। ਹੁਣ ਜੁਗਨੂੰ ਬੋਲਿਆ, 'ਮੈਂ ਦੂਜਿਆਂ ਦੀ ਅੱਗ ਤੇ ਤਪਸ਼ ਨਹੀਂ ਲੈਂਦਾ। ਮੈਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ, ਤੂੰ ਮੈਨੂੰ ਮੇਰੀ ਆਪਣੀ ਰੌਸ਼ਨੀ (ਚਮਕ) ਦਿੱਤੀ ਹੈ, ਜਿਹੜੇ ਉੱਚੇ-ਸੁੱਚੇ ਪ੍ਰਭੂ (ਪ੍ਰਮਾਤਮਾ) ਸ਼ੁਭ ਗੱਲਾਂ ਨਾਲ ਚਿਤ ਜੋੜਦੇ ਹਨ, ਬਾਣੀ ਪੜ੍ਹਦੇ ਹਨ, ਸੁਣਦੇ ਹਨ, ਉਨ੍ਹਾਂ ਦੇ ਅੰਦਰ ਖੇੜਾ ਬਣ ਜਾਂਦਾ ਹੈ। ਗੁਰੂ ਸਾਹਿਬ ਦਾ ਫ਼ਰਮਾਨ ਹੈ-
ਮਨੁ ਭੂਲੋ ਬਹੁ ਚਿਤੈ ਵਿਕਾਰੁ। ਮੇਰੇ ਮਨ ਏਕਸ ਸਿਉ ਚਿਤੁ ਲਾਇ॥ (ਪੰਨਾ 222, ਗੁ: ਗ੍ਰੰ: ਸਾ:) ਜਦੋਂ ਇਨਸਾਨ ਦਾ ਅੰਤਹਕਰਨ ਪ੍ਰਭੂ ਸਿਮਰਨ ਨਾਲ ਸਾਰੇ ਪਾਪਾਂ ਦੀ ਮੈਲ ਧੋ ਕੇ ਨਿਰਮਲ ਹੋ ਜਾਂਦਾ ਹੈ ਤਾਂ ਇਨਸਾਨ ਦੀ ਹਉਮੈ ਉੱਕਾ ਹੀ ਮਰ ਜਾਂਦੀ ਹੈ ਅਤੇ ਉਹ ਪ੍ਰਭੂ ਵਿਚ ਲੀਨ ਹੋ ਕੇ ਉਸ ਦਾ ਸਰੂਪ ਹੋ ਜਾਂਦਾ ਹੈ। -ਰਾਜਬੀਰ ਕੌਰ 1089
Shayari / ਮਾਂ-ਬੋਲੀ ਪੰਜਾਬੀ« on: September 19, 2011, 01:23:34 PM »
ਡੁੱਲ੍ਹ-ਡੁੱਲ੍ਹ ਪੈਂਦਾ ਅੱਖਰਾਂ ਵਿਚੋਂ, ਇਸ ਦਾ ਨੂਰ ਗੁਲਾਬੀ ਏ,
ਸ਼ਹਿਦ ਨਾਲੋਂ ਵੀ ਮਿੱਠੀ, ਮੇਰੀ ਮਾਂ-ਬੋਲੀ ਪੰਜਾਬੀ ਏ। ਬੜੀ ਪਿਆਰੀ ਪੈਂਤੀ ਇਸ ਦੀ, ਸਭ ਦੇ ਮਨ ਨੂੰ ਭਾਵੇ, ਅੱਖਰ-ਅੱਖਰ ਰਸ ਦਾ ਭਰਿਆ, ਰੂਹ ਵਿਚ ਰਚਦਾ ਜਾਵੇ। ਇਸ ਬੋਲੀ ਨੇ ਕਿੰਨਾ ਦਿੱਤਾ ਸਾਨੂੰ ਗਿਆਨ ਕਿਤਾਬੀ ਏ, ਸ਼ਹਿਦ ਨਾਲੋਂ ਵੀ ਮਿੱਠੀ..........। ਵੱਖਰੇ ਜਾਣ ਪਛਾਣੇ ਹਰ ਥਾਂ, ਇਸ ਬੋਲੀ ਦੇ ਜਾਏ, ਹਰ ਖੇਤਰ ਵਿਚ ਇਸ ਦੇ ਪੁੱਤਰਾਂ, ਟੀਸੀ ਨੂੰ ਹੱਥ ਪਾਏ। ਦੁਨੀਆ ਦੇ ਹਰ ਕੋਨੇ ਦੇ ਵਿਚ ਜਗਦੇ ਵਾਂਗ ਮਤਾਬੀ ਏ, ਸ਼ਹਿਦ ਨਾਲੋਂ ਵੀ ਮਿੱਠੀ.............। ਸੂਫੀ, ਸੰਤ, ਫਕੀਰਾਂ ਇਸ ਨੂੰ ਗੋਦੀ ਲਾਡ ਲਡਾਇਆ, ਇਸ ਦੇ ਸ਼ਾਇਰਾਂ ਤੇ ਫ਼ਨਕਾਰਾਂ ਇਸ ਦਾ ਮਾਣ ਵਧਾਇਆ। ਐਵੇਂ ਤਾਂ ਨਹੀਂ ਬਣ ਗਈ ਇਹਦੀ, ਇਹ ਜੋ ਟੌਹਰ ਨਵਾਬੀ ਏ, ਸ਼ਹਿਦ ਨਾਲੋਂ ਵੀ ਮਿੱਠੀ.............। ਇਸ ਬੋਲੀ ਵਿਚ ਬਾਬੇ ਨਾਨਕ ਨੇ ਜਦ ਲਿਖ 'ਤੀ ਬਾਣੀ, ਇਹ ਬੋਲੀ ਫਿਰ ਉਸ ਦਿਨ ਤੋਂ ਹੀ ਬਣ ਗਈ ਏ ਪਟਰਾਣੀ। ਮਰਦਾਨੇ ਨੇ ਇਸ ਬੋਲੀ ਵਿਚ ਛੇੜੀ ਤਾਰ ਰੁਬਾਬੀ ਏ, ਸ਼ਹਿਦ ਨਾਲੋਂ ਵੀ ਮਿੱਠੀ..............। 'ਪਾਰਸ' ਆਖੇ ਆਜੋ ਸਾਰੇ ਅੱਜ ਤੋਂ ਕਸਮਾਂ ਖਾਈਏ, ਮਾਂ-ਪੰਜਾਬੀ ਬੋਲੀ ਦਾ ਇਹ ਰੁਤਬਾ ਹੋਰ ਵਧਾਈਏ। ਦੁਸ਼ਮਣ ਨੂੰ ਵੀ ਮੋਮ ਬਣਾ ਦੇ, ਤਾਕਤ ਬੇਹਿਸਾਬੀ ਏ, ਸ਼ਹਿਦ ਨਾਲੋਂ ਵੀ ਮਿੱਠੀ ਮੇਰੀ ਮਾਂ-ਬੋਲੀ ਪੰਜਾਬੀ ਏ। ਡੁੱਲ੍ਹ-ਡੁੱਲ੍ਹ ਪੈਦਾ ਅੱਖਰਾਂ ਵਿਚੋਂ, ਇਸ ਦਾ ਨੂਰ ਗੁਲਾਬੀ ਏ। -ਪ੍ਰਤਾਪ ਪਾਰਸ ਗੁਰਦਾਸਪੁਰੀ, 1090
Fun Time / Re: question of the day« on: September 19, 2011, 11:19:59 AM »:laugh: nai daso te sahe inne mehnat ve kete hau sochan lae sher karlo :wait: 1091
Fun Time / Re: question of the day« on: September 19, 2011, 11:01:46 AM »:laugh: ke likhan lage se oda? :laugh: 1092
Help & Suggestions / Re: Jeet NU Mod To Demote kio Kita ?« on: September 18, 2011, 11:39:30 PM »me ta sabh nu ek karn di try krdi ctu rehan de baba :laugh: 1093
Forum Dehshiyat / Rules Regulations / Re: Mehak Punjab Di donates to Food for the Hungry Charity« on: September 18, 2011, 11:08:46 PM »
balle muskaano :love: gud job
1094
Help & Suggestions / Re: Jeet NU Mod To Demote kio Kita ?« on: September 18, 2011, 10:58:01 PM »:wait: chalo phir matha takka k leaaye ,sukhiya se aah topic band hon lae :hehe: 1095
PJ Games / Re: Voting- Sohne Nain (Eyes) Competition (Female)« on: September 18, 2011, 07:26:26 PM »ok :laugh: 1096
PJ Games / Re: Voting- Sohne Nain (Eyes) Competition (Female)« on: September 18, 2011, 07:18:02 PM »tu te serious hee ho gyi :huhh:ok 1097
PJ Games / Re: Voting- Sohne Nain (Eyes) Competition (Female)« on: September 18, 2011, 07:13:53 PM »yaar tu mera majaak na baania kar :sad:ok 1099
PJ Games / Re: Voting- Sohne Nain (Eyes) Competition (Female)« on: September 18, 2011, 04:18:53 PM »Thanks Saria da... but mainu khushi nai hoi :sad:dekh taan kine sohni taan lagde aa muskaan ,jida hune chutti mili hunde hospital choo :laugh: 1100
Shayari / Re: ਅਸੀਂ ਪੀ ਜੇ ਨਹੀ ਛੱਡ ਕੇ ਜਾਣੀ« on: September 17, 2011, 11:46:07 PM »shaabaaashhh : |