December 23, 2024, 07:24:12 PM

Show Posts

This section allows you to view all posts made by this member. Note that you can only see posts made in areas you currently have access to.


Messages - ਦਿਲਰਾਜ -ਕੌਰ

Pages: 1 ... 47 48 49 50 51 [52] 53 54 55 56 57 ... 153
1021
huh chal me chalundi radio hun
ho jaa shuru phir :wait:

1022
Jokes Majaak / Re: a gal propose marjana gill
« on: October 01, 2011, 12:49:34 PM »
haha

1023
Birthdays / Re: janamdin mubark Mr.death_in_dreamz ji
« on: October 01, 2011, 12:45:34 PM »
happy bday

1024
Religous Videos / Re: watan lammiyaa te rasta pahaarh da
« on: October 01, 2011, 10:19:33 AM »
aww baut vadiya ha...akhna vich pani agaya.
hanji bara bairaag hai shabad chh


welcome sanj :)

1025
welcome princess japneet and sekhon sahab and thanku ve  :5:

1026
Religous Videos / Re: watan lammiyaa te rasta pahaarh da
« on: September 30, 2011, 10:39:00 PM »
I have this CD. It's one of my favourites, I always sing this one :)
hanji bohat vadiya shabad hai

1027
Religous Videos / Re: watan lammiyaa te rasta pahaarh da
« on: September 30, 2011, 10:06:15 PM »
dilraj thank you so much.. this is the shabhd jo main nikki hundi ne bouat wari apne gurudware ek kudi nu parde sunia si and i was looking for this shabad thx alot :hug:

...
i will record this with my voice..
menu ve ajj india deya bharvaat phereya da cheta aunda se ,, te eh shabad ve yaad aa geya ,, welcome :hug:

1028
Religous Videos / watan lammiyaa te rasta pahaarh da
« on: September 30, 2011, 10:00:31 PM »
watan lammiyaa te rasta pahaarh da





Rorhaan Utte Sutta Pya



duniya vichoreya nu kade na bhulamde ,par eh taan jappe ehnu yaad ve nai aamde , dil vich saambe baitha dukhra jahaan daa ,, very nice

1029
Religion, Faith, Spirituality / Re: Maharaja ranjit singh ji
« on: September 30, 2011, 09:30:05 PM »
Veerji aa har question teh Poll bano ton changa - Question of day topic use kar leya karo.


- Just a suggestion... Je changa lagga mann leyo.. nai teh ignore it.


:hehe:
lagda mann ge  :wait:

1030
Religion, Faith, Spirituality / ਅਨਮੋਲ ਬਚਨ-ਭਾਣਾ
« on: September 30, 2011, 04:47:36 PM »
ਸੋ ਸਿਖੁ ਸਖਾ ਬੰਧਪੁ ਹੈ ਭਾਈ
ਜਿ ਗੁਰ ਕੇ ਭਾਣੇ ਵਿਚਿ ਆਵੈ॥


ਜੋ ਜ਼ਿੰਦਗੀ ਵਿਚ ਹੋ ਰਿਹਾ ਹੈ, ਉਹ ਸਾਨੂੰ ਚੰਗਾ ਲੱਗੇ ਭਾਵੇਂ ਮੰਦਾ, ਪ੍ਰਭੂ ਦੇ ਭਾਣੇ ਵਿਚ ਠੀਕ ਹੋ ਰਿਹਾ ਹੈ। ਇਸੇ ਨੂੰ ਭਾਣਾ ਮੰਨਣਾ ਕਹਿੰਦੇ ਹਨ। ਉਹ ਹੀ ਗੁਰੂ ਸਿੱਖ ਗੁਰੂ ਪ੍ਰੇਮੀ ਹੈ ਜੋ ਗੁਰੂ ਦੇ ਭਾਣੇ ਨੂੰ ਸਤਿ-ਸਤਿ ਕਰਕੇ ਮੰਨਦਾ ਹੈ।
ਗੁਰਸਿਖ ਮੀਤ ਚਲਹੁ ਗੁਰ ਚਾਲੀ॥
ਕੀਰਤਨ ਕਥਾ ਸੇਵਾ ਕਰਦੇ ਹਾਂ, ਕਹਿ ਦਿੰਦੇ ਹਾਂ ਪ੍ਰਵਾਨ ਕਰ ਲੈਣੀ ਤੂੰ ਤਰਕ ਵਿਤਰਕ ਨਾ ਕਰ, ਉਸ ਦੇ ਭਾਣੇ ਵਿਚ ਰਹਿ ਤਾਂ ਹੀ ਤੇਰੀ ਕੀਤੀ ਹੋਈ ਸੇਵਾ ਪ੍ਰਵਾਨ ਹੈ। ਕਬੀਰ ਜੀ ਕਹਿੰਦੇ ਹਨ ਮੈਂ ਤੇਰੇ ਦਰ ਦਾ ਕੂਕਰ ਹਾਂ, ਜਿਧਰ ਸੰਗਲੀ ਖਿੱਚੇਗਾ, ਉਧਰ ਨੂੰ ਹੀ ਚੱਲ ਪਵਾਂਗਾ। ਜਿਹੜਾ ਆਪਣੇ ਮਾਲਕ ਦੇ ਦਰ 'ਤੇ ਵਿਕ ਜਾਂਦਾ ਹੈ, ਉਸ ਦੀਆਂ ਲੋੜਾਂ ਦਾ ਪ੍ਰਬੰਧ ਵੀ ਸਤਿਗੁਰੂ ਆਪ ਕਰਦਾ ਹੈ। ਨੌਕਰ ਅਤੇ ਗੁਲਾਮ ਵਿਚ ਫਰਕ ਹੁੰਦਾ ਹੈ। ਨੌਕਰ ਦਿਹਾੜੀ 'ਤੇ ਕੰਮ ਕਰਦਾ ਹੈ। ਆਪਣੀ ਮਰਜ਼ੀ ਨਾਲ ਕੰਮ ਕਰਦਾ, ਜਿੰਨੀ ਦੇਰ ਉਸ ਦਾ ਮਨ ਚਾਹੇ, ਕੰਮ ਕਰਕੇ ਪੈਸੇ ਲੈ ਕੇ ਚਲਾ ਜਾਂਦਾ ਹੈ ਪਰ ਗੁਲਾਮ ਇਸ ਤਰ੍ਹਾਂ ਨਹੀਂ ਕਰ ਸਕਦਾ। ਉਸ ਨੂੰ ਮਾਲਕ ਖਰੀਦ ਲੈਂਦਾ ਹੈ। ਉਹ ਮਾਲਕ ਦੀ ਮਰਜ਼ੀ ਨਾਲ ਕੰਮ ਕਰਦਾ ਹੈ। ਉਸ ਦੇ ਹੁਕਮ ਨੂੰ ਮੰਨਦਾ ਹੈ। ਪ੍ਰਮਾਤਮਾ (ਪ੍ਰਭੂ) ਮਾਲਕ ਹੈ, ਅਸੀਂ ਨੌਕਰ ਹਾਂ। ਸਾਨੂੰ ਉਸ ਦੇ ਭਾਣੇ ਵਿਚ ਚੱਲਣ ਦੀ ਸਮਝ ਆ ਜਾਵੇ। ਬਾਬਾ ਫਰੀਦ ਜੀ ਕਹਿੰਦੇ ਹਨ, ਤੂੰ ਮੇਰਾ ਅੱਲਾ ਹੈ, ਗੁਰੂ ਹੈ, ਮੇਰਾ ਮਿੱਤਰ ਹੈ, ਸੱਜਣ ਹੈ। ਤੂੰ ਮੇਰੀ ਸੰਭਾਲ ਕਰਦਾ ਹੈ। ਮੈਂ ਤੇਰੇ ਭਾਣੇ ਵਿਚ ਰਹਾਂ, ਮੈਨੂੰ ਤੇਰੇ ਭਾਣੇ ਵਿਚ ਰਹਿਣ ਦੀ ਜਾਚ ਆ ਜਾਵੇ। 'ਆਪਣੇ ਭਾਣੇ ਜੋ ਚਲੈ ਭਾਈ ਵਿਛੁੜ ਚੋਟਾ ਖਾਵੇ।' ਮਨ ਦੇ ਪਿੱਛੇ ਚੱਲਣ ਵਾਲਾ ਮਨੁੱਖ ਵਿਸ਼ੇ ਵਿਕਾਰਾਂ ਦੀ ਮਲੀਨਤਾ ਦੇ ਨਰਕ ਭੋਗਦਾ ਹੈ ਪਰ ਗੁਰੂ ਦੀ ਮੱਤ 'ਤੇ ਚੱਲਣ ਵਾਲਾ ਗੁਰਮੁਖਿ ਇਨ੍ਹਾਂ ਤੋਂ ਨਿਰਲੇਪ ਰਹਿ ਕੇ ਸਹਿਜ ਅਵਸਥਾ ਵਿਚ ਰਹਿੰਦਾ ਹੈ-

ਜਿਤਨੇ ਨਰਕ ਸੇ ਮਨਮੁਖਿ ਭੋਗੈ

ਗੁਰਮੁਖਿ ਲੇਪੁ ਨ ਮਾਸਾ ਹੇ॥ ੧੨॥




-ਰਾਜਬੀਰ ਕੌਰ

1031
Jokes Majaak / Re: cool gagan kainth at beach
« on: September 29, 2011, 09:53:57 PM »
haha   :laugh:

1032
PJ Games / Re: **Info-Graphics Competition 2011**
« on: September 28, 2011, 09:43:32 PM »
eh lao ji meri entry ,,dhanwaad bholle veer te sarpanch veer da

gud job sekhon sahab  :happy:

1033
Pics / Re: haha mittra di bhoondi
« on: September 28, 2011, 11:57:05 AM »
 :laugh:   nice pic

1034
Request / Re: Request Video Of The Day
« on: September 28, 2011, 11:20:42 AM »
yaar maar karda punjabi song

1035
Birthdays / Re: happy birthday hardeep singh sekhon
« on: September 27, 2011, 09:09:32 PM »
happy bday  8->

1036
PJ Games / Re: **Info-Graphics Competition 2011**
« on: September 27, 2011, 01:07:06 PM »
lao vai kar lae kuri ne himat :hehe: sare vad char k hissa lao  :wait:

1037
Fun Time / Re: Message of the Day?
« on: September 26, 2011, 12:09:20 PM »
kise di tarif vich kae lafz ni toki de hunde

baki tusi mere to siyane o, mei te ehi kadia ee tat ji - sartaaj
  sahe keha ,, apna kemte time kaddke sariya de farmaish de song lagauna kehra choti gal hunde  :wait: tareef te bande e hai ,, nave nave kam nu hausle de jarorat bohat hunde aa ,phir bhaven 4din hoye hon kam chale nu yaan 2din  :mean:

1038
Help & Suggestions / Re: Punjabi Old Movies
« on: September 25, 2011, 09:48:15 PM »
tu mera matlab galat le gyi main pj wala sarpanch nai bolia dekhnu :D:
nai nai tu apna matlab appe galt le gai ,, ohnanu koi site das kithe ek ek movie labde phiro sade jaan  :blush:

1039
Help & Suggestions / Re: Punjabi Old Movies
« on: September 25, 2011, 09:42:51 PM »
sarpanch dekh bouat wadia movie aa..

...
search on google...
,  :laugh:

1040
Pics / Re: Photo a day
« on: September 25, 2011, 09:38:57 PM »
go to reply -->>> Attachments and other options
search.-----> n post
room ch color bara sohna keta darling  :love: my fev 8->

Pages: 1 ... 47 48 49 50 51 [52] 53 54 55 56 57 ... 153