November 21, 2024, 06:45:35 PM

Show Posts

This section allows you to view all posts made by this member. Note that you can only see posts made in areas you currently have access to.


Messages - DmG

Pages: 1 2 3 4 [5] 6 7 8 9 10 ... 14
81
Gup Shup / pj da sab to cahnga munda kehra ?????????
« on: February 04, 2012, 07:11:46 AM »
hun appne muhoo ki appna nam lena hahaha lolz

82
Jokes Majaak / Re: tuhada naam ki aa ji?
« on: February 04, 2012, 07:07:00 AM »
lolz.........................

83
Shayari / Re: ਦਿਲ ਦੀ ਗਲ
« on: February 04, 2012, 07:06:14 AM »
GD Lines buddy

84
ਕਰਮਵੀਰ ਸਿੰਘ Thanx 2 u veer tuc eh nu read kita or appreciate kita
ਹਮ ਨਹੀਂ ਚੰਗੇ ਬੁਰਾ ਨਾਹੀਂ ਕੌਇ Thanx buddy iss lye share kiti aa 22 G

85
ਹੱਥਾ ਦੀਆਂ ਲਕੀਰਾ 'ਚ ਕੀ ਲਿਖਿਆ ਰੱਬਾ,
ਇੱਕ ਵਾਰੀ ਤਾਂ ਸਾਨੂੰ ਦਿਖਾ ਦਿੰਦਾ ,

ਲਿੱਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ,
ਭਾਵੇਂ ਉਮਰਾਂ ਵਾਲੀ ਲਕੀਰ ਵੀ ਤੂੰ ਮਿਟਾ ਦਿੰਦਾ !!!DmG!!!

86
Shayari / !!!DmG!!! ਹੱਸਣਾ
« on: January 28, 2012, 10:33:12 PM »
ਜੇ ਹੱਸਣਾ ਹੀ ਸਭ ਤੋ ਵਧੀਆ ਦਵਾਈ ਹੈ ਤਾਂ,
ਫਿਰ ਸਾਨੂੰ ਉਦੋ ਕਿਉ ਦੁੱਖ ਹੁੰਦਾ ਹੈ, ਜਦ ਕੋਈ ਸਾਡੇ ਤੇ ਹੱਸਦਾ ਹੈ.....!!!DmG!!!

87
Shayari / !!!DmG!!! ਅੱਜ ਉਹ ਵੀ ਬਦਲ ਗਏ ਨੇ
« on: January 28, 2012, 10:27:43 PM »
ਮੌਸਮ ਬਦਲ ਗਏ ਨੇ____
ਰੁੱਤਾਂ ਬਦਲ ਗਈਆਂ ਨੇ___
ਤੇ ਬਦਲ ਗਏ ਨੇ ਉਹ ਦਿਨ_•
• ਅੱਜ ਉਹ ਵੀ ਬਦਲ ਗਏ ਨੇ____
ਜੋ ਕਹਿੰਦੇ ਸੀ ਸਾਡਾ ਜੀ ਨਈਂ ਲੱਗਦਾ "ਤੇਰੇ ਬਿਨ"_• !!!DmG!!!

89
22 G tuc thik khe rahe oo
per halle v 10% lok eh jahe ne jinna nu kaffan nai jud da

ehthe min gal kiti aa mout toh uss par di

Lash ki soch di aa
like oh soch rahi aa k koi ohda appna ohnu iss sard(thandi) hawa toh bacha lave cheti ussnu agan (agg) di bhet kar deve te oh iss sansar toh mukat ho jave

per ohde appne halle v selfish ne oh tufan thindi hawa de rukan da intjar kar rahe aa

mein week phellahi dekhea k ik ladka appni ma nu agg de k gar aaea te us de gar(home) puchde hi sab rishte dar affsos di tha ohde nal gal kar rahe c k hun iss makan di ki karna kudiya nu v hissa dena chahida so sochea k iss concept bare kuch share karnachahida

92
ਸਰਦ ਰੁਤ,ਉਤੋ
ਕਣੀਆ ਦੀ ਕਿਣ  -ਮਿਣ.
.'ਇਕਲੀ
'ਵੇਹੜੇ ਵਿਚਕਾਰ ਪਈ  ਨੰਗੀ ਲਾਸ਼
 'ਤੇ  ਤਲਾਸ਼ ..
ਕਿ , ਉਸਦਾ ਕੋਈ ਆਪਣਾ ਝਟ ਉਸਨੁ 
ਬਾਲਣ ਦੀ ਨਿਘ ਤਕ ਲੈ ਜਾਵੇਗਾ ..
.ਬਚਾ ਲਵੇਗਾ ,ਇਹਨਾ ਸਰਦ ਹਵਾਂਵਾ ਤੋਂ
..ਪਰ,
ਆਖਿਰ ਤਕ ਹਰ ਕਿਸੇ ਨੂ ਇੰਤਜ਼ਾਰ
 'ਤੇ ਕੇਵਲ ਮੋਸਮ  ਦੀ ਖਾਮੋਸ਼ੀ ਦਾ ...
ਕਿਓ ?
ਸੀ ਰਿਸ਼ਤਿਆ 'ਚ ਬਰਕਰਾਰ ਕਿਸਾ ਨਾਮੋਸ਼ੀ ਦਾ..
.ਅਖ਼ਿਰ ਓਹ (ਲਾਸ਼ ) ਵੀ ਸੀ ,

" ਧਰਮ "

ਕਿਸੇ ਦੀ
 ਬੇਟੀ ,ਪਤਨੀ .' ਮਾਂ ' !!!DmG!!!

93
ਪੰਜਾਬੀ ਮੁੰਡੇ
ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ ਓਹ ਦੂਜਿਆਂ ਨੂੰ ਵੇਖ ਕੇ ਕੀ ਕਹਿੰਦੇ ਨੇ . ◄
.
.
1. ਆ ਬਾਈ ਦੇ ਨਾਲ ਕੀਨੀ ਸੋਹਣੀ ਆ ਓਏ .
2. ਇਹ ਲੰਗੂਰ ਜੇਹੇ ਨਾਲ ਵੀ ਸੈਟ ਆ .
3. ਰਬ ਨੇ ਸਾਡੇ ਨਾਲ ਮਾੜੀ ਕੀਤੀ ਬਾਈ .
4. ਕੋਈ ਕੁੜੀ ਸਾਨੂੰ ਕੀਉ ਨੀ ਦੇਖਦੀ ?
5. ਸੜ ਨਾ ਯਾਰ , ਇਹ ਦੋਵੇ ਤਾ ਭੇਣ ਭਰਾ ਆ .
6. ਵੇਖ ਕਿਦਾਂ ਜਫੀ ਪਾ ਕੇ ਬੈਠੇ ਆ .
7. ਏਨਾ ਨੇ ਤਾ ਸ਼ਰਮ ਲਾਹ ਕੇ ਰਖੀ ਹੋਈ.

94
Love Pyar / Re: !!!DmG!!! Beggo Te Inder Bhaniya
« on: January 27, 2012, 07:12:02 AM »
hhahahaha

95
experience nal ho janda tera v ho ju tym nal lolz

96
Shayari / Re: !!!DmF!!! ਯਾਦਾਂ
« on: January 27, 2012, 07:08:22 AM »
Likhiya lekh diya kon talle yarra hahaha

97
Sach pyar means buddy tuc kisse nu chahunde oo ohde lye kuch v karde oo per eh matter nai karda k oh tuhanu chaunda k nai tuc fir v ohde bol pugan lye kuch v kar sakde oo
 
sannu pata hove k koi sanu millan nai aauga per fer v ohda intjar hove
pata hove k hun assi nai milana kade per fer v dil ch tang hove millan di !!!DmG!!!


...
ਪਿਆਰ ਤਾਂ ਉਹ ਹੈ....... ਜਦੋ ਪਤਾ ਹੈ ਉਸਨੇ ਨਹੀਂ ਮਿਲਨਾ ,ਪਰ ਫੇਰ ਵੀ ਉਸ ਦਾ ਹੀ ਇੰਤਜ਼ਾਰ ਹੇਵੇ !!!DmG!!!

...
TaKLeeF-E-MoHaBBaT
Ki
Ye ReeT BaDi NiRaaLi Hai.. .
-
-
*Ae DosT*
-
-
Jo Ho Na SaKe ApNa
AccHHa Bhi WoHi LaGTa Hai !!!DmG!!!

100
Love Pyar / Re: !!!DmG!!! Beggo Te Inder Bhaniya
« on: January 26, 2012, 09:39:54 AM »
hehehehe lolz

Pages: 1 2 3 4 [5] 6 7 8 9 10 ... 14