This section allows you to view all posts made by this member. Note that you can only see posts made in areas you currently have access to.
Messages - DmG
Pages: 1 2 3 [4] 5 6 7 8 9 ... 14
61
« on: February 23, 2012, 07:42:25 AM »
ਹਮ ਨਹੀਂ ਚੰਗੇ ਬੁਰਾ ਨਾਹੀਂ ਕੌਇ @ hahahaha nimani @ hm..... yes dear
tere_jaan_magron @ Thanx Buddy......
62
« on: February 23, 2012, 07:38:55 AM »
Kallol hi ho gye lolz
63
« on: February 22, 2012, 09:07:24 AM »
sariya he apni tha te bahut madiya chiza ne eh !!!
Ya u rt princess oll r bad things
64
« on: February 22, 2012, 08:56:50 AM »
lol
65
« on: February 22, 2012, 08:55:16 AM »
Thanx Buddy
66
« on: February 22, 2012, 08:46:39 AM »
ਹੁਣ ਸਿਵੇਆਂ ਚ ਹੀ ਖਾਕ ਬਣ ਮਿਲਾਂਗੇ ਓਹਨਾ ਨੂੰ... ਜੋ ਨਿਤ ਮਰਜਾ ਮਰਜਾ ਕਿਹੰਦੇ ਨੇ.. !!!DmG!!!
67
« on: February 22, 2012, 08:40:42 AM »
Chadea ni Kudi ne Lol
68
« on: February 22, 2012, 08:39:44 AM »
ਪੀਤੀ ਐ ਸ਼ਰਾਬ ਯਾਰੋ ਲਹੂ ਤਾਂ ਨੀ ਪੀਤਾ ਮੈਂ, ਠੱਗੀ ਤਾਂ ਨਹੀਂ ਮਾਰੀ ਕੋਈ ਖੂਨ ਤਾਂ ਨੀ ਕੀਤਾ ਮੈਂ, ਕਿਸੇ ਮੈਂ ਗਰੀਬਣੀ ਦਾ ਘਰ ਤਾਂ ਨੀ ਲੁੱਟਿਆ, ਮੰਦਰਾਂ ਮਸੀਤਾਂ ‘ਤੇ ਮੈਂ ਬੰਬ ਤਾਂ ਨੀ ਸੁੱਟਿਆ, ਕਿਸੇ ਦੀਆਂ ਸੱਧਰਾਂ ਨੂੰ ਲਾਇਆ ਨੀ ਪਲੀਤਾ ਮੈਂ, ਪੀਤੀ ਐ ਸ਼ਰਾਬ ਯਾਰੋ ਲਹੂ ਤਾਂ ਨੀ ਪੀਤਾ ਮੈਂ… !!!DmG!!!
69
« on: February 22, 2012, 08:34:41 AM »
Boy 2 Girl : ਜੰਗਲ ਪਾਣੀ ਜਾਂਦਿਆ ਮੁਟਿਆਰੇ ਨੀ, ਥੋਹਰਾ ਜੇਹਾ ਪਾਣੀ ਪਿਲਾਦੇ ਬੰਕੀਏ ਨਾਰੇ ਨੀ,
Girl 2 Boy :ਜੇ ਪਾਣੀ ਤੇਨੁ ਪੀਲਾ ਦੁਗੀ ਸਾਰਾ ਵੇ, ਚਿਤੜ ਕਾਦੇ ਨਾਲ ਦੂਓਗੀ ਭੈਣ ਦੀਆ ਯਾਰਾ ਵੇ. !!!DmG!!!
70
« on: February 14, 2012, 08:22:50 AM »
Happy birthday god bless u with happiness
71
« on: February 12, 2012, 07:14:06 AM »
bachoan de din yarro c purre kaim vaee karde rehna c roj navi sharat sab hunde dalar c kade kisse di door bell baja k luk jana kade darwaja khadka ke baj jana kar k rakhde "DHARAM" huni pura muhalla parechan c per fer v " GARCHEAA" uss vele sarrea toh lende pura pyar c !!! DmG !!!
72
« on: February 12, 2012, 12:47:02 AM »
Thanx tere_jaan_magron, jatt Gaint, ♥ ਛੱਲਾ ♥ and marjani_jugni
we all missing these days koi gal ni mittro dil toh abb bhi bacha hai g appa ta jado dil karda hun v barish ch pa lye da rolla per tym nal kuch constraints aa jande ne bachpan wale sarre kam nai kar sakde hun
73
« on: February 10, 2012, 10:38:21 AM »
chal koi gal nai eh tym v vadia hi lang janna yarra mittra nal
74
« on: February 10, 2012, 10:11:23 AM »
hahahaha bikul sahi yar
75
« on: February 10, 2012, 10:05:10 AM »
hahaha per 22 G oh bachpan v iss lyf di hi denn c j duniya ch aaye aa sarre rang hi mannne pene ne change v mardhe v
76
« on: February 10, 2012, 09:58:16 AM »
eh hi lyf aa 22 G
77
« on: February 10, 2012, 09:52:53 AM »
janat c hun ta bas lyf ch ik hi khed aa success magar bhaji challo
78
« on: February 10, 2012, 09:44:30 AM »
sahi gal aa cycle da tayer rohd k jo swad aa janda c oh hun puslar chala k v nai aunda
79
« on: February 10, 2012, 09:34:18 AM »
Hm.. sahi gal aa 22 mujha c koi fikar na fakka c hun ta bas kama kara joge reh ge
80
« on: February 10, 2012, 09:22:01 AM »
ਦਿਨ ਜਿੰਦਗੀ ਦੇ ਗਏ... ਦਿਨ ਬਚਪਨ ਦੇ ਗਏ ! ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ... ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ! ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ... ... ... ਨਿੱਕੀ ਉਮਰੇ ਨਜਾਰੇ ਬੜੇ ਲਏ ! ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ.. ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ ! ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ.. ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ ! ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ??? ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ... ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ !!!DmG!!!
Pages: 1 2 3 [4] 5 6 7 8 9 ... 14
|