November 22, 2024, 12:59:09 AM

Show Posts

This section allows you to view all posts made by this member. Note that you can only see posts made in areas you currently have access to.


Messages - DmG

Pages: 1 ... 7 8 9 10 11 [12] 13 14
221
Love Pyar / !!!DmG!!! E hawa,tu bhi usey chuha na kar
« on: January 11, 2012, 08:08:54 AM »
E jindgi,yun mujhse daga na kar..
Main jinda rahun bin uske ye dua na kar..
Koi dekhta hai usey toh hoti hai jalan..
E hawa,tu bhi usey chuha na kar !!!DmG!!!

222
Love Pyar / !!!DmG!!! ਇਹਸਾਸ
« on: January 11, 2012, 07:31:46 AM »
Really Awsme...........♥
ਆਪਣਾ ਖਿਆਲ ਰੱਖਿੳ___Mean Take Care__!
One Of The Lovable Word.:)

-- "ਆਪਣਾ ਖਿਆਲ ਰੱਖਿੳ" ਸੁੱਣ ਕਿ, ਖਿਆਲ ਤਾ ਕਿਸੇ ਨੇ ਕੀ ਰੱਖਣਾ ਹੁੰਦਾ,_
-- ਪਰ ਇੱਕ ਇਹਸਾਸ ਜਿਹਾ ਹੋ ਜਾਂਦਾ ਹੈ ਕਿ ਕੋਈ ਆਪਣਾ ਵੀ ਹੈ " ਧਰਮ " :) !!!DmG!!!

223
changi gal aa veer karoo mujha fer

hye oo rab sanu v karra deve kade kisse de didarr
assi khera tere mah marre aa lolz !!!DmG!!!

224
hahahaha lolz Thanx pardhan

226
ਬੜੀ ਮੂਸ਼ਕਿਲ ਨਾਲ ਸੁਲਾਇਆ ਰਾਤੀ ਇਹਨਾਂ ਅਖੀਆਂ ਨੂੰ,
ਤੇਰੇ ਪਿਆਰ ਭੱਰੇ ਸੁਪਨਿਆ ਦਾ ਲਾਲਚ ਦੇ ਕੇ !!!DmG!!!

227
thanx vehlle aa nu share hi aunne aa hahahah lolz

Ni tera yar nageene varga see
lagda ae kudiye rull jana
je tenu DHARAM yaad nahi
GARCHEE ne v tenu bhull jana !!!DmG!!!

228
Shayari / Re: !!!DmG!!! ਲਗਦਾ NUMBER ਮਿਲ ਗਿਆ
« on: January 10, 2012, 08:57:40 AM »
challo ki ferk penda ji wrong hove rt hove bebe ne jor bhut laea tone lagwan lye per kam nai aaea hahaha lolz

229
ik var fer lol ho gea

Kyu nai raba tu sache pyar nu sache pyar nal millaunda
kyu koi kudi bewafa ya koi munda dokhebaz akhwaunda !!!DmG!!!

230
Shayari / Re: ~~~Pyar kise naal paake,~~~~`
« on: January 10, 2012, 08:49:59 AM »
ਕਦੇ ਦਿਲ ਡਰਦਾ ਰਹਿੰਦਾ ਸੀ ਕਿਤੇ ਓਹਨੂੰ ਖੋ ਹੀ ਨਾ ਦੀਏ..

ਪਰ ਹੁਣ ਖੌਫ਼ ਰਹਿੰਦਾ ਓਹਦੇ ਨਾਲ ਕਦੇ ਸਾਹਮਣਾ ਨਾ ਹੋ ਜਾਵੇ !!!DmG!!!

231
ਸਾਡੀ ਜਾਨ ਤੇ ਬਣੀ ਆ____ਤੇਰਾ Lolz ਹੋ ਗਿਆ !!!DmG!!!

232
Gup Shup / Re: Love Marriage or Arranged Marriage
« on: January 10, 2012, 08:40:31 AM »
ho jave eh hi bhut aa hahahaha lolz ki ferk penda love hove ja arrange

233
ok pata lagde hi ittla kiti jave hahahaaha

234
ajj sarre lol kan lagge hoye aa kitte lolz day ta nai hahaha

235
ਮੈਂ ਮੰਜਿਲ ਜਾਂਦਾ
ਔਕੜਾਂ ਭਰਿਆ ਰਾਹ ਦੇਖ ਕੇ
ਹੌਂਸਲਾ ਨਿ ਸਿੱਟਦਾ
ਸਗੋਂ ਮਨ ਸਮਝਾਉਣਾ ਇਹ ਆਖ ਕੇ
.
... .
.
.
.
.
"ਆਹ ਤਾਂ ਸਾਲਾ ਯੱਭ ਖਾਨਾ ਈ ਛੇੜ ਲਿਆ ਪਰਧਾਨ" !!!DmG!!!

236
Shayari / Re: !!!DmG!!! ਲਗਦਾ NUMBER ਮਿਲ ਗਿਆ
« on: January 10, 2012, 08:20:02 AM »
Sahi aa iss var v **** khichea gea hahaha lolz

237
Thanx Preet Ji


ਕਦੇ ਕਦੇ ਜਿੰਦਗੀ ਮੈਨੂੰ ਓਸ ਮੋੜ ਤੇ ਖੜਾ ਕਰ ਦਿੰਦੀ ਆ,
ਜਦ ਜਾਮ ਦੇ ਪਿੱਛੋਂ ਜਾਮ ਵੀ
ਅਸਰ ਕਰਨਾ ਬੰਦ ਕਰ ਦਿੰਦੇ ਨੇ
ਫੇਰ ਮੈਂ ਆਪਣੇ ਆਪ ਨੂੰ ਕਹਿਨੈਂ...............
.......................
....................................................
"ਬੜੀ ਲੰਡੂ ਦਾਰੂ ਐ ਸਾਲੀ" !!!DmG!!!

238
ਨਾਂ ਟੁੱਟਦਾ ਦਿਲ ਕਿਸੇ ਆਸ਼ਕ ਦਾ
ਜੇ ਮਾਸ਼ੂਕ ਨਾਲ ਦਿਲ ਦੇ ਨਾਂ ਖੇਲੀ ਹੋਵੇ
ਕੀ ਕਰ ਲਵੂ ਉਹ ਬਾਬਾ ਰੱਬ ਦੀ ਭਗਤੀ
ਜਿਹਦੀ ਹੱਦੋਂ ਸੋਹਣੀ ਚੇਲੀ ਹੋਵੇ
ਕਦਰ ਪੈ ਜਾਂਦੀ ਰਿਸ਼ਤੇ ਨਾਤਿਆਂ ਦੀ
ਜੇ ਦੁਨੀਆਂ ਲਈ ਅਹਿਮ ਨਾਂ ਪੈਸਾ ਧੇਲੀ ਹੋਵੇ
ਕੀ ਲੋੜ ਹੈ ਉਸ ਨੂੰ ਦਾਰੂ ਪੀਣੇ ਦੀ
ਜਿਹਦੀ " ਧਰਮ " ਬੋਤਲ ਵਰਗੀ ਸਹੇਲੀ ਹੋਵੇ !!!DmG!!!

239
Shayari / !!!DmG!!! ਲਗਦਾ NUMBER ਮਿਲ ਗਿਆ
« on: January 10, 2012, 06:45:16 AM »
ਓਏਂ ਹੋਏਂ...
ਆ ਗਈ ਆ CALL ਥੋਡੇ ੨੨ ਨੂੰ...
ਲਗਦਾ NUMBER ਮਿਲ ਗਿਆ
ਮੇਰਾ ਥੋਡੀ ਭਰਜਾਈ ਨੂੰ,,,,
ਮੈਂ ਚੱਕ ਲਿਆ
HELLO ਹਾ...ਜੀ-ਜੀ ਕੌਣ???
Vodafone ਵਾਲੀ ਬੀਬੀ ਪਾ ਕੇ ਬਹਿ ਗਈ ਰੌਣ
ਧੌਣ....
ਲਵਾਲੋ hello TONE !!!DmG!!!

240
ਤੈਨੂੰ ਲੱਭਣਾ ਨਹੀ ਹੋਰ ਕੋਈ ਟਿਕਾਣਾ ਵੇਖ ਲਈ
ਅਸੀ ਤੇਰੇ ਦਿਲ ਚੋ ਨਹੀ ਜਾਣਾ ਕੱਢ ਕੇ ਵੇਖ ਲਈ
ਸਾਡੇ ਜਿਹਾ ਯਾਰ ਨਹੀ ਮਿਲਣਾ ਕਿਤੇ ਹੋਰ
ਹਰ ਸਾਹ ਨਾਲ ਸਾਡਾ ਚੇਤਾ ਆਉਣਾ ਵੇਖ ਲਈ !!!DmG!!!

Pages: 1 ... 7 8 9 10 11 [12] 13 14