201
Shayari / Re: !!!DmG!!! ਚੀਕਾਂ ਸੁਣ ਕੇ ਲਾੜਾ ਛਾਲ ਮਾਰ ਕੇ ਹੇਠਾਂ ਆਇਆ
« on: January 18, 2012, 07:06:20 AM »
Jeet Veer seahne da khea te ohlle da khada bad ch hi pata lagda proof ho gea lolz
This section allows you to view all posts made by this member. Note that you can only see posts made in areas you currently have access to. 201
Shayari / Re: !!!DmG!!! ਚੀਕਾਂ ਸੁਣ ਕੇ ਲਾੜਾ ਛਾਲ ਮਾਰ ਕੇ ਹੇਠਾਂ ਆਇਆ« on: January 18, 2012, 07:06:20 AM »
Jeet Veer seahne da khea te ohlle da khada bad ch hi pata lagda proof ho gea lolz
202
Shayari / !!!DmG!!! ਚੀਕਾਂ ਸੁਣ ਕੇ ਲਾੜਾ ਛਾਲ ਮਾਰ ਕੇ ਹੇਠਾਂ ਆਇਆ« on: January 18, 2012, 06:32:58 AM »
ਕੇਰਾ ਬਰਾਤ ਕੁੜੀ ਆਲ਼ਿਆਂ ਘਰੇ ਪਹੁੰਚੀ,
ਮੈਰਿਜ ਪੈਲਸ ਵਿਚ... ਲਾੜਾ ਵਿਹਰ ਗਿਆ ਕਹਿੰਦਾ ਹਮ ਤੋ ਘੋੜੀ ਪੇ ਚੜ੍ਹਕੇ ਅੰਦਰ ਜਾਵੇਂਗੇ। ਲਓ ਜੀ ਲਾੜੇ ਦੇ ਬਾਪੂ ਨੇ ਖੜ੍ਹੇ ਪੈਰ ਘੋੜੀ ਦਾ ਪ੍ਰਬੰਧ ਕੀਤਾ, ਘੋੜੀ ਦਾ ਢਿਡ ਖਰਾਬ ਸੀ ... ਪਰ ਪਰਜਾਪਤ ਨੇ ਮੂੰਹ ਮੰਗੇ ਪੈਸੇ ਦੇ ਲਾਲਚ ਨੂੰ ਹਾਮੀ ਭਰ 'ਤੀ। ਘੋੜੀ ਲਾੜੇ ਨੂੰ ਲੈ ਕੇ ਥੋੜ੍ਹੀ ਵਾਟ ਹੀ ਗਈ ਸੀ ਕਿ ਓਹਦੀ ਤਬੀਅਤ ਬਿਗੜ ਗਈ। ਘੋੜੀ ਨੇ ਚੱਕ ਕੇ ਪੂਛ ਮਾਰੀ ਪਿਚਕਾਰੀ ਨਸਵਾਰ ਰੰਗੇ ਸੰਘਣੇ ਪਾਣੀ ਦੀ, ਮਗਰ ਔਂਦੀਆਂ ਬੁੜ੍ਹੀਆਂ ਕੁੜੀਆਂ ਦੇ ਸੂਟ ਰੰਗ 'ਤੇ.. ਚੀਕਾਂ ਸੁਣ ਕੇ ਲਾੜਾ ਛਾਲ ਮਾਰ ਕੇ ਹੇਠਾਂ ਆਇਆ, ਕਹਿੰਦਾ - ਪਹਿਲਾਂ ਤਾਂ ਸੂਟਾਂ ਦਾ ਰੰਗ ਵੱਖ ਵੱਖ ਸੀ, ਆਹ ਨਸਵਾਰੀ ਡਰੈੱਸ ਕਦ ਪਾ ਲਈ ਵਾਜੇ ਆਲਿਆਂ ਵਾਂਗੂੰ !!!DmG!!! 203
Shayari / !!!DmG!!! muskaan« on: January 18, 2012, 06:14:46 AM »
♥ ♥ teriyan khusiyan naal
muskrayaun nu jee karda hai... ♥ tainu dard hove tan aathru bhayun nu jee karda hai ♥ ♥ teri muskaan hi eni pyari lagdi aa "DHARAM" nu ki bar bar tainu hasayun nu jee karda hai ♥ ♥ !!!DmG!!! 204
Shayari / Re: !!!DmG!!! ਬਾਪੁ ਨਾਲ ਫ੍ਸਾਉਣੀ ਪਉ« on: January 17, 2012, 11:32:58 PM »
rajinder62 bilkul sahi yar raba o raba sadi kad lattry iko ik yarra di mang akhri hahahaha lolz
206
Shayari / Re: !!!DmG!!! ਬਾਪੁ ਨਾਲ ਫ੍ਸਾਉਣੀ ਪਉ« on: January 17, 2012, 11:18:56 PM »
Preet (1) Khand Mishri mera ta phella hi honsla nai pye reha tuc uppero hor -ve kari ja rahe oo hahahahaha lolz
PUTT CHAMARA DA Thanks 22 G 207
Shayari / Re: !!!DmG!!! ਬਾਪੁ ਨਾਲ ਫ੍ਸਾਉਣੀ ਪਉ« on: January 17, 2012, 09:17:10 AM »
Na Ji Na 2012 ch appa tension pauni hi pauni aa lol
208
Shayari / Re: !!!DmG!!! ਬਾਪੁ ਨਾਲ ਫ੍ਸਾਉਣੀ ਪਉ« on: January 17, 2012, 08:20:49 AM »
Its Grt buddy vesse v eh hi khe sakde aa koi hai ta hai nai hahahahaha lolz
209
Shayari / !!!DmG!!! ਬਾਪੁ ਨਾਲ ਫ੍ਸਾਉਣੀ ਪਉ« on: January 17, 2012, 07:54:12 AM »
---> G'f ਕਹਿੰਦੀ ਕਾਲਜ ਆ ,
---> G'f ਆਖੇ ਤੇਰੀ ਸ਼ੋਕੀਨੀ ਉੱਤੇ ਮੇਰਾ DIL ਆਈ ਜਾਂਦਾ ਆ , ♥ ---> ਬਾਪੁ ਕਹਿੰਦਾ ਕੰਮ ਚ ਹਥ ਵੱਟਾ , ---> ਬਾਪੁ ਕੱਡੇ ਗਾਲਾਂ ਕਿਉ ਇੰਨੀ TOHAR ਲਾਈ ਜਾਂਦਾ ਆ , ---> ਬਾਪੁ ਦਿੰਦਾ ਜਵਾਬ ਕ ਹੋਰ ਪੈਸੇ ਹੈਨੀ , ---> ਓ ਕਹੇੰਦੀ ਮੈਂ ਮਿਲਣਾ ਬਿਨ KFC ਹੈਨੀ , ---> ਬਾਪੁ ਤੇ G'f ਦੋਵੇ ਆਪਣੇ ਰੰਗ ਦੇਖਾਈ ਜਾਂਦੇ ਨੇ , ---> ਏਸ ਭੋਲੇ ਭਾਲੇ ਜਵਾਕ ਤੇ TENSIONA ਪਾਈ ਜਾਂਦੇ ਨੇ , ---> ਦੋਵਾ ਦਾ ਹੱਲ ਕਰਨ ਲਈ ਕੋਈ ਨਮੀ SKEEM ਲਾਉਣੀ ਪਾਉ , ---> ਜਾ ਆਪਣੀ ਯਾਰੋ SHADDNI ਪਉ , ---> ਜਾ ਬਾਪੁ ਨਾਲ ਫ੍ਸਾਉਣੀ ਪਉ !!!DmG!!! 210
Shayari / Re: !!!DmG!!! ਮੁਲਾਕਾਤ« on: January 17, 2012, 07:31:45 AM »Wraich YaNk_[E] (ਸਿੰਘ) Means Tuc 2nd Chance de sakde oo oh tuhanda best frd ban sakda I think kuch ta diffrnc reh hi jande aa Kandha diya darrara bharn nal dekhan nu ta kandh Thik lagdi aa per majbooti nai phella wali aundi Kandh ch Baki har kisse da point of view ho sakda shahid tuhada decision v thik hove !!!DmG!!! 211
Shayari / Re: !!!DmG!!! ਮੁਲਾਕਾਤ« on: January 17, 2012, 02:23:56 AM »
♥(ਛੱਲਾ)♥ Veer Sahi Kheaa Challo jaldi hi samj aa jao ohna yarra hu v
Jitthe yarra ne khardna ohthe pyar labna v nai PrInCeSs oF gOd Majority nal ja rahe oo Lolz.............................. 212
Shayari / !!!DmG!!! ਮੁਲਾਕਾਤ« on: January 16, 2012, 07:24:15 AM »
ਮੁਲਾਕਾਤ ਤਾ ਅੱਜ ਵੀ ਹੋ ਜਾਂਦੀ ਹੈ ਕਦੇ ਕਦੇ " ਧਰਮ",
ਪਰ ਉਹਦੇ ਮਿਲਣ ਵਿੱਚ ਹੁਣ ਜਿਵੇ ਮਿਲਾਵਟ ਜਿਹੀ ਹੋ ਗਈ ਹੈ !!!DmG!!! 213
Pics / !!!DmG!!! ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ« on: January 16, 2012, 07:20:32 AM »
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ....
ਕੀਤਾ ਸਾਂਝਾ ਹਰ ਅਰਮਾਨ ਹੋਵੇ, ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ..... ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ......... !!!DmG!!! 214
Shayari / Re: Kudiya nu bewaffa na kaho mundiyo« on: January 16, 2012, 07:17:14 AM »
Na kaho kisse nu bewaffa yarro
Eh ta sab tym di marr hundi kon chaunda appnyea toh vakh hona Eh ta "DHARAM" bas samhe di marr hundi !!!DmG!!! 216
Shayari / !!!DmG!!! ਪੀਤੇ ਬਿਨਾਂ ਚੱਲੇ ਨਾਂ ਕਲਮ ਕਦੇ "ਗਰਚੇ "ਦੀ« on: January 14, 2012, 01:21:01 AM »
ਕਹਿੰਦੀ ਪਤਾ ਲੱਗਾ ਹੁਣ
ਬਹੁਤੀ ਪੀਣ ਲੱਗ ਪਿਆ, ਪਾਣੀ, ਦੁੱਧ, ਚਾਹ ਦੀ ਜਗਾਹ ਦਾਰੂ ਦਾਰੂ ਪੀਂਨਾਂ ਏਂ, ਸਾਰੀ ਸਾਰੀ ਰਾਤ ਪੀਕੇ ... ਗਮਾਂ ਨੂੰ ਤੂੰ ਲਿਖੀ ਜਾਂਨਾਂ. ਮੈਨੂੰ ਕੋਸੀ ਜਾਂਵੇਂ,,, ਖੁੱਦ ਦੁੱਖੀ ਹੋ ਕੇ ਜੀਂਨਾਂ ਏ ਲੈਜਾ ਮੇਰੀ ਦਾਰੂ ਜਿੱਥੇ ਐਨਾਂ ਕੁੱਝ ਲੈ ਗਈਂ ਏਂ. ਯਾਰਾਂ ਪੀਣੀ ਛੱਡ ਦਿੱਤੀ ਹੁਣ ਉਹਦੇ ਕਹਿਣ ਤੇ, ਪੀਤੇ ਬਿਨਾਂ ਚੱਲੇ ਨਾਂ ਕਲਮ ਕਦੇ "ਗਰਚੇ "ਦੀ. ਹੋਇਓ ਨਾਂ ਹੈਰਾਨ ਯਾਰੋ "ਧਰਮ" ਚੁੱਪ ਰਹਿਣ ਤੇ !!!DmG!!! 217
Shayari / !!!DmG!!! hanju aa da karan puchda nai« on: January 14, 2012, 12:39:43 AM »
Teri Dosti da niggh mein haje lena c
Meinu Duniya ch kalhe nu chad k Tu alvida nahi khena c Dost ta ne bhut mere ajj v Per koi tere varga disda nai Tere bina hun koi gal nal la k "DHARAM" de hanju aa da karan puchda nai !!!DmG!!! 218
Shayari / !!!DmG!!! ਅਨਜਾਣ« on: January 14, 2012, 12:29:33 AM »
ਅਨਜਾਣ ਜਿਹੇ ਰਹਿੰਦੇ ਸੀ ਤਾਂ ਚੰਗੇ ਹੁੰਦੇ ਸੀ,
ਉਲੱਝਣਾ ਵੱਧ ਗਈਆ ਨੇ ਜਦੋ ਦੇ ਸਮਝਦਾਰ ਹੋਏ ਹਾਂ !!!DmG!!! 219
Shayari / !!!DmG!!! ਬਚਪਣ ਦੀ ਓਹ ਅਮੀਰੀ ਵੀ ਪਤਾ ਨੀ ਕਿਥੇ ਖੋ ਗਈ« on: January 14, 2012, 12:25:31 AM »
ਬਚਪਣ ਦੀ ਓਹ ਅਮੀਰੀ ਵੀ ਪਤਾ ਨੀ ਕਿਥੇ ਖੋ
ਗਈ... " ਧਰਮ" ਜਦੋ ਪਾਣੀ ਵਿੱਚ ਸਾਡੇ ਵੀ ਜਹਾਜ ਚੱਲਿਆ ਕਰਦੇ ਸੀ....!!!DmG!!! 220
Shayari / !!!DmG!!! Jado "DHARAM" da askhri tym aaea« on: January 13, 2012, 03:53:34 AM »
Ehve hi assi "GARCHA" sari umar jatt-Patt de bandhan ch fasse rahe
Jado "DHARAM" da askhri tym aaea ta jamdut ne sirf nam hi puchea Jatt ta puchi hi nai !!!DmG!!! ---------------------------------!!!DmG!!!------------------------------------------------ Frds hun jatt-patt bhul ke sirf iko kom de ban ke Lohri manao Oh kom aa Pyar di Te Kudiya nu special benti aa koi meinu v pyar kar leao hahahahaha lolz !!!DmG!!! |