November 21, 2024, 11:05:20 PM

Show Posts

This section allows you to view all posts made by this member. Note that you can only see posts made in areas you currently have access to.


Messages - DmG

Pages: 1 ... 5 6 7 8 9 [10] 11 12 13 14
181
Shayari / Re: !!!DmG!!! ਸੱਭ ਗੁਨਾਹ ਮੇਰੇ
« on: January 23, 2012, 07:04:27 AM »
Sukriya 22 G

182
ya u rt buddy Bappu homeopathic  a her rog di ik dawai kamal aa 22

183
Thanx 2 all for like buddy vesse rishte sarre hi change hunde ne per j dillo nibhye jann te rishte aa wich sachaye hove

185
ਮੈਂ ਲਾਇਕ ਨਹੀਂ ਸੀ,
ਇਸ ਜੱਗ ਦੇ..
ਮੈਨੂੰ ਰੱਬ ਨੇਂ,
ਮਾਂ ਦੇ ਨਾਲ ਮਿਲਾ ਦਿੱਤਾ..
ਆਪਣੇ ਪੈਰਾਂ ਤੇ,
... ਖੜ ਵੀ ਨਹੀਂ ਸੀ ਸਕਦਾ..
ਮੈਨੂੰ ਬਾਪੂ ਨੇਂ,
ਤੁਰਨਾਂ ਸਿਖਾ ਦਿੱਤਾ..
ਅਨਜਾਣ ਸੀ ਮੈਂ,
ਆਪਣੀ ਰੂਹ ਤੋਂ..
ਸੋਹਣੇ ਵੀਰਾਂ ਨੇਂ,
ਦੀਦਾਰ ਰੱਬ ਦਾ ਕਰਵਾ ਦਿੱਤਾ..
ਲੱਖਾਂ ਭੁੱਲਾਂ ਮੈਂ,
ਕੀਤੀਆਂ ਹੋਣੀਆਂ ਜਾਣੇ-ਅਣਜਾਣੇ..
ਭੈਣਾਂ ਦੀਆਂ ਦੁਆਵਾਂ ਨੇਂ,
ਇੱਕ-ਇੱਕ ਤੇ ਪਰਦਾ ਪਾ ਦਿੱਤਾ..
ਜਦ ਕਮੀਂ ਮਹਿਸੂਸ ਹੋਈ,
ਇੱਕ ਸੱਚੇ ਦੋਸਤ ਦੀ..
ਤਾਂ ਰੱਬ ਨੇਂ ਰੱਬ ਵਰਗੇ,
ਸੱਜਣਾਂ ਨਾਲ ਮਿਲਾ ਦਿੱਤਾ..
ਸ਼ੁਕਰ ਗੁਜ਼ਾਰ ਹਾਂ ਮੈਂ,
ਓਸ ਪ੍ਰਮਾਤਮਾਂ ਦਾ..
ਜਿਸ ਨੇਂ ਇਸ ਨਾਂ-ਚੀਜ਼ ਦਾ,
" ਧਰਮ "  ਮੁੱਲ ਪਾ ਦਿੱਤਾ.. !!!DmG!!!

186
Shayari / !!!DmG!!! ਸੱਭ ਗੁਨਾਹ ਮੇਰੇ
« on: January 22, 2012, 08:27:33 AM »
ਜਿਸਮ ਤੋਂ ਲਾਸ਼ ਤੇ__ਫਿਰ ਲਾਸ਼ ਤੋਂ ਸੁਆਹ ਤੱਕ,
ਮੁਆਫ ਕਰ ਦੇਈਂ ਸੱਭ ਗੁਨਾਹ ਮੇਰੇ,__ਸੱਚੇ ਪਿਆਰ ਤੋਂ ਲੈ ਕੇ ਵਫਾ ਤੱਕ...!!!DmG!!!

187
ਬਾਪੂ ਵੀ ਕੀ ਕਾਇਮ ਚੀਜ ਹੈ ____
ਬਾਪੂ ਮੈਨੂੰ ਟੌਫੀ ਲੈ ਦੇ ..... ਬਾਪੂ ਮੈਨੂੰ ਕੁਲਫੀ ਲੈ ਦੇ..
iPhOne ਲੈ ਦੇ . ...BuLLet ਲੈ ਦੇ . . . .
ਝੋਲਾ ਲੈ ਦੇ. ...ਬੂਟ ਲੈ ਦੇ . . ਸੂਟ ਲੈ ਦੇ . .ਆਹ ਲੈ ਦੇ . . ਔਹ ਲੈ ਦੇ . .
ਬਾਪੂ-ਬਾਪੂ ਕਹਿੰਦੇ ਰਹੇ ... ਪਤਾ ਨਹੀ ਕੀ ਕੀ ਲੈਦੇ ਰਹੇ. .
ਬਾਪੂ ਵੀ ਕਾਇਮ ਚੀਜ ਹੈ . ..
ਸਾਰੇਰੋਗਾਂ ਦਾ ਵੈਦ ਹੈ !!!
ਬਾਪੂ ਔ ਚੀਜ ਬਾਲੀ ਕੈਮ ਆ . . .ਆਹ ਵੀ ਘੈਂਟ ਆ. ..
ਆਹ ਵੀ ਫਿੱਟ ਆ . .. ਆਹ ਵੀ ਸੈੱਟਆ. ..
ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼
ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ
ਵੱਡੇ ਹੋ ਗਏ ਡਿੱਗਰੀਆਂ ਕਰ ਗਏ ___
ਨੌਕਰੀ ਲੱਗ ਗਏ ___ ਕਮਾਈਆ ਕਰ ਗਏ ___
ਪਰ ਜਦ ਜੀ ਕੀਤਾ ____ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ ___
ਹੱਥ ਵੀ ਉਹਦੀ ਮਿਹਰ ਨਾਲ ਭਰ ਗਏ!!
ਬਾਪੂ ਵੀ ਕਾਇਮ ਚੀਜ ਹੈ !!
ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ ਬਾਪੂ
ਦੀ ਉਮਰ ਦਾ ਦੀਵਾ ਮੱਧਮ ਹੁੰਦਾ ਜਾਂਦਾ____
ਪਰ ਫੇਰ ਵੀ ਇੱਕੋ ਗੱਲ ਕਹਿੰਦਾ .. ..
ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ ਆਂ ਅਜੇ ____
ਇੱਕ ਗੱਲ ਤਾਂ ਹੈ ਬਾਪੂ ਹੁੰਦੇ ਕੋਈ ਫਿਕਰ
ਨੀ ਹੁੰਦਾ _______
ਜਵਾਨੋ ਬਾਪੂ ਬਹੁਤ ਕਾਇਮ ਚੀਜ ਹੈ !!
ਮੇਰਾ ਤਾਂ ਇਹੀ ਕਹਿਣਾ
ਪੁੱਤ ਹੋਕੇ ਵੱਡਾ ਬਾਪੂ ਦੇ ਦਿਲਦੀ ਰੀਝ
ਪੁਗਾਉਗਾ __
ਜਿਸਦੇ ਸਿਰ ਤੇ ਬੁੱਲੇ ਲੁਟੇ.... ਹੁਣ ਉਸ ਬਾਪੂ ਨੂੰ ਐਸ਼
ਕਰਾਉਗਾ !!!DmG!!!

188
apurv Thanx 22 G

¢ιмяαηρяєєƬ Gяєωʌℓ you rt because still girls in our country depends on male person of faimly that is also big issue

189
Shayari / Re: ਜਦ ਤੱਕ ਉਸ ਕੋਲ ਮਾਲ ਰਿਹਾ,,,
« on: January 22, 2012, 02:16:57 AM »
Supperb Buddy

190
Jokes Majaak / !!!DmG!!! mai tera no. Battery Low de naam naal save kita
« on: January 22, 2012, 01:46:30 AM »
Girl: mera fone jiada time mummy kol hunda...

Boy: fir tn asi fade jawange....

Girl: nahi ..mai tera no. Battery Low de naam naal save kita.. jadon tera fone aunda tn oh charging te laga ke chali jandi a !!!DmG!!!

191
You are rt buddy if male person not  able to provide basic need then he hv nt rt to marry

192
Thanx Dhalliwal 22 G

193
ਜਿਥੇ ਗਰੀਬ ਸੜਕ ਤੇ ਸੁੱਤੇ ਨੇ,
ਕਾਰਾਂ ਵਿਚ ਫਿਰਦੇ ਕੁੱਤੇ ਨੇ ,
ਕਿਰਤੀ ਦੇ ਬੱਚੇ ਭੁੱਖੇ ਨੇ,
ਜਿਸ ਦੇਸ਼ ਦੇ ਲੀਡਰ ਲੁੱਚੇ ਨੇ,
ਜਿਸ ਮੁਲਕ 'ਚ ਰਿਸ਼ਵਤਖੋਰੀ ਹੈ,
... ਜਿਥੇ ਚਲਦੀ ਸੀਨਾ ਜ਼ੋਰੀ ਹੈ,
ਜਿਥੇ ਔਰਤ ਕੁੱਟਦੀ ਰੋੜੀ ਹੈ,
ਜਿਥੇ ਬੱਚੇ ਹੱਥ ਹਥੌੜੀ ਹੈ,
ਜਿਥੇ ਸ਼ਰਮ ਨਹੀਂ ਸਰਕਾਰ ਨੂੰ,
ਜਿਥੇ ਪੁਲਸ ਲਾਹੁੰਦੀ ਦਸਤਾਰਾਂ ਨੂੰ,
ਨਾ ਹੱਕ ਮਿਲਣ ਹੱਕਦਾਰਾਂ ਨੂੰ,
ਜਿਥੇ ਸਹੂਰਤ ਮਿਲੇ ਗੱਦਾਰਾਂ ਨੂੰ,
" ਧਰਮ " ਅਸੀ ੳਹ ਦੇਸ਼ ਦੇ ਵਾਸੀ ਹਾਂ
" ਗਰਚੇ " ਅਸੀ ੳਹ ਦੇਸ਼ ਦੇ ਵਾਸੀ ਹਾਂ !!!DmG!!!

194
Suppose ਤੁਹਾਨੂੰ ਕੁੜੀ ਵਾਲੇ ਦੇਖਣ ਆਉਂਦੇ ਨੇ,'ਤੇ ਤੁਸੀ ਕੁੜੀ ਨਾਲ ਕੱਲੇ ਬਹਿ ਕੇ ਗੱਲਬਾਤ ਕਰ ਰਹੇ ਹੋ 'ਤੇ ਅਚਾਨਕ ਤੁਹਾਡਾ

' ਪੱਦ '

ਨਿਕਲ ਜਾਂਦਾ ਹੈ ਤੇ ਕੁੜੀ ਦਾ ਹਾਸਾ ਨਿਕਲ ਜਾਂਦਾ ਹੈ.....

> ਦੱਸੋ ਤੁਸੀਂ ਕੀ Feel ਕਰੋਗੇ 'ਤੇ ਕੀ ਜਵਾਬ ਦਿਉਗੇ ?

1) ਮੈਂ ਨਹੀਂ ਮਾਰਿਆ,
2) ਆਪੇ ਨਿਕਲ ਗਿਆ,
... 3) ਅਜ ਮੇਰਾ ਪੇਟ ਖਰਾਬ ਹੈ,
4) ਚੁੱਪ ਰਹੋਗੇ,
5) ਰੋਣ ਲੱਗ ਜਾਓਗੇ,
6) ਆਪ ਵੀ ਹਸੋਗੇ,
7) ਕੁੜੀ ਉੱਤੇ ਪੱਦ ਮਾਰਨ ਦਾ ਦੋਸ਼ ਲਾਓਗੇ ,
8) ਪੱਦ ਨੂੰ cover ਕਰਨ ਲਈ ਮੂੰਹ ਵਿਚੋ ਪੂੰ-ਪੂੰ ਦੀ ਆਵਾਜ਼ਾ ਕਢੋਗੇ...

ਸਾਈ ਵੇ ਸਾਈ ਜੇਹੜਾ ਉਤਰ ਨਾ ਦੇਵੇ ਓਹਦਾ ਕੁੜੀ ਦੇਖਨ ਵਾਲੇ ਦਿਨ ਸਚੀ ਪਦ ਕਡਾਈ..
ppppooooooooooooooooooooooooooo hahahahahahaahaahaaaa :P   !!!DmG!!!

195
♥(ਛੱਲਾ)♥ Kam valle ta fatte chak denne aa appa

rajinder62  22 khushi da muka mrge hassa ta pena hi aa hahahahaha

196
What an idea sir ji
per 22 g appa rassam nai change karni gohri hi loni aa oh v electronic hun project eh hi banona mein

197
Appa ta limozen  de muhree v ghori ban k lejani aa hahahaha lolz

198
♥(ਛੱਲਾ)♥  22 G saap ch sap pura faniyar koddiya walla hahahaahah lolz

©od€nam€ 47  22 G ess jaloos da v allag swad auona hahahaha lolz



199
Shayari / Re: ਗ਼ਜਲ,,,
« on: January 18, 2012, 08:35:52 AM »
Grt lines G

Pages: 1 ... 5 6 7 8 9 [10] 11 12 13 14