This section allows you to view all posts made by this member. Note that you can only see posts made in areas you currently have access to.
Topics - DmG
61
« on: January 13, 2012, 03:53:34 AM »
Ehve hi assi "GARCHA" sari umar jatt-Patt de bandhan ch fasse rahe Jado "DHARAM" da askhri tym aaea ta jamdut ne sirf nam hi puchea Jatt ta puchi hi nai !!!DmG!!! ---------------------------------!!!DmG!!!------------------------------------------------ Frds hun jatt-patt bhul ke sirf iko kom de ban ke Lohri manao Oh kom aa Pyar di Te Kudiya nu special benti aa koi meinu v pyar kar leao hahahahaha lolz !!!DmG!!!
62
« on: January 11, 2012, 08:08:54 AM »
E jindgi,yun mujhse daga na kar.. Main jinda rahun bin uske ye dua na kar.. Koi dekhta hai usey toh hoti hai jalan.. E hawa,tu bhi usey chuha na kar !!!DmG!!!
63
« on: January 11, 2012, 07:31:46 AM »
Really Awsme...........♥ ਆਪਣਾ ਖਿਆਲ ਰੱਖਿੳ___Mean Take Care__! One Of The Lovable Word.:)
-- "ਆਪਣਾ ਖਿਆਲ ਰੱਖਿੳ" ਸੁੱਣ ਕਿ, ਖਿਆਲ ਤਾ ਕਿਸੇ ਨੇ ਕੀ ਰੱਖਣਾ ਹੁੰਦਾ,_ -- ਪਰ ਇੱਕ ਇਹਸਾਸ ਜਿਹਾ ਹੋ ਜਾਂਦਾ ਹੈ ਕਿ ਕੋਈ ਆਪਣਾ ਵੀ ਹੈ " ਧਰਮ " :) !!!DmG!!!
64
« on: January 10, 2012, 09:08:12 AM »
ਬੜੀ ਮੂਸ਼ਕਿਲ ਨਾਲ ਸੁਲਾਇਆ ਰਾਤੀ ਇਹਨਾਂ ਅਖੀਆਂ ਨੂੰ, ਤੇਰੇ ਪਿਆਰ ਭੱਰੇ ਸੁਪਨਿਆ ਦਾ ਲਾਲਚ ਦੇ ਕੇ !!!DmG!!!
65
« on: January 10, 2012, 08:21:39 AM »
ਮੈਂ ਮੰਜਿਲ ਜਾਂਦਾ ਔਕੜਾਂ ਭਰਿਆ ਰਾਹ ਦੇਖ ਕੇ ਹੌਂਸਲਾ ਨਿ ਸਿੱਟਦਾ ਸਗੋਂ ਮਨ ਸਮਝਾਉਣਾ ਇਹ ਆਖ ਕੇ . ... . . . . . "ਆਹ ਤਾਂ ਸਾਲਾ ਯੱਭ ਖਾਨਾ ਈ ਛੇੜ ਲਿਆ ਪਰਧਾਨ" !!!DmG!!!
66
« on: January 10, 2012, 07:57:24 AM »
ਨਾਂ ਟੁੱਟਦਾ ਦਿਲ ਕਿਸੇ ਆਸ਼ਕ ਦਾ ਜੇ ਮਾਸ਼ੂਕ ਨਾਲ ਦਿਲ ਦੇ ਨਾਂ ਖੇਲੀ ਹੋਵੇ ਕੀ ਕਰ ਲਵੂ ਉਹ ਬਾਬਾ ਰੱਬ ਦੀ ਭਗਤੀ ਜਿਹਦੀ ਹੱਦੋਂ ਸੋਹਣੀ ਚੇਲੀ ਹੋਵੇ ਕਦਰ ਪੈ ਜਾਂਦੀ ਰਿਸ਼ਤੇ ਨਾਤਿਆਂ ਦੀ ਜੇ ਦੁਨੀਆਂ ਲਈ ਅਹਿਮ ਨਾਂ ਪੈਸਾ ਧੇਲੀ ਹੋਵੇ ਕੀ ਲੋੜ ਹੈ ਉਸ ਨੂੰ ਦਾਰੂ ਪੀਣੇ ਦੀ ਜਿਹਦੀ " ਧਰਮ " ਬੋਤਲ ਵਰਗੀ ਸਹੇਲੀ ਹੋਵੇ !!!DmG!!!
67
« on: January 10, 2012, 06:45:16 AM »
ਓਏਂ ਹੋਏਂ... ਆ ਗਈ ਆ CALL ਥੋਡੇ ੨੨ ਨੂੰ... ਲਗਦਾ NUMBER ਮਿਲ ਗਿਆ ਮੇਰਾ ਥੋਡੀ ਭਰਜਾਈ ਨੂੰ,,,, ਮੈਂ ਚੱਕ ਲਿਆ HELLO ਹਾ...ਜੀ-ਜੀ ਕੌਣ??? Vodafone ਵਾਲੀ ਬੀਬੀ ਪਾ ਕੇ ਬਹਿ ਗਈ ਰੌਣ ਧੌਣ.... ਲਵਾਲੋ hello TONE !!!DmG!!!
68
« on: January 09, 2012, 07:46:03 AM »
ਤੈਨੂੰ ਲੱਭਣਾ ਨਹੀ ਹੋਰ ਕੋਈ ਟਿਕਾਣਾ ਵੇਖ ਲਈ ਅਸੀ ਤੇਰੇ ਦਿਲ ਚੋ ਨਹੀ ਜਾਣਾ ਕੱਢ ਕੇ ਵੇਖ ਲਈ ਸਾਡੇ ਜਿਹਾ ਯਾਰ ਨਹੀ ਮਿਲਣਾ ਕਿਤੇ ਹੋਰ ਹਰ ਸਾਹ ਨਾਲ ਸਾਡਾ ਚੇਤਾ ਆਉਣਾ ਵੇਖ ਲਈ !!!DmG!!!
69
« on: January 09, 2012, 07:27:52 AM »
ਕੀ ਕੀ ਨੇ ਦੁਨਿਆ ਦੇ ਮਨਜ਼ਰ-ਖਾਲੀ ਹੱਥੀ ਗਿਆ ਸਿੰਕਦਰ, ਜੱਗ ਨੂੰ ਜਿਤੱਣ ਵਾਲਿਆ ਨੂੰ ਅੰਤ ਹਾਰਣੀ ਬਾਜੀ, ਉਹਦਿਆ ਰੰਗਾ ਨੂੰ- ਉਹਦਿਆ ਰੰਗਾ ਨੂੰ ਉਹੀਉ ਜਾਣੇ- ਪਤਾ ਨਈ ਰੱਬ ਕਿਹੜਿਆ ਰੰਗਾ ਵਿੱਚ ਰਾਜੀ" !!!DmG!!!
70
« on: January 09, 2012, 07:14:44 AM »
ਲੋਕੀਂ ਕਰਕੇ ਪਿਆਰ ਨਿੱਤ ਭੁੱਲ ਜਾਂਦੇ ਨੇ , ਨਿੱਤ ਨਵੇਂ ਨਵੇਂ ਫੁੱਲਾਂ ਉੱਤੇ ਡੁੱਲ ਜਾਂਦੇ ਨੇ ,
ਸਾਥੋਂ ਨਵੇਂ ਨਵੇਂ ਫੁੱਲਾਂ ਉੱਤੇ ਡੁੱਲਿਆ ਨਹੀਂ ਜਾਣਾ , ਅਸੀਂ ਕੀਤਾ ਏ ਪਿਆਰ ਸਾਥੋਂ ਭੁੱਲਿਆ ਨਹੀਂ ਜਾਣਾ !!!DmG!!!
_______________!!!DmG!!!___________________________
Looki kar ke PYAAR nitt bhul jande ne , nitt nave nave fulla utte dull jande ne ,
satho nave nave fulla te dulliya nahi jaana , assi keeta ae PYAAR satho bhuliya nahi jaana. !!!DmG!!!
71
« on: January 02, 2012, 11:55:27 PM »
ਜੱਟ ਸਿਵਿਆਂ ਚੋਂ ਲੰਘਿਆਂ ਤਾਂ ਚੜੇਲ ਟੱਕਰੀ ਜਣੀ ਬੜੀ ਸੋਹਣੀ ਭੂਤ FEMALE ਟੱਕਰੀ ਕਹਿੰਦੀ ਜੱਟਾਂ ਮੈਂਥੋ ਡਰ ਕੇ ਹੋ ਜਾਂ ਕੱਠਾ ਨਹੀਂ ਤਾਂ ਆਹ ਕਰ ਦੂ ਨਹੀਂ ਤਾਂ ਤਬਾਹ ਕਰ ਦਿਉ,,,, ਤੈਨੂੰ ਇੱਥੇ ਖੜੇ ਖੜੇ ਨੂੰ ਸਵਾਹ ਕਰ ਦਿਉ... ਜੱਟ ਕਹਿੰਦਾ ਹੋਰ ਮੈਨੂੰ ਕੀ ਚਾਹੀਦਾ ਅੈਵੇ ਗੱਲਾਂ ਬਾਤਾਂ ਵਿੱਚ ਬਹੁਤਾ ਸਮਾਂ ਨਾਂ ਗੁਆਂ ਆਜਾ ਚੁੰਬੜ ਜਾਂ ਨੀ ਚੁੰਬੜ ਜਾਂ
72
« on: January 02, 2012, 11:54:15 PM »
ਚਿੜੀ ਉੱਡ ਗਈ ਬਨੇਰੇ ਤੋਂ..ਤੇਰੇ ਉੱਤੇ ਗੱਲ ਮੁੱਕਦੀ ਸ਼ੁਰੂ ਹੋਕੇ ਤੇਰੇ ਤੋਂ
ਪਤਾ ਨੀ ਕਿਉ ਸਦਾ ਲਈ ਛੱਡ ਕੇ ਜਾਣ ਵਾਲਿਆ ਲਈ ਵੀ , ਦਿਲ ’ਚ ਕਿਤੇ ਉਹਨਾਂ ਦੇ ਮੁੜ ਆਉਣ ਦੀ ’ਆਸ’ ਬਣੀ ਰਹਿੰਦੀ ਹੈ
73
« on: January 02, 2012, 11:51:04 PM »
ਭੁੱਲ ਨਾ ਜਾਣਾ ਗੰਗੂ ਕੌਣ ਤੇ ਸੂਬਾ ਕਿਹ੍ੜਾ ਸੀ ਸਮੇਂ ਦੇ ਹਾਕਮ ਦਾ ਓਦੋਂ ਮਨ੍ਸੂਬਾ ਕਿਹ੍ੜਾ ਸੀ ਨਮਕਹਰਾਮੀ ਨਾਲ ਕਿਹ੍ੜਾ ਕਰਦਾ ਬਰਬਾਦ ਹੈ...ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ ਕੀਨੁ ਪਤਾ ਕੇ ਠੰਡੇ ਬੁਰ੍ਜ ਚ ਕਿੰਜ ਠਰਦੀ ਸੀ ਮਾਂ ਲਾਲ ਗੋਦੀ ਵਿਚ, ਮੌਤ ਸੀ ਸਿਰ ਤੇ ਸੀ ਨਾ ਕਰਦੀ ਮਾਂ ਭੁੱਲ ਨਾ ਜਾਣਾ ਜੈਲਦਾਰ ਕਰਦਾ ਫਰਿਆਦ ਹੈ....ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ
74
« on: December 28, 2011, 07:35:56 AM »
ਦੁਨੀਆਂ ਦੀ ਸਭ ਤੋਂ ਮਿਠੀ ਤੇ ਕੋੜੀ ਚੀਜ....??? ਮਿਠੀਆਂ ਮੁਲਾਕਾਤਾਂ ਇਸ਼ਕ਼ ਦੀਆ, ਕੋੜੀਆਂ ਯਾਦਾਂ ਇਸ਼ਕ਼ ਦੀਆਂ !!!DmG!!!
... Don't Trust too much. don't luv too much.don't hope too much. coz that too much can hurt u so much !!!DmG!!!
75
« on: December 25, 2011, 02:23:57 AM »
Kudi Kadi 22 frata hi aa nehriya leaye jandi aa Lolz !!!DmG!!!
76
« on: December 24, 2011, 12:55:12 AM »
ਕੈਸੀ ਆਈ ਜਵਾਨੀ ਇਸ ਦਿੱਲ ਕਮਲੇ ਤੇ, ਅਵੈਂ ਫ਼ਿਰਦਾ ਠੇਕਿਆਂ ਤੇ ਗਾਲਦਾ, ਲੋਕ ਆਖਦੇ ਅਯਾਸ਼ ਧਰਮ ਨੂੰ, ਗਰਚਾ ਤਾਂ ਫ਼ਿਰਦਾ ਏ ਸੋਣੀਆਂ ਸੂਰਤਾਂ ਚੋਂ ਮੌਤ ਭਾਲਦਾ..... !!!DmG!!!
do pal di ki ae gall krdi .. "DHARAM" ne tan sari umar hi na tere likha diti… ishq kehnde kihnu hunda junoon … duniya nu reet dikha diti .. tu vass mere hun dil vich te apa umran lyi vasde rehna ae… tu naal mere mein naal tere hamesha hasde rtehna aa !!!DmG!!!
77
« on: December 21, 2011, 07:36:31 AM »
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ . . ਜਦੋ ਸ਼ਰੇਆਮ ਰੋਂਦੇ ਸੀ . . ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ ... !!!DmG!!!
78
« on: December 19, 2011, 07:46:50 AM »
ਆਦਤ ਪੀਣ ਦੀ ਜਦੋਂ ਸੀ ਨਹੀਂ ਮੈਂਨੂੰ, ਤੇ ਮੈਨੂੰ ਥੱਕੇ ਦੇ ਨਾਲ ਪਿਆਉਣ ਲੋਕੀਂ । ਜੇ ਮੋੜਦਾ ਭਰੇ ਹੋਏ ਪਿੱਗ ਦੀ ਤਾਂ ,ਸੌਹਾਂ ਆਪਣੀਆਂ ਮੈਨੂੰ ਖੁਆਉਣ ਲੋਕੀਂ । ਜੇ ਮੈ ਮੰਨ ਗਿਆ ਛੋਟੇ ਜਿਹੇ ਪੈੱਗ ਦੇ ਲਈ,ਪਾਣੀ ਘੱਟ ਤੇ ਦਾਰੂ ਹੀ ਪਾਉਣ ਲੋਕੀਂ । ਹੁਣ "ਤੁਹਾਡੇ ਯਾਰ ਕੋਲੋਂ, ਬਹਾਨੇ ਮਾਰ ਕੇ ਖਹਿੜਾ ਛਡਵਾਉਣ ਲੋਕੀਂ ।।DmG
79
« on: December 19, 2011, 07:38:32 AM »
80
« on: December 19, 2011, 07:30:12 AM »
:he: :he: :he: :he: :he: :he: :he: :he: :he: :he: :he:
kinne tufaan uthe ehna akhiyan vich hanjuan de... . . . . . . par usdi yaad di kishti dubdi hi nahi.....!!!DmG!!!
|