This section allows you to view all posts made by this member. Note that you can only see posts made in areas you currently have access to.
Topics - DmG
41
« on: January 24, 2012, 08:31:14 AM »
Boy touches girl's face with rose
English Girl :- Darling , u r so Naughty ..... . . . . . . . . . . . . . . . Hindi Girl :- Mat Karo jaanu ... . . . . . . . Punjabi Girl :-Dhyan naal kanjra ankh wich naa maar di... !!!DmG!!!
42
« on: January 24, 2012, 07:39:08 AM »
ਸ਼ਰਾਬ ਦੀ ਸਿੱਪ_____ bullet ਦੀ ਕਿੱਕ____ ਤੇ love relationship ਕਦੇ ਵੀ back ਮਾਰ ਸਕਦੇ ਨੇ .. !!!DmG!!!
43
« on: January 24, 2012, 07:35:41 AM »
ਘਰਦੇ ਕੰਮਾ ਤੋ ਹੋ ਕੇ ਵਿਹਲੇ ਆਪਾ ਕਰਾਗੇ ਗੱਲ PJ ਤੇ ਆ ਸੋਹਣੀਏ
ਮੈ ਪਾ ਆਵਾ ਭੱਜ ਕੇ ਦੁੱਧ ਡੇਅਰੀ ਤੇ ਤੂੰ ਵੀ ਲੈ ਛੇਤੀ ਸਬਜੀ ਬਣਾ ਸੋਹਣੀਏ !!!DmG!!!
44
« on: January 23, 2012, 07:16:04 AM »
ਨਾ ਕਰ ਵਾਅਦਾ ਮੇਰੇ ਨਾਲ , ਇਹ ਤੇਰੇ ਤੋ ਨਿਭਾ ਨਹੀ ਹੋਣਾ ,
ਤੇਰੇ ਲਈ ਤਾ ਇਹ ਮਜਾਕ ਬਣ ਜਾਣਾ , ਪਰ ਸਾਥੋ ਸਾਰੀ ਉਮਰੇ ਭੁਲਾ ਨਹੀ ਹੋਣਾ !!!DmG!!!
45
« on: January 23, 2012, 07:10:46 AM »
ਨੀ ਤੂ ਕਮਲੀ ਲੜਦੀ ਹੀ ਰਹ ਗਈ ; ; ; ; ; ; ; ; ; ਸਹੇਲੀ ਤੇਰੀ ਮੈਨੂ 'I luv u ' v ਕਹ ਗਈ .....hahahahah...:D !!!DmG!!!
46
« on: January 22, 2012, 08:33:26 AM »
ਮੈਂ ਲਾਇਕ ਨਹੀਂ ਸੀ, ਇਸ ਜੱਗ ਦੇ.. ਮੈਨੂੰ ਰੱਬ ਨੇਂ, ਮਾਂ ਦੇ ਨਾਲ ਮਿਲਾ ਦਿੱਤਾ.. ਆਪਣੇ ਪੈਰਾਂ ਤੇ, ... ਖੜ ਵੀ ਨਹੀਂ ਸੀ ਸਕਦਾ.. ਮੈਨੂੰ ਬਾਪੂ ਨੇਂ, ਤੁਰਨਾਂ ਸਿਖਾ ਦਿੱਤਾ.. ਅਨਜਾਣ ਸੀ ਮੈਂ, ਆਪਣੀ ਰੂਹ ਤੋਂ.. ਸੋਹਣੇ ਵੀਰਾਂ ਨੇਂ, ਦੀਦਾਰ ਰੱਬ ਦਾ ਕਰਵਾ ਦਿੱਤਾ.. ਲੱਖਾਂ ਭੁੱਲਾਂ ਮੈਂ, ਕੀਤੀਆਂ ਹੋਣੀਆਂ ਜਾਣੇ-ਅਣਜਾਣੇ.. ਭੈਣਾਂ ਦੀਆਂ ਦੁਆਵਾਂ ਨੇਂ, ਇੱਕ-ਇੱਕ ਤੇ ਪਰਦਾ ਪਾ ਦਿੱਤਾ.. ਜਦ ਕਮੀਂ ਮਹਿਸੂਸ ਹੋਈ, ਇੱਕ ਸੱਚੇ ਦੋਸਤ ਦੀ.. ਤਾਂ ਰੱਬ ਨੇਂ ਰੱਬ ਵਰਗੇ, ਸੱਜਣਾਂ ਨਾਲ ਮਿਲਾ ਦਿੱਤਾ.. ਸ਼ੁਕਰ ਗੁਜ਼ਾਰ ਹਾਂ ਮੈਂ, ਓਸ ਪ੍ਰਮਾਤਮਾਂ ਦਾ.. ਜਿਸ ਨੇਂ ਇਸ ਨਾਂ-ਚੀਜ਼ ਦਾ, " ਧਰਮ " ਮੁੱਲ ਪਾ ਦਿੱਤਾ.. !!!DmG!!!
47
« on: January 22, 2012, 08:27:33 AM »
ਜਿਸਮ ਤੋਂ ਲਾਸ਼ ਤੇ__ਫਿਰ ਲਾਸ਼ ਤੋਂ ਸੁਆਹ ਤੱਕ, ਮੁਆਫ ਕਰ ਦੇਈਂ ਸੱਭ ਗੁਨਾਹ ਮੇਰੇ,__ਸੱਚੇ ਪਿਆਰ ਤੋਂ ਲੈ ਕੇ ਵਫਾ ਤੱਕ...!!!DmG!!!
48
« on: January 22, 2012, 08:23:31 AM »
ਬਾਪੂ ਵੀ ਕੀ ਕਾਇਮ ਚੀਜ ਹੈ ____ ਬਾਪੂ ਮੈਨੂੰ ਟੌਫੀ ਲੈ ਦੇ ..... ਬਾਪੂ ਮੈਨੂੰ ਕੁਲਫੀ ਲੈ ਦੇ.. iPhOne ਲੈ ਦੇ . ...BuLLet ਲੈ ਦੇ . . . . ਝੋਲਾ ਲੈ ਦੇ. ...ਬੂਟ ਲੈ ਦੇ . . ਸੂਟ ਲੈ ਦੇ . .ਆਹ ਲੈ ਦੇ . . ਔਹ ਲੈ ਦੇ . . ਬਾਪੂ-ਬਾਪੂ ਕਹਿੰਦੇ ਰਹੇ ... ਪਤਾ ਨਹੀ ਕੀ ਕੀ ਲੈਦੇ ਰਹੇ. . ਬਾਪੂ ਵੀ ਕਾਇਮ ਚੀਜ ਹੈ . .. ਸਾਰੇਰੋਗਾਂ ਦਾ ਵੈਦ ਹੈ !!! ਬਾਪੂ ਔ ਚੀਜ ਬਾਲੀ ਕੈਮ ਆ . . .ਆਹ ਵੀ ਘੈਂਟ ਆ. .. ਆਹ ਵੀ ਫਿੱਟ ਆ . .. ਆਹ ਵੀ ਸੈੱਟਆ. .. ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼ ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ ਵੱਡੇ ਹੋ ਗਏ ਡਿੱਗਰੀਆਂ ਕਰ ਗਏ ___ ਨੌਕਰੀ ਲੱਗ ਗਏ ___ ਕਮਾਈਆ ਕਰ ਗਏ ___ ਪਰ ਜਦ ਜੀ ਕੀਤਾ ____ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ ___ ਹੱਥ ਵੀ ਉਹਦੀ ਮਿਹਰ ਨਾਲ ਭਰ ਗਏ!! ਬਾਪੂ ਵੀ ਕਾਇਮ ਚੀਜ ਹੈ !! ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ ਬਾਪੂ ਦੀ ਉਮਰ ਦਾ ਦੀਵਾ ਮੱਧਮ ਹੁੰਦਾ ਜਾਂਦਾ____ ਪਰ ਫੇਰ ਵੀ ਇੱਕੋ ਗੱਲ ਕਹਿੰਦਾ .. .. ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ ਆਂ ਅਜੇ ____ ਇੱਕ ਗੱਲ ਤਾਂ ਹੈ ਬਾਪੂ ਹੁੰਦੇ ਕੋਈ ਫਿਕਰ ਨੀ ਹੁੰਦਾ _______ ਜਵਾਨੋ ਬਾਪੂ ਬਹੁਤ ਕਾਇਮ ਚੀਜ ਹੈ !! ਮੇਰਾ ਤਾਂ ਇਹੀ ਕਹਿਣਾ ਪੁੱਤ ਹੋਕੇ ਵੱਡਾ ਬਾਪੂ ਦੇ ਦਿਲਦੀ ਰੀਝ ਪੁਗਾਉਗਾ __ ਜਿਸਦੇ ਸਿਰ ਤੇ ਬੁੱਲੇ ਲੁਟੇ.... ਹੁਣ ਉਸ ਬਾਪੂ ਨੂੰ ਐਸ਼ ਕਰਾਉਗਾ !!!DmG!!!
49
« on: January 22, 2012, 01:46:30 AM »
Girl: mera fone jiada time mummy kol hunda...
Boy: fir tn asi fade jawange....
Girl: nahi ..mai tera no. Battery Low de naam naal save kita.. jadon tera fone aunda tn oh charging te laga ke chali jandi a !!!DmG!!!
50
« on: January 20, 2012, 08:34:09 AM »
ਜਿਥੇ ਗਰੀਬ ਸੜਕ ਤੇ ਸੁੱਤੇ ਨੇ, ਕਾਰਾਂ ਵਿਚ ਫਿਰਦੇ ਕੁੱਤੇ ਨੇ , ਕਿਰਤੀ ਦੇ ਬੱਚੇ ਭੁੱਖੇ ਨੇ, ਜਿਸ ਦੇਸ਼ ਦੇ ਲੀਡਰ ਲੁੱਚੇ ਨੇ, ਜਿਸ ਮੁਲਕ 'ਚ ਰਿਸ਼ਵਤਖੋਰੀ ਹੈ, ... ਜਿਥੇ ਚਲਦੀ ਸੀਨਾ ਜ਼ੋਰੀ ਹੈ, ਜਿਥੇ ਔਰਤ ਕੁੱਟਦੀ ਰੋੜੀ ਹੈ, ਜਿਥੇ ਬੱਚੇ ਹੱਥ ਹਥੌੜੀ ਹੈ, ਜਿਥੇ ਸ਼ਰਮ ਨਹੀਂ ਸਰਕਾਰ ਨੂੰ, ਜਿਥੇ ਪੁਲਸ ਲਾਹੁੰਦੀ ਦਸਤਾਰਾਂ ਨੂੰ, ਨਾ ਹੱਕ ਮਿਲਣ ਹੱਕਦਾਰਾਂ ਨੂੰ, ਜਿਥੇ ਸਹੂਰਤ ਮਿਲੇ ਗੱਦਾਰਾਂ ਨੂੰ, " ਧਰਮ " ਅਸੀ ੳਹ ਦੇਸ਼ ਦੇ ਵਾਸੀ ਹਾਂ " ਗਰਚੇ " ਅਸੀ ੳਹ ਦੇਸ਼ ਦੇ ਵਾਸੀ ਹਾਂ !!!DmG!!!
51
« on: January 20, 2012, 07:15:26 AM »
Suppose ਤੁਹਾਨੂੰ ਕੁੜੀ ਵਾਲੇ ਦੇਖਣ ਆਉਂਦੇ ਨੇ,'ਤੇ ਤੁਸੀ ਕੁੜੀ ਨਾਲ ਕੱਲੇ ਬਹਿ ਕੇ ਗੱਲਬਾਤ ਕਰ ਰਹੇ ਹੋ 'ਤੇ ਅਚਾਨਕ ਤੁਹਾਡਾ
' ਪੱਦ '
ਨਿਕਲ ਜਾਂਦਾ ਹੈ ਤੇ ਕੁੜੀ ਦਾ ਹਾਸਾ ਨਿਕਲ ਜਾਂਦਾ ਹੈ.....
> ਦੱਸੋ ਤੁਸੀਂ ਕੀ Feel ਕਰੋਗੇ 'ਤੇ ਕੀ ਜਵਾਬ ਦਿਉਗੇ ?
1) ਮੈਂ ਨਹੀਂ ਮਾਰਿਆ, 2) ਆਪੇ ਨਿਕਲ ਗਿਆ, ... 3) ਅਜ ਮੇਰਾ ਪੇਟ ਖਰਾਬ ਹੈ, 4) ਚੁੱਪ ਰਹੋਗੇ, 5) ਰੋਣ ਲੱਗ ਜਾਓਗੇ, 6) ਆਪ ਵੀ ਹਸੋਗੇ, 7) ਕੁੜੀ ਉੱਤੇ ਪੱਦ ਮਾਰਨ ਦਾ ਦੋਸ਼ ਲਾਓਗੇ , 8) ਪੱਦ ਨੂੰ cover ਕਰਨ ਲਈ ਮੂੰਹ ਵਿਚੋ ਪੂੰ-ਪੂੰ ਦੀ ਆਵਾਜ਼ਾ ਕਢੋਗੇ...
ਸਾਈ ਵੇ ਸਾਈ ਜੇਹੜਾ ਉਤਰ ਨਾ ਦੇਵੇ ਓਹਦਾ ਕੁੜੀ ਦੇਖਨ ਵਾਲੇ ਦਿਨ ਸਚੀ ਪਦ ਕਡਾਈ.. ppppooooooooooooooooooooooooooo hahahahahahaahaahaaaa !!!DmG!!!
52
« on: January 18, 2012, 06:32:58 AM »
ਕੇਰਾ ਬਰਾਤ ਕੁੜੀ ਆਲ਼ਿਆਂ ਘਰੇ ਪਹੁੰਚੀ, ਮੈਰਿਜ ਪੈਲਸ ਵਿਚ... ਲਾੜਾ ਵਿਹਰ ਗਿਆ ਕਹਿੰਦਾ ਹਮ ਤੋ ਘੋੜੀ ਪੇ ਚੜ੍ਹਕੇ ਅੰਦਰ ਜਾਵੇਂਗੇ। ਲਓ ਜੀ ਲਾੜੇ ਦੇ ਬਾਪੂ ਨੇ ਖੜ੍ਹੇ ਪੈਰ ਘੋੜੀ ਦਾ ਪ੍ਰਬੰਧ ਕੀਤਾ, ਘੋੜੀ ਦਾ ਢਿਡ ਖਰਾਬ ਸੀ ... ਪਰ ਪਰਜਾਪਤ ਨੇ ਮੂੰਹ ਮੰਗੇ ਪੈਸੇ ਦੇ ਲਾਲਚ ਨੂੰ ਹਾਮੀ ਭਰ 'ਤੀ। ਘੋੜੀ ਲਾੜੇ ਨੂੰ ਲੈ ਕੇ ਥੋੜ੍ਹੀ ਵਾਟ ਹੀ ਗਈ ਸੀ ਕਿ ਓਹਦੀ ਤਬੀਅਤ ਬਿਗੜ ਗਈ। ਘੋੜੀ ਨੇ ਚੱਕ ਕੇ ਪੂਛ ਮਾਰੀ ਪਿਚਕਾਰੀ ਨਸਵਾਰ ਰੰਗੇ ਸੰਘਣੇ ਪਾਣੀ ਦੀ, ਮਗਰ ਔਂਦੀਆਂ ਬੁੜ੍ਹੀਆਂ ਕੁੜੀਆਂ ਦੇ ਸੂਟ ਰੰਗ 'ਤੇ.. ਚੀਕਾਂ ਸੁਣ ਕੇ ਲਾੜਾ ਛਾਲ ਮਾਰ ਕੇ ਹੇਠਾਂ ਆਇਆ, ਕਹਿੰਦਾ - ਪਹਿਲਾਂ ਤਾਂ ਸੂਟਾਂ ਦਾ ਰੰਗ ਵੱਖ ਵੱਖ ਸੀ, ਆਹ ਨਸਵਾਰੀ ਡਰੈੱਸ ਕਦ ਪਾ ਲਈ ਵਾਜੇ ਆਲਿਆਂ ਵਾਂਗੂੰ !!!DmG!!!
53
« on: January 18, 2012, 06:14:46 AM »
♥ ♥ teriyan khusiyan naal muskrayaun nu jee karda hai...
♥ tainu dard hove tan aathru bhayun nu jee karda hai ♥
♥ teri muskaan hi eni pyari lagdi aa "DHARAM" nu ki bar bar tainu hasayun nu jee karda hai ♥ ♥ !!!DmG!!!
54
« on: January 17, 2012, 07:54:12 AM »
---> G'f ਕਹਿੰਦੀ ਕਾਲਜ ਆ , ---> G'f ਆਖੇ ਤੇਰੀ ਸ਼ੋਕੀਨੀ ਉੱਤੇ ਮੇਰਾ DIL ਆਈ ਜਾਂਦਾ ਆ , ♥
---> ਬਾਪੁ ਕਹਿੰਦਾ ਕੰਮ ਚ ਹਥ ਵੱਟਾ ,
---> ਬਾਪੁ ਕੱਡੇ ਗਾਲਾਂ ਕਿਉ ਇੰਨੀ TOHAR ਲਾਈ ਜਾਂਦਾ ਆ , ---> ਬਾਪੁ ਦਿੰਦਾ ਜਵਾਬ ਕ ਹੋਰ ਪੈਸੇ ਹੈਨੀ , ---> ਓ ਕਹੇੰਦੀ ਮੈਂ ਮਿਲਣਾ ਬਿਨ KFC ਹੈਨੀ ,
---> ਬਾਪੁ ਤੇ G'f ਦੋਵੇ ਆਪਣੇ ਰੰਗ ਦੇਖਾਈ ਜਾਂਦੇ ਨੇ , ---> ਏਸ ਭੋਲੇ ਭਾਲੇ ਜਵਾਕ ਤੇ TENSIONA ਪਾਈ ਜਾਂਦੇ ਨੇ ,
---> ਦੋਵਾ ਦਾ ਹੱਲ ਕਰਨ ਲਈ ਕੋਈ ਨਮੀ SKEEM ਲਾਉਣੀ ਪਾਉ , ---> ਜਾ ਆਪਣੀ ਯਾਰੋ SHADDNI ਪਉ , ---> ਜਾ ਬਾਪੁ ਨਾਲ ਫ੍ਸਾਉਣੀ ਪਉ !!!DmG!!!
55
« on: January 16, 2012, 07:24:15 AM »
ਮੁਲਾਕਾਤ ਤਾ ਅੱਜ ਵੀ ਹੋ ਜਾਂਦੀ ਹੈ ਕਦੇ ਕਦੇ " ਧਰਮ", ਪਰ ਉਹਦੇ ਮਿਲਣ ਵਿੱਚ ਹੁਣ ਜਿਵੇ ਮਿਲਾਵਟ ਜਿਹੀ ਹੋ ਗਈ ਹੈ !!!DmG!!!
56
« on: January 16, 2012, 07:20:32 AM »
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ.... ਕੀਤਾ ਸਾਂਝਾ ਹਰ ਅਰਮਾਨ ਹੋਵੇ, ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ..... ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ......... !!!DmG!!!
57
« on: January 14, 2012, 01:21:01 AM »
ਕਹਿੰਦੀ ਪਤਾ ਲੱਗਾ ਹੁਣ ਬਹੁਤੀ ਪੀਣ ਲੱਗ ਪਿਆ, ਪਾਣੀ, ਦੁੱਧ, ਚਾਹ ਦੀ ਜਗਾਹ ਦਾਰੂ ਦਾਰੂ ਪੀਂਨਾਂ ਏਂ, ਸਾਰੀ ਸਾਰੀ ਰਾਤ ਪੀਕੇ ... ਗਮਾਂ ਨੂੰ ਤੂੰ ਲਿਖੀ ਜਾਂਨਾਂ. ਮੈਨੂੰ ਕੋਸੀ ਜਾਂਵੇਂ,,, ਖੁੱਦ ਦੁੱਖੀ ਹੋ ਕੇ ਜੀਂਨਾਂ ਏ ਲੈਜਾ ਮੇਰੀ ਦਾਰੂ ਜਿੱਥੇ ਐਨਾਂ ਕੁੱਝ ਲੈ ਗਈਂ ਏਂ. ਯਾਰਾਂ ਪੀਣੀ ਛੱਡ ਦਿੱਤੀ ਹੁਣ ਉਹਦੇ ਕਹਿਣ ਤੇ, ਪੀਤੇ ਬਿਨਾਂ ਚੱਲੇ ਨਾਂ ਕਲਮ ਕਦੇ "ਗਰਚੇ "ਦੀ. ਹੋਇਓ ਨਾਂ ਹੈਰਾਨ ਯਾਰੋ "ਧਰਮ" ਚੁੱਪ ਰਹਿਣ ਤੇ !!!DmG!!!
58
« on: January 14, 2012, 12:39:43 AM »
Teri Dosti da niggh mein haje lena c Meinu Duniya ch kalhe nu chad k Tu alvida nahi khena c Dost ta ne bhut mere ajj v Per koi tere varga disda nai Tere bina hun koi gal nal la k "DHARAM" de hanju aa da karan puchda nai !!!DmG!!!
59
« on: January 14, 2012, 12:29:33 AM »
ਅਨਜਾਣ ਜਿਹੇ ਰਹਿੰਦੇ ਸੀ ਤਾਂ ਚੰਗੇ ਹੁੰਦੇ ਸੀ, ਉਲੱਝਣਾ ਵੱਧ ਗਈਆ ਨੇ ਜਦੋ ਦੇ ਸਮਝਦਾਰ ਹੋਏ ਹਾਂ !!!DmG!!!
60
« on: January 14, 2012, 12:25:31 AM »
ਬਚਪਣ ਦੀ ਓਹ ਅਮੀਰੀ ਵੀ ਪਤਾ ਨੀ ਕਿਥੇ ਖੋ ਗਈ... " ਧਰਮ" ਜਦੋ ਪਾਣੀ ਵਿੱਚ ਸਾਡੇ ਵੀ ਜਹਾਜ ਚੱਲਿਆ ਕਰਦੇ ਸੀ....!!!DmG!!!
|